Breaking News
Home / ਰੈਗੂਲਰ ਕਾਲਮ (page 21)

ਰੈਗੂਲਰ ਕਾਲਮ

ਰੈਗੂਲਰ ਕਾਲਮ

ਪਰਵਾਸੀ ਨਾਮਾ

ਪਰਵਾਸੀ ਦੇ ਵੀਹ ਸਾਲ ਡੱਕਿਆ ਨਾ ਕਿਸੇ ਰਾਹੂ ਕੇਤੂ, ਨਾ ਹੀ ਘੇਰਿਆ ਰਾਸ਼ੀ ਨੇ, ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ। ਤੁਹਾਡੇ ਕਰਕੇ ਆਂਚ ਨਾ ਆਈ, ਲਾ ਲਿਆ ਜੋਰ ਗੰਡਾਸੀ ਨੇ, ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ । Monday to Friday, ਦਸ ਤੋਂ ਬਾਰਾਂ, ਰੋਜ਼ …

Read More »

ਗ਼ਜ਼ਲ

ਕੱਲ ਹੀ ਤਾਂ ਅਜੇ ਨੈਣ ਲੜੇ ਨੇ। ਇਸ਼ਕ ਦੇ ਦੋਖੀ ਪਏ ਸੜੇ ਨੇ। ਪੈਰ ਸੰਭਲ ਕੇ ਧਰਨਾ ਪੈਂਦਾ, ਕਿਉਂ ਪਿਆਰ ਦੇ ਦੋਖੀ ਬੜੇ ਨੇ। ਪਾਕਿ ਮੁਹੱਬਤ ਕੋਈ ਨਾ ਜਾਣੇ, ਬਹੁਤ ਸਿਰਾਂ ‘ਤੇ ਦੋਸ਼ ਮੜ੍ਹੇ ਨੇ। ਹੋਵਣ ਖੁਸ਼ ਲਾ ਫੱਟ ਜੁਦਾਈ, ਵਿੱਚ ਕਾੜਨੇ ਕਈ ਕੜੇ ਨੇ। ਚੱਲੇ ਨਾ ਪੇਸ਼ ਕਿਸੇ ਦੀ, …

Read More »

ਗੁਰੂ ਤੇਗ਼ ਬਹਾਦਰ ਜੀ

ਸੁਣੋ ਸੁਣੋ ਐ ਦੁਨੀਆਂ ਵਾਲਿਓ, ਤੇਗ ਬਹਾਦਰ ਦੀ ਅਮਰ ਕਹਾਣੀ। ਅੱਜ ਤੱਕ ਸਾਰੀ ਦੁਨੀਆਂ ਅੰਦਰ, ਕੋਈ ਨਾ ਹੋਇਆ ਉਸ ਦਾ ਸਾਨੀ। ਮਾਤਾ ਨਾਨਕੀ ਜੀ ਦੇ ਘਰ ‘ਚ, ਤੇਗ ਬਹਾਦਰ ਦਾ ਜਨਮ ਹੋਇਆ। ਵੇਖ ਨੂਰਾਨੀ ਮੁੱਖੜਾ ਉਸ ਦਾ, ਮਾਤ-ਪਿਤਾ ਬੜਾ ਖੁਸ਼ ਹੋਇਆ। ਲੋਕਾਂ ਨੇ ਗੁਰ ਮਹਿਲੀਂ ਆ ਕੇ, ਮਾਤਾ ਨੂੰ ਦਿੱਤੀਆਂ …

Read More »

ਪਰਵਾਸੀਨਾਮਾ

ਟੋਰਾਂਟੋ ਦਾਬਦਲਦਾ ਮੌਸਮ ਟੋਰਾਂਟੋ ਸ਼ਹਿਰਦਾਬਦਲਦਾ ਜਾਏ ਮੌਸਮ, ਧੰਨਵਾਦ ਰੱਬ ਦਾਕਰੀਇਨਸਾਨਜਾਂਦੇ। ਠੰਡਘਟੀ ਤੇ ਮਿੱਠੀ-ਮਿੱਠੀ ਧੁੱਪ ਖਿੜ੍ਹਦੀ, ਏਹੋ ਜਿਹੀ ਰੁੱਤ ਤੋਂ ਸਾਰੇ ਕੁਰਬਾਨਜਾਂਦੇ। ਸੈਰਕਰਦੇ ਨੇ ਸਵੇਰ ਤੇ ਸ਼ਾਮ ਵੱਡੇ, ਦੌੜਾਂ ਲਗਾਉਣਲਈ ਬੱਚੇ ਤੇ ਜਵਾਨਜਾਂਦੇ। Snow ਚੁੱਕ-ਚੁੱਕ ਹੋਏ ਸੀ ਤੰਗ਼ ਜਿਹੜੇ, ਲੈ ਕੇ ਛੁੱਟੀਆਂ ਉਹ ਲਾਹੁਣਥਕਾਨਜਾਂਦੇ। ਜਿਹਨਾਂ ਵਿਚਾਰਿਆਂ ਦੀਜੇਬਨਾ ਸਾਹ ਦੇਵੇ, ਨਿਆਗਰਾਫਾਲ ਦੇ …

Read More »

ਪਰਵਾਸੀ ਨਾਮਾ

ਯੂਕਰੇਨ ਦੀ ਜੰਗ ਸਵਾ ਮਹੀਨੇ ਤੋਂ ਦੇਸ਼ ਦੋ ਲੜੀ ਜਾਵਣ, ਰੂਸ-ਯੁਕਰੇਨ ਦੀ ਮੁੱਕਦੀ ਵਾਰ ਹੈ ਨਹੀਂ। ਅਪੀਲਾਂ ਕਰ-ਕਰ ਦੁਨੀਆਂ ਦੇ ਲੋਕ ਹੰਭੇ, ਤੇ ਝੁਕੀ ਦੋਹਾਂ ‘ਚੋਂ ਕੋਈ ਸਰਕਾਰ ਹੈ ਨਹੀਂ। ਹੁਕਮ ਕਰੀ ਜਾਣ ਬੀੜ ਕੇ ਤੋਪਖ਼ਾਨੇ, ਉਜੜਦੇ ਲੋਕਾਂ ਨਾਲ ਮਾਸਾ ਵੀ ਸਰੋਕਾਰ ਹੈ ਨਹੀਂ। ਬੱਚੇ, ਔਰਤਾਂ ਤੇ ਕੋਹ-ਕੋਹ ਮਰਦ ਮਾਰਨ, …

Read More »

ਪਰਵਾਸੀ ਨਾਮਾ

ਅਪ੍ਰੈਲ ਫੂਲ਼ ਪਹਿਲੀ ਅਪ੍ਰੈਲ ਦਾ ਅੱਜ ਹੈ ਦਿਨ ਚੜ੍ਹਿਆ, ਰੱਖਿਓ ਖਿਆਲ ਕੋਈ ਲਾ ਨਾ ਦਾਅ ਜਾਏ। ਜਿਗਰੀ ਯਾਰ ਹੀ ਲਾ ਕੇ ਸੀਪ ਕਿਧਰੇ, ਅਪ੍ਰੈਲ ਫੂਲ਼ ਨਾ ਤੁਹਾਡਾ ਬਣਾ ਜਾਏ। ਦਿਨ ਅੱਜ ਦਾ ਕਰ ਲਿਓ ਕੰਨ ਪੱਕੇ, ਕੋਈ ਠੰਡੀ ਦਾਲ ਵਿੱਚ ਘਿਓ ਨਾ ਪਾ ਜਾਏ। ਸਾਬਣ ਦੀ ਟਿੱਕੀ ਤੇ ਚਾਂਦੀ ਦਾ …

Read More »

ਪਰਵਾਸੀ ਨਾਮਾ

No More Mask ਕੈਨੇਡਾ ਸਰਕਾਰ ਦੇ ਸਕੂਲਾਂ ਨੇ ਕਹਿ ਦਿੱਤਾ, ਮਾਸਕ ਪਾਓ ਤੇ ਭਾਵੇਂ ਨਾ ਪਾਓ ਭਾਈ। ਆਉਣ ਜਾਣ ‘ਤੇ ਹੁਣ ਨਹੀਂ ਰੋਕ ਕੋਈ, ਕਿਸੇ ਨੂੰ ਸੱਦੋ ਜਾਂ ਕਿਸੇ ਘਰ ਜਾਓ ਭਾਈ। ਢਾਬੇ, ਰੈਸਟੋਰੈਂਟਾਂ ਵਿੱਚ Dine In ਸ਼ੁਰੂ ਹੋਇਆ, ਪਕਾਉਣੀ ਛੱਡੋ ਤੇ ਬਾਹਰ ਰੋਟੀ ਖਾਓ ਭਾਈ। Gym ਵਾਲਿਆਂ ਵੀ ਬੂਹੇ …

Read More »

ਪਰਵਾਸੀ ਨਾਮਾ

ਹੋਲੀ 2022 ਸਭਨਾਂ ਨੂੰ ਹੋਵੇ ਮੁਬਾਰਕ, ਮੇਲਾ ਇਹ ਹੋਲੀ ਦਾ। ਪਿਆਰਾਂ ਨਾਲ Welcome ਕਰੀਏ, ਖਿੜ੍ਹ ਗਈ ਰੰਗੋਲੀ ਦਾ। ਸਾਡੇ ‘ਤੇ ਅਸਰ ਹੋ ਜਾਏ, ਰੰਗ਼ਾਂ ਦੀ ਟੋਲੀ ਦਾ। ਖੁਸ਼ੀਆਂ ਵੰਡ ਖ਼ੁਰ ਜਾਂਦੇ ਨੇ, ਸਮਝਾਵਣ, ਨਹੀਂ ਡੋਲੀ ਦਾ। ਲਾਈਏ ਸਦਾ ਅਮਨ ਦੇ ਬੂਟੇ, ਜ਼ਹਿਰ ਨਹੀਂ ਘੋਲੀ ਦਾ। ਸਾਂਝਾਂ ਵਾਲਾ ਸਾਥ ਨਾ ਛੁੱਟੇ, …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ (ਕਿਸ਼ਤ-14) ਇਤਰ ਛਿੜਕ ਕੇ ਤੁਰ ਪਈ ਪਾਣੀ ਨੂੰ ਇਤਰ ਫਾਰਸੀ ਦੇ ਸ਼ਬਦ ਅਤਰ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਸੁਗੰਧ, ਖ਼ੁਸ਼ਬੂ, ਮਹਿਕ। ਇਤਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਦੁਨੀਆ ਵਿਚ ਸਭ ਤੋਂ ਪਹਿਲਾਂ ਮੈਸੋਪੋਟੇਮੀਆ ਅਤੇ ਮਿਸਰ ਵਾਸੀਆਂ ਨੇ ਇਤਰ ਬਣਾਉਣਾ ਸ਼ੁਰੂ ਕੀਤਾ। ਬਾਅਦ ਵਿਚ ਰੋਮਨ ਤੇ …

Read More »

ਪਰਵਾਸੀ ਨਾਮਾ

ਪੰਜਾਬ -10-03-2022 ਪੰਜਾਬ ਦੇ ਲੋਕਾਂ ਨੇ ਚੱਕ ਲਿਆ ਅੱਜ ਝਾੜੂ, ਸਫਾਈ ਕਰਨ ਨੂੰ ਨਿਕਲੇ ਸੀ (APP) ਆਪ ਮੀਆਂ। CM ਦੀ ਕੁਰਸੀ ਦਾ ਬਣ ਗਿਆ ਮਾਨ ਮਾਲਿਕ, ਸਵੰਬਰ ਜਿੱਤ ਕੇ ਪਵਾ ਗਿਆ ਛਾਪ ਮੀਆਂ। ਸੁਚੇਤ ਜਨਤਾ ਨੂੰ ਭੋਰਾ ਨਾ ਰਾਸ ਆਏ, ਅੰਦਰ-ਖਾਤੇ ਜੋ ਹੋਏ ਸੀ ਮਿਲਾਪ ਮੀਆਂ। ਮੱਥੇ ਰਗ਼ੜੇ, ਹਵਨ ਤੇ …

Read More »