Breaking News
Home / ਫ਼ਿਲਮੀ ਦੁਨੀਆ / ‘ਉੜਤਾ ਪੰਜਾਬ’ ਉਤੇ ਮਚਿਆਬਵਾਲ

‘ਉੜਤਾ ਪੰਜਾਬ’ ਉਤੇ ਮਚਿਆਬਵਾਲ

Film copy copyਫਿਲਮ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਿਅਪਦਾਸੈਂਸਰਬੋਰਡਪ੍ਰਧਾਨ’ਤੇ ਨਿਸ਼ਾਨਾ
ਚੰਡੀਗੜ੍ਹ : ਬਾਲੀਵੁੱਡ ਫਿਲਮ ‘ਉੜਦਾ ਪੰਜਾਬ’ ਉਤੇ ਬਵਾਲਹੋਰ ਤੇਜ਼ ਹੋ ਗਿਆ ਹੈ।ਫਿਲਮ ਦੇ ਸਹਿ ਨਿਰਮਾਤਾ ਅਨੁਰਾਗ ਕਸ਼ਿਅਪ ਨੇ ਸੈਂਸਰਬੋਰਡਪ੍ਰਧਾਨਪਹਿਲਾਜਨਿਹਲਾਨੀ’ਤੇ ਨਿਸ਼ਾਨਾਸਾਧਦੇ ਹੋਏ ਉਹਨਾਂ ਨੂੰ ਤਾਨਾਸ਼ਾਹ ਕਿਹਾ ਹੈ।
ਅਨੁਰਾਗ ਕਸ਼ਿਅਪ ਨੇ ਕਾਂਗਰਸ, ਆਮਆਦਮੀਪਾਰਟੀਅਤੇ ਹੋਰਪਾਰਟੀਆਂ ਨੂੰ ਇਸ ਮਾਮਲੇ ਤੋਂ ਦੂਰਰਹਿਣਦੀਅਪੀਲਕੀਤੀਹੈ। ਉਹਨਾਂ ਕਿਹਾ ਕਿ ਉਹਨਾਂ ਦੀਲੜਾਈਸੈਂਸਰਬੋਰਡ ਦੇ ਖਿਲਾਫਨਹੀਂ ਹੈ ਬਲਕਿ ਇਕ ਤਾਨਾਸ਼ਾਹਆਦਮੀ ਦੇ ਖਿਲਾਫਹੈ।ਕਸ਼ਿਅਪ ਨੇ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਅਸੀਂ ਉਤਰੀ ਕੋਰੀਆਵਿਚਰਹਿਰਹੇ ਹਾਂ। ਡਰੱਗ ਦੇ ਫੰਦੇ ਵਿਚਫਸਰਹੇ ਪੰਜਾਬ ਦੇ ਨੌਜਵਾਨਾਂ ਦੀ ਸਮੱਸਿਆ ‘ਤੇ ਫਿਲਮਬਣਾਈ ਗਈ ਹੈ। ਇਸ ਨੂੰ ਲੈ ਕੇ ਸਿਆਸੀ ਵਿਵਾਦਵੀਖੜ੍ਹਾ ਹੋ ਗਿਆ ਹੈ।ਕਸ਼ਿਅਪ ਨੇ ਰਾਜਨੀਤਕਦਲਾਂ ਨੂੰ ਬੋਰਡਵਿਵਾਦਵਿਚਦਖਲਅੰਦਾਜ਼ੀਕਰਨ ਤੋਂ ਦੂਰਰਹਿਣਲਈਵੀ ਕਿਹਾ ਹੈ।
ਸਮੱਸਿਆ ਦਾ ਹੱਲ ਲੱਭੇ ਪੰਜਾਬਸਰਕਾਰ
ਰਾਹੁਲ ਗਾਂਧੀ ਨੇ ਟਵੀਟਕਰਕੇ ਕਿਹਾ ਹੈ ਕਿ ਪੰਜਾਬਸਰਕਾਰ ਨੂੰ ਰਾਜਵਿਚ ਡਰੱਗ ਦੀ ਸਮੱਸਿਆ ਨੂੰ ਸਵੀਕਾਰਨਾਹੋਵੇਗਾ। ਨਾਲ ਹੀ ਉਸ ਨੂੰ ਇਸ ਨਾਲਨਿਪਟਣਲਈ ਹੱਲ ਲੱਭਣੇ ਹੋਣਗੇ। ਫਿਲਮ ਨੂੰ ਸੈਂਸਰਕਰਨਾ ਸਮੱਸਿਆ ਦਾ ਹੱਲ ਨਹੀਂ।
ਸੈਂਸਰਬੋਰਡਭਾਰਤਸਰਕਾਰ ਦੇ ਕੰਟਰੋਲਵਿਚ ਆਉਂਦਾ ਹੈ।ਬੋਰਡਦੀ ਕਿਸੇ ਵੀਕਾਰਵਾਈ’ਤੇ ਰਾਜਸਰਕਾਰ ਨੂੰ ਜ਼ਿੰਮੇਵਾਰਨਹੀਂ ਠਹਿਰਾਇਆ ਜਾ ਸਕਦਾਹੈ।ਪੰਜਾਬਸਰਕਾਰਦਾ ਇਸ ਮਾਮਲੇ ਵਿਚ ਕੋਈ ਲੈਣਾਦੇਣਨਹੀਂ ਹੈ।
ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀਪੰਜਾਬ
‘ਉੜਤਾ ਪੰਜਾਬ’ਵਿਚੋਂ ਪੰਜਾਬ ਹਟਾਉਣਾ ਇਸ ਫਿਲਮ ਦੇ ਸਰੀਰਵਿਚੋਂ ਉਸਦੀ ਆਤਮਾ ਕੱਢਣ ਦੇ ਬਰਾਬਰਹੈ।ਨਸ਼ੇ ਦੇ ਜ਼ਹਿਰਦੀ ਕੌੜੀ ਸਚਾਈ ਨੂੰ ਦਬਾਉਣ ਦੀਬਜਾਏ ਇਸ ਨਾਲਨਿਪਟਣਵਿਚਪੰਜਾਬਸਰਕਾਰਆਪਣਾ ਜ਼ੋਰ ਲਗਾਏ।
ਕੈਪਟਨਅਮਰਿੰਦਰਸਿੰਘਪ੍ਰਧਾਨਪੰਜਾਬਪ੍ਰਦੇਸ਼ ਕਾਂਗਰਸ
ਸੈਂਸਰਬੋਰਡਦਾਕਦਮ ਜਾਇਜ਼ ਹੈ।ਦੇਸ਼ ਦੇ ਅਨਾਜ ਦੇ ਕਟੋਰੇ ਪੰਜਾਬ ਨੂੰ ਬਦਨਾਮਕਰਨਦੀਹਰਕੋਸ਼ਿਸ਼ਨਾਲਸਖਤੀਨਾਲਨਿਪਟਿਆਜਾਣਾ ਜ਼ਰੂਰੀਹੈ।
ਵਿਜੇ ਸਾਂਪਲਾ, ਪੰਜਾਬਭਾਜਪਾਪ੍ਰਧਾਨਅਤੇ ਕੇਂਦਰੀਮੰਤਰੀ
ਕੇਂਦਰਅਤੇ ਸੈਂਸਰਬੋਰਡ ਨੂੰ ਇਸ ਗੱਲ ਦਾਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਫਿਲਮ ਦੇ ਮਾਧਿਅਮਨਾਲ ਸਿੱਖਾਂ, ਪੰਜਾਬੀਆਂ ਅਤੇ ਪੰਜਾਬ ਦੇ ਸਨਮਾਨ ਨੂੰ ਕਿਸੇ ਤਰ੍ਹਾਂ ਦੀਠੇਸਨਾ ਪਹੁੰਚੇ। ਉਹਨਾਂ ਕਿਹਾ ਕਿ ਉਹ ਕਲਾਅਤੇ ਕਲਾਕਾਰਾਂ ਦੀ ਇੱਜ਼ਤ ਕਰਦੇ ਹਨ, ਪਰਪੰਜਾਬਅਤੇ ਪੰਜਾਬੀਆਂ ਦੇ ਸਨਮਾਨ ਨੂੰ ਠੇਸ ਕਿਸੀ ਹਾਲਤਵਿਚ ਲੱਗਣ ਨਹੀਂ ਦੇਣਗੇ।
ਅਵਤਾਰ ਸਿੰਘ ਮੱਕੜ, ਐਸਜੀਪੀਸੀਪ੍ਰਧਾਨ
ਕੇਂਦਰਅਤੇ ਰਾਜਸਰਕਾਰਾਂ ਵਿਚਾਰਾਂ ਦੀਆਜ਼ਾਦੀ’ਤੇ ਹਮਲਾਕਰਰਹੀਆਂ ਹਨ।ਜਦ ਤੋਂ ਫਿਲਮ ਦੇ ਆਉਣ ਦੀਸੂਚਨਾਮਿਲੀ ਹੈ, ਅਕਾਲੀਦਲਝੂਠੇ ਬਹਾਨੇ ਲਗਾ ਕੇ ਇਸ ਨੂੰ ਰੋਕਣਦੀਕੋਸ਼ਿਸ਼ਕਰਰਿਹਾ ਹੈ।
ਸੰਜੇ ਸਿੰਘ, ਆਮਆਦਮੀਪਾਰਟੀ
ਮੈਂ ਕਾਂਗਰਸ, ਆਪਸਮੇਤਦੂਜੀਆਂ ਸਿਆਸੀ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਲੜਾਈ ਤੋਂ ਦੂਰਰਹਿਣ। ਇਹ ਮੇਰੇ ਅਧਿਕਾਰਾਂ ਅਤੇ ਸੈਂਸਰਸ਼ਿਪਦਾਮਾਮਲਾਹੈ।ਮੇਰੀਲੜਾਈਸੈਂਸਰਬੋਰਡਵਿਚਬੈਠੇ ਇਕ ਤਾਨਾਸ਼ਾਹਵਿਅਕਤੀਨਾਲਹੈ। ਇਹ ਮੇਰਾਨਾਰਥਕੋਰੀਆਹੈ।
-ਅਨੁਰਾਗ ਕਸ਼ਿਅਪ

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …