ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਪਹੁੰਚੀ ਹੈ। ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਭਗਵੰਤ ਮਾਨ ਨੇ ਸਟੇਜ ਤੋਂ ਸਿੱਖ ਕੌਮ ਦੇ …
Read More »ਐਸ ਵਾਈ ਐਲ : ਸੁਪਰੀਮ ਕੋਰਟ ਵਲੋਂ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਮੁੱਦੇ ਨੂੰ ਖ਼ਤਮ ਕਰਨ ਦੇ ਪੰਜਾਬ ਦੇ ਮਨਸੂਬਿਆਂ ‘ਤੇ ਫਿਲਹਾਲ ਪਾਣੀ ਫਿਰ ਗਿਆ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ਦੀ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਮਾਮਲੇ ਵਿਚ ਜਿਓਂ ਦੀ ਤਿਓਂ ਸਥਿਤੀ ਕਾਇਮ ਰੱਖਣ ਦਾ …
Read More »ਸਰਕਾਰੀ ਦਾਅਵੇ ਕਿ ਜੇਲ੍ਹ ‘ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਹਕੀਕਤ ਸਮੇਂ-ਸਮੇਂ ਜੇਲ੍ਹਾਂ ‘ਚੋਂ ਉਡਾਰੀ ਮਾਰਦੇ ਰਹੇ ਨੇ ਕੈਦੀ
ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਜੇਲ੍ਹ ਬਰੇਕ ਦੀਆਂ ਘਟਨਾਵਾਂ ਚੰਡੀਗੜ੍ਹ : ਨਾਭਾ ਜੇਲ੍ਹ ਬਰੇਕ ਪਹਿਲੀ ਘਟਨਾ ਨਹੀਂ, ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਸਰਕਾਰ ਕਿੰਨੇ ਵੀ ਦਾਅਵੇ ਕਰੇ ਕਿ ਉਸ ਦੀਆਂ ਜੇਲ੍ਹਾਂ ਵਿਚ ਪਰਿੰਦਾ ਵੀ ਨਹੀਂ ਫਟਕ ਸਕਦਾ, ਪਰ ਅਤੀਤ ਵਿਚ ਹੋਈਆਂ ਵੱਡੀਆਂ ਘਟਨਾਵਾਂ ਉਸਦੇ ਇਨ੍ਹਾਂ ਦਾਅਵਿਆਂ ਦੀ ਪੋਲ …
Read More »ਖਿੱਲਰ ਗਈ ਆਵਾਜ਼-ਏ-ਪੰਜਾਬ
ਬੀਬੀ ਸਿੱਧੂ ਅਤੇ ਪਰਗਟ ਸਿੰਘ ਨੇ ਫੜਿਆ ਕਾਂਗਰਸ ਦਾ ਹੱਥ, ਫਿਲਹਾਲ ਨਵਜੋਤ ਸਿੱਧੂ ਕਾਂਗਰਸ ਦਾ ਸ਼ੋਅਪੀਸ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਵੱਲੋਂ ਬਣਾਇਆ ਗਿਆ ਆਵਾਜ਼-ਏ-ਪੰਜਾਬ ਫਰੰਟ 72 ਦਿਨਾਂ ਵਿਚ ਹੀ ਖਿੱਲਰ ਗਿਆ। ਹੁਣ ਤੱਕ ਕੋਈ ਫੈਸਲਾ ਨਾ ਲੈ ਸਕਣ ਵਾਲੇ ਸਿੱਧੂ ਨੇ ਬੈਂਸ ਭਰਾਵਾਂ ਦੇ ‘ਆਪ’ ‘ਚ ਜਾਣ ਤੋਂ ਦੂਜੇ …
Read More »ਨਿੱਕੀ ਹੇਲੀ ਯੂਐਨ ਵਿੱਚ ਅਮਰੀਕੀ ਰਾਜਦੂਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਥ ਕੈਰੋਲਾਈਨਾ ਦੀ ਭਾਰਤੀ ਮੂਲ ਦੀ ਗਵਰਨਰ ਨਿੱਕੀ ਹੇਲੀ ਨੂੰ ਆਪਣੀ ਹਕੂਮਤ ਦੌਰਾਨ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਆਈਆਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਰਿਪਬਲਿਕਨ ਪਾਰਟੀ ਨਾਲ …
Read More »ਗੁਰਪੁਰਬ ਦੀਆਂ ਸਭਨਾਂ ਨੂੰ ਲੱਖ-ਲੱਖ ਵਧਾਈਆਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹੋਵੇਗਾ ਜਗ ਚਾਨਣ-ਚਾਨਣ 14 ਨਵੰਬਰ ਰਾਤ ਨੂੰ ਸਦੀ ਦਾ ਸਭ ਤੋਂ ਵੱਡਾ ਚੰਦਰਮਾ ਆਵੇਗਾ ਨਜ਼ਰ ਆਕਲੈਂਡ/ਬਿਊਰੋ ਨਿਊਜ਼ ਕੁਦਰਤ ਦਾ ਵਰਤਾਰਾ ਕਹਿ ਲਓ ਜਾਂ ਫਿਰ ਗ੍ਰਹਿਆਂ ਦੀ ਚਾਲ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਉਨ੍ਹਾਂ ਬਾਰੇ ਭਾਈ ਗੁਰਦਾਸ …
Read More »ਪੰਜ ਦਰਿਆਵਾਂ ਦੀ ਧਰਤੀ ਹਾਰ ਗਈ ਪਾਣੀਆਂ ਦੀ ਲੜਾਈ
ਸਤਲੁਜ-ਯਮੁਨਾ ਲਿੰਕ ਨਹਿਰ ਬਣੇਗੀ : ਸੁਪਰੀਮ ਕੋਰਟ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜ ਦਰਿਆਵਾਂ ਦੀ ਧਰਤੀ ਅਖਵਾਉਣ ਵਾਲਾ ਪੰਜਾਬ ਆਪਣੇ ਦਰਿਆਈ ਪਾਣੀਆਂ ਦੀ ਹੀ ਰਾਖੀ ਨਹੀਂ ਕਰ ਸਕਿਆ ਤੇ ਆਖਰ ਪਾਣੀਆਂ ਦੀ ਲੜਾਈ ਹਾਰ ਗਿਆ। ਪਹਿਲੀ ਨਜ਼ਰੇ ਐਸ ਵਾਈ ਐਲ ਦਾ ਮਾਮਲਾ ਅਦਾਲਤ ‘ਚ ਹਾਰਿਆ ਨਜ਼ਰ ਆਉਂਦਾ ਹੈ ਪਰ ਅਸਲ ਵਿਚ …
Read More »ਅਮਰੀਕਾ ‘ਚ ਚੱਲਿਆ ‘ਟਰੰਪ’ ਕਾਰਡ
ਯੂ ਐਸ ਨੂੰ ਮਿਲਿਆ ਨਵਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ 289 ਇਲੈਕਟੋਰਲ ਵੋਟ, ਹਿਲੇਰੀ 218 ਵੋਟ ਲੈ ਕੇ ਪਛੜੀ ਵਾਸ਼ਿੰਗਟਨ : ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਯੂ ਐਸ ਪ੍ਰੈਜੀਡੈਂਸ਼ੀਅਲ ਇਲੈਕਸ਼ਨ ਵਿਚ ਰੀਪਬਲੀਕਨ ਪਾਰਟੀ ਦੇ 70 ਸਾਲਾ ਟਰੰਪ ਜੇਤੂ ਰਹੇ। ਬਹੁਮਤ ਦੇ ਲਈ 538 ਵਿਚੋਂ 270 ਇਲੈਕਟੋਰਲ …
Read More »ਬਲੈਕ ਮਨੀ ਖਿਲਾਫ਼ ਮੋਦੀ ਦਾ ਵੱਡਾ ਫੈਸਲਾ
ਅਮਰੀਕਾ ਵੋਟ ਗਿਣਦਾ ਰਿਹਾ ਤੇ ਭਾਰਤ ਨੋਟ ਗਿਣਦਾ ਰਿਹਾ 500-1000 ਦੇ ਨੋਟ ਬੰਦ ਨਵੀਂ ਦਿੱਲੀ/ਬਿਊਰੋ ਨਿਊਜ਼ : ਜਿਵੇਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਦੀ ਦੇਰ ਸ਼ਾਮ ਨੂੰ ਦਲੇਰਨਾਮਾ ਫੈਸਲਾ ਲੈਂਦਿਆਂ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ, ਉਸ ਦੇ ਨਾਲ ਹੀ ਸੋਸ਼ਲ …
Read More »ਆਮ ਆਦਮੀ ਪਾਰਟੀ ਨਾਲ ਸਮਝੌਤੇ ਦਾ ਰਾਹ ਬੰਦ, ਕਾਂਗਰਸ ਹੀ ਆਖਰੀ ਵਿਕਲਪ
‘ਆਪ’ ਨੂੰ ਕਬੂਲ ਨਹੀਂ ਸਿੱਧੂ ਡਿਪਟੀ ਸੀਐਮ ਅਹੁਦੇ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਮੰਗ ਰਹੇ ਸਨ 40 ਸੀਟਾਂ, ਜਿਸ ‘ਤੇ ਸਹਿਮਤ ਨਹੀਂ ਹੋਈ ‘ਆਪ’ ਦੀ ਹਾਈ ਕਮਾਂਡ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੀ ਗੱਲ ਇਕ ਵਾਰ ਫਿਰ ਟੁੱਟ ਗਈ। ਸਿੱਧੂ ਨੇ ਇਸ ਸਮਝੌਤੇ ਦੇ …
Read More »