Breaking News
Home / ਘਰ ਪਰਿਵਾਰ (page 24)

ਘਰ ਪਰਿਵਾਰ

ਘਰ ਪਰਿਵਾਰ

ਹਾਦਸੇ

-ਕਰਨਅਜਾਇਬ ਸਿੰਘ ਸੰਘਾ ਹਾਦਸੇ ਕੀਤੇ ਨਹੀਂ ਜਾਂਦੇ, ਹਾਦਸੇ ਅਕਸਰ ਹੋ ਜਾਂਦੇ। ਹਾਦਸਿਆਂ ਦਾ ਕੀ ਰਹਸ ? ਜ਼ਿੰਦਗੀਹਾਦਸਿਆਂ ਵੱਸ। ਜਨਮਦਾਹਾਦਸਾਵੀ ਤਾਂ, ਮਰਜੀਨਾਲਨਹੀਂ ਹੁੰਦਾ। ਮੌਤ ਦੇ ਹਾਦਸੇ ਨੂੰ ਮਨੁੱਖ, ਰੋਕਿਆਂ ਰੋਕਨਹੀਂ ਸਕਦਾ। ਬਚਪਨ ਦੇ ਕਈ ਹਾਦਸੇ, ਗੁੰਮ ਹੋ ਜਾਇਆ ਕਰਦੇ । ਪਰਅੱਲੜ੍ਹ ਉਮਰਹਾਦਸੇ, ਉਮਰਭਰਪਿੱਛਾਕਰਦੇ। ਜਾਣੇ ਅਣਜਾਣੇ ਕੀਤੀਆਂ, ਗਲਤੀਆਂ ਦੇ ਹਾਦਸੇ । ਸੁਭਾਓਆਦਤਾਂ …

Read More »

ਸ਼ਬਦਾਂ ਦੇ ਵਣਜਾਰੇ

ਰਸ਼ੀਦਨਦੀਮਪਾਕਿਸਤਾਨੀ ਪੰਜਾਬ ਦਾਟੋਰਾਂਟੋ ਵਿੱਚ ਵਸਦਾ ਇੱਕ ਅਜਿਹਾ ਸ਼ਾਇਰ ਹੈ ਜਿਸ ਦੀਸ਼ਾਇਰੀਦਾਅਸਰਕੈਨੇਡਾ ਵਿੱਚ ਵਸਦੇ ਪਾਕਿਸਤਾਨੀਭਾਈਚਾਰੇ ਵਿੱਚ ਤਾਂ ਹੈ ਹੀ ਪਰ ਉਸ ਦੀਸ਼ਾਇਰੀਚੜ੍ਹਦੇ ਪੰਜਾਬ ਵਾਲੇ ਲੋਕ ਜੋ ਇਥੇ ਵਸਦੇ ਹਨ, ਵਿੱਚ ਵੀਮਕਬੂਲ ਹੈ। ਉਹ ਦੋਨਾਂ ਹੀ ਪੰਜਾਬਾਂ ਦੇ ਪੰਜਾਬੀਆਂ ਵਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਸਮਾਨਸ਼ਾਨਨਾਲਵਿਚਾਰਿਆਅਤੇ ਸਤਿਕਾਰਿਆਜਾਣਵਾਲਸ਼ਾਇਰ ਹੈ। ਉਸ ਦੀਸ਼ਾਇਰੀ ਡੂੰਘੇ ਭਾਵਾਂ ਵਾਲੀਸ਼ਾਇਰੀ …

Read More »

ਗ਼ਜ਼ਲ

ਰਸ਼ੀਦਨਦੀਮ ਵੇਖੋ ਕੈਸੀ ਗੱਲ ਵਿਸਾਰੀਲੋਕਾਂ ਨੇ। ਉੱਡ ਜਾਣਾ ਏ ਮਾਰਉਡਾਰੀਲੋਕਾਂ ਨੇ। ਇੱਕ-ਮਿੱਕ ਹੋ ਕੇ ਬਹਿਣਨਾ ਦਿੱਤਾ ਲੋਕਾਂ ਨੂੰ, ਰੋਜ਼ ਨਵੀਂ ਇੱਕ ਕੰਧ ਉਸਾਰੀਲੋਕਾਂ ਨੇ। ਲੰਘਗੀਇਸ਼ਕਝਨਾਂ ਦੇ ਕੰਡੇ ਸਾਰੀਉਮਰ, ਲਾਉਣਨਾ ਦਿੱਤੀ ਸਾਨੂੰਤਾਰੀਲੋਕਾਂ ਨੇ। ਹਰਪਾਸੇ ਈਮਾਨਦੀ ਦੌਲਤ ਵੰਡੀ ਏ, ਆਪਣੇ ਆਪ ਤੋਂ ਵੀ ਇੰਨਕਾਰੀ ਲੋਕਾਂ ਨੇ। ਹਰਮਨਸੂਰ ਨੂੰ ਸੂਲੀਚਾੜ੍ਹ ਕੇ ਛੱਡਿਆ ਏ, …

Read More »

ਸ਼ਬਦਾਂ ਦੇ ਵਣਜਾਰੇ

ਗਿਆਨ ਸਿੰਘ ਦਰਦੀ ਇੱਕ ਧਾਰਮਿਕ ਸ਼ਖ਼ਸੀਅਤ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਅਕਸਰ ਹੀ ਕੋਈ ਨਸੀਅਤ ਸਮੋਈ ਹੁੰਦੀ ਹੈ। ਉਹ ਜ਼ਿੰਦਗੀ ਦੀ ਪ੍ਰੋੜ ਅਵਸਥਾ ਵਿੱਚੋਂ ਗੁਜ਼ਰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਸਮਾਜ ਲਈ ਕੋਈ ਨਿੱਗਰ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਦਰਦੀ ਦੀ ਗਜ਼ਲ ਦਾ ਰੰਗ ਉਸ ਵੇਲੇ ਹੋਰ ਨਿਖਰਿਆ ਜਦੋਂ …

Read More »

ਗਜ਼ਲ

ਗਿਆਨ ਸਿੰਘ ਦਰਦੀ ਜਿਹੜੀ ਜ਼ੁਲਮ ਦਾ ਲੱਕ ਤੋੜ ਦਏ, ਕਰ ਕੇ ਕਾਰ ਮੈਂ ਆਇਆ ਹਾਂ। ਚਾਰੇ ਪੁੱਤਰ ਮਾਂ ਬਾਪ ਸਣੇ, ਦੇਸ਼ ਤੋਂ ਵਾਰ ਕੇ ਆਇਆ ਹਾਂ। ਕੀ ਹੋਇਆ ਜੇ ਝੱਖੜਾਂ ਨੇ ਹੈ, ਘਰ ਨੂੰ ਮੈਨੂੰ ਮੋੜ ਦਿੱਤਾ। ਬੇਘਰ ਹੋਇਆਂ ਦੁਖੀਆਂ ਦੇ ਮੈਂ, ਸੀਨੇ ਠਾਰ ਕੇ ਆਇਆ ਹਾਂ। ਜਦ ਤੱਕ ਜੋਸ਼ …

Read More »

ਗ਼ਜ਼ਲ

-ਡਾ. ਸੁਖਦੇਵ ਸਿੰਘ ਝੰਡ ਲੋਕ ਇਹ ਸੁਪਨੇ ਦੇ ਹਾਣੀਬਣਨਗੇ। ਕੱਖ ਗਲੀਆਂ ਦੇ ਵੀ ਉੱਠਕੇ ਖੜਨਗੇ। ਪਿੰਜਰ ਸਾਡੇ ‘ਤੇ ਤਖ਼ਤਾਂ ਦੀ ਬੁਨਿਆਦ ਢਹਿਣਗੇ ਜਦਸਮੇਂ ਸਾਡੇ ਗਿੜਨਗੇ। ਅੱਗ ਨੂੰ ਲਾਵਣ ਜੋ ਕਿਸੇ ਦੇ ਆਲ੍ਹਣੇ, ਹੱਥ ਉਨ੍ਹਾਂ ਦੇ ਵੀ ਤਾਂ ਆਖ਼ਰਸੜਨਗੇ। ਆਪਣੇ ਪੈਰਾਂ ‘ਤੇ ਜੋ ਖੜਸਕਦੇ ਨਹੀਂ, ਦੂਜਿਆਂ ਸਿਰਹਾਰਾਂ ਦੇ ਦੋਸ਼ਮੜ੍ਹਨਗੇ। ਕਿਰਤਬਦਲਦੀ ਆਈ …

Read More »

ਸ਼ਬਦਾਂ ਦੇ ਵਣਜਾਰੇ

ਡਾ ਜਤਿੰਦਰ ਰੰਧਾਵਾ ਦੀ ਸ਼ਾਇਰੀ ਮਰਦ-ਔਰਤ ਦੇ ਪਰਸਪਰ ਸੰਬੰਧਾਂ ਵਿੱਚੋਂ ਉੱਤਪਨ ਹੋਏ ਭਾਵਾਂ ਦੀ ਸ਼ਾਇਰੀ ਹੈ। ਉਹ ਔਰਤ ਨੂੰ ਮਰਦ ਦੀ ਪਿਛਲੱਗ ਨਹੀਂ ਮੰਨਦੀ, ਸਗੋਂ ਉਸ ਅਨੁਸਾਰ ਮਰਦ ਦੀ ਹੋਂਦ ਨੂੰ ਔਰਤ ਦੀ ਹੋਂਦ ਹੀ ਸਥਾਪਿਤ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਮਰਦ ‘ਮਰਦ’ ਹੈ ਤਾਂ ਇਹ ਉਸ …

Read More »

ਆ ਬੁੱਧ ਆ, ਹੁਣ, ਘਰ ਮੁੜ ਚੱਲੀਏ

ਡਾ. ਜਤਿੰਦਰ ਰੰਧਾਵਾ ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ ਬਹੁਤ ਚਿਰ ਹੋਇਆ ਤੈਨੂੰ ਭਟਕਦਿਆਂ ਬਹੁਤ ਚਿਰ ਹੋ ਗਿਆ, ਮੈਨੂੰ ਕਲਪਦਿਆਂ ਨਾ ਤੂੰ ਕੁੱਛ ਖੱਟਿਆ, ਨਾ ਮੈਂ ਕੁੱਛ ਲੱਭਿਆ ਐਵੇਂ ਕਾਹਤੋਂ ਫੇਰ ਸ਼ਿਕਵਾ ਕਰੀਏ ਆ, ਬੁੱਧ ਆ ਹੁਣ ਘਰ ਮੁੜ੍ਹ ਚੱਲੀਏ। ਤੂੰ ਦੁੱਖਾਂ ਤੋਂ ਦੂਰ ਸੈਂ ਭੱਜਿਆ ਮੈਂ ਸੁੱਖਾਂ ਤੋਂ …

Read More »

ਰੰਗ ਬਰੰਗੇ ਨਸ਼ੇ

ਹਰਜੀਤਬੇਦੀ ਅੱਜ ਜਿੱਥੇ ਵੀਚਾਰ ਬੰਦੇ ਜੁੜਦੇ ਹਨਨਸ਼ਿਆਂ ਦੀ ਗੱਲ ਜ਼ਰੂਰਤੁਰਦੀ ਹੈ। ਇੱਥੋਂ ਤੱਕ ਕਿ ਸ਼ਰਾਬਦੀਮਹਿਫਲ ਵਿੱਚ ਵੀ ਨੌਜਵਾਨ ਪੀੜ੍ਹੀ ਵਿੱਚ ਮਹਾਂਮਾਰੀ ਵਾਂਗ ਫੈਲਰਹੇ ਨਸ਼ਿਆਂ ਤੇ ਚਿੰਤਾ ਪਰਗਟਕੀਤੀਜਾਂਦੀ ਹੈ। ਬਹੁਤ ਹੀ ਖਤਰਨਾਲਹੈਰੋਇਨ, ਸਮੈਕਅਤੇ ਕੈਮੀਕਲਨਸ਼ਿਆਂ ਦੀ ਵਗ ਰਹੀਹਨੇਰੀ ਨੇ ਮਾਪਿਆਂ ਨੂੰ ਸੱਚਮੁੱਚ ਹੀ ਚਿੰਤਾ ਵਿੱਚ ਪਾਇਆ ਹੋਇਆ। ਨਸ਼ੇ ਤਨ, ਮਨਅਤੇ ਧਨਸਭ ਕੁੱਝ …

Read More »

ਸ਼ਬਦਾਂ ਦੇ ਵਣਜਾਰੇ

ਕੁਲਵਿੰਦਰ ਖਹਿਰਾਜਵਾਨੀਦੀਦਹਿਲੀਜ਼ ਉਪਰਪੈਰਧਰਦਿਆਂ ਹੀ ਕੈਨੇਡਾਦੀਧਰਤੀ’ਤੇ ਆ ਵਸਿਆ ਸੀ। ਇਥੇ ਆ ਕੇ ਉਸ ਨੇ ਆਪਣੀ ਪੰਜਾਬੀ ਭਾਸ਼ਾਅਤੇ ਸੰਸਕ੍ਰਿਤੀ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਇਥੇ ਬਹਾਲਕਰਨਲਈਆਪਣੀਯਥਾ-ਸ਼ਕਤੀਨਾਲਕੋਸ਼ਿਸ਼ਵੀਕੀਤੀ। ਉਸ ਨੇ ਟੀਨ-ਏਜ ਵਿਚੋਂ ਗੁਜ਼ਰਦਿਆਂ ਹੋਇਆਂ ਵੀ ਪੱਛਮੀਂ ਕਲਚਰ ਨੂੰ ਆਪਣੇ ਉਪਰਭਾਰੂਨਹੀਂ ਹੋਣ ਦਿੱਤਾ। ਇਹੀ ਵਜ੍ਹਾ ਹੈ ਕਿ ਉਹ ਅੱਜ ਵੀ ਪੰਜਾਬੀ ਭਾਸ਼ਾਂ …

Read More »