Home / ਰੈਗੂਲਰ ਕਾਲਮ (page 20)

ਰੈਗੂਲਰ ਕਾਲਮ

ਰੈਗੂਲਰ ਕਾਲਮ

ਕੀ ਸਾਈਕਲ ਸਵਾਰ ਨੂੰ ਵੀ ਟਿਕਟ ਮਿਲ ਸਕਦੀ ਹੈ?

ਚਰਨ ਸਿੰਘ ਰਾਏ416-400-9997 ਓਨਟਾਰੀਓ ਸਰਕਾਰ ਨੇ ਸਮਝ ਲਿਆ ਹੈ ਕਿ ਸਾਈਕਲ ਤੇ ਸੈਰ-ਸਪਾਟਾ ਕਰਨਾ ਇਕ ਉਦਯੋਗ ਹੋ ਨਿਬੜਿਆ ਹੈ। ਇਸ ਕਰਕੇ ਹੀ ਸਰਕਾਰ ਨੇ ਇਸ ਉਦਯੋਗ ਨੂੰ ਹੋਰ ਪ੍ਰਫੁਲਤ ਕਰਨ ਦਾ ਫੈਸਲਾ ਲੈ ਲਿਆ ਹੈ। ਹੁਣ ਗੋ-ਸਟੇਸ਼ਨਾਂ ਅਤੇ ਕਾਰ ਪੂਲ ਸਥਾਨਾਂ ਨੇੜੇ ਸਾਈਕਲ ਪਾਰਕ ਕਰਨ ਵਾਸਤੇ ਰਿੰਗ,ਰੈਕ ਅਤੇ ਸਟੋਰ ਰੂਮ …

Read More »

ਸੀ ਪੀ ਪੀ ਜਾਂ ਕੰਮ ਦੀ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਸੀ ਪੀ ਪੀ ਜਾਂ ਕੰਮ ਕਰਨ ਬਦਲੇ ਰਿਟਾਇਰਮੈਂਟ ਤੇ ਪੈਨਸ਼ਨ ਮਿਲਦੀ ਹੈ। ਇਸ ਸਾਲ ਸੀ ਪੀ ਪੀ ਵੱਧ ਤੋਂ ਵੱਧ 1114.17 ਡਾਲਰ ਪ੍ਰਤੀ ਮਹੀਨਾ ਮਿਲ ਸਕਦੀ ਹੈ। ਪਰ ਇਹ …

Read More »

ਮੇਰੇ ਅੰਗ ਸਾਕ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਮੇਰੇ ਦਾਦੇ ਸ਼੍ਰੀ ਅਮ੍ਰਿਤ ਲਾਲ ਦੇ ਵੱਡੇ ਭਰਾਵਾ ਵਿਚੋ ਸ਼੍ਰੀ ਮੋਹਨ ਲਾਲ ਦੀ ਇਕਲੌਤੀ ਵਿਧਵਾ ਨੂੰਹ ਸੀ ਸਾਡੀ ਤਾਈ ਲਗਦੀ ਆਗਿਆ ਵੰਤੀ। ਉਹ ਹਿੰਢੀ ਬੁੜ੍ਹੀ ਸੀ ਪਰ ਸਿਦਕ ਦੀ ਪੱਕੀ । ਬਸ .. ਏਹੀ ਧਾਰ ਲਿਆ ਕਿ ਤੀਵੀਂ ਦਾ ਆਖੀਰ ਤੱਕ ਸਹੁਰਾ ਘਰ ਹੀ …

Read More »

ਓਨਟਾਰੀਓ ਵਿਚ ਨਵੇਂ ਸੜਕ ਸੁਰੱਖਿਆ ਨਿਯਮ ਲਾਗੂ

ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਂਨ ਬਣਾਏ ਗਏ …

Read More »

ਬਹੁਰੰਗੀ ਵਲੈਤ ਦੀਆਂ ਯਾਦਾਂ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਮੇਰੇ ਖ਼ਿਆਲ ਮੁਤਾਬਕ ਵਲੈਤ ਬਾਰੇ ਪਹਿਲੀ ਵਾਰ ਪੰਜਾਬੀ ਵਿੱਚ ਸਫ਼ਰਨਾਮਾ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਜਿਵੇਂ ਰੋਜ਼ਨਾਮਚਾ ਲਿਖੀਦਾ, ( ਡਾਇਰੀ ਦੇ ਪੰਨਿਆਂ ਵਾਂਗ)। ਇਹ ਉਹਨਾਂ ਦੇ ਦਿਹਾਂਤ ਦੇ ਦੇਰ ਮਗਰੋਂ ਛਪਿਆ। ਐਮ.ਐਸ. ਕਮਲਾ ਅਕਾਲੀ ਨੇ ਵੀ ‘ਮੇਰੀ ਵਲੈਤ ਯਾਤਰਾ’ ਨਾਮੀਂ ਕਿਤਾਬ ਲਿਖੀ। ਇਸ …

Read More »

ਨਿਜ਼ੀ ਹੈਲਥ ਅਤੇ ਡੈਂਟਲ ਪਲਾਨਾਂ ਦੀ ਕਵਰੇਜ਼

ਚਰਨ ਸਿੰਘ ਰਾਏ416-400-9997 ਕੈਨੇਡਾ ਸਰਕਾਰ ਵਲੋਂ ਆਪਣੇ ਨਿਵਾਸੀਆਂ ਨੂੰ ਸਰਕਾਰੀ ਹੈਲਥ ਇੰਸ਼ੋਰੈਂਸ ਦੀ ਕਵਰੇਜ ਮਿਲਦੀ ਹੈੇ ਅਤੇ ਹੈਲਥ-ਕਾਰਡ ਦੇ ਰਾਹੀਂ ਮੁਢਲੀਆਂ ਸਿਹਤ ਸੇਵਾਵਾਂ ਮੁਫੱਤ ਦਿੱਤੀਆਂ ਜਾਂਦੀਆਂ ਹਨ ਪਰ ਹੇਠ ਲਿਖੀਆ ਸੇਵਾਵਾਂ ਕਵਰ ਨਹੀਂ ਹੁੰਦੀਆਂ ਜਿਵੇਂ1.ਡਾਕਟਰ ਵਲੋਂ ਲਿਖੀਆਂ ਦਵਾਈਆਂ,ਦੰਦਾਂ ਅਤੇ ਅੱਖਾਂ ਦੀ ਚੈਕ-ਅੱਪ ਅਤੇ ਇਲਾਜ,ਮੈਡੀਕਲ ਸਪੈਸ਼ਲਿਸਟ ਵਲੋਂ ਸੇਵਾਵਾਂ,ਹੋਮ ਕੇਅਰ ਅਤੇ ਨਰਸਾਂ …

Read More »

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਿਊ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ …

Read More »

ਬਾਬੁਲ ਦੀਆਂ ਬਾਤਾਂ-5

ਬੋਲ ਬਾਵਾ ਬੋਲ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ… ਨਿੰਦਰ ਘੁਗਿਆਣਵੀ 94174-21700 ਦਿਨ ਹੋਰ ਅੱਗੇ ਆਏ ਤੇ ਹਰ ਰੋਜ਼ ਆਉਣ ਵਾਲੀ ਰਾਤ ਬੜੀ ਕਹਿਰਵਾਨ ਹੁੰਦੀ ਸੀ। ਤਕਲੀਫ ਰਾਤ ਨੂੰ ਹੀ ਹੁੰਦੀ। ਨਾ ਉਹ ਸੌਂਦੇ ਤੇ ਨਾ ਅਸੀਂ। ਜੇ ਕਿਸੇ ਦੀ ਅੱਖ ਲਗਦੀ ਵੀ ਸੀ ਤਾਂ ਮਾੜੇ ਤੋਂ ਮਾੜੇ ਖਿਆਲ …

Read More »

ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.

ਚਰਨ ਸਿੰਘ ਰਾਏ 416-400-9997 ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ (ਆਰ.ਈ.ਐਸ.ਪੀ.) ਇਕ ਅਜਿਹਾ ਖਾਸ ਬੱਚਤ ਖਾਤਾ ਹੈ ਜੋ ਕੈਨੇਡਾ ਰੈਵਨਿਊ ਏਜੰਸੀ (ਸੀ.ਆਰ.ਏ.) ਨਾਲ ਰਜਿਸਟਰਡ ਹੈ ਅਤੇ ਖਾਸ ਕਰਕੇ ਉਨ੍ਹਾਂ ਪਰਿਵਾਰਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨੀ ਚਾਹੁੰਦੇ ਹਨ। ਇਸ ਪੂਰੇ ਪਲਾਨ ਦੇ ਖਾਤੇ ਵਿਚ ਅਸੀਂ ਵੱਧ …

Read More »

ਕੀ ਪਿਛਲੇ ਸਾਲਾਂ ਦੀ ਆਮਦਨ ਹੁਣ ਵੀ ਡਿਕਲੇਅਰ ਕਰ ਸਕਦੇ ਹਾਂ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨਾ ਹਮੇਸ਼ਾ ਹੀ ਇਕ ਔਖਾ ਅਤੇ ਫਿਕਰ ਵਾਲਾ ਕੰਮ ਹੁੰਦਾ ਹੈ। ਬਹੁਤੇ ਵਿਅੱਕਤੀ ਤਾਂ ਟੈਕਸ ਰਿਟਰਨ ਫਾਈਲ ਕਰ ਹੀ ਦਿੰਦੇ ਹਨ ਪਰ ਕੁਝ ਕੁ ਲੋਕ ਜਨ ਜੋ …

Read More »