Breaking News
Home / ਸੰਪਾਦਕੀ (page 32)

ਸੰਪਾਦਕੀ

ਸੰਪਾਦਕੀ

ਸਮਾਜ ਦੇ ਨਾਂਅ’ਤੇ ਕਲੰਕ ਇਕ ਸ਼ਰਮਨਾਕਘਟਨਾ

ਪੰਜਾਬ ਦੇ ਜਗਰਾਉਂ ਨੇੜੇ ਇਕ ਪਿੰਡਵਿਚ ਅਜਿਹੀ ਸ਼ਰਮਨਾਕਘਟਨਾਵਾਪਰੀ ਹੈ, ਜਿਹੜੀਸਾਡੇ ਸਮਾਜ ਦੇ ਨਾਂਅ’ਤੇ ਕਲੰਕ ਵਰਗੀਹੈ।ਥਾਣਾਹਠੂਰਅਧੀਨਆਉਂਦੇ ਪਿੰਡ ਨੱਥੋਵਾਲੀ ਦੇ ਇਕ ਸਰਕਾਰੀਸਕੂਲ ਦੇ ਦੋ ਅਧਿਆਪਕਾਂ ‘ਤੇ ਉਸੇ ਪਿੰਡਦੀਆਪਣੇ ਸਕੂਲਦੀਵਿਦਿਆਰਥਣਨਾਲਬਲਾਤਕਾਰਕਰਨ ਦੇ ਦੋਸ਼ ਲੱਗੇ ਹਨ।ਇਥੇ ਹੀ ਬੱਸ ਨਹੀਂ, ਇਹ ਦੋਵੇਂ ਅਧਿਆਪਕਪਿਛਲੇ ਲੰਬੇ ਸਮੇਂ ਤੋਂ ਆਪਣੀਨਾਬਾਲਗ ਵਿਦਿਆਰਥਣਨਾਲਨਾ-ਸਿਰਫ਼ਬਲਾਤਕਾਰ ਹੀ ਕਰਰਹੇ ਸਨ, ਸਗੋਂ ਗਰਭਵਤੀਹੋਣ ਤੋਂ ਬਾਅਦ ਇਸ …

Read More »

ਚਿੰਤਾਜਨਕ ਹੈ ਪੰਜਾਬ ‘ਚ ਗੈਂਗ-ਸੱਭਿਆਚਾਰ

ਪਿਛਲੇ ਦਿਨੀਂ ਪੰਜਾਬ ਦੇ ਖੂੰਖਾਰ ਦੇ ਚਰਚਿਤ ਗੈਂਗਸਟਰ ਵਿੱਕੀ ਗੌਂਡਰ ਦੀ ਇਕ ਕਥਿਤ ਪੁਲਿਸ ਮੁਕਾਬਲੇ ‘ਚ ਮੌਤ ਹੋਣ ਤੋਂ ਬਾਅਦ ਇਕ ਵਾਰ ਮੁੜ ਪੰਜਾਬ ‘ਚ ਲਗਾਤਾਰ ਵੱਧ ਰਹੇ ਗੈਂਗ-ਸੱਭਿਆਚਾਰ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।ਪਿਛਲੇ ਦਿਨਾਂ ਤੋਂ ਬਿਜਲਈਅਤੇ ਪ੍ਰਿੰਟਮੀਡੀਆ ਤੋਂ ਲੈ ਕੇ ਸੋਸ਼ਲਮੀਡੀਆ ਤੱਕ ਸਭਥਾਂਈਂ, ਪੰਜਾਬ ਦੇ ਗੈਂਗਸਟਰਾਂ …

Read More »

ਸ਼੍ਰੋਮਣੀ ਅਕਾਲੀ ਦਲ ਦਾ ਆਪਣੇ ਵੋਟ ਬੈਂਕ ਦੀ ਬਹਾਲੀ ਲਈ ਨਵਾਂ ਏਜੰਡਾ

‘ਅਕਾਲੀਆਂ ਨੂੰ ਪੰਥ ਹਮੇਸ਼ਾ ਕੁਰਸੀ ਖੁੱਸਣ ਤੋਂ ਬਾਅਦ ਹੀ ਯਾਦ ਆਉਂਦਾ ਹੈ।’ ਅਕਾਲੀ ਦਲ ਬਾਰੇ ਦਹਾਕਿਆਂ ਤੋਂ ਚਲੀ ਆ ਰਹੀ ਇਸ ਧਾਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਵੀ ਝੂਠਾ ਨਹੀਂ ਪੈਣ ਦਿੱਤਾ। ਲਗਾਤਾਰ 10 ਸਾਲ ਪੰਜਾਬ ‘ਤੇ ਰਾਜ ਕਰਨ ਤੋਂ ਬਾਅਦ ਸੱਤਾਹੀਣ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ …

Read More »

ਟੈਲੀਫੋਨਾਂ ‘ਤੇ ਫਜ਼ੂਲਖਰਚੀ; ਪੰਜਾਬੀਜੀਵਨਦਾ ਇਕ ਨਵਾਂ ਬੁਰਾ ਪਹਿਲੂ

ਪਿਛਲੇ ਦਿਨੀਂ ਇਕ ਅਖ਼ਬਾਰੀਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਪੰਜਾਬਵਾਸੀ ਰੋਜ਼ਾਨਾ ਘੱਟੋ-ਘੱਟ 6.50 ਕਰੋੜਰੁਪਏ ਮੋਬਾਇਲਫੋਨਾਂ ਦੀਵਰਤੋਂ ਵਿਚਖਰਚਦਿੰਦੇ ਹਨ।ਮੋਬਾਇਲਫੋਨਾਂ ਅਤੇ ਲੈਂਡਲਾਈਨਫੋਨਾਂ ਦੀਵਰਤੋਂ ਨੂੰ ਮਿਲਾ ਕੇ ਇਹ ਖਰਚਾਸਾਲਾਨਾਲਗਭਗ ਔਸਤਨ 2300 ਕਰੋੜਰੁਪਏ ਬਣਜਾਂਦਾ ਹੈ। ਰਿਪੋਰਟਵਿਚ ਕੇਂਦਰੀਸੰਚਾਰਮੰਤਰਾਲੇ ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੰਜਾਬਦੀਆਬਾਦੀ ਤਾਂ ਸਾਲ 2017 ‘ਚ ਅੰਦਾਜ਼ਨ 2.99 ਕਰੋੜ …

Read More »

ਗੁਰਦੁਆਰਿਆਂ ਵਿੱਚ ਭਾਰਤੀਅਧਿਕਾਰੀਆਂ ਦੇ ਦਾਖਲੇ ‘ਤੇ ਪਾਬੰਦੀ ਕਿੰਨੀ ਕੁ ਜਾਇਜ਼?

ਬੀਤੇ ਕੁਝ ਦਿਨਾਂ ਤੋਂ ਕੈਨੇਡਾ, ਅਮਰੀਕਾਅਤੇ ਯੂ ਕੇ ਦੇ ਕੁਝ ਗੁਰੂਘਰਾਂ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੇ ਦਾਖਲੇ ‘ਤੇ ਲਗਾਈ ਗਈ ਪਾਬੰਦੀ ਦੀਚਰਚਾ ਦੁਨੀਆ ਭਰ ਵਿੱਚ ਹੋ ਰਹੀ ਹੈ। ਦੇਖਿਆਜਾਵੇ ਤਾਂ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਟੋਰਾਂਟੋ ਤੋਂ ਹੀ ਹੋਈ ਸੀ। ਇਸ ਤੋਂ ਬਾਅਦਯੂ ਕੇ ਅਤੇ ਅਮਰੀਕਾ ਦੇ ਕੁਝ …

Read More »

ਮਹਾਰਾਸ਼ਟਰ ਹਿੰਸਾ ਤੇ ਭਾਰਤਦਾ ਭਵਿੱਖ

ਲੰਘੀ 1 ਜਨਵਰੀ ਨੂੰ ਮਹਾਰਾਸ਼ਟਰਵਿਚ ਪੁਣੇ ਤੋਂ ਲਗਭਗ 40 ਕਿਲੋਮੀਟਰਦੂਰਭੀਮਾ-ਕੋਰੇਗਾਉਂ ਸ਼ਹਿਰ ‘ਚ ਦਲਿਤਭਾਈਚਾਰੇ ਦੇ ਰਵਾਇਤੀਸਮਾਗਮ ‘ਚ ਕੁਝ ਮੂਲਵਾਦੀ ਤੇ ਕੱਟੜ੍ਹ ਜਥੇਬੰਦੀਆਂ ਨਾਲਸਬੰਧਤਲੋਕਾਂ ਵਲੋਂ ਖਲਲ ਪਾਉਣ ਦੀਘਟਨਾ ਹਿੰਸਾ ਦੀ ਵੱਡੀ ਚਿੰਗਾਰੀਦਾ ਸਬੱਬ ਬਣੀਹੈ।ਪਿਛਲੇ ਦੋ ਸੌ ਸਾਲਾਂ ਤੋਂ ਚੱਲਦੇ ਆ ਰਹੇ ‘ਜਾਤੀਵਾਦ ਵਿਰੁੱਧ ਜਿੱਤ ਦੇ ਪ੍ਰਤੀਕਦਿਹਾੜੇ’ ਮੌਕੇ ਦਲਿਤਭਾਈਚਾਰੇ ‘ਤੇ ਕੱਟੜ੍ਹ ਜਥੇਬੰਦੀਆਂ ਦੇ …

Read More »

ਭਾਰਤ ਦੀਆਂ ਧਰਮ-ਨਿਰਪੱਖ ਤਾਕਤਾਂ ਇਕਜੁਟ ਹੋਣ

ਭਾਰਤ ‘ਚ ਪਿਛਲੇ ਸਮੇਂ ਤੋਂ ਲਗਾਤਾਰ ਵੱਧ ਰਹੀ ਫ਼ਿਰਕਾਪ੍ਰਸਤੀ ਧਰਮ-ਨਿਰਪੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ‘ਚ ਲਗਾਤਾਰ ਵੱਧਦੀ ਜਾ ਰਹੀ ਫ਼ਿਰਕੂ ਅਸਹਿਣਸ਼ੀਲਤਾ ਅਤੇ ਹਿੰਸਾ ‘ਤੇ ਅਮਰੀਕਾ ਵਰਗੇ ਦੇਸ਼ ਵੀ ਕਈ ਵਾਰ ਚਿੰਤਾ ਜਤਾ ਚੁੱਕੇ ਹਨ। ਭਾਵੇਂਕਿ ਭਾਰਤ ‘ਚ ਮੋਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਨੇ ‘ਸਭ …

Read More »

ਭਾਰਤੀ ਸੁਪਰੀਮ ਕੋਰਟਦਾਭ੍ਰਿਸ਼ਟਾਚਾਰ ਮੁਕਤੀ ਵੱਲ ਕਦਮ

ਵਿਆਪਕ ਪੱਧਰ ‘ਤੇ ਭ੍ਰਿਸ਼ਟਾਚਾਰਦਾਸਾਹਮਣਾਕਰਰਹੇ ਭਾਰਤ ‘ਚ ਭ੍ਰਿਸ਼ਟਾਚਾਰ ਤੋਂ ਮੁਕਤੀ ਦੀਦਿਸ਼ਾ ‘ਚ, ਹੁਣੇ ਜਿਹੇ ਸਰਵਉੱਚ ਅਦਾਲਤਵਲੋਂ ਦਾਗ਼ੀਨੇਤਾਵਾਂ ‘ਤੇ ਚੱਲ ਰਹੇ ਮਾਮਲਿਆਂ ਦੀ ਸੁਣਵਾਈ ਵਿਸ਼ੇਸ਼ਫਾਸਟਟਰੈਕਅਦਾਲਤਾਂ ਵਿਚਕਰਨਦਾਫ਼ੈਸਲਾਅਹਿਮਹੈ।ਪਿਛਲੇ ਲੰਬੇ ਸਮੇਂ ਤੋਂ ਭਾਰਤ ‘ਚ ਘੁਟਾਲਿਆਂ-ਘਪਲਿਆਂ ‘ਚ ਫ਼ਸੇ ਭਾਰਤੀਸਿਆਸਤਦਾਨਾਂ ਖ਼ਿਲਾਫ਼ ਚੱਲ ਰਹੇ ਮੁਕੱਦਮਿਆਂ ਦੀ ਸੁਣਵਾਈ ‘ਚ ਢਿੱਲ ਅਤੇ ਉਨ੍ਹਾਂ ਨੂੰ ਸਜ਼ਾ ਮਿਲਣ ‘ਚ ਦੇਰੀਕਾਰਨਭ੍ਰਿਸ਼ਟਾਚਾਰ ਨੂੰ ਵੱਡਾ …

Read More »

ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ …

Read More »

ਮਨੁੱਖੀ ਅਧਿਕਾਰਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਦੀ ਲੋੜ

ਪਿਛਲੇ ਦਿਨੀਂ ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ’ਐਮਨੈਸਟੀਇੰਟਰਨੈਸ਼ਨਲ’ਵਲੋਂ ਜਾਰੀਕੀਤੀ ਗਈ ਇਕ ਰਿਪੋਰਟਵਿਚ ਤੱਥਾਂ ਦੀਮਦਦਨਾਲਦਰਸਾਇਆ ਗਿਆ ਹੈ ਕਿ ਮਨੁੱਖੀ ਹੱਕਾਂ ਦੀਰਾਖੀਲਈਕੰਮਕਰਨਵਾਲੇ ਕਾਰਕੁੰਨ ਭਾਰਤਸਮੇਤਪੂਰੀਦੁਨੀਆਵਿਚਭਾਰੀਖ਼ਤਰਿਆਂ ਦਾਸਾਹਮਣਾਕਰਰਹੇ ਹਨ। ‘”ਘਾਤਕਪਰਰੋਕੇ ਜਾ ਸਕਣਵਾਲੇ ਹਮਲੇ”‘ ਸਿਰਲੇਖਹੇਠਜਾਰੀ ਹੋਈ ਇਹ ਰਿਪੋਰਟਉਨਾਂ ਕਾਰਕੁੰਨਾਂ ਦੇ ਮਾਮਲਿਆਂ ਨੂੰ ਆਧਾਰਬਣਾ ਕੇ ਤਿਆਰਕੀਤੀ ਗਈ ਹੈ, ਜਿਨਾਂ ਨੂੰ ਮਨੁੱਖੀ ਹੱਕਾਂ ਦੀਰਾਖੀਕਰਨਬਦਲੇ ਮਾਰ ਦਿੱਤਾ ਗਿਆ ਜਾਂ ਜਬਰੀਲਾਪਤਾਕਰ …

Read More »