Breaking News
Home / ਹਫ਼ਤਾਵਾਰੀ ਫੇਰੀ (page 234)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਬਲਾਤਕਾਰ ਮਾਮਲੇ ‘ਤੇ ਹਾਈਕੋਰਟ ਸਖ਼ਤ

ਅਦਾਲਤ ਦਾ ਮੰਨਣਾ ਹੈ ਕਿ ਪੁਲਿਸ ਦਾ ਰਵੱਈਆ ਰਿਹਾ ਸ਼ਰਮਨਾਕ ਚੰਡੀਗੜ੍ਹ : ਹਰਿਆਣਾ ਵਿੱਚ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਬਦਮਾਸ਼ਾਂ ਵੱਲੋਂ ਔਰਤਾਂ ਦੀ ਪੱਤ ਲੁੱਟੇ ਜਾਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਪੀੜਤ ਵਿਅਕਤੀ ਲੀਗਲ ਸਰਵਿਸ ਅਥਾਰਿਟੀ ਦੇ ਸਕੱਤਰ ਕੋਲ ਸ਼ਿਕਾਇਤ ਦੇ ਸਕਦੇ ਹਨ। ਅਦਾਲਤ ਨੇ …

Read More »

ਲਿਬਰਲ ਸਰਕਾਰ ਵਲੋਂ ਚੋਣ ਵਾਅਦੇ ਪੂਰੇ ਕਰਨ ਦੀ ਪ੍ਰਕਿਰਿਆ ਸ਼ੁਰੂ, ਚਰਚਿਤ ਬਿੱਲ C-24 ਖ਼ਤਮ

ਹੁਣ 3 ਸਾਲਾਂ ਬਾਅਦ ਮਿਲ ਜਾਵੇਗੀ ਸਿਟੀਜਨਸ਼ਿਪ ਸਿਟੀਜਨਸ਼ਿਪ ਲਈ ਟੈਸਟ ਮੁੜ 18 ਤੋਂ 54 ਸਾਲ ਦੇ ਲੋਕਾਂ ਲਈ ਹੀ ਜ਼ਰੂਰੀ : ਇਮੀਗ੍ਰੇਸ਼ਨ ਮੰਤਰੀ ਔਟਵਾ/ਬਿਊਰੋ ਨਿਊਜ਼ ਕੈਨੇਡੀਅਨ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਜੌਹਨ ਮਕੱਲਅਮ ਵਲੋਂ ਐਥਨਿਕ ਮੀਡੀਆ ਦੇ ਚੋਣਵੇਂ ਪੱਤਰਕਾਰਾਂ ਨਾਲ ਔਟਵਾ ਤੋਂ ਟੈਲੀਕਾਨਫਰੰਸ ਰਾਹੀਂ ਕੀਤੀ ਗਈ ਮੁਲਾਕਾਤ ਵਿੱਚ ਇਸ ਗੱਲ ਦਾ …

Read More »

ਅਮਰੀਕੀ ਹਵਾਈ ਅੱਡੇ ‘ਤੇ ਇਕ ਹੋਰ ਸਿੱਖ ਦੀ ਦਸਤਾਰ ਲੁਹਾਈ

ਕੈਲੀਫੋਰਨੀਆ/ਬਿਊਰੋ ਨਿਊਜ਼ ਅਮਰੀਕਾ ਵਿਚ ਇਕ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨੌਜਵਾਨ ਨੂੰ ਏਅਰ ਲਾਈਨਜ਼ ਕੰਪਨੀ ਵਲੋਂ ਸੁਰੱਖਿਆ ਦੇ ਨਾਂ ‘ਤੇ ਦਸਤਾਰ ਉਤਾਰਨ ਲਈ  ਕਿਹਾ ਗਿਆ। ਅਮਰੀਕਾ ਵਿਚ ਟੀ.ਵੀ. ਕਲਾਕਾਰ ਵਜੋਂ ਮਸ਼ਹੂਰ ਜਸਮੀਤ ਸਿੰਘ ਜੋ ਕਿ ਇੰਟਰਨੈੱਟ ‘ਤੇ ‘ਜਸਰੇਗਨ’ ਵਜੋਂ ਜਾਣਿਆ ਜਾਂਦਾ ਹੈ ਨੇ ਟਵੀਟ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ …

Read More »

ਪੰਜਾਬੀ ਇਕ ਦਿਨ ‘ਚ ਛਕ ਜਾਂਦੇ ਨੇ 20 ਕਰੋੜ ਦੇ ਨਸ਼ੇ

ਏਮਜ਼ ਵੱਲੋਂ ਨਸ਼ਿਆਂ ਬਾਰੇ ਕਰਵਾਏ ਸਰਵੇਖਣ ਦਾ ਸੱਚ ਜਲੰਧਰ/ਬਿਊਰੋ ਨਿਊਜ਼ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਵਿਭਾਗ ਦੁਆਰਾ ਪੰਜਾਬ ਵਿਚ ਅਫੀਮ ਤੇ ਇਸ ਤੋਂ ਬਣਦੇ ਨਸ਼ੇ ਵਿਚ ਫਸੇ ਲੋਕਾਂ ਦਾ ਅੰਦਾਜ਼ਾ ਲਗਾਉਣ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਦਿੱਲੀ (ਏਮਜ਼) ਦੀ ਮਾਹਿਰ ਟੀਮ ਵੱਲੋਂ ਕਰਵਾਏ ਸਰਵੇਖਣ ਵਿਚ ਇਹ …

Read More »