Breaking News
Home / ਨਜ਼ਰੀਆ (page 63)

ਨਜ਼ਰੀਆ

ਨਜ਼ਰੀਆ

ਕਿੱਥੇ ਗਈ ਵਿਸਾਖੀ

ਰਹਿ ਗਈ ਹੁਣ ਵਿਸਾਖੀ ਲਗਦਾ ਵਿੱਚ ਕਵਿਤਾਵਾਂ ਦੇ, ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ। ਲਾਵੇ ਜੱਟ ਦਮਾਮੇ ਅੱਜਕਲ ਕਵਿਤਾਵਾਂ ਵਿੱਚ ਹੀ, ਮੈਨੂੰ ਲੱਗੇ ਵਿਸਾਖੀ ਰਹਿਗੀ ਸਹਿਤ ਸਭਾਵਾਂ ਵਿੱਚ ਹੀ। ਭੰਗੜੇ ਗਿੱਧੇ ਦੇ ਲਗਦਾ ਸਭ  ਹੁਣ ਤਾਂ ਗੱਲ ਪੁਰਾਣੀ ਹੋ ਗਏ, ਨੱਚਦੇ ਸੀ ਜੋ ਮਿਲਕੇ ਲਗਦਾ ਵੱਖ …

Read More »

ਮੰਨਣਹਾਨੇ ਮੇਲੇ ਵਿਚ ਮੱਲਾਂ ਦੇ ਘੋਲ

ਪ੍ਰਿੰ. ਸਰਵਣ ਸਿੰਘ ਜਿਵੇਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਮਸ਼ਹੂਰਹਨਉਵੇਂ ਮੰਨਣਹਾਨੇ ਦੇ ਦੰਗਲ ਦਾਵੀਲੇਖਾਨਹੀਂ।ਉਥੇ ਹਰਸਾਲਸੈਂਕੜੇ ਪਹਿਲਵਾਨ ਤੇ ਹਜ਼ਾਰਾਂ ਦਰਸ਼ਕ ‘ਕੱਠੇ ਹੁੰਦੇ ਹਨ।ਐਤਕੀਂ ਮੈਨੂੰ ਮੰਨਣਹਾਨੇ ਦਾ ਦੰਗਲ ਆਪਣੀ ਅੱਖੀਂ ਵੇਖਣਦਾ ਮੌਕਾ ਮਿਲਿਆ। ਅਸੀਂ ਮੁਕੰਦਪੁਰ ਤੋਂ ਮੰਨਣਹਾਨੇ ਨੂੰ ਚੱਲੇ ਤਾਂ ਦੂਰੋਂ ਹੀ ਗੁਰਦੁਆਰਾ ਹਰੀਸਰਦੀਤਾਜ ਮਹੱਲ ਵਰਗੀਸਫੈਦ ਸੰਗਮਰਮਰੀ ਇਮਾਰਤ ਦੇ ਗੁੰਬਦ ਦਿਖਾਈ ਦਿੱਤੇ। ਮੇਰੇ …

Read More »

ਚਿੱਟੀ ਡਬਲਰੋਟੀ-ਨਾਬਾਈਨਾ

ਸਵੇਰੇ ਉਠਦੇ ਸਮੇਂ ਸਰੀਰਵਿਚ ਕਈ ਭੋਜਨਦੀਮਾਤਰਾਘਟੀ ਹੁੰਦੀ ਹੈ ਜਿਵੇਂ ਖੰਡ, ਫੈਟ, ਪ੍ਰੋਟੀਨਸ, ਵਿਟਾਮਿਨਜ਼ ਅਤੇ ਮਿਨਰਲਜ਼ ਆਦਿਇਨ੍ਹਾਂ ਘਾਟਾਂ ਦੀਪੂਰਤੀਲਈਅਤੇ ਸ਼ੁਰੂ ਹੋ ਰਹੇ ਦਿਨਦੀਆਂ ਲੋੜਾਂ ਨੂੰ ਪੂਰਾਕਰਨਲਈਨਾਸ਼ਤਾਖਾਦਾਜਾਂਦਾਹੈ।ਮਾਹਰਾਂ ਅਨੁਸਾਰ ਨਾਸ਼ਤਾਪੋਸ਼ਟਿਕਹੋਣਾਚਾਹੀਦਾ ਹੈ ਅਤੇ ਬਾਦਸ਼ਾਹਦੀਤਰ੍ਹਾਂ ਖਾਣਾਚਾਹੀਦਾਹੈ। ਵਿਸ਼ਵ ਦੇ ਵੱਖੋ-ਵੱਖ ਮੁਲਕਾਂ ਵਿਚ ਕਈ ਪ੍ਰਕਾਰ ਦੇ ਨਾਸ਼ਤੇ ਖਾਏ ਜਾਂਦੇ ਹਨ, ਪ੍ਰੰਤੂ ਡਬਲਰੋਟੀਦੀਵਰਤੋਂ ਬਹੁਤ ਪ੍ਰਚਲਿਤਹੈ।ਆਮ ਤੌਰ ‘ਤੇ ਡਬਲਰੋਟੀਕਣਕ …

Read More »

‘ਵਿਸ਼ਵ ਰੰਗਮੰਚ ਦਿਵਸ’ ਮੌਕੇ ਵਿਸ਼ੇਸ਼

ਦੁਨੀਆਂ ਭਰ ਦੇ ਰੰਗਕਰਮੀਆਂ ਦਾ ਦਿਨ ‘ਵਿਸ਼ਵ ਰੰਗਮੰਚ ਦਿਵਸ’ ਹੀਰਾ ਰੰਧਾਵਾ ਫੋਨ: 416-319-0551 ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ (ਆਈ ਟੀ ਆਈ) ਦੀ ਵੀਆਨਾ ਵਿਖੇ ਹੋਈ ਨੌਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ …

Read More »

ਸਰਕਾਰਾਂ ਦੀ ਉਦਾਸੀਨਤਾ ਦਾ ਸ਼ਿਕਾਰ ਦੇਸ਼ ਦਾ ਅੰਨਦਾਤਾ

ਗੁਰਮੀਤ ਪਲਾਹੀ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਦੀ ਮੌਜੂਦਾ ਹਾਲਤ ਨੂੰ ਬਦਲਣ ਵਿੱਚ ਸਰਕਾਰਾਂ ਦੀ ਭੂਮਿਕਾ ਬਹੁਤ ਹੀ ਸੀਮਤ ਹੈ। ਉਹ ਚੋਣ ਰਾਜਨੀਤੀ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤੋਂ ਅੱਗੇ ਸੋਚ ਹੀ ਨਹੀਂ ਸਕਦੀਆਂ। ਕੇਂਦਰ ਦੀ ਮੌਜੂਦਾ ਮੋਦੀ ਸਰਕਾਰ …

Read More »

ਭਗਤ ਸਿੰਘ ਦੀਆਂ ਲਾਹੌਰ ਵਿਚਲੀਆਂ ਯਾਦਾਂ

ਹਰਜੀਤ ਬੇਦੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਲਾਹੌਰ ਦਾ ਬਹੁਤ ਕੁੱਝ ਜੁੜਿਆ ਹੋਇਆ ਹੈ । ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਕੇ ਉਸ ਨੇ ਲਾਹੌਰ ਦੇ ਡੀ ਏ ਵੀ ਸਕੂਲ ਤੋਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਇੱਥੇ ਹੀ ਨੈਸ਼ਨਲ ਕਾਲਜ ਵਿੱਚ ਪੜ੍ਹ ਕੇ ਉਸਨੇ ਸ਼ਪਸ਼ਟ ਵਿਚਾਰਧਾਰਾ …

Read More »

ਅਮਰੀਕੀ ਮਖੌਟਾ ਬੇਨਕਾਬ

ਕਲਵੰਤ ਸਿੰਘ ਸਹੋਤਾ 604-589-5919 ਅਮਰੀਕਾ ਦੀ ਬੇਲੋੜੀ ਦੁਨੀਆਂ ਤੇ ਥਾਣੇਦਾਰੀ ਕਰਨ ਦੀ ਗੱਲ ਆਪਾਂ ਵੀਅਤਨਾਮ ਦੀ ਲੜਾਈ ਤੋਂ ਸ਼ੁਰੂ ਕਰਦੇ ਹਾਂ, ਜਿਸ ਨੂੰ ਦੂਸਰਾ ਇੰਡੋ-ਚਾਈਨਾਂ ਯੁੱਧ ਵੀ ਕਹਿੰਦੇ ਹਨ, ਇਹ 1954 ਤੋਂ 1975 ਤੱਕ ਚੱਲਿਆ ਜਿਸ ‘ਚ ਬੇਅੰਤ ਜ਼ੁਲਮ ਤੇ ਅੱਤਿਆਚਾਰ ਹੋਏ। ਪਿਛਲੀ ਸਦੀ ਦੇ ਪੰਜਾਹਵਿਆਂ ਦੇ ਅੰਤ ਵਿਚ ਅਮਰੀਕੀ …

Read More »

ਪਰਗਟ ਫਿਰ ਪਰਗਟ

ਪ੍ਰਿੰ. ਸਰਵਣ ਸਿੰਘ ਪਿਛਲੇ ਸਾਲ ਪਰਗਟ ਸਿੰਘ ਨੂੰ ਮੁੱਖ ਸੰਸਦੀ ਸਕੱਤਰੀ ਦਾ ਚੋਗਾ ਪਾਇਆ ਗਿਆ ਸੀ ਜੋ ਉਸ ਨੇ ਨਹੀਂ ਸੀ ਚੁਗਿਆ। ਉਦੋਂ ਦੋਸਤਾਂ ਮਿੱਤਰਾਂ ਨੇ ਉਹਨੂੰ ਸੁਚੇਤ ਕਰਦਿਆਂ ਕਿਹਾ ਸੀ, ਪਰਗਟ, ਤੂੰ ਪਰਗਟ ਈ ਰਹੀਂ! ਅਤੇ ਪਰਗਟ, ਪਰਗਟ ਹੀ ਰਿਹਾ! ਹੁਣ ਪਰਗਟ ਫਿਰ ਪਰਗਟ ਹੋ ਗਿਐ। ਬਾਦਲ ਦਲ ਨੇ …

Read More »

ਰਾਇਰਸਨ ਯੂਨੀਵਰਸਿਟੀ ਵਲੋਂ ਬਰੈਂਪਟਨ ਵਿਚ ਬਣਨ ਵਾਲੀ ਯੂਨੀਵਰਸਿਟੀ ਨੂੰ ਸਹਿਯੋਗ

ਡਾ. ਸੁਖਦੇਵ ਸਿੰਘ ਝੰਡ ਪਿਛਲੇ ਸਾਲ ਅਕਤੂਬਰ 2016 ਵਿੱਚ ਓਨਟਾਰੀਓ ਸਰਕਾਰ ਦੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਸੂਬੇ ਦੇ ਦੋ ਸ਼ਹਿਰਾਂ ਬਰੈਂਪਟਨ ਅਤੇ ਮਿਲਟਨ ਵਿੱਚ ‘ਪੋਸਟ ਸੈਕੰਡਰੀ ਸੰਸਥਾਵਾਂ’ ਖੋਲ੍ਹਣ ਲਈ 180 ਮਿਲੀਅਨ ਡਾਲਰ ਦੀ ਰਾਸ਼ੀ ਐਲਾਨਣ ਨਾਲ ਬਰੈਂਪਟਨ ਵਿੱਚ ਚਿਰਾਂ ਤੋਂ ਲਟਕਦੀ ਆ ਰਹੀ ਯੂਨੀਵਰਸਿਟੀ ਦੀ ਮੰਗ ਨੂੰ ‘ਬੂਰ’ ਪੈਂਦਾ …

Read More »

ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੀ ਪੁਸਤਕ ‘ਵਿਸਰ ਰਹੇ ਪੰਜਾਬੀ ਅਖਾਣ’ ਵਡਮੁੱਲਾ ਕਾਰਜ

ਪੁਸਤਕ : ‘ਵਿਸਰ ਰਹੇ ਪੰਜਾਬੀ ਅਖਾਣ’ ਲੇਖਕ : ਪ੍ਰਿੰ. ਸੇਵਾ ਸਿੰਘ ਕੌੜਾ, ਮੋਹਾਲੀ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਪੰਨੇ : 228, ਕੀਮਤ : 250 ਰੁਪਏ ਰਿਵਿਊਕਾਰ: ਡਾ. ਸੁਖਦੇਵ ਸਿੰਘ ਝੰਡ ਲੋਕ-ਸਿਆਣਪ ਨਾਲ ਭਰਪੂਰ ਅਖੌਤਾਂ ਜਾਂ ਅਖਾਣ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਇਹ ਸਦੀਆਂ ਤੋਂ ਇੱਕ ਪੀੜ੍ਹੀ ਤੋਂ ਦੂਸਰੀ …

Read More »