ਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਟਰੰਪ ਸਮਰਥਕਾਂ ਵਲੋਂ ਕੀਤੀ ਗਈ ਹਿੰਸਾ ਨੂੰ ਲੈ ਕੇ ਦੁਨੀਆ ਭਰ ਦੇ ਨੇਤਾਵਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਅਮਰੀਕਾ ਲਈ ਚਿੰਤਾ ਜ਼ਾਹਿਰ ਕੀਤੀ ਹੈ। ਟਰੂਡੋ ਨੇ ਟਵਿੱਟਰ ‘ਤੇ ਲਿਖਿਆ, ”ਸਾਡੇ ਗੁਆਂਢੀ ਅਤੇ ਦੋਸਤ, …
Read More »ਦਿਲਜੀਤ ਦੋਸਾਂਝ ਨੇ ਆਮਦਨ ਕਰ ਵਿਭਾਗ ਵੱਲੋਂ ਜਾਂਚ ਕੀਤੇ ਜਾਣ ਦਾ ਕੀਤਾ ਖੰਡਨ
ਕਿਹਾ – ਏਨੀ ਨਫਰਤ ਨਾ ਫੈਲਾਈ ਜਾਵੇ ਮੁੰਬਈ/ਬਿਊਰੋ ਨਿਊਜ਼ : ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਖਿਲਾਫ ਆਮਦਨ ਕਰ ਵਿਭਾਗ ਵੱਲੋਂ ਜਾਂਚ ਆਰੰਭਣ ਦੀਆਂ ਰਿਪੋਰਟਾਂ ਦਾ ਖੰਡਨ ਕਰਦਿਆਂ ਕਿਹਾ ਕਿ ਐਨੀ ਨਫ਼ਰਤ ਨਾ ਫੈਲਾਈ ਜਾਵੇ। ਦਿਲਜੀਤ ਨੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤਾ ਟੈਕਸ ਸਰਟੀਫਿਕੇਟ ਵੀ ਦਿਖਾਇਆ ਜਿਸ ਵਿਚ ਉਸ ਦੀ ਪ੍ਰਸ਼ੰਸਾ …
Read More »ਕਿਸਾਨ ਅੰਦੋਲਨ ‘ਤੇ ਪਾਕਿਸਤਾਨੀ ਪੰਜਾਬ ‘ਚ ਵੀ ਲਿਖੇ ਜਾ ਰਹੇ ਹਨ ਗੀਤ
ਬਾਰਡਰ ਨਾ ਹੁੰਦਾ ਤਾਂ ਅਸੀਂ ਵੀ ਆ ਜਾਂਦੇ ਪਾਕਿਸਤਾਨੀ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ ਪਾਕਿਸਤਾਨੀ ਕਲਾਕਾਰਾਂ ਨੇ ਕਿਹਾ ਕਿ ਸਾਡੀ ਜ਼ੁਬਾਨ ਅਤੇ ਵਿਰਾਸਤ ਵੀ ਇਕ ਕਪੂਰਥਲਾ : ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ‘ਚ ਪਾਕਿਸਤਾਨ ਦੇ ਪੰਜਾਬ ਦੇ ਕਿਸਾਨ ਵੀ ਆ ਗਏ ਹਨ। …
Read More »ਬੌਰਿਸ ਜੌਹਨਸਨ ਦਾ ਭਾਰਤ ਦੌਰਾ ਰੱਦ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣਾ ਭਾਰਤ ਦੌਰਾ ਰੱਦ ਕਰ ਦਿੱਤਾ ਹੈ। ਭਾਰਤ ਨੇ ਜੌਹਨਸਨ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਸੱਦਾ ਭੇਜਿਆ ਸੀ, ਜਿਸ ਨੂੰ ਉਨ੍ਹਾਂ ਸਵੀਕਾਰ ਵੀ ਕਰ ਲਿਆ ਸੀ। ਹੁਣ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ …
Read More »ਮਾਂ ਬੋਲੀ ਪੰਜਾਬੀ ਵਿਚ ਹੋਵੇਗੀ ਤਕਨੀਕੀ ਸਿੱਖਿਆ ਦੀ ਪੜ੍ਹਾਈ
ਚਰਨਜੀਤ ਚੰਨੀ ਨੇ ਕਿਹਾ, ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿਦਿਆਰਥੀਆਂ ਨੂੰ ਮਾਂ ਬੋਲੀ ਵਿੱਚ ਤਕਨੀਕੀ ਸਿੱਖਿਆ ਮੁਹੱਈਆ ਕਰਨ ਦਾ ਪੰਜਾਬ ਸਰਕਾਰ ਦਾ ਵਾਅਦਾ ਪੂਰਾ ਕਰਦਿਆਂ ਤਕਨੀਕੀ ਸਿੱਖਿਆ ਦੇ 16 ਵੱਖ ਵੱਖ ਟਰੇਡਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਗਿਆ ਹੈ। ਇਸ ਦੇ …
Read More »ਅੜੀਅਲ ਭਾਜਪਾ ਨੂੰ ਕਿਸਾਨਾਂ ਨੇ ਝੁਕਾਅ ਲਿਆ : ਦਾਤਾਰ ਸਿੰਘ
ਬੈਠਕ ‘ਚੋਂ ਨਿਕਲ ਸਿੰਘੂ ਬਾਰਡਰ ਵਾਪਸ ਜਾਂਦਿਆਂ ਦਾਤਾਰ ਸਿੰਘ ਤੇ ਬਲਬੀਰ ਸਿੰਘ ਰਾਜੇਵਾਲ ਦੀ ਰਜਿੰਦਰ ਸੈਣੀ ਹੋਰਾਂ ਨਾਲ ਹੋਈ ਖਾਸ ਗੱਲਬਾਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਮੰਤਰੀਆਂ ਨੇ ਬੁੱਧਵਾਰ ਨੂੰ 40 ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਛੇਵੇਂ ਗੇੜ ਦੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿਚ …
Read More »ਸੰਘਰਸ਼ਾਂ ਦਾ ਵਰ੍ਹਾ
ਬੀਤਿਆ ਵਰ੍ਹਾ 2020 ਸੰਘਰਸ਼ਾਂ ਵਾਲਾ ਵਰ੍ਹਾ ਰਿਹਾ। ਇਕ ਪਾਸੇ ਦੁਨੀਆ ਭਰ ਵਿਚ ਕਰੋਨਾ ਨੂੰ ਲੈ ਕੇ ਹਾਹਾਕਾਰ ਮਚੀ ਰਹੀ, ਜਿਸ ਨੇ ਵਿਸ਼ਵ ਦੀ ਤਾਕਤ ਅਮਰੀਕਾ ਤੇ ਨੰਬਰ ਵੰਨ ਤਾਕਤ ਬਣਨ ਦੇ ਚਾਹਵਾਨ ਚੀਨ ਤੱਕ ਨੂੰ ਵੀ ਹਿਲਾ ਦਿੱਤਾ। ਇਸ ਕਰੋਨਾ ਨੇ ਭਾਰਤ ਨੂੰ ਵੀ ਝਟਕਾ ਦਿੱਤਾ ਤੇ ਕੈਨੇਡਾ ਵਰਗੇ ਦਰਜਨਾਂ …
Read More »ਜਿਹੜੇ ਕਹਿੰਦੇ ਸੀ ਝੁਕਾਂਗੇ ਨਹੀਂ ਉਹਦੋ ਵਾਰਝੁਕੇ
ਮੋਦੀ ਸਰਕਾਰ ਨੇ ਦੋ ਮੰਗਾਂ ਮੰਨੀਆਂ ਖੇਤੀ ਕਾਨੂੰਨ ਤੇ ਐਮਐਸਪੀ ‘ਤੇ ਨਹੀਂ ਬਣੀ ਸਹਿਮਤੀ : 4 ਜਨਵਰੀ ਨੂੰ ਫਿਰ ਹੋਵੇਗੀ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਹ ਕਾਲੇ ਕਾਨੂੰਨ ਰੱਦ ਕਰਾਉਣ …
Read More »ਪਰਵਾਸੀ ਮੀਡੀਆ ਗਰੁੱਪ ਵੱਲੋਂ ਨਵੇਂ ਸਾਲ ਦੀ ਆਮਦ ‘ਤੇ ਰੰਗਾਰੰਗ ਪ੍ਰੋਗਰਾਮ
ਦੋਹਾਂ ਪੰਜਾਬਾਂ ਤੋਂ ਆਰਿਫ ਲੁਹਾਰ ਤੇ ਸਤਵਿੰਦਰ ਬੁੱਗਾ ਸਮੇਤ ਇੱਕ ਦਰਜਨ ਤੋਂ ਵੱਧ ਕਲਾਕਾਰ ਕਰਨਗੇ ਸ਼ਿਰਕਤ ਡਾਇੰਮਡ ਰਿੰਗ, ਹਵਾਈ ਟਿਕਟ ਅਤੇ ਸੈੱਲ ਫੋਨਾਂ ਸਮੇਤ ਹਜ਼ਾਰਾਂ ਡਾਲਰਾਂ ਦੇ ਤੋਹਫੇ ਵੀ ਵੰਡੇ ਜਾਣਗੇ ਮਿੱਸੀਸਾਗਾ/ਬਿਊਰੋ ਨਿਊਜ਼ : ਸਾਲ 2020 ਵਿੱਚ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪਰਵਾਸੀ ਮੀਡੀਆ ਗਰੁੱਪ ਵੱਲੋਂ ਸਾਲ 2020 ਨੂੰ ਅਲਵਿਦਾ …
Read More »ਕੈਨੇਡਾ ਵੱਲੋਂ ਮੁਲਕ ਵਿਚ ਦਾਖਲ ਹੋਣ ਵਾਲੇ ਲੋਕਾਂ ਲਈ ਕੋਵਿਡ-19 ਦਾ ਟੈਸਟ ਕਰਵਾ ਕੇ ਆਉਣਾ ਲਾਜ਼ਮੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਮੁਲਕ ਵਿਚ ਦਾਖਲ ਹੋਣ ਵਾਲੇ ਲੋਕਾਂ ਲਈ ਪਿਛਲੇ 72 ਘੰਟਿਆਂ ਦੌਰਾਨ ਕੋਵਿਡ-19 ਦੇ ਟੈਸਟ ਦੀ ਰਿਪੋਰਟ ਨਾਲ ਲੈ ਕੇ ਆਉਣੀ ਲਾਜ਼ਮੀ ਹੋਵੇਗੀ। ਜੋ ਕਿ ਨੈਗੇਟਿਵ ਹੋਣੀ ਚਾਹੀਦੀ ਹੈ। ਬੁੱਧਵਾਰ ਨੂੰ ਸਰਕਾਰੀ ਮਹਿਕਮਿਆਂ ਦੇ ਮੰਤਰੀ ਡੌਮੀਨਿਕ ਲਾਬਲੌਂਕ ਨੇ ਐਲਾਨ ਕੀਤਾ ਕਿ …
Read More »