Breaking News
Home / ਹਫ਼ਤਾਵਾਰੀ ਫੇਰੀ (page 167)

ਹਫ਼ਤਾਵਾਰੀ ਫੇਰੀ

ਹਫ਼ਤਾਵਾਰੀ ਫੇਰੀ

ਟਰੰਪ ਦੇ ਨਵੇਂ ਫੈਸਲੇ ਨਾਲ ਲੱਖਾਂ ਭਾਰਤੀ ਵੀ ਹੋਣਗੇ ਪ੍ਰਭਾਵਿਤ

ਅਮਰੀਕਾ ਗੈਰਕਾਨੂੰਨੀ ਪਰਵਾਸੀਆਂ ਦੇ ਜਨਮੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਹੋ ਸਕਦਾ ਹੈ ਇਨਕਾਰੀ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਹ ਹੁਕਮ ਦੇਣਾ ਚਾਹੁੰਦੇ ਹਨ ਕਿ ਗੈਰ-ਅਮਰੀਕੀ ਨਾਗਰਿਕਾਂ ਜਾਂ ਗੈਰ-ਕਾਨੂੰਨੀ ਪਰਵਾਸੀਆਂ ਦੇ ਅਮਰੀਕਾ ਵਿਚ ਜਨਮੇ ਬੱਚਿਆਂ ਦੇ ਨਾਗਰਿਕਤਾ ਦੇ ਸੰਵਿਧਾਨਿਕ ਅਧਿਕਾਰ ਨੂੰ ਖਤਮ ਕੀਤਾ …

Read More »

ਖਿੱਲਰਣ ‘ਚ ਵੀ ਮੋਹਰੀ ਤੇ ਉਮੀਦਵਾਰ ਐਲਾਨਣ ‘ਚ ਵੀ ਆਮ ਆਦਮੀ ਪਾਰਟੀ ਮੋਹਰੀ

‘ਆਪ’ ਨੇ ਪੰਜਾਬ ‘ਚ ਐਲਾਨੇ ਪੰਜ ਲੋਕ ਸਭਾ ਉਮੀਦਵਾਰ ਬਾਗੀ ਗੁੱਟ ਦੇ ਖਹਿਰਾ ਨੇ ਕਿਹਾ ਕਿ ਸਾਰਿਆਂ ਦੀਆਂ ਜ਼ਮਾਨਤਾਂ ਹੋਣਗੀਆਂ ਜ਼ਬਤ ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਸਾਰੀਆਂ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਲੋਕ ਸਭਾ ਚੋਣਾਂ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਹੀ ਆਪਣੇ 5 ਉਮੀਦਵਾਰਾਂ ਦਾ ਐਲਾਨ …

Read More »

ਬਰੈਂਪਟਨ ‘ਚ ਦੀਵਾਲੀ ਮਨਾਉਂਦਿਆਂ ਛੋਟੇ ਪਟਾਕੇ ਚਲਾਉਣ ਦੀ ਆਗਿਆ

ਬਰੈਂਪਟਨ/ਬਿਊਰੋ ਨਿਊਜ਼ : ਦੀਵਾਲੀ ਉਨ੍ਹਾਂ ਚਾਰ ਪ੍ਰਵਾਨ ਛੁੱਟੀਆਂ ਵਿੱਚੋਂ ਹੈ ਜਦੋਂ ਛੋਟੀ ਰੇਂਜ ਦੇ ਪਟਾਕੇ ਚਲਾਉਣ ਦੀ ਆਗਿਆ ਹੈ। ਇਸ ਦੇ ਮੱਦੇਨਜ਼ਰ ਬਰੈਂਪਟਨ ਸ਼ਹਿਰ ਵਿੱਚ 6 ਅਤੇ 7 ਨਵੰਬਰ ਨੂੰ ਨਿੱਜੀ ਸੰਪਤੀ ‘ਤੇ ਛੋਟੀ ਰੇਂਜ ਵਾਲੇ ਪਟਾਕੇ ਚਲਾਏ ਜਾ ਸਕਦੇ ਹਨ। ਇਨ੍ਹਾਂ ਲਈ ਪਰਮਿਟ ਦੀ ਲੋੜ ਨਹੀਂ ਹੈ। ਇਸ ਦੌਰਾਨ …

Read More »

ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੰਭਾਲੀ

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਸਿੱਖ ਪੰਥ ਦੀ ਏਕਤਾ ਅਤੇ ਸਨਮਾਨ ਲਈ ਆਪਣਾ ਜੀਵਨ ਝੋਕ ਦੇਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਵਿੱਖ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਜਾਣ ਵਾਲੇ …

Read More »

ਪ੍ਰਾਈਸ ਵਾਟਰ ਹਾਊਸ ਕੂਪਰਸ ਅਤੇ ਇਨਵੈਸਟਮੈਂਟ ਬੈਂਕਿੰਗ ਕੰਪਨੀ ਯੂਬੀਐਸ ਦੀ ਰਿਪੋਰਟ

ਇਕ ਸਾਲ ‘ਚ ਮਹਿਲਾ ਅਰਬਪਤੀ 9% ਵਧੀਆਂ ਰਿਪੋਰਟ ਅਨੁਸਾਰ – ਨਿਵੇਸ਼ ਦੇ ਮਾਮਲੇ ਵਿਚ ਪੁਰਸ਼ਾਂ ਨਾਲੋਂ ਬਿਹਤਰ ਸਾਬਤ ਹੋ ਰਹੀਆਂ ਹਨ ਮਹਿਲਾਵਾਂ ਲੰਡਨ : ਦੁਨੀਆ ਭਰ ਵਿਚ ਇਕ ਸਾਲ ‘ਚ ਮਹਿਲਾ ਅਰਬਪਤੀਆਂ ਦੀ ਸੰਖਿਆ 9% ਵਧ ਗਈ ਹੈ। 2016 ਵਿਚ ਦੁਨੀਆ ਵਿਚ 1979 ਮਹਿਲਾ ਅਰਬਪਤੀ (100 ਕਰੋੜ ਤੋਂ ਜ਼ਿਆਦਾ ਕੁੱਲ …

Read More »

ਵਾਰਡ ਨੰ: 9 ਅਤੇ 10 ‘ਤੇ ਪੰਜਾਬੀਆਂ ਦਾ ਕਬਜ਼ਾ

9 ਤੇ 10 ਨੇ ਰੱਖੀ ਲਾਜ, ਹਰਕੀਰਤ ਸਿੰਘ ਸਿਟੀ ਕੌਂਸਲਰ, ਗੁਰਪ੍ਰੀਤ ਢਿੱਲੋਂ ਰੀਜਨਲ ਕੌਂਸਲਰ ਤੇ ਬਲਬੀਰ ਸੋਹੀ ਇਸੇ ਵਾਰਡ ‘ਚੋਂ ਬਣੀ ਸਕੂਲ ਟਰੱਸਟੀ ਟੋਰਾਂਟੋ ਵਿਚੋਂ ਜੌਹਨ ਟੋਰੀ ਤੇ ਮਿਸੀਸਾਗਾ ਵਿਚ ਬੌਨੀ ਕਰੌਂਬੀ ਮੁੜ ਮੇਅਰ ਚੁਣੇ ਗਏ ਬਰੈਂਪਟਨ/ਡਾ. ਝੰਡ ਇਸ ਵਾਰ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਉਮੀਦਵਾਰ ਵੱਖ-ਵੱਖ ਅਹੁਦਿਆਂ ਲਈ …

Read More »

ਲਿੰਡਾ ਜੈਫਰੀ ਨੂੰ ਹਰਾ ਕੇ ਪੈਟਰਿਕ ਬਰਾਊਨ ਬਣੇ ਬਰੈਂਪਟਨ ਦੇ ਨਵੇਂ ਮੇਅਰ

ਬਰੈਂਪਟਨ/ਡਾ. ਝੰਡ ਬਰੈਂਪਟਨ ਸਿਟੀ ਕਾਊਂਸਲ ਲਈ 22 ਅਕਤੂਬਰ ਨੂੰ ਹੋਈਆਂ ਚੋਣਾਂ ਵਿਚ ਪੈਟਰਿਕ ਬਰਾਊਨ ਨੇ ਆਪਣੀ ਸੱਭ ਤੋਂ ਨੇੜਲੀ ਉਮੀਦਵਾਰ ਲਿੰਡਾ ਜੈੱਫ਼ਰੀ ਨੂੰ ਚਾਰ ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਬਰੈਂਪਟਨ ਦੇ ਮੇਅਰ ਦੀ ਕੁਰਸੀ ‘ਤੇ ਆਪਣਾ ਹੱਕ ਜਮਾ ਲਿਆ ਹੈ। ਉਨ੍ਹਾਂ ਨੂੰ 44.40% (ਕੁਲ 46,894) ਵੋਟਾਂ …

Read More »

‘ਆਪ’ ਦੇ ਖਹਿਰਾ ਬਣਾਉਣਗੇ ਆਪਣੀ ਪਾਰਟੀ

ਧਰਮਵੀਰ ਗਾਂਧੀ, ਜਗਮੀਤ ਬਰਾੜ ਤੇ ਬੈਂਸ ਭਰਾ ਸ਼ਾਮਲ ਹੋਣ ਲਈ ਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਤੀਜੇ ਬਦਲ ਵਜੋਂ ਉਭਰੀ ‘ਆਪ’ ਹੁਣ ਆਪਣੇ-ਆਪ ‘ਚ ਹੀ ਪਾਟੋ-ਧਾੜ ਹੋਣ ਤੋਂ ਬਾਅਦ ਇਕ ਧੜਾ ਚੌਥੀ ਧਿਰ ਬਣਨ ਦੇ ਰਾਹ ਪੈ ਗਿਆ ਹੈ। ਰਾਜਨੀਤਿਕ ਗਲਿਆਰਿਆਂ ‘ਚ ਬਣ ਰਹੇ ਨਵੇਂ ਸਮੀਕਰਨਾਂ ਅਨੁਸਾਰ ਖਹਿਰਾ ਧੜਾ ਵੱਖੋ-ਵੱਖ ਦਲਾਂ …

Read More »

ਕੈਪਟਨ ਦਾ ਵਜ਼ੀਰ ਵੀ ਫਸਿਆ ‘ਮੀ ਟੂ’ ਵਿਚ

ਸਰਕਾਰ ਨੇ ਘਟਨਾ ਮੰਨੀ, ਪਰ ਨਾਂ ਉਜਾਗਰ ਕਰਨ ਤੋਂ ਕੰਨੀ ਕਤਰਾਈ, ਭਾਰਤੀ ਅੰਗਰੇਜ਼ੀ ਮੀਡੀਆ ਦਾ ਦਾਅਵਾ ‘ਮੀ ਟੂ ‘ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਦਾ ਨਾਂ ਚਰਨਜੀਤ ਚੰਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਕ ਕੈਬਨਿਟ ਮੰਤਰੀ ਵੀ ‘ਮੀ ਟੂ’ ਮੁਹਿੰਮ ਵਿਚ ਫਸ ਗਏ ਹਨ। …

Read More »

ਜਿਣਸੀ ਸ਼ੋਸ਼ਣ ਦੇ ਆਰੋਪਾਂ ਨੂੰ ਚੋਣ ਏਜੰਡਾ ਦੱਸਣ ਦੇ 72 ਘੰਟੇ ਬਾਅਦ

ਅਕਬਰ ਦਾ ਅਸਤੀਫ਼ਾ ਅਕਬਰ ਨੇ ਲਿਖਿਆ ਨਿੱਜੀ ਹੈਸੀਅਤ ਨਾਲ ਆਰੋਪਾਂ ਦੇ ਖਿਲਾਫ਼ ਕਾਨੂੰਨੀ ਲੜਾਈ ਲੜਾਂਗਾ। ਮੌਕਾ ਦੇਣ ਦੇ ਲਈ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਧੰਨਵਾਦ। ਪ੍ਰਿਯਾ ਨੇ ਕਿਹਾ ਅਸਤੀਫ਼ੇ ਨਾਲ ਸਾਡਾ ਪੱਖ ਸਹੀ ਸਾਬਤ ਹੋਇਆ। ਹੁਣ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਕੋਰਟ ਤੋਂ ਇਨਸਾਫ਼ ਮਿਲੇਗਾ। (ਆਰੋਪ ਲਗਾਉਣ ਵਾਲੀ …

Read More »