ਨਵੀਂ ਦਿੱਲੀ/ਬਿਊਰੋ ਨਿਊਜ਼ ਬ੍ਰਿਟੇਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਨਵਤੇਜ ਸਿੰਘ ਸਰਨਾ ਨੂੰ ਅੱਜ ਅਮਰੀਕਾ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਇਸ ਮਹੱਤਵਪੂਰਨ ਅਹੁਦੇ ‘ਤੇ ਪਹੁੰਚਣ ਵਾਲੇ ਨਵਤੇਜ ਸਿੰਘ ਸਰਨਾ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਨਵੇਂ ਪ੍ਰਸ਼ਾਸਨ ਨਾਲ ਕੰਮ ਕਰਨਗੇ। ਭਾਰਤੀ ਵਿਦੇਸ਼ ਸੇਵਾ ਵਿਚ 1980 ਬੈਚ ਦੇ ਅਧਿਕਾਰੀ …
Read More »ਨਿਊਯਾਰਕ-ਨਿਊਜਰਸੀ ਵਿਚ ਹੋਏ ਬੰਬ ਧਮਾਕੇ ਦਾ ਅਰੋਪੀ ਹੈ ਅਹਿਮਦ ਖਾਨ ਰਹਾਮੀ
ਅੱਤਵਾਦੀ ਨੂੰ ਫੜਾ ਕੇ ਹਰਿੰਦਰ ਬੈਂਸ ਬਣੇ ਅਮਰੀਕਾ ‘ਚ ਹੀਰੋ ਸਿੱਖ ਨੌਜਵਾਨ ਨੇ ਬਾਰ ਦੇ ਬਾਹਰ ਪਏ ਅੱਤਵਾਦੀ ਨੂੰ ਪਹਿਚਾਣ ਲਿਆ ਬੈਂਸ ਨੇ ਖਬਰਾਂ ਵਿਚ ਚੱਲ ਰਹੀ ਫੋਟੋ ਤੋਂ ਪਹਿਚਾਣ ਪੁਲਿਸ ਨੂੰ ਦਿੱਤੀ ਇਤਲਾਹ ਰਹਾਮੀ ‘ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਵੀ ਹਨ ਅਰੋਪ ਨਿਊਯਾਰਕ : ਸ਼ੱਕੀ ਅੱਤਵਾਦੀ ਅਹਿਮਦ ਖਾਨ ਰਹਾਮੀ …
Read More »ਚੋਣਾਂ ਤੋਂ ਪਹਿਲਾਂ ਦਾ ਦੰਗਲ
ਪੰਜਾਬ ਵਿਧਾਨ ਸਭਾ ਲਾਇਵ ਸ਼ੁੱਕਰਵਾਰ : ਬੈਂਸ ਭਰਾ ਵਿਧਾਨ ਸਭਾ ਤੋਂ ਬਾਹਰ ਸੁੱਟੇ ਸੋਮਵਾਰ : ਕਾਂਗਰਸੀਆਂ ਨੇ ਅੰਦਰ ਹੀ ਲਾਏ ਡੇਰੇ ਮੰਗਲਵਾਰ : ਬਾਦਲ ਦੇ ਮਨਾਏ ਵੀ ਨਾ ਮੰਨੇ ਕਾਂਗਰਸੀ ਬੁੱਧਵਾਰ : ਪਹਿਲਾਂ ਗਾਲ਼ ਆਈ ਫਿਰ ਜੁੱਤਾ ਗਿਆ ਕਾਂਗਰਸੀ ਵਿਧਾਇਕ ਸੂੰਢ ਨੇ ਅਕਾਲੀ ਮੰਤਰੀ ਮਜੀਠੀਆ ‘ਤੇ ਸੁੱਟੀ ਜੁੱਤੀ ਫਿਰ ਕਿਹਾ-ਮੈਂ …
Read More »ਇਤਿਹਾਸ ‘ਚ ਪਹਿਲੀ ਵਾਰ : ਅਸੈਂਬਲੀ ਦੇ ਅੰਦਰ ਧਰਨਾ ਦੇ ਰਹੇ ਕਾਂਗਰਸੀਆਂ ਨੇ ਦੋ ਰਾਤਾਂ ਅੰਦਰ ਹੀ ਕੱਟੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਤੋਂ ਲੈ ਕੇ ਬੁੱਧਵਾਰ ਤੱਕ ਪੰਜਾਬ ਵਿਧਾਨ ਸਭਾ ਅੰਦਰ ਧਰਨਾ ਲਾ ਕੇ ਬੈਠੇ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਮਨਾ ਸਕੇ। ਮੰਗਲਵਾਰ ਨੂੰ ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ ਵਿਚ ਧਰਨਾ ਲਾ ਕੇ ਬੈਠੇ ਵਿਰੋਧੀ ਦਲ ਦੇ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ …
Read More »ਐਤਵਾਰ : ਵਿਧਾਨ ਸਭਾ ‘ਚ ਦਾਖਲ ਹੋਣ ਲਈ ‘ਆਪ’ ਨੇ ਖੇਡਿਆ ਕਿਸਾਨ ਪੱਤਾ
ਕੇਜਰੀਵਾਲ ਵੱਲੋਂ ਕਿਸਾਨ ਚੋਣ ਮੈਨੀਫੈਸਟੋ ਜਾਰੀ, ਦਾਅਵਾ 2018 ਤੱਕ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਕਰਾਂਗੇ ਕਰਜ਼ ਮੁਕਤ ਮੋਗਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਾਘਾਪੁਰਾਣਾ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੌਰਾਨ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ। ਚੋਣ ਮਨੋਰਥ …
Read More »ਬੁੱਧਵਾਰ : ਨਵਜੋਤ ਸਿੱਧੂ ਨੇ ਆਖਰ ਦੇ ਹੀ ਦਿੱਤਾ ਭਾਜਪਾ ਤੋਂ ਅਸਤੀਫ਼ਾ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਲਿਖੇ ਸੰਖੇਪ ਪੱਤਰ ਰਾਹੀਂ ਅਸਤੀਫ਼ੇ ਦਾ ਕੋਈ ਕਾਰਨ ਨਹੀਂ ਦੱਸਿਆ। ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ, ਜੋ ਪੰਜਾਬ ਵਿਚ ਭਾਜਪਾ ਦੀ ਵਿਧਾਇਕ ਹੈ, ਵੱਲੋਂ ਅਸਤੀਫ਼ਾ ਦੇਣ ਬਾਰੇ ਕੋਈ ਜਾਣਕਾਰੀ …
Read More »ਪੁੱਤਰ ਮੋਹ ‘ਚ ਦੋ ਅੱਖਾਂ ਵਾਲੇ ਧ੍ਰਿਤਰਾਸ਼ਟਰ ਨੇ ਡੋਬਿਆ ਪੰਜਾਬ : ਸਿੱਧੂ
‘ਆਵਾਜ਼-ਏ-ਪੰਜਾਬ’ ਅਜੇ ਪਾਰਟੀ ਨਹੀਂ ਇਹ ਤਾਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਚੰਗੇ ਲੋਕਾਂ ਦਾ ਸੰਗਠਨ ਹੈ ਨਵਜੋਤ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਅਕਾਲੀ-ਭਾਜਪਾ ਤੋਂ ਲੈ ਕੇ ਕਾਂਗਰਸ ਤੇ ‘ਆਪ’ ਤੱਕ ਸਭ ਨੂੰ ਭੰਡਿਆ ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ‘ਆਵਾਜ਼-ਏ-ਪੰਜਾਬ’ ਫਰੰਟ ਬਣਾਉਣ …
Read More »ਬਾਦਲਾਂ ਨੂੰ ਜੇਲ੍ਹ ਭੇਜ ਕੇ ਹੀ ਦਿੱਲੀ ਮੁੜਾਂਗਾ : ਅਰਵਿੰਦ ਕੇਜਰੀਵਾਲ
ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਲੁਧਿਆਣਾ ਪਹੁੰਚ ਕੇ ਬਾਦਲਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ‘ਚ ਖੂੰਟਾ ਗੱਡ ਕੇ ਬੈਠ ਗਏ ਹਨ ਅਤੇ ਉਨ੍ਹਾਂ ਨੂੰ ਜੇਲ੍ਹ ‘ਚ ਡੱਕਣ ਤੋਂ ਬਾਅਦ ਹੀ ਦਿੱਲੀ ਪਰਤਣਗੇ। ਲੁਧਿਆਣਾ ਪੁੱਜੇ ਕੇਜਰੀਵਾਲ …
Read More »ਘੁੱਗੀ ਦੀ ਉਡਾਰ – ਹੰਸ ਦੀ ਛਾਲ
ਲੰਘੇ ਇਕ ਹਫਤੇ ਵਿਚ ਪੰਜਾਬ ਦੀ ਸਿਆਸਤ ਵਿਚ ਖਾਸੀ ਹਲਚਲ ਹੋਈ। ਸੁੱਚਾ ਸਿੰਘ ਛੋਟੇਪੁਰ ਦੀ ਥਾਂ ਗੁਰਪ੍ਰੀਤ ਘੁੱਗੀ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਕਨਵੀਨਰ ਥਾਪਿਆ। ਨਵਜੋਤ ਸਿੰਘ ਸਿੱਧੂ ਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਮਿਲ ‘ਆਵਾਜ਼-ਏ-ਪੰਜਾਬ’ ਮੋਰਚੇ ਦਾ ਗਠਨ ਕੀਤਾ। ਜਿਸ ਨਾਲ ਗਾਂਧੀ ਤੇ ਸਵਰਾਜ ਧੜੇ ਸਮੇਤ …
Read More »ਕੈਪਟਨ ਨੇ ਕੇਜਰੀਵਾਲ ਨੂੰ ਲਲਕਾਰਿਆ
ਕੇਜਰੀਵਾਲ ਪੰਜਾਬ ‘ਚ ਚੋਣ ਲੜਦੇ ਹਨ ਤਾਂ ਉਨ੍ਹਾਂ ਖਿਲਾਫ ਲੜਾਂਗਾ : ਅਮਰਿੰਦਰ ਬਠਿੰਡਾ : ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੂੰ ਵੰਗਾਰਿਆ ਹੈ। ਬਠਿੰਡਾ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜੇਕਰ ਕੇਜਰੀਵਾਲ ਪੰਜਾਬ ਵਿੱਚ ਚੋਣ ਲੜਦੇ ਹਨ ਤਾਂ ਉਹ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ਵਿੱਚ …
Read More »