ਪੰਚਕੂਲਾ/ਬਿਊਰੋ ਨਿਊਜ਼ : ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਰਾਮ ਰਹੀਮ ਦੀ ਮਾਂ ਨਸੀਬ ਕੌਰ ਕੋਲੋਂ ਵੀ ਪੁਲਿਸ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ। ਨਾਲ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਦਾ ਦਾਅਵਾ ਹੈ ਕਿ ਵਿਪਾਸਨਾ ਪੰਚਕੂਲਾ ਵਿਚ ਹੋਈ ਹਿੰਸਾ ਦੀ ਸਾਜਿਸ਼ …
Read More »ਦੁਨੀਆ ਭਰ ਦੇ ਸਿੱਖਾਂ ਨੇ ਅਪਣਾਇਆ ਨਕਾਰਾਤਮਕ ਘਟਨਾ ‘ਤੇ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦਾ ਅਨੋਖਾ ਤਰੀਕਾ
ਕੈਨੇਡਾ ਤੋਂ ਯੂਰਪ ਤੱਕ ਸਵਾ ਲੱਖ ਜਾਨਾਂ ਬਚਾ ਕੇ ਸਿੱਖਾਂ ਨੇ ਕੱਢਿਆ 1984 ਦਾ ਗੁੱਸਾ 18 ਸਾਲ ਪਹਿਲਾਂ ਇਕ ਛੋਟੇ ਜਿਹੇ ਖੂਨਦਾਨ ਕੈਂਪ ਨਾਲ ਹੋਈ ਸੀ ਸ਼ੁਰੂਆਤ ਉਦੋਂ ਤੋਂ ਹਰ ਸਾਲ ਨਵੰਬਰ ‘ਚ ਕੈਨੇਡਾ, ਅਮਰੀਕਾ, ਯੂਰਪ ‘ਚ ਲਗ ਰਹੇਨੇ ਕੈਂਪ ਚੰਡੀਗੜ੍ਹ : ਨਵੰਬਰ 1999 ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ …
Read More »ਜਥੇਦਾਰ ਡੇਰਿਆਂ ਤੋਂ 50-50 ਹਜ਼ਾਰ ਦੇ ਲੈਂਦੇ ਹਨ ਲਿਫ਼ਾਫ਼ੇ : ਸੰਤ ਢੱਡਰੀਆਂ ਵਾਲੇ
ਪਟਿਆਲਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਸੰਤਾਂ ਕੋਲੋਂ 50-50 ਹਜ਼ਾਰ ਦੇ ਲਿਫ਼ਾਫ਼ੇ ਲੈਂਦੇ ਹਨ ਤੇ ਉਹ ਖ਼ੁਦ ਵੀ ਇਹ ਲਿਫ਼ਾਫ਼ੇ ਜਥੇਦਾਰਾਂ ਨੂੰ ਦਿੰਦੇ ਰਹੇ ਹਨ। ਇਸ ਬਿਆਨ ਰਾਹੀਂ ਰਣਜੀਤ ਸਿੰਘ …
Read More »ਦਲਵੀਰ ਭੰਡਾਰੀ 193 ‘ਚੋਂ 183 ਵੋਟਾਂ ਲੈ ਕੇ ਕੌਮਾਂਤਰੀ ਕੋਰਟ ‘ਚ ਬਣੇ ਜੱਜ
ਨਰਿੰਦਰ ਮੋਦੀ ਅਤੇ ਸੁਸ਼ਮਾ ਸਵਰਾਜ ਨੇ ਦਿੱਤੀ ਵਧਾਈ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਭਾਰਤ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰਤ ਦੇ ਦਲਵੀਰ ਭੰਡਾਰੀ ਮੰਗਲਵਾਰ ਨੂੰ ਕੌਮਾਂਤਰੀ ਕੋਰਟ (ਆਈਸੀਜੇ) ਲਈ ਫਿਰ ਚੁਣੇ ਗਏ ਹਨ। ਬਰਤਾਨੀਆ ਉਨ੍ਹਾਂ ਦੀ ਚੋਣ ਨੂੰ ਲੈ ਕੇ ਅੜਿੱਕਾ ਲਗਾ ਰਿਹਾ ਸੀ ਪਰ ਯੂਐੱਨ ਮਹਾਸਭਾ …
Read More »ਹੁਣ ਵਿਦੇਸ਼ੀ ਅਦਾਲਤਾਂ ਵਾਂਗ ਭਾਰਤੀ ਕੋਰਟ ‘ਚ ਵੀ ਲੱਗਣਗੇ ਸੀਸੀ ਟੀਵੀ ਕੈਮਰੇ
ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਸਾਰੀਆਂ ਅਦਾਲਤਾਂ ਵਿੱਚ ਸੀਸੀ ਟੀਵੀ ਕੈਮਰੇ ਲਾਏ ਜਾਣ। ਅਦਾਲਤ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਕਾਫੀ ਪਹਿਲਾਂ ਤੋਂ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ ਤੇ ਭਾਰਤ ਵਿੱਚ ਇਸ ਕੰਮ ਵਿੱਚ ਪ੍ਰੇਸ਼ਾਨੀ ਕਿਉਂ ਹੈ। …
Read More »ਜੌਹਲ ਸਾਡਾ ਨਾਗਰਿਕ ਤਸ਼ੱਦਦ ਕੀਤਾ ਤਾਂ ਹੋਵੇਗੀ ਕਾਰਵਾਈ : ਬ੍ਰਿਟੇਨ
ਲੰਡਨ/ਬਿਊਰੋ ਨਿਊਜ਼ : ਪੰਜਾਬ ‘ਚ ਹਿੰਦੂ ਆਗੂਆਂ ਦੀ ਹੱਤਿਆ ਦੇ ਆਰੋਪ ‘ਚ ਗ੍ਰਿਫ਼ਤਾਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮੁੱਦਾ ਬ੍ਰਿਟਿਸ਼ ਸੰਸਦ ‘ਚ ਗੂੰਜਿਆ। ਸਰਕਾਰ ਨੇ ਕਿਹਾ ਕਿ ਜੇਕਰ ਸਾਡੇ ਨਾਗਰਿਕ ਨੂੰ ਟਾਰਚਰ ਕੀਤਾ ਤਾਂ ਅਸੀਂ ਕਾਰਵਾਈ ਕਰਾਂਗੇ। ਜੌਹਲ ਦਾ ਜਨਮ ਸਕਾਟਲੈਂਡ ‘ਚ ਹੋਇਆ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ …
Read More »ਦਿਆਲ ਸਿੰਘ ਕਾਲਜ ਮਾਮਲੇ ‘ਚ ਪਾਕਿ ਬਣਿਆ ਭਾਰਤ ਲਈ ਉਦਾਹਰਨ
ਅਸਾਂ ਤੇ ਪਾਕਿ ‘ਚ ਬਚਾ ਲਈ ਦਿਆਲ ਸਿੰਘ ਮਜੀਠੀਆ ਦੀ ਸ਼ਾਨ, ਹੁਣ ਤੁਹਾਡੀ ਵਾਰੀ੩ : ਪ੍ਰੋ. ਮੁਸਤਫ਼ਾ ਚੰਡੀਗੜ੍ਹ/ਬਿਊਰੋ ਨਿਊਜ਼ : ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਕਰਨ ਦੇ ਸਬੰਧ ਵਿਚ ਪਾਕਿਸਤਾਨ ਭਾਰਤੀਆਂ ਲਈ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ ਕਿ ਕਿਵੇਂ ਇਸ ਕਾਲਜ ਦੇ ਇਤਿਹਾਸ ਅਤੇ ਨਾਮ …
Read More »ਭਾਰਤ ਨਾਲ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਨਵਦੀਪ ਬੈਂਸ ਦੀ ਅਗਵਾਈ ਹੇਠ ਗਏ ਵਫ਼ਦ ਨੂੰ ਦਿੱਲੀ ‘ਚ ਮਿਲਿਆ ਭਰਵਾਂ ਹੁੰਗਾਰਾ
ਹੁਣ ਟਰੂਡੋ ਛੇਤੀ ਹੀ ਜਾਣਗੇ ਭਾਰਤ ਨਵੀਂ ਦਿੱਲੀ ਤੋਂ ‘ਪਰਵਾਸੀ ਰੇਡੀਓ’ ਨਾਲ ਸਿੱਧੀ ਗੱਲਬਾਤ ਵਿਚ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਕੀਤਾ ਖੁਲਾਸਾ ਟੋਰਾਂਟੋ/ਪਰਵਾਸੀ ਬਿਊਰੋ : ਇਨ੍ਹੀਂ ਦਿਨੀਂ ਤਿੰਨ ਕੈਨੇਡੀਅਨ ਮੰਤਰੀ ਇਕ ਉਚ ਵਫਦ ਨਾਲ ਭਾਰਤ ਫੇਰੀ ‘ਤੇ ਹਨ ਜਿਨ੍ਹਾਂ ਦੀ ਅਗਵਾਈ ਨਵਦੀਪ ਸਿੰਘ ਬੈਂਸ ਕਰ ਰਹੇ ਹਨ। ਨਵੀਂ ਦਿੱਲੀ ਤੋਂ …
Read More »ਪੰਜਾਬੀ ਨੇ ਹੀ ਲਈ ਪੰਜਾਬੀ ਦੀ ਜਾਨ
ਫਰਿਜ਼ਨੋ/ਹੁਸਨ ਲੜੋਆ ਬੰਗਾ ਇਹ ਅਮਰੀਕਾ ‘ਚ ਵਾਪਰੀ ਅਜਿਹੀ ਘਟਨਾ ਹੈ ਜਿਸ ਨੇ ਅਮਰੀਕਾ ਹੀ ਨਹੀਂ ਦੁਨੀਆ ਭਰ ‘ਚ ਪੰਜਾਬੀ ਭਾਈਚਾਰੇ ਨੂੰ ਸ਼ਰਮਸਾਰ ਕੀਤਾ ਹੈ। ਫਰਿਜ਼ਨੋ ਸਿਟੀ ਦੇ ਨੇੜਲੇ ਸ਼ਹਿਰ ਮਡੇਰਾ ਵਿਚ ਟਾਕਲ ਬਾਕਸ ਗੈਸ ਸਟੇਸ਼ਨ ‘ਤੇ ਇਕ ਚੋਰੀ ਕਰਨ ਆਏ ਪੰਜਾਬੀ ਮੁੰਡੇ ਨੇ ਦੂਜੇ ਸਿੱਖ ਪੰਜਾਬੀ ਮੁੰਡੇ ਨੂੰ ਜਿਸ ਦਾ …
Read More »ਬਾਦਲਾਂ ਨੂੰ ਚੁਣੌਤੀ ਦੇਣ ਲਈ ਭੌਰ ਦੀ ਅਗਵਾਈ ਹੇਠ ਨਵੇਂ ਪੰਥਕ ਫਰੰਟ ਦੀ ਸਥਾਪਨਾ
ਜਲੰਧਰ/ਬਿਊਰੋ ਨਿਊਜ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਅਦਬੀ ਕਾਂਡ ਦੀ ਕੋਈ ਪੜਤਾਲ ਨਾ ਕਰਵਾਏ ਜਾਣ ਅਤੇ ਹੋਰ ਪੰਥਕ ਸੰਸਥਾਵਾਂ ਦੀ ਭੂਮਿਕਾ ਤੋਂ ਨਿਰਾਸ਼ ਆਗੂਆਂ ਨੇ ਵੀਰਵਾਰ ਨੂੰ ਇਥੇ ਨਵਾਂ ਪੰਥਕ ਫਰੰਟ ਬਣਾ ਲਿਆ। ਫ਼ਰੰਟ ਦੀ ਸਥਾਪਨਾ ਦਾ ਮੁੱਖ ਮੰਤਵ ਪੰਥਕ ਮੁੱਦਿਆਂ ਲਈ ਲੜਾਈ ਲੜਨਾ …
Read More »