ਬਾਤ ਨੂੰ ਹੁੰਘਾਰਾ, ਡੁੱਬਦੇ ਨੂੰ ਕਿਨਾਰਾ, ਮੌਕਾ ਕੋਈ ਦੁਬਾਰਾ, ਦਿਲ ਨੂੰ ਸਹਾਰਾ, ਹੋਣਾ ਚਾਹੀਦਾ। ਗਾਇਕ ਦਾ ਰਿਆਜ, ਫੈਸ਼ਨ ਦਾ ਰਿਵਾਜ, ਨੇਕ ਕੰਮ ਕਾਜ, ਬਾਈਕਾਟ, ਦਾਜ, ਹੋਣਾ ਚਾਹੀਦਾ। ਲਾੜੇ ‘ਨਾ ਸਰਵਾਲਾ, ਘਰਵਾਲੀ ‘ਨਾ ਘਰਵਾਲਾ, ਖੇਤ ਦਾ ਰਖਵਾਲਾ, ਸਮਾਨ ਨੂੰ ਤਾਲਾ, ਹੋਣਾ ਚਾਹੀਦਾ। ਕੋਈ ਮੀਤ ਪਿਆਰਾ, ਅੱਖੀਆਂ ਦਾ ਤਾਰਾ, ਨਦੀ ਦਾ ਕਿਨਾਰਾ, …
Read More »ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ
ਜਰਨੈਲ ਸਿੰਘ (ਕਿਸ਼ਤ 20ਵੀਂ) ਸਤੰਬਰ, 1969 ਵਿਚ ਮੇਰੀ ਤੇ ਮਨਜੀਤ ਦੀ ਬਦਲੀ ਪੁਣੇ ਦੀ ਹੋ ਗਈ। ਇਹ ਸਾਡੀ ਦੋਸਤੀ ਦੇ ਰਿਸ਼ਤੇ ਵਿਚਲੀ ਸੁਹਿਰਦਤਾ ਹੀ ਸੀ ਕਿ ਸਾਡੀ ਤੀਜੀ ਪੋਸਟਿੰਗ ਵੀ ਇਕੋ ਥਾਂ ਹੋਈ। ਆਗਰੇ ਸਾਡੀਆਂ ਯੂਨਿਟਾਂ ਵੱਖ-ਵੱਖ ਸਨ ਪਰ ਪੁਣੇ ਯੂਨਿਟ ਵੀ ਇਕ ਹੀ ਸੀਂ ਨੰਬਰ 220 ਸੁਕਾਡਰਨ। ਪੁਣੇ ਹਵਾਈ …
Read More »ਗੀਤ
ਸੱਜਣਾ ਤੇਰੇ ਕੋਲ ਸਵੇਰੇ ਨੇ। ਤੈਨੂੰ ਸਾਡੇ ਕੋਲੋਂ ਕੀ ਲੱਭਣਾ, ਸ਼ਾਮਾਂ ਤੇ ਢਲ਼ੇ ਹਨ੍ਹੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਸਾਡੇ ਪਿਆਰ ਦਿਲਾਂ ‘ਚ ਵਗਦੇ ਨੇ। ਤੈਨੂੰ ਗ਼ੈਰ ਵੀ ਆਪਣੇ ਲੱਗਦੇ ਨੇ। ਅੱਜ ਵੀ ਮੈਂ ਇੰਤਜਾਰ ਕਰਾਂ, ਤੇਰੇ ਰਾਹਾਂ ‘ਚ ਸਾਡੇ ਡੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਤੂੰ ਕਰ …
Read More »ਭਾਰਤ-ਪਾਕਿ ਜੰਗਂ1965
ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 19ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੁਕਆਡਰਨ ‘ਚ ਮੇਰੀ ਡਿਊਟੀ ‘ਰੋਜ਼ਾਨਾ ਸਰਵਿਸਿੰਗ ਸੈਕਸ਼ਨ ‘ਤੋਂ ਬਦਲ ਕੇ ‘ਰਿਪੇਅਰ ਐਂਡ ਸਰਵਿਸਿੰਗ ਸੈਕਸ਼ਨ’ ‘ਚ ਲੱਗ ਗਈ। ਇਸ ਸੈਕਸ਼ਨ ਵਿਚ ਕੈਨਬਰਾ ਜਹਾਜ਼ਾਂ ਦੀਆਂਮਿਆਦੀ ਸਮੇਂ ਵਾਲ਼ੀਆਂ ਸਰਵਿਸਾਂ (Periodical Services) ਕੀਤੀਆਂ ਜਾਂਦੀਆਂ ਸਨ। ਜਹਾਜ਼ ਬਣਾਉਣ ਵਾਲ਼ੀਆਂ …
Read More »ਪਰਵਾਸੀ ਨਾਮਾ
ਅਕਤੂਬਰ ਵਿੱਚ ਵੀ ਗਰਮੀਂ ਮਹੀਨਾ ਅਕਤੂਬਰ ਦਾ ਪਰ ਘਟੀ ਨਾ ਤੱਪਸ਼ ਹਾਲੇ, ਜਾਂਦੀ-ਜਾਂਦੀ ਵੀ ਵਿਖਾਈ ਜਾਏ ਰੰਗ਼ ਗਰਮੀਂ। ਜੇਠ ਹਾੜ੍ਹ ਦੀ ਸਭ ਨੂੰ ਯਾਦ ਆ ਗਈ, 31-32 ਡਿਗਰੀ ਦੇ ਮਾਰੀ ਜਾਏ ਡੰਗ ਗਰਮੀਂ। ਕੰਬਲ, ਰਜਾਈਆਂ ਤੇ ਹੀਟਰਾਂ ਨੂੰ ਲਾ ਨੁੱਕਰੇ, A.C. ਤੇ ਪੱਖਿਆਂ ਦੀ ਕਰੀ ਜਾਏ ਮੰਗ ਗਰਮੀਂ । ਕੁਝ …
Read More »ਗ਼ਜ਼ਲ
ਸੀਨੇ ਕਿੰਨੇ ਗ਼ਮ ਛੁਪਾਏ ਲੋਕਾਂ ਨੇ। ਇੱਕ ਦੂਜੇ ਤੇ ਡੰਗ ਚਲਾਏ ਲੋਕਾਂ ਨੇ। ਦੁੱਖਾਂ ਦੇ ਪਹਾੜ ਸਿਰਾਂ ਤੇ ਚੁੱਕੇ ਨੇ, ਬਹੁਤੇ ਦਿੱਤੇ ਹੋਏ ਪ੍ਰਾਏ ਲੋਕਾਂ ਨੇ। ਕੁੱਝ ਨਾ ਪੱਲੇ ਛੱਡਿਆ ਵਹਿਮਾਂ ਭਰਮਾਂ ਨੇ, ਸ਼ਾਤਿਰ ਤੇਜ਼ ਚਲਾਕ, ਡਰਾਏ ਲੋਕਾਂ ਨੇ। ਆਪਣੇ ਤਾਂ ਫ਼ਰਜ਼ ਵੀ ਕਦੇ ਪਛਾਣੇ ਨਾ, ਦੂਜੇ ਤੇ ਹੀ ਹੱਕ …
Read More »ਭਾਰਤ-ਪਾਕਿ ਜੰਗਂ1965
ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 18ਵੀਂ) ਵਿਆਹ ਦੀ ਤਾਰੀਖ਼ 18 ਜੂਨ, 1967 ਹੈ। ਵਿਆਹ ਤੋਂ ਤਿੰਨ ਦਿਨ ਪਹਿਲਾਂ ਸਾਡੇ ਮਾਸੜ ਹਰਬੰਸ ਸਿੰਘ ਦੀ ਅਚਾਨਕ ਮੌਤ ਹੋ ਗਈ। ਦੋ ਮਾਸੀਆਂ ਇਕੋ ਘਰ ਵਿਚ ਸਨ, ਦਰਾਣੀ-ਜਠਾਣੀ। ਦੋਨਾਂ ਪਰਿਵਾਰਾਂ ਵਿਚੋਂ ਸਿਰਫ਼ ਦੋ ਜਣੇ ਹੀ ਵਿਆਹ ‘ਤੇ ਆਏ। ਨਾਨਕਾ ਮੇਲ਼ …
Read More »ਪਰਵਾਸੀ ਨਾਮਾ
ਕੈਨੇਡੀਅਨ ਇੰਨਡੀਅਨ ਲੋਕ ਜੱਗੋਂ ਤੇਰ੍ਹਵੀਂ ਕੈਨੇਡੀਅਨਾਂ ਨਾਲ ਹੋਈ, ਦੁਨੀਆਂ ਘੁੰਮਣ ਪਰ ਇੰਡੀਆ ਨਹੀਂ ਜੇ ਜਾ ਸਕਦੇ । ਖੁਸ਼ੀ ਦੇ ਮੌਕਿਆਂ ਦੀ ਯਾਰੋ ਕੀ ਗੱਲ ਕਰਨੀ, ਜਹਾਨੋਂ ਟੁਰਦਿਆਂ ਨੂੰ ਵੀ ਹੱਥ ਨਹੀਂ ਜੇ ਲਾ ਸਕਦੇ । ਜਿਸ ਧਰਤ ‘ਤੇ ਇਹਨਾਂ ਸੀ ਅੱਖ ਖੋਲ੍ਹੀ, ਦਰਸ਼ਨ ਓਥੋਂ ਦਾ ਨਹੀਂ ਅੱਜ-ਕੱਲ ਏਹ ਪਾ ਸਕਦੇ …
Read More »ਬਾਬਾ ਫ਼ਰੀਦ ਜੀ
ਸੂਫ਼ੀ ਸੰਤ ਫ਼ਕੀਰ ਨੂੰ, ਆਓ ਕਰੀਏ ਪ੍ਰਣਾਮ, ਗੁਰੂਘਰਾਂ ‘ਚ ਗੂੰਜ਼ਦੇ, ਸ਼ਬਦ਼ਸਵੇਰੇ ਸ਼ਾਮ। ਬਾਣੀ ਵਿੱਚ ਦਰਜ਼ ਨੇ ਇੱਕ ਸੌ ਬਾਰਾਂ ਸਲੋਕ, ਰਚੇ ਚਾਰ ਸ਼ਬਦ ਵੀ, ਪੜ੍ਹਦੇ ਸੁਣਦੇ ਲੋਕ। ਨਾਸ਼ਵਾਨ ਸੰਸਾਰ ਨੂੰ, ਕੀਤਾ ਖ਼ੂਬ ਬਿਆਨ, ਹੋਰ ਕਿਤੋਂ ਨਾ ਲੱਭਦਾ, ਐਸਾ ਗੂੜ੍ਹ ਗਿਆਨ। ਇਕਾਗਰ ਹੋ ਸੁਣੋ ਜੇ, ਆਵੇ ਮਨ ਅਨੰਦ, ਜੋਤ ਇਲਾਹੀ ਨੂੰ …
Read More »ਭਾਰਤ-ਪਾਕਿ ਜੰਗਂ1965
ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 17ਵੀਂ) ਤਾਜ ਮਹੱਲ ਦੀ ਜਮਨਾ ਦਰਿਆ ਵਾਲ਼ੀ ਸਾਈਡ ‘ਤੇ ਪੱਕੇ ਬੈਂਚ ਬਣੇ ਹੋਏ ਸਨ। ਮੈਂ ਉਨ੍ਹਾਂ ਬੈਂਚਾਂ ‘ਤੇ ਬੈਠ ਕੇ ਜਮਨਾ ਦੇ ਵਿਸ਼ਾਲ ਪਾਣੀ ਦੇ ਦ੍ਰਿਸ਼ ਵੀ ਮਾਣ ਲੈਂਦਾ ਸਾਂ। ਪੂਰਨਮਾਸ਼ੀ ਦੀ ਰਾਤ ਨੂੰ, ਚੰਨ-ਚਾਨਣੀ ਵਿਚ, ਤਾਜ ਮਹੱਲ ਦੀ ਨਿੰਮ੍ਹੀ-ਨਿੰਮ੍ਹੀ ਲਿਸ਼ਕ …
Read More »