ਸ਼ਿਨਾਗ ਸਿੰਘ ਸੰਧੂ ਸ਼ਮਿੰਦਰ ਕੌਰ ਰੰਧਾਵਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕ ਖ਼ੁਆਬਾਂ ਦੀ ਦੁਨੀਆਂ ਵਿੱਚ ਜਿਉਂਦੇ ਸਨ। ਜ਼ਾਲਮ ਗਰੀਬਾਂ ਨੂੰ ਲੁੱਟਦੇ ਸਨ ਅਤੇ ਧੀਆਂ-ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਤੇ ਲੁੱਟੇ ਧੰਨ ਤੇ ਐਸ਼ ਪ੍ਰਸਤੀ ਕਰਦੇ ਸਨ। ਗਰੀਬ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ …
Read More »ਢਾਂਚਾ ਬਦਲੇ ਬਗੈਰ ਕਿਵੇਂ ਵਧੇਗਾ ਰੁਜ਼ਗਾਰ?
ਡਾ. ਸ ਸ ਛੀਨਾ ਚੋਣਾਂ ਭਾਵੇਂ ਵਿਧਾਨ ਸਭਾਵਾਂ ਦੀਆਂ ਹੋਣ ਜਾਂ ਲੋਕ ਸਭਾ ਦੀਆਂ, ਵੱਖ ਵੱਖ ਸਿਆਸੀ ਪਾਰਟੀਆਂ ਮੈਨੀਫੈਸਟੋ ਜਾਰੀ ਕਰਦੀਆਂ ਹਨ ਜਿਨ੍ਹਾਂ ਵਿਚ ਜਨਤਾ ਨਾਲ ਕੁਝ ਵਾਅਦੇ ਕੀਤੇ ਜਾਂਦੇ ਹਨ। ਇਨ੍ਹਾਂ ਵਾਅਦਿਆਂ ਦੀ ਕੋਈ ਕਾਨੂੰਨੀ ਮਾਨਤਾ ਤਾਂ ਨਹੀਂ ਹੁੰਦੀ ਪਰ ਗੰਭੀਰ ਮੁੱਦਿਆਂ ਤੇ ਕੌਮੀ ਜਾਂ ਖੇਤਰੀ ਪਾਰਟੀਆਂ ਕੋਲੋਂ ਇਹ …
Read More »ਨਸ਼ਿਆਂ ਖਿਲਾਫ ਜੰਗ ਲਈ ਕੀ ਕਰਨਾ ਲੋੜੀਏ
ਡਾ. ਪਿਆਰਾ ਲਾਲ ਗਰਗ ਮਾਂ ਕਹਿੰਦੀ ਹੈ, ”ਹਾਂ ਮੈਂ ਚਾਹੁੰਦੀ ਸੀ ਕਿ ਮੇਰਾ ਨਸ਼ੇੜੀ ਪੁੱਤ ਮਰ ਜਾਵੇ!” ਕਿਤੇ ਨਸ਼ੇੜੀ ਮਾਂ ਆਪਣੀ ਧੀ ਨੂੰ ਸੰਗਲਾਂ ਨਾਲ ਬੰਨ੍ਹ ਦਿੰਦੀ ਹੈ, ਤੇ ਨਸ਼ੇੜੀ ਪਤਨੀ ਆਪਣੇ ਪਤੀ ਨੂੰ ਵੀ ਨਸ਼ੇੜੀ ਬਣਾ ਦਿੰਦੀ ਹੈ। ਨਸ਼ੇੜੀ ਔਰਤ ਧੰਦਾ ਕਰਨ ਲੱਗ ਜਾਂਦੀ ਹੈ। ਨਸ਼ੇੜੀ ਪੁੱਤਰ ਬਾਪ ਦਾ …
Read More »ਜਾਤੀਵਾਦੀ ਸੱਤਾ ਦੇ ਮਸਲੇ ਅਤੇ ਚੰਗਾਲੀਵਾਲਾ
ਡਾ. ਕੁਲਦੀਪ ਕੌਰ ਨਸਲਵਾਦ ਬਾਰੇ ਲਿਖੇ ਆਪਣੇ ਮਹੱਤਵਪੂਰਨ ਲੇਖ ਵਿਚ ਫ਼ਿਲਾਸਫ਼ਰ ਤੇ ਚਿੰਤਕ ਗੁਸਤਾਵੋ ਰਾਜ਼ੈਟੀ ਲਿਖਦਾ ਹੈ, ”ਨਸਲਵਾਦ ਤੁਹਾਡੀ ਚਮੜੀ ਦੇ ਰੰਗ ਵਿਚ ਨਹੀਂ, ਤੁਹਾਡੀ ਸੋਚ ਵਿਚ ਹੈ।” ਆਲਮੀ ਪੱਧਰ ਉੱਤੇ ਨਸਲ, ਜਾਤ, ਵਰਗ, ਲਿੰਗ ਆਦਿ ਨਾਲ ਜੁੜੀ ਹਿੰਸਾ ਦੀਆਂ ਪਰਤਾਂ ਤੇ ਤੰਦਾਂ ਨੂੰ ਸਮਝਣ ਲਈ ਵਿਗਿਆਨੀਆਂ ਅਤੇ ਡਾਕਟਰਾਂ ਵੱਲੋਂ …
Read More »ਜਗਤ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਸਿਨੇਮਾ
ਅੰਗਰੇਜ਼ ਸਿੰਘ ਵਿਰਦੀ 94646-28857 ਸਮੁੱਚਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾ ਰਿਹਾ ਹੈ। ਬਾਬੇ ਨਾਨਕ ਦੀ ਬਾਣੀ, ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਬਹੁਤ ਸਾਰੇ ਪੰਜਾਬੀ ਫਿਲਮਸਾਜ਼ਾਂ ਨੇ ਕੁਝ ਫਿਲਮਾਂ ਦਾ ਵੀ ਨਿਰਮਾਣ ਕੀਤਾ ਹੈ। ਇਨ੍ਹਾਂ ਫਿਲਮਾਂ ਜ਼ਰੀਏ ਫਿਲਮਸ਼ਾਜ਼ਾਂ …
Read More »ਮੰਦੀ ਰੋਕਣ ਲਈ ਸਰਕਾਰ ਦੀ ਭੂਮਿਕਾ
ਡਾ. ਸ ਸ ਛੀਨਾ ਮਹਿੰਗਾਈ (ਕੀਮਤਾਂ ਵਿਚ ਲਗਾਤਾਰ ਵਾਧਾ ਅਤੇ ਮੰਦੀ (ਕੀਮਤਾਂ ਵਿਚ ਕਮੀ) ਦੋਵੇਂ ਆਰਥਿਕਤਾ ਲਈ ਨੁਕਸਾਨਦੇਹ ਹਨ ਸਗੋਂ ਮੰਦੀ ਤਾਂ ਮਹਿੰਗਾਈ ਤੋਂ ਵੀ ਜ਼ਿਆਦਾ ਨੁਕਸਾਨਦੇਹ ਹੈ। ਖੁੱਲ੍ਹੀ ਮੰਡੀ ਵਾਲੀ ਅਰਥ-ਵਿਵਸਥਾ ਵਿਚ ਜੇ ਕੀਮਤਾਂ ਘਟਣ ਲੱਗ ਜਾਣ ਤਾਂ ਉਦਮੀ ਦੇ ਲਾਭ ਵੀ ਘਟਦੇ ਹਨ ਅਤੇ ਉਹ ਹੋਰ ਨਵੀਆਂ ਵਸਤੂਆਂ …
Read More »ਅਜੋਕੇ ਵਿਸ਼ਵ ਪ੍ਰਸੰਗ ‘ਚ ਗੁਰੂ ਨਾਨਕ ਫ਼ਲਸਫ਼ਾ
ਤਲਵਿੰਦਰ ਸਿੰਘ ਬੁੱਟਰ ਅਜੋਕੀਆਂ ਵਿਸ਼ਵ ਸਮੱਸਿਆਵਾਂ ਦੇ ਹੱਲ ਲਈ ਮਨੁੱਖਤਾ ਦੇ ਸਰਬਪੱਖੀ ਵਿਕਾਸ ਦਾ ਕੋਈ ਨਵਾਂ ਨਮੂਨਾ ਲੱਭਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸੰਸਾਰ ‘ਚ ਸਥਿਰਤਾ ਤੇ ਸ਼ਾਂਤੀ ਲਈ ਵਿਸ਼ਵ ਚੇਤਨਾ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ‘ਵਿਸ਼ਵ ਚੇਤਨਾ’ ਜਾਂ ਸੰਸਾਰ ‘ਚ ਸੁੱਖ-ਸ਼ਾਂਤੀ ਦੀ ਸਦੀਵੀ ਬਹਾਲੀ ਦਾ ਜੇਕਰ …
Read More »ਕਰਤਾਰਪੁਰ ਲਾਂਘੇ ਨਾਲ ਭਾਰਤ-ਪਾਕਿ ਵਪਾਰ ਨੂੰ ਹੁਲਾਰਾ ਮਿਲੇਗਾ
ਸੰਜੀਵ ਪਾਂਡੇ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਲਈ ਸਹਿਮਤੀ ਬਣ ਗਈ ਹੈ ਤੇ ਇਸ ਸਬੰਧੀ ਭਾਰਤ ਤੇ ਪਾਕਿਸਤਾਨ ਦਰਮਿਆਨ ਇਕਰਾਰਨਾਮਾ ਸਹੀਬੰਦ ਹੋ ਗਿਆ ਹੈ। ਉਮੀਦ ਹੈ ਕਿ ਇਹ ਕੌਰੀਡੋਰ ਦੋਵਾਂ ਮੁਲਕਾਂ ਦਰਮਿਆਨ 70 ਸਾਲਾਂ ਤੋਂ ਚੱਲ ਰਹੇ ਮਾੜੇ ਰਿਸ਼ਤਿਆਂ ਨੂੰ ਸੁਧਾਰਨ ਵਿਚ ਸਹਾਈ ਹੋਵੇਗਾ, ਕਿਉਂਕਿ ਇਹ ਦੁਨੀਆਂ ਭਰ ਨੂੰ ਅਮਨ …
Read More »Pharrell Williams, Reserve Properties ਅਤੇ Westdale Properties ਨੇ ਟੋਰਾਂਟੋ ਵਿੱਚ ਇੱਕ ਬੇਮਿਸਾਲ ਰਿਹਾਇਸ਼ੀ ਸਹਿਯੋਗ ਦਾ ਉਦਘਾਟਨ ਕੀਤਾ
5 ਨਵੰਬਰ 2019, TORONTO – Reserve Properties ਅਤੇ Westdale Properties ਨੇ Toronto ਦੇ ਕੇਂਦਰ Yonge ਅਤੇ Eglinton ਵਿਖੇ ਨਵੇਂ ਦੋ-ਟਾਵਰ ਵਾਲੇ ਰਿਹਾਇਸ਼ੀ ਵਿਕਾਸ ‘ਤੇ Pharrell Williams ਦੇ ਨਾਲ ਇੱਕ ਬੇਮਿਸਾਲ ਸਹਿਯੋਗ ਦਾ ਐਲਾਨ ਕੀਤਾ। Untitled ਇੱਕ ਬਹੁ-ਪੱਖੀ ਡਿਜ਼ਾਈਨ ਪ੍ਰਕਿਰਿਆ ਦਾ ਸਿਖਰ ਹੈ ਜਿਸ ਵਿੱਚ ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਕਲਾਕਾਰ, ਸੰਗੀਤਕਾਰ …
Read More »ਕਰਤਾਰਪੁਰ ਲਾਂਘਾ : ਰੂਹਾਨੀ ਅਜ਼ਮਤ ਬਰਕਰਾਰ ਰੱਖਣ ਦੀ ਲੋੜ
ਬੀਰ ਦਵਿੰਦਰ ਸਿੰਘ ਜਦੋਂ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੇ ਖੁੱਲ੍ਹਣ ਦੀ ਆਸ ਬੱਝੀ ਹੈ, ਉਦੋਂ ਤੋਂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ‘ਤੇ ਸੰਦੇਹ ਦੇ ਪਰਛਾਵੇਂ ਮੰਡਰਾ ਰਹੇ ਹਨ। ਇਹ ਠੀਕ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਿਨਾਂ ਕਿਸੇ ਵੱਡੀ ਰੋਕ-ਟੋਕ ਦੇ ਸਿੱਖ ਸ਼ਰਧਾਲੂਆਂ ਲਈ ਖੋਲ੍ਹਣ ਦੇ …
Read More »