ਮੁੰਬਈ : ਸੈਫਅਲੀਖਾਨਅਤੇ ਕਰੀਨਾਕਪੂਰਖਾਨ ਦੇ ਘਰਬੇਟੇ ਨੇ ਜਨਮਲਿਆਹੈ।ਸ਼ੋਸ਼ਲਮੀਡੀਆ’ਤੇ ਇਸ ਜੋੜੀ ਨੂੰ ਵਧਾਈਆਂ ਮਿਲਰਹੀਆਂ ਹਨ। ਪਟੌਦੀ ਖਾਨਦਾਨ ਦੇ ਛੋਟੇ ਜਨਵਾਬਦਾਨਾਮਤੈਮੂਰਅਲੀਖਾਨ ਪਟੌਦੀ ਰੱਖਿਆ ਗਿਆ ਹੈ।ਸੈਫਅਤੇ ਕਰੀਨਾ ਨੇ ਕਦੀ ਸੋਚਿਆ ਵੀਨਹੀਂ ਹੋਵੇਗਾ ਕਿ ਜਨਮਲੈਂਦੇ ਹੀ ਉਨ੍ਹਾਂ ਦਾਬੇਟਾਸੋਸ਼ਲਮੀਡੀਆ ‘ਚ ਕੰਟਰੋਬਰਸੀਦਾਕਾਰਨਬਣਜਾਵੇਗਾ। ਸੈਫ ਨੇ ਜਿਸ ਤਰ੍ਹਾਂ ਹੀ ਬੇਟੇ ਦਾਨਾਮਸ਼ੋਸ਼ਲਮੀਡੀਆ’ਤੇ ਅਨਾਊਂਸਕੀਤਾ ਤਾਂ ਲੋਕਾਂ ਨੇ ਨੈਗੇਟਿਵ ਕੁਮੈਂਟ ਅਤੇ …
Read More »ਧਰਮਿੰਦਰ ਦੀ ਸਿਹਤ ਖਰਾਬ, ਹਸਪਤਾਲ ‘ਚ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਬਾਲੀਵੁੱਡ ਦੇ ਬਿਹਤਰੀਨਕਲਾਕਾਰਧਰਮਿੰਦਰ ਨੂੰ ਅਚਾਨਕਪੇਟਵਿਚਜਲਣਦੀਸ਼ਿਕਾਇਤਹੋਣਕਾਰਨ ਮੁੰਬਈ ਦੇ ਨਾਨਾਵਤੀਹਸਪਤਾਲਵਿਚਭਰਤੀਕਰਵਾਇਆ ਗਿਆ ਹੈ।ਧਰਮਿੰਦਰਦਾ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾਹੈ। ਉਹਨਾਂ ਨੂੰ ਪੇਟਵਿਚਜਲਣਦੀ ਸਮੱਸਿਆ ਕਾਰਨਪਹਿਲਾਂ ਵੀਹਸਪਤਾਲਵਿਚਭਰਤੀਕਰਵਾਇਆ ਜਾ ਚੁੱਕਾ ਹੈ।
Read More »ਕਾਲਾਹਿਰਨ ਤੇ ਚਿੰਕਾਰਾਸ਼ਿਕਾਰ ਦੇ ਦੋ ਮੁਕੱਦਮਿਆਂ ‘ਚੋਂ ਸਲਮਾਨਬਰੀ
ਅਦਾਕਾਰਦੀਬੰਦੂਕ ‘ਚੋਂ ਨਹੀਂ ਸੀ ਚੱਲੀ ਗੋਲੀ, ਸਲਮਾਨਖਿਲਾਫ 18 ਸਾਲ ਚੱਲੇ ਮੁਕੱਦਮੇ, ਸ਼ੂਟਿੰਗ ਦੌਰਾਨ ਹਿਰਨਮਾਰਨਦਾ ਸੀ ਦੋਸ਼ ਜੈਪੁਰ/ਬਿਊਰੋ ਨਿਊਜ਼ ਕਾਲੇ ਹਿਰਨਅਤੇ ਚਿੰਕਾਰਾ (ਹਿਰਨਦੀ ਇਕ ਨਸਲ) ਸ਼ਿਕਾਰ ਦੇ ਦੋ ਮਾਮਲਿਆਂ ਵਿਚਫਿਲਮਅਦਾਕਾਰਸਲਮਾਨਖ਼ਾਨਜੇਲ੍ਹ ਦੀ ਸਜ਼ਾ ਤੋਂ ਬਚ ਗਏ ਹਨ। ਜੋਧਪੁਰਸਥਿਤਰਾਜਸਥਾਨ ਹਾਈ ਕੋਰਟਦੀਜਸਟਿਸਨਿਰਮਲਜੀਤ ਕੌਰ ਨੇ ਸੋਮਵਾਰ ਨੂੰ ਸਲਮਾਨ ਨੂੰ ਬਰੀਕਰਨ ਦੇ ਬਾਰੇ ਵਿਚਫ਼ੈਸਲਾਸੁਣਾਇਆ। ਉਨ੍ਹਾਂ ਕਿਹਾ …
Read More »‘ਉੜਤਾ ਪੰਜਾਬ’ ਉਤੇ ਮਚਿਆਬਵਾਲ
ਫਿਲਮ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਿਅਪਦਾਸੈਂਸਰਬੋਰਡਪ੍ਰਧਾਨ’ਤੇ ਨਿਸ਼ਾਨਾ ਚੰਡੀਗੜ੍ਹ : ਬਾਲੀਵੁੱਡ ਫਿਲਮ ‘ਉੜਦਾ ਪੰਜਾਬ’ ਉਤੇ ਬਵਾਲਹੋਰ ਤੇਜ਼ ਹੋ ਗਿਆ ਹੈ।ਫਿਲਮ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਿਅਪ ਨੇ ਸੈਂਸਰਬੋਰਡਪ੍ਰਧਾਨਪਹਿਲਾਜਨਿਹਲਾਨੀ’ਤੇ ਨਿਸ਼ਾਨਾਸਾਧਦੇ ਹੋਏ ਉਹਨਾਂ ਨੂੰ ਤਾਨਾਸ਼ਾਹ ਕਿਹਾ ਹੈ। ਅਨੁਰਾਗ ਕਸ਼ਿਅਪ ਨੇ ਕਾਂਗਰਸ, ਆਮਆਦਮੀਪਾਰਟੀਅਤੇ ਹੋਰਪਾਰਟੀਆਂ ਨੂੰ ਇਸ ਮਾਮਲੇ ਤੋਂ ਦੂਰਰਹਿਣਦੀਅਪੀਲਕੀਤੀਹੈ। ਉਹਨਾਂ ਕਿਹਾ ਕਿ ਉਹਨਾਂ ਦੀਲੜਾਈਸੈਂਸਰਬੋਰਡ ਦੇ …
Read More »ਕੈਨੇਡੀਅਨ ਬਾਲੀਵੁੱਡ ਨਿਰਦੇਸ਼ਕ ਦੀਪਾ ਮਹਿਤਾ ‘ਨੈਸ਼ਨਲ ਕੈਨੇਡੀਅਨ ਫਿਲਮ ਦਿਨ’ ਦਾ ਹਿੱਸਾ ਬਣੀ
ਬਰੈਂਪਟਨ ਪਬਲਿਕ ਲਾਈਬ੍ਰੇਰੀ, ਸਿਟੀ ਆਫ ਬਰੈਂਪਟਨ ਅਤੇ ਰੀਲ੍ਹ ਕੈਨੇਡਾ ਵਲੋਂ ਨੈਸ਼ਨਲ ਕੈਨੇਡੀਅਨ ਫਿਲਮ ਦਿਨ ਤੇ ਕੈਨੇਡਾ ਭਰ ਦੀਆਂ ਆਪਣੀਆਂ ਫਿਲਮ ਕਹਾਣੀਆਂ ਦੇ ਤਹਿਤ, ਫਿਲਮ ‘ਬੀਬਾ ਬੁਆਏਜ਼’ ਤੋਂ ਬਾਅਦ ਇਸ ਵਾਰ ਪਰਿਵਾਰਕ ਫਿਲ਼ਮ, ਬਾਲੀਵੁੱਡ/ਹਾਲੀਵੁੱਡ ਨੂੰ, ਮੁਫਤ ਖੁੱਲੇ ਸੱਦੇ ‘ਤੇ ਡਾਊਨ ਟਾਊਨ ਬਰੈਂਪਟਨ, ਗਾਰਡਨ ਸਕਿਉਰ ਨੰ 1 ਥੀਏਟਰ ਵਿਖੇ, ਸਕਰੀਨ ਕੀਤਾ ਗਿਆ। …
Read More »ਰਜਨੀਕਾਂਤ, ਸਾਨੀਆ ਤੇ ਪ੍ਰਿਯੰਕਾ ਚੋਪੜਾ ਨੂੰ ਪਦਮ ਪੁਰਸਕਾਰ
ਰਾਸ਼ਟਰਪਤੀ ਨੇ 56 ਹਸਤੀਆਂ ਦਾ ਕੀਤਾ ਸਨਮਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰ ਸਟਾਰ ਰਜਨੀਕਾਂਤ, ਟੈਨਿਸ ਸਟਾਰ ਸਾਨੀਆ ਮਿਰਜ਼ਾ, ਅਮਰੀਕਾ ਦੇ ਸਾਬਕਾ ਰਾਜਦੂਤ ਰਾਬਰਟ ਡੀ. ਬਲੈਕਵਿਲ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਉਨ੍ਹਾਂ 56 ਹਸਤੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਡੀਆਰਡੀਓ ਦੇ ਸਾਬਕਾ ਪ੍ਰਮੁੱਖ ਵੀਕੇ ਅਤਰੇ, ਤੇਲਗੂ …
Read More »ਓਬਾਮਾ ਵੱਲੋਂ ਪ੍ਰਿਯੰਕਾ ਨੂੰ ਵਾਈਟ ਹਾਊਸ ‘ਚ ਰਾਤਰੀ ਭੋਜ ਦਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੌਪੜਾ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਹੈ। ਓਬਾਮਾ ਹਰ ਸਾਲ ਵਾਈਟ ਹਾਊਸ ਵਿਚ ਰਾਤ ਦੇ ਖਾਣੇ ਦਾ ਇਕ ਖਾਸ ਪ੍ਰੋਗਰਾਮ ਰੱਖਦੇ ਹਨ। ਇਸੇ ਰਾਤ ਦੇ ਖਾਣੇ ਲਈ ਪ੍ਰਿਯੰਕਾ ਨੂੰ ਸੱਦਾ ਦਿੱਤਾ ਗਿਆ ਹੈ। ਬਰਾਕ ਓਬਾਮਾ ਤੇ ਉਨ੍ਹਾਂ …
Read More »ਬਾਲੀਵੁੱਡ ਦਾ ਹਰ ਅਦਾਕਾਰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹੈ : ਪੂਜਾ ਬੱਤਰਾ
ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ ਬੀਤੇ ਦਿਨੀ ਆਪਣੀ ਆ ਰਹੀ ਪੰਜਾਬੀ ਫ਼ਿਲਮ ‘ਕਿਲਰ ਪੰਜਾਬੀ’ ਦੀ ਮਸ਼ਹੂਰੀ ਲਈ ਇੱਥੇ ਆਈ ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਪੂਜਾ ਬੱਤਰਾ ਨੇ ‘ਅਜੀਤ’ ਨਾਲ ਗੱਲ ਕਰਦਿਆਂ ਆਖਿਆ ਕਿ ਬੜੀ ਦੇਰ ਬਾਅਦ ਪੰਜਾਬੀ ਫਿਲਮ ਵਿੱਚ ਕੰਮ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਅਤੇ ਹੁਣ ਉਹ …
Read More »‘ਵਨਸ ਏ ਟਾਈਮ ਅਪੌਨ ਇਨ ਅੰਮ੍ਰਿਤਸਰ’ ਫਿਲਮ ‘ਤੇ ਸਿੰਘ ਸਾਹਿਬ ਦਾ ਸਟੈਂਡ
ਕਿਹਾ, ਸਿੱਖ ਧਰਮ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਅੰਮ੍ਰਿਤਸਰ/ਬਿਊਰੋ ਨਿਊਜ਼ “ਸਿੱਖ ਧਰਮ ਜਾਂ ਇਤਿਹਾਸ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ।” ਪੰਜਾਬੀ ਫਿਲਮ ‘ਵਨਸ ਏ ਟਾਈਮ ਅਪੌਨ …
Read More »ਅਮਿਤਾਭ ਤੇ ਕੰਗਨਾ ਨੂੰ ਕੌਮੀ ਫਿਲਮ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : 63ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਇਥੇ ਐਲਾਨ ਕੀਤਾ ਗਿਆ। ਕਈ ਭਾਸ਼ਾਵਾਂ ਵਿੱਚ ਬਣੀ ਫਿਲਮ ‘ਬਾਹੂਬਲੀ’ ਸਰਵੋਤਮ ਫੀਚਰ ਫਿਲਮ ਚੁਣੀ ਗਈ। ਅਮਿਤਾਭ ਬੱਚਨ ਨੂੰ ਫਿਲਮ ‘ਪੀਕੂ’ ਲਈ ਸਰਵੋਤਮ ਅਦਾਕਾਰ ਜਦੋਂ ਕਿ ਕੰਗਨਾ ਰਣੌਤ ਨੂੰ ‘ਤਨੂ ਵੈੱਡਜ਼ ਮਨੂ ਰਿਟਰਨਜ਼’ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਅਮਿਤਾਭ (73) ਦਾ …
Read More »