Breaking News
Home / ਨਜ਼ਰੀਆ (page 69)

ਨਜ਼ਰੀਆ

ਨਜ਼ਰੀਆ

ਪੰਜਾਬ ਯੂਨੀਵਰਸਿਟੀ ਵਿਚ ਬਲਬੀਰ ਸਿੰਘ ਚੇਅਰ ਕਾਇਮ

ਪ੍ਰਿੰ. ਸਰਵਣ ਸਿੰਘ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਬਲਬੀਰ ਸਿੰਘ ਚੇਅਰ ਦੀ ਸਥਾਪਨਾ ਕਰ ਕੇ ਸਨਮਾਨਿਤ ਕੀਤਾ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਤੇ ਬਲਬੀਰ ਸਿੰਘ ਦੋਹਾਂ ਨੂੰ ਮੁਬਾਰਕਾਂ। ਚੇਅਰ ਦੇ ਮੁੱਢਲੇ ਮੁਖੀ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੂੰ ਵੀ ਵਧਾਈਆਂ। ਮੇਰੀਆਂ ਬਲਬੀਰ ਸਿੰਘ ਨਾਲ ਮੁਲਾਕਾਤਾਂ ਹੁੰਦੀਆਂ ਹੀ …

Read More »

ਸ. ਜੱਸਾ ਸਿੰਘ ਆਹਲੂਵਾਲੀਆ ਇਕ ਅਦੁੱਤੀ ਸਖਸ਼ੀਅਤ

ਮਹਿੰਦਰ ਸਿੰਘ ਵਾਲੀਆ ਸਿੱਖ ਇਤਿਹਾਸ ਦੇ ਮਹਾਨ ਨਾਇਕ ਸਰਦਾਰ ਜੱਸਾ ਸਿੰਘ ਜੀ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬੱਦਰ ਸਿੰਘ ਜੀ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਸ. ਜੱਸਾ ਸਿੰਘ ਅਜੇ ਚਾਰ ਕੁ ਸਾਲ ਦੇ ਹੀ ਸਨ, ਜਦੋਂ ਇਨ੍ਹਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ। ਸ. …

Read More »

ਡਾਨਲਡ ਟਰੰਪ : ਸਿਆਸੀ ਦੇਵ ਜਾਂ ਦੈਂਤ

ਕਈ ਮਿਲੀਅਨ ਅਮਰੀਕਨਾਂ ਦਾ ਦਿਲ ਤੇ ਸਮਰਥਨ ਜਿੱਤ ਚੁਕਿਆ ਹੈ! ਬਲਰਾਜ ਚੀਮਾ ਪ੍ਰਧਾਨ ਦੇ ਚੋਣ ਅਖਾੜੇ ਦੀ ਪ੍ਰਿਸ਼ਟਭੂਮੀ ਵਿੱਚ, ਭਾਰੀ ਦੈਂਤ ਕਦ, ਵੇਖਣ ਨੂੰ ਵੀ ਅੱਖੜ, ਔਝੜ ਸੁਭਾਅ, ਬੋਲ ਕਬੋਲ, ਢਲ਼ਦੀ ਆਯੂ ਤੇ ਵਧਦੀ ਲਾਲਸਾ ਦਾ ਮੁਜੱਸਮਾਂ, ਕਈ ਤਰਾਂ ਦੇ ਲੋਸ਼ਨ ਸ਼ੋਸ਼ਨਾਂ ਨਾਲ ਅਸਲ ਉਮਰ ਨੂੰ ਕੱਜਦਾ, ਅਸਧਾਰਨ ਮਨੁੱਖ ਸਾਧਾਰਨ …

Read More »

ਸਰਹੱਦੀ ਲੋਕਾਂ ਦੇ ਉਜਾੜੇ ਦਾ ਸੁਆਲ

ਪ੍ਰਿੰ. ਸਰਵਣ ਸਿੰਘ ਇਹ ਉਜਾੜਾ ਦਸ ਵੀਹ ਬੰਦਿਆਂ ਦਾ ਨਹੀਂ ਲਗਭਗ ਦਸ ਲੱਖ ਬੰਦਿਆਂ ਦਾ ਸੀ ਜਿਨ੍ਹਾਂ ਨੂੰ ਬਿਨਾਂ ਅਗਾਊਂ ਪ੍ਰਬੰਧ ਕੀਤੇ ਘਰ ਛੱਡ ਦੇਣ ਦਾ ਹੁਕਮ ਦੇ ਦਿੱਤਾ ਗਿਆ ਸੀ। ਇਕ ਇਨਸਾਨ, ਇਕ ਪਸ਼ੂ, ਇਕ ਗੱਡੇ ਰੇੜ੍ਹੇ ਜਾਂ ਟਰਾਲੀ ਦੀ ਢੋਆ ਢੁਆਈ, ਟੁੱਟ-ਭੱਜ ਤੇ ਚੱਕ-ਥੱਲ ਦਾ ਖਰਚਾ ਪ੍ਰਤੀ ਜੀਅ …

Read More »

ਮਸਜਿਦ ਵਿਚ ਇਕ ਨਿਕਾਹ

ਅਜੀਤ ਸਿੰਘ ਰੱਖੜਾ ਪਿਛਲੇ ਹਫਤੇ, ਬਰੈਂਪਟਨ ਦੇ ਈਸਟ ਵਿਚ ‘ਜਾਫਰੀ ਕਮਿਓਨਿਟੀ ਸੈਂਟਰ’ ਵਿਖੇ ਇਕ ਮੁਸਲਿਮ ਸ਼ਾਦੀ ਵੇਖਣ ਦਾ ਮੌਕਾ ਮਿਲਿਆ। ਮੇਰੇ ਲਈ ਸਭ ਕੁਝ ਬਹੁਤ ਨਵਾਂ ਅਤੇ ਵਚਿਤਰ ਸੀ ਕਿਓਂ ਕਿ ਮੁਸਲਿਮ ਸ਼ਾਦੀ ਕਦੇ ਵੇਖੀ ਨਹੀਂ ਸੀ। ਦਿਲ ਕੀਤਾ ਕਿ ਆਪਣੇ ਪਾਠਕਾਂ ਤਕ ਇਹ ਜਾਣਕਾਰੀ ਦਿਤੀ ਜਾਵੇ। ਪਾਠਕਾ ਨੂੰ ਕਨੇਡਾ …

Read More »

ਬੀਜੇਪੀ – ਅਕਾਲੀ ਸਿਆਸਤ ਤੇ ਨਵੀਆਂ ਪ੍ਰਸਥਿਤੀਆਂ

ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਬੀ.ਜੇ.ਪੀ. ਦਾ ਪਹਿਲਾਂ ਨਾਂ ਜਨਸੰਘ ਸੀ। 1966 ਵਿੱਚ ਪੰਜਾਬੀ ਸੂਬਾ ਨਾ ਮੁਕੰਮਲ ਬਣਿਆ। ਜਨਸੰਘ ਦੀ ਵਿਰੋਧਤਾ ਕਰਕੇ ਪੰਜਾਬੀ ਸੂਬਾ ਬਨਣ ਤੱਕ ਇਹ ਡਟ ਕੇ ਵਿਰੋਧ ਕਰਦੇ ਰਹੇ ਤੇ ਇਸ ਸੂਬੇ ਦੇ ਬਨਣ ਵਿੱਚ ਰੁਕਾਵਟਾਂ ਪਾਈਆਂ ਹਿੰਦੀ ਸੁਰੱਖਿਆ ਸੰਮਤੀ ਰਾਹੀਂ ਸੰਘਰਸ਼ ਵੀ ਕੀਤਾ। ਸੰਤ ਫਤਿਹ ਸਿੰਘ …

Read More »

‘ਕਾਕਾ ਜੀ’ ਤੋਂ ‘ਭਾਅ ਜੀ’ ਗੁਰਸ਼ਰਨ ਸਿੰਘ ਤੱਕ ਦਾ ਸਫਰ

ਹਰਜੀਤ ਬੇਦੀ ਜਦੋਂ ਕੋਈ ‘ਭਾਅ ਜੀ’ ਸ਼ਬਦ ਦਾ ਉਚਾਰਣ ਕਰਦਾ ਹੈ ਤਾਂ ਯੁਗਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ। ਕਾਕਾ ਗੁਰਸ਼ਰਨ ਨੇ ਡਾ: ਗਿਆਨ ਸਿੰਘ ਦੇ ਘਰ 16 ਸਤੰਬਰ 1929  ਸ਼ਾਹਾਨਾ ਕਿਸਮ ਦੇ ਪਰਿਵਾਰ ਵਿੱਚ ਜੋ ਅੰਗਰੇਜ਼ਾਂ ਨੂੰ ਸਭਿੱਅਕ ਕੌਮ ਮੰਨਦੇ ਹੋਏ ਉਹਨਾਂ ਦੀ ਜੀਵਨ ਜਾਚ …

Read More »

ਸਾਹਿਤ ਅਤੇ ਜੁਗਾੜਵਾਦ

ਪ੍ਰੋ. ਤਲਵਿੰਦਰ ਮੰਡ ਸਮਾਜਿਕ ਤੌਰ ‘ਤੇ ਸਾਹਿੱਤ ਮਨੁੱਖ ਦੀਆਂ ਭਾਵਨਾਵਾਂ ਦੇ ਪ੍ਰਗਟਾ ਦਾ ਹੁਣ ਤੱਕ ਸੰਸਾਰ ਅੰਦਰ ਇੱਕ ਵਧੀਆ ਸਾਧਨ ਰਿਹਾ ਹੈ। ਉਹ ਹਰ ਗੱਲ ਜੋ ਸਿੱਧੇ ਰੂਪ ਵਿੱਚ ਨਹੀਂ ਕਹੀ ਜਾ ਸਕਦੀ, ਉਸ ਨੂੰ ਸਾਹਿੱਤ ਰਾਹੀਂ ਸੁੱਤੇ-ਸਿੱਧ ਹੀ ਸਾਹਿੱਤਕ-ਯੁਕਤਾਂ ਦੇ ਰੂਪ ਵਿੱਚ ਕਿਹਾ ਜਾ ਸਕਦਾ ਹੈ। ਦੂਸਰੇ ਰੂਪ ਵਿੱਚ …

Read More »

ਮਾਨਵ ਅਧਿਕਾਰਾਂ ਦਾ ਅਜਾਇਬਘਰ ਅਤੇ ਕਾਮਾਗਾਟਾ ਮਾਰੂ

ਆਤਮਜੀਤ ਪਿਛਲੇ ਮਹੀਨੇ ਵਿਨੀਪੈੱਗ (ਕੈਨੇਡਾ) ਦੀ ਯਾਤਰਾ ਯਾਦਗਾਰੀ ਰਹੀ। ਕੁਝ ਸਾਲ ਪਹਿਲਾਂ ਹੀ ਉਸਾਰੇ ਗਏ ਕੌਮੀ ਮਾਨਵ ਅਧਿਕਾਰ ਅਜਾਇਬ ਘਰ ਦੀ ਦਿਲਖਿੱਚ ਵੱਡੀ ਇਮਾਰਤ ਅਤੇ ਉਸ ਵਿੱਚ ਮਿਲਦੀ ਜਾਣਕਾਰੀ ਹਰ ਯਾਤਰੀ ਦਾ ਧਿਆਨ ਖਿੱਚਦੀ ਹੈ। ਕੈਨੇਡਾ ਦੇ ਲੋਕਾਂ ਅਤੇ ਸਰਕਾਰ ਦੇ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ …

Read More »

ਕੈਨੇਡਾ ਤੇ ਭਾਰਤ ਇਕ ਦੂਜੇ ਦੇ ਸਾਥੀ

ਪਿਛਲੀ ਸਦੀ ਵੱਲ ਵੇਖੀਏ ਤਾਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਕਾਫੀ ਉਤਰਾਅ-ਚੜ੍ਹਾਅ ਰਿਹਾ ਹੈ। 1970 ਦੇ ਦਹਾਕੇ ਵਿਚ ਭਾਰਤ ਨੇ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਅਤੇ ਕੈਨੇਡਾ ਨੇ ਭਾਰਤ ਨਾਲ ਪ੍ਰਮਾਣੂ ਸਹਿਯੋਗ ਦੇ ਸਭ ਪ੍ਰੋਗਰਾਮ ਰੋਕ ਦਿੱਤੇ। ਇਸ ਪਿੱਛੋਂ 1990 ਦੇ ਦਹਾਕੇ ਵਿਚ ਵੀ ਭਾਰਤ ਨੇ ਪ੍ਰਮਾਣੂ ਪ੍ਰੀਖਣ ਕੀਤੇ ਪਰ …

Read More »