ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਨੋਵਾ ਸਕੋਟੀਆ ਰਾਜ ‘ਚ ਲੰਘੇ ਐਤਵਾਰ ਨੂੰ ਪੁਲਿਸ ਦੀ ਵਰਦੀ ਪਹਿਨ ਕੇ ਆਏ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਈਰਿੰਗ ਕਰਕੇ ਕਈ ਬੇਗੁਨਾਹ ਵਿਅਕਤੀਆਂ ਦੀ ਜਾਨ ਲੈ ਲਈ। ਇਸ ਫਾਈਰਿੰਗ ਦੌਰਾਨ ਕਈ ਵਿਅਕਤੀ ਜ਼ਖਮੀ ਵੀ ਹੋ ਗਏ ਅਤੇ ਇਸ ਘਟਨਾ ‘ਚ ਹਮਲਾਵਰ ਖੁਦ ਵੀ ਮਾਰਿਆ ਗਿਆ। ਹਾਲਾਂਕਿ ਪਹਿਲਾਂ …
Read More »ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਟਨਾ ਨੂੰ ਲੈ ਕੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਕ ਦੇਸ਼ ਦੇ ਰੂਪ ‘ਚ ਅਜਿਹੇ ਦੁਖਦਾਇਕ ਪਲਾਂ ‘ਚ ਅਸੀਂ ਇਕ ਦੂਜੇ ਦੀ ਮਦਦ ਕਰਨ ਦੇ ਲਈ ਇਕਜੁੱਟ ਹਾਂ। ਨਾਲ ਹੀ ਅਸੀਂ ਸਾਰੇ ਮਿਲ ਕੇ ਮ੍ਰਿਤਕ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਾਂਗੇ ਅਤੇ ਉਨ੍ਹਾਂ ਪਰਿਵਾਰਾਂ ਨੂੰ …
Read More »‘ਪਰਵਾਸੀ’ ਮੀਡੀਆ ਗਰੁੱਪ ਦੀ ਇਕ ਹੋਰ ਪਹਿਲ
ਭਾਰਤ ਵਿੱਚ ਫਸੇ ਲੋਕਾਂ ਨੂੰ ਤੁਰੰਤ ਮਦਦ ਦੇਣ ਲਈ ਅੱਗੇ ਆਏ ਐਨਡੀਪੀ ਲੀਡਰ ਜਗਮੀਤ ਸਿੰਘ ਛੋਟੇ ਬਿਜ਼ਨਸਾਂ ਨੂੰ ਪੇਰੋਲ ਦੀਆਂ ਸ਼ਰਤਾਂ ਤੋਂ ਮੁਕਤ ਕਰਨ ਦੀ ਲੋੜ ਮਿਸੀਸਾਗਾ/ਪਰਵਾਸੀ ਬਿਊਰੋ : ਪਰਵਾਸੀ ਮੀਡੀਆ ਗਰੁੱਪ ਵੱਲੋਂ ਲਗਾਤਾਰ ਕੈਨੇਡਾ ਦੇ ਰਾਜਨੀਤਕ ਲੀਡਰਾਂ ਨਾਲ ਕਰੋਨਾ ਵਾਇਰਸ ਦੇ ਨਾਲ ਨਿਪਟਣ ਲਈ ਸਰਕਾਰ ਵੱਲੋਂ ਕੀਤੇ ਯਤਨਾਂ ਬਾਰੇ …
Read More »ਛੋਟੇ ਕਾਰੋਬਾਰਾਂ ਦੀ ਮੰਤਰੀ ਮੈਰੀ ਇੰਗ ਨੇ ‘ਪਰਵਾਸੀ ਰੇਡਿਓ’ ‘ਤੇ ਕੀਤਾ ਐਲਾਨ
ਛੇਤੀ ਹੀ ਤਿੰਨ ਮਹੀਨੇ ਦੇ ਰੈਂਟ ਕਵਰੇਜ ਨੂੰ ਲਾਗੂ ਕੀਤਾ ਜਾਵੇਗਾ ਮਿਸੀਸਾਗਾ/ਪਰਵਾਸੀ ਬਿਊਰੋ : ਛੋਟੇ ਕਾਰੋਬਾਰਾਂ ਦੀ ਮੰਤਰੀ ਮੈਰੀ ਇੰਗ ਨੇ ‘ਪਰਵਾਸੀ ਰੇਡਿਓ’ ‘ਤੇ ਐਲਾਨ ਕੀਤਾ ਕਿ ਛੇਤੀ ਹੀ ਫੈਡਰਲ ਸਰਕਾਰ ਵੱਲੋਂ ਛੋਟੇ ਬਿਜ਼ਨਸਾਂ ਲਈ ਤਿੰਨ ਮਹੀਨੇ ਦੇ ਰੈਂਟ ਕਵਰੇਜ ਦੇ ਐਲਾਨ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਲਾਗੂ ਕਰ …
Read More »ਬਿਜਨਸ ਅਦਾਰਿਆਂ ਦਾ ਤਿੰਨ ਮਹੀਨਿਆਂ ਦਾ ਰੈਂਟ ਫੈਡਰਲ ਸਰਕਾਰ ਕਵਰ ਕਰੇਗੀ
ਟਰੂਡੋ ਦਾ ਐਲਾਨ ਐਮਰਜੈਂਸੀ ਸ਼ਰਤਾਂ ਵਿਚ ਢਿੱਲ ਦੇਣ ਦਾ ਅਜੇ ਕਈ ਹਫਤੇ ਇਰਾਦਾ ਨਹੀਂ ਸਰਕਾਰੀ ਲੋਨ ਵਾਸਤੇ ਪੇਰੋਲ ਦੀ ਲਿਮਟ ਵੀ 20 ਹਜ਼ਾਰ ਡਾਲਰ ਤੱਕ ਘਟਾਈ ਓਟਵਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਓਟਵਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੋ ਵੱਡੇ ਐਲਾਨ ਕੀਤੇ ਹਨ। 1. ਸਰਕਾਰੀ ਬੈਂਕਾਂ ਰਾਹੀਂ ਮਿਲਣ …
Read More »ਯੂਰਪ ਮਹਾਂਦੀਪ ‘ਚ ਕਰੋਨਾ ਲੈ ਚੁੱਕਾ ਹੈ 90 ਹਜ਼ਾਰ ਤੋਂ ਵੱਧ ਜਾਨਾਂ
53 ਮੁਲਕਾਂ ਵਿਚ 3 ਹਜ਼ਾਰ ਭਾਰਤੀ ਵੀ ਹਨ ਕਰੋਨਾ ਪੀੜਤ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਸ਼ਵ ਭਰ ‘ਚ ਫੈਲੀ ਕਰੋਨਾ ਨਾਮੀ ਮਹਾਂਮਾਰੀ ਨੇ ਦੁਨੀਆ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਕੱਲੇ ਯੂਰਪ ਵਿਚ ਹੀ ਕਰੋਨਾ 90 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ। ਯੂਰਪ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ …
Read More »ਪੰਜਾਬ ਦੇ 8 ਜ਼ਿਲ੍ਹੇ ਰੈਡ ਜ਼ੋਨ ‘ਚ ਤੇ 10 ਜ਼ਿਲੇ ਔਰੇਂਜ ਜ਼ੋਨ ‘ਚ
ਚੰਡੀਗੜ੍ਹ : ਕਰੋਨਾ ਵਾਇਰਸ ਤੋਂ ਪ੍ਰਭਾਵਿਤ ਭਾਰਤ ਦੇ 170 ਜ਼ਿਲ੍ਹਿਆਂ ਨੂੰ ਹੌਟਸਪੌਟ (ਰੈਡ ਜੋਨ) ਐਲਾਨਿਆ ਗਿਆ ਹੈ। ਇਨ੍ਹਾਂ ‘ਚ 6 ਮੈਟਰੋ ਸਿਟੀ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵੀ ਸ਼ਾਮਿਲ ਕੀਤਾ ਗਿਆ। ਪੰਜਾਬ ਦੇ 22 ਜ਼ਿਲ੍ਹਿਆਂ ‘ਚੋਂ ਚਾਰ ਜ਼ਿਲ੍ਹੇ ਸਿੱਧੇ ਰੈਡ ਜ਼ੋਨ ‘ਚ ਹਨ ਜਿਨ੍ਹਾਂ ਵਿਚ ਮੋਹਾਲੀ, ਜਲੰਧਰ, ਨਵਾਂ …
Read More »ਕੈਨੇਡਾ ‘ਚ ਮੌਤਾਂ ਦਾ ਅੰਕੜਾ 1000 ਦੇ ਪਾਰ
ਟੋਰਾਂਟੋ : ਕੈਨੇਡਾ ਵਿਚ ਵੀ ਇਸ ਸਮੇਂ ਕਰੋਨਾ ਵੱਡੀ ਆਫਤ ਬਣਦਾ ਨਜ਼ਰ ਆਉਣ ਲੱਗਾ ਹੈ। ਇਸ ਖਤਰਿਆਂ ਦੇ ਵਿਚ ਕੈਨੇਡਾ ਸਰਕਾਰ ਹੋਰ ਸਮੂਹ ਤੇ ਪੂਰੇ ਕੈਨੇਡਾ ਵਾਸੀ ਪੂਰੀ ਦਲੇਰੀ ਨਾਲ ਜਿੱਥੇ ਇਸ ਵਾਇਰਸ ਖਿਲਾਫ ਲੜਾਈ ਲੜ ਰਹੇ ਹਨ, ਉਥੇ ਅੰਕੜੇ ਥੋੜ੍ਹੇ ਭੈਅਭੀਤ ਵੀ ਕਰ ਰਹੇ ਹਨ। ਇਕ ਹਫ਼ਤੇ ਵਿਚ ਹੀ …
Read More »ਕਰੋਨਾ ਖਿਲਾਫ਼ ਜੰਗ : ਭੜੋਲਿਆ ‘ਚੋਂ ਮੁੱਕੇ ਦਾਣੇ, ਭੁੱਖੇ ਵਿਲਕਣ ਨਿਆਣੇ
ਰਾਸ਼ਨ ਤਾਂ ਨੀਂ ਮਿਲਿਆ, ਪਰਚਾ ਜ਼ਰੂਰ ਹੋ ਗਿਐ ਤਰਨ ਤਾਰਨ : ਕਰੋਨਾਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਪਿੰਡ ਮਾਨੋਚਾਹਲ ਕਲਾਂ ਦੇ ਸੈਂਕੜੇ ਪਰਿਵਾਰਾਂ ਨੂੰ ਰੋਟੀ ਦੇ ਲਾਲੇ ਪਏ ਹਨ। ਇਨ੍ਹਾਂ ਕਰੀਬ 600 ਪਰਿਵਾਰਾਂ ਨੂੰ ਰਾਸ਼ਨ ਦੇਣਾ ਤਾਂ ਦੂਰ, ਕਈ ਪਰਿਵਾਰਾਂ ਦੇ ਜੀਆਂ ਖ਼ਿਲਾਫ਼ ਰਾਸ਼ਨ ਦੀ ਵੰਡ ਕਰਦਿਆਂ ਹੱਲਾ-ਗੁੱਲਾ ਕਰਨ ਦੇ ਦੋਸ਼ …
Read More »ਰਾਸ਼ਨ ਵੰਡਣ ਦੇ ਨਾਂ ‘ਤੇ ਹੋ ਰਿਹੈ ਪੱਖਪਾਤ; ਚਹੇਤਿਆਂ?ਦੇ ਘਰ ਭਰਨ?ਦੇ ਦੋਸ਼
ਮਲੋਟ/ਬਿਊਰੋ ਨਿਊਜ਼ : ਕਰੋਨਾਵਾਇਰਸ ਸੰਕਟ ਵਿੱਚ ਸਰਕਾਰੀ ਰਾਸ਼ਨ ਵੰਡ ਨੂੰ ਲੈ ਕੇ ਸਥਾਨਕ ਆਗੂਆਂ ‘ਤੇ ਕਾਣੀ ਵੰਡ ਦੇ ਦੋਸ਼ ਲੱਗੇ ਹਨ। ਵੱਖ ਵੱਖ ਵਾਰਡਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਆਗੂਆਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਬਜਾਏ ਆਪਣੇ ਚਹੇਤੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅਜਿਹੀਆਂ ਖਬਰਾਂ ਲਗਭਗ ਹਰ …
Read More »