Breaking News
Home / ਘਰ ਪਰਿਵਾਰ (page 19)

ਘਰ ਪਰਿਵਾਰ

ਘਰ ਪਰਿਵਾਰ

ਕਿਲ੍ਹਾ ਰਾਏਪੁਰ ਦਾ82ਵਾਂ ਖੇਡਮੇਲਾ ਅਮਿੱਟ ਯਾਦਾਂ ਛੱਡਦਿਆਂ ਸੰਪੰਨ

ਬਜ਼ੁਰਗਾਂ ਦੀਆਂ ਦੌੜਾਂ ਰਹੀਆਂ ਖਿੱਚ ਦਾ ਕੇਂਦਰ ਡੇਹਲੋਂ : ਪੇਂਡੂ ਉਲੰਪਿਕਸ ਦੇ ਨਾਂ ਨਾਲਮਸ਼ਹੂਰਕਿਲ੍ਹਾਰਾਏਪੁਰਦਾ82ਵਾਂ ਖੇਡਮੇਲਾਐਤਵਾਰ ਨੂੰ ਅਮਿੱਟਯਾਦਾਂ ਛੱਡਦਾਸੰਪੰਨ ਹੋ ਗਿਆ। ਮੇਲੇ ਦੌਰਾਨ ਭਗਵੰਤਮੈਮੋਰੀਅਲ ਹਾਕੀ ਕੱਪਲਈਫ਼ਸਵੇਂ ਮੁਕਾਬਲੇ ਹੋਏ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਬਾਜੀਗਰਾਂ ਵੱਲੋਂ ਦਿਖਾਏ ਅਤੇ ਮੋਟਰਸਾਈਕਲਾਂ ਉੱਤੇ ਕੀਤੇ ਕਰਤੱਬ, ਕੁੱਤਿਆਂ ਦੀਆਂ ਦੌੜਾਂ ਮੇਲੇ ਦੇ ਆਖ਼ਰੀਦਿਨਦਾਸ਼ਿੰਗਾਰਬਣੀਆਂ। ਇਸ ਮੌਕੇ …

Read More »

ਵਾਹਗੇ ਵਾਲੀ ਲਕੀਰ

ਹੈਵਾਨ ਅਤੇ ਫਰਿਸ਼ਤੇ ਡਾ: ਸ. ਸ. ਛੀਨਾ ਸਰਦਾਰ ਅਮਰਜੀਤ ਸਿੰਘ ਪੰਜਾਬ ਪੁਲਿਸ ਵਿਚ ਐਸ.ਪੀ ਦੀ ਪਦਵੀ ਤੋਂ ਰਿਟਾਇਰ ਹੋ ਕੇ, ਮੁਹਾਲੀ ਦੇ ਖੂਬਸੂਰਤ ਘਰ ਵਿਚ ਹਰ ਤਰ੍ਹਾਂ ਨਾਲ ਸੁਖੀ ਜੀਵਨ ਬਿਤਾ ਰਹੇ ਹਨ ਅਤੇ ਉਹਨਾਂ ਦੇ ਬੱਚਿਆਂ ਦੇ ਉਚੇ ਅਹੁਦਿਆਂ ‘ਤੇ ਬਿਰਾਜਮਾਨ ਹੋਣ ਕਰਕੇ ਉਹ ਆਪਣੇ ਆਪ ਵਿਚ ਮਾਨਸਿਕ ਤੌਰ …

Read More »

ਪਾਣੀ ਪਿਲਾਉਣਾ ਪੁੰਨ ਨਹੀਂ ਰਿਹਾ

ਸੁਖਪਾਲ ਸਿੰਘ ਗਿੱਲ ਕੁਦਰਤੀ ਦਾਤ ਪਾਣੀ ਨੂੰ ਪਿਲਾਉਣ ਦਾ ਸੁਭਾਅ ਸਾਡੀ ਸੱਭਿਅਤਾ ਨੇ ਪੁੰਨ ਕਰਮ ਵਿੱਚ ਰੱਖਿਆ ਹੋਇਆ ਹੈ। ਸਮਾਜ ਵਿੱਚ ਚਾਅ ਮਲਾਰ ਅਤੇ ਭਾਈਚਾਰਕ ਏਕਤਾ ਸੱਭਿਅਤਾ ਦੇ ਵਿਕਾਸ ਨਾਲ ਗੂੜ੍ਹੀ ਹੁੰਦੀ ਗਈ। ਪਾਪ ਪੁੰਨ ਦਾ ਸੰਕਲਪ ਸਾਡੇ ਜੀਵਨ ਦਾ ਅੰਗ ਰਹੇ। ਪਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ, ਇਸਨੂੰ …

Read More »

ਭੋਜਨ ਸੁਰੱਖਿਆ ਲਈ ਬੁਲੰਦ ਆਵਾਜ਼ – ਡਾ: ਸ਼ਿਵਚੋਪੜਾ

ਪੰਜਾਬ ਦੇ ਕਪੂਰਥਲਾ ਦੇ ਜੰਮਪਲ ਵੈਟਰਨਰੀਡਾ: ਸ਼ਿਵਚੋਪੜਾ ਜੋ 60ਵਿਆਂ ਵਿੱਚ ਕੈਨੇਡਾ ਆ ਕੇ ਇੱਥੇ ਮਾਈਕਰੋਬਾਇਲੋਜੀਵਿਸ਼ੇ ਵਿੱਚ ਪੀ ਐਚ ਡੀਕੀਤੀ।ਉਹਨਾਂ ਨੇ 1969 ਤੋਂ ਸੰਨ 2004 ਤੱਕ ਹੈਲਥਕੈਨੇਡਾ ਵਿੱਚ ਸੀਨੀਅਰਵਿਗਿਆਨੀਵਜੋਂ ਨੌਕਰੀ ਕੀਤੀ।ਉਹਨਾਂ ਦੀ 7 ਜਨਵਰੀ 2018 ਨੂੰ ਆਰਵਾ ਵਿੱਚ ਮੌਤ ਹੋ ਗਈ। ਲੋਕ ਹਿੱਤਾਂ ਨੂੰ ਪਰਨਾਏ ਹੋਏ ਇਸ ਸੁਹਿਰਦ ਭਾਰਤੀਮੂਲ ਦੇ ਵਿਗਿਆਨੀ …

Read More »

ਔਰਤਾਂ ਅਤੇ ਪੁਰਸ਼ਾਂ ਬਾਰੇ ਕੁਝ ਰੌਚਕ ਤੱਥ

ਮਹਿੰਦਰ ਸਿੰਘ ਵਾਲੀਆ * ਔਰਤ ਭਰੇ ਹੋਏ ਵਾਰਡਰੋਬ ਅੱਗੇ ਖੜ ਕੇ ਕਹਿੰਦੀ ਹੈ ਕਿ ਮੇਰੇ ਕੋਲ ਤਾਂ ਕੋਈ ਚੱਜ ਦਾ ਕੱਪੜਾ ਹੀ ਨਹੀਂ ਹੈ, ਮੈ ਕੀ ਪਹਿਨਾ ਪੁਰਸ਼ ਚਾਰ-ਪੰਜਸੂਟਵੇਖ ਕੇ ਹੀ ਖੁਸ਼ ਹੋ ਜਾਂਦਾਹੈ। * ਔਰਤ ਸ਼ੀਸ਼ੇ ਅੱਗੇ ਖੜ ਕੇ ਪਤਲੀ ਹੁੰਦੀ ਹੋਈ ਵੀਕਹਿੰਦੀ ਹੈ ਕਿ ਮੈਂ ਕਿੰਨੀਮੋਟੀ ਹੋ ਗਈ …

Read More »

ਬਜ਼ੁਰਗ ਚਾਰਸੈਕਿੰਡਾਂ ਵਿਚਆਪਣੀ ਤੰਦਰੁਸਤੀ ਦਾਲਗਾਸਕਦੇ ਹਨਅੰਦਾਜ਼ਾ

ਮਹਿੰਦਰ ਸਿੰਘ ਵਾਲੀਆ ਵਧਦੀ ਉਮਰ ਨਾਲਸਰੀਰਵਿਚ ਕਈ ਘਾਟਾ ਆਉਣ ਲਗਦੀਆਂ ਹਨ। ਇਹ ਘਾਟਾਸਰੀਰਵਿਚ ਕੋਈ ਨਾ ਕੋਈ ਬਿਮਾਰੀ ਲੱਗਣ ਲਈ ਜ਼ਿੰਮੇਵਾਰ ਹੁੰਦੀਆਂ ਹਨ। ਕਈ ਵਾਰ ਤਾਂ ਬਿਮਾਰੀਦਾਪਤਾਡਾਕਟਰਕੋਲ ਜਾ ਕੇ ਹੀ ਪਤਾਚਲਦਾਹੈ। ਬਜ਼ੁਰਗ ਆਪਣੀਸਿਹਤਬਾਰੇ ਕੁੱਝ ਅੰਦਾਜ਼ਾਕੇਵਲ 4 ਸੈਕਿੰਡਵਿਚ ਹੀ ਲਗਾਸਕਦੇ ਹਨ। ”ਇਕ ਪੈਰ ਉੱਤੇ ਖੜਨਾ, ਦੀਕਸਰਤ ਬਹੁਤ ਉਪਯੋਗੀ ਹੈ, ਇਸ ਕਸਰਤਵਿਚ 1. …

Read More »

ਛੱਡੋ ਪਰ੍ਹਾਂ

ਛੱਡੋ ਪਰ੍ਹਾਂ ਆਪਾਂ ਕੀ ਲੈਣਾ ਛੱਡੋ ਪਰ੍ਹਾਂ ਛੱਡੋ ਇਹ ਕਹਿਣਾ। ਮੀਚ ਕੇ ਅੱਖਾਂ ਚੁੱਪ ਕਰਕੇ ਅੱਜ ਨਹੀਂ ਰਹਿਣਦਾਵੇਲਾ ਵਿਗੜੀ ਹੋਈ ਚਾਲਸਮੇਂ ਦੀ ਸਿੱਧੀ ਕਰਨਵਾਸਤੇ ਇਸ ਨੂੰ ਲਫਜ਼ਾਂ ਦੇ ਲਿਫਾਫਿਆਂ ਦੀ ਥਾਂ ਬੇਬਾਕ ਹੋ ਕਹਿਣਾਪੈਣਾ। ਅੱਜ ਕਿਸੇ ਦੀ ਕੱਲ੍ਹ ਹੋਰਦੀ ਸਾਡੀਵਾਰੀਵੀ ਆ ਜਾਣੀ ਚੁੱਪ ਚਾਪਤਮਾਸ਼ਾਦੇਖਣਨਾਲੋਂ ਚੰਗਾ ਹੈ ਮੈਦਾਨ ‘ਚ ਡਟਨਾ ਮੋਇਆਂ …

Read More »

ਸੁੰਦਰ ਮੁੰਦਰੀਏ … ਹੋ!

ਡਾ: ਹਰਕਮਲਜੋਤ ਪੰਜਾਬ ਦੇ ਲੋਕਾਂ ਨੂੰ ਭਾਵੇਂ ਸਦੀਆਂ ਤੋਂ ਹੀ ਸਮੇਂ ਦੀਆਂ ਹਾਲਤਾਂ ਨਾਲ ਜੂਝਣਾ ਪਿਆ ਹੈ ਪਰ ਫਿਰ ਵੀ ਪੰਜਾਬੀਆਂ ਦਾ ਸੁਭਾਅ ਅਤੇ ਸਭਿਆਚਾਰ ਆਪਣੀ ਇੱਕ ਨਿਵੇਕਲੀ ਹੀ ਪਛਾਣ ਰੱਖਦਾ ਹੈ। ਮੇਲੇ ਅਤੇ ਤਿਉਹਾਰ ਪੰਜਾਬ ਦੇ ਸਭਿੱਆਚਾਰ ਦਾ ਅਟੁੱਟ ਅੰਗ ਹਨ। ਇਹ ਇੱਥੋਂ ਦੇ ਸਮਾਜਿਕ, ਸਭਿੱਆਚਾਰਕ ਅਤੇ ਰਾਜਨੀਤਕ ਹਾਲਤ …

Read More »

ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਦਾ ਫੰਡਾ ਕੀ ਹੈ?

ਮਹਿੰਦਰ ਸਿੰਘ ਵਾਲੀਆ ਅੱਜ ਦੇ ਇਸ ਇਸ਼ਤਿਹਾਰਬਾਜੀ ਦੇ ਯੁੱਗ ਵਿਚ ਸਹੀ ਜਾਂ ਗਲਤ ਨੂੰ ਪਰਖਨਾ ਬਹੁਤ ਔਖਾ ਹੈ। ਮਲਟੀਗ੍ਰੇਨ ਆਟਾ ਡਬਲ ਰੋਟੀ ਬਾਰੇ ਬਹੁਤ ਭਰਮ ਹਨ, ਬਹੁਤ ਲੋਕ ਇਸ ਦੇ ਨਾਂ ਤੋਂ ਹੀ ਬਹੁਤ ਪ੍ਰਭਾਵਿਤ ਹੋ ਜਾਂਦੇ ਹਨ। ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਤੋਂ ਭਾਵ ਹੈ। ਇਸ ਦਾ ਇਕ ਤੋਂ …

Read More »

ਬਜ਼ੁਰਗਾਂ ਲਈ ਤਾਸ਼ ਖੇਡਣਾ ਹੁੰਦਾ ਹੈ ਵਰਦਾਨ

ਮਹਿੰਦਰ ਸਿੰਘ ਵਾਲੀਆ ਸਦੀਆਂ ਤੋਂ ਸਾਰੇ ਵਿਸ਼ਵ ਵਿਚ ਤਾਸ਼ ਖੇਡਣ ਦਾ ਬਹੁਤ ਰਿਵਾਜ਼ ਹੈ। ਇਸ ਗੇਮ ਨੂੰ ਖੇਡਣ ਲਈ ਕੋਈ ਲੰਮਾ ਚੌੜਾ ਉਪਰਾਲਾ ਨਹੀਂ ਕਰਨਾ ਪੈਂਦਾ। ਹਰ ਮੁਲਕ ਵਿਚ ਜੀਵਨ ਕਾਲ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਜ਼ਬੂਰੀ ਬਸ ਸਰਕਾਰਾਂ ਤਾਕਤਵਰ, ਸੂਝਵਾਨ …

Read More »