ਭਾਰਤ ਦੀਆਂ 17ਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਪੂਰਨ ਬਹੁਮਤ ਦਿਵਾ ਕੇ ਭਾਰਤੀ ਜਨਤਾ ਪਾਰਟੀ ਨੂੰ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਸਥਾਪਿਤ ਕਰ ਦਿੱਤਾ ਹੈ, ਉਥੇ ਇਨ੍ਹਾਂ ਨਤੀਜਿਆਂ ਦੀ ਦੇਸ਼ ਦੀ ਖੇਤਰੀ ਰਾਜਨੀਤੀ ‘ਤੇ ਵੀ ਬੜਾ ਡੂੰਘਾ ਅਸਰ ਪਵੇਗਾ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ …
Read More »ਭਾਰਤ ਦੀਆਂ ਲੋਕ ਸਭਾ ਚੋਣਾਂ : ਸਿਆਸੀ ਆਗੂਆਂ ਨੂੰ ਵੋਟਰ ਬਣਾ ਰਹੇ ਜਵਾਬਦੇਹ
ਭਾਰਤ ‘ਚ 7 ਗੇੜਾਂ ਵਿਚ ਹੋਣ ਵਾਲੀਆਂ 17ਵੀਆਂ ਲੋਕ ਸਭਾ ਚੋਣਾਂ ਦੇ 6 ਗੇੜ ਮੁਕੰਮਲ ਹੋ ਚੁੱਕੇ ਹਨ ਅਤੇ ਅਖੀਰਲੇ ਤੇ 7ਵੇਂ ਗੇੜ ਦੀਆਂ ਚੋਣਾਂ 19 ਮਈ ਨੂੰ ਹੋਣਗੀਆਂ।ઠਪਹਿਲੇ ਗੇੜ ‘ਚ 11 ਅਪ੍ਰੈਲ ਨੂੰ 91 ਲੋਕ ਸਭਾ ਸੀਟਾਂ ‘ਤੇ 20 ਸੂਬਿਆਂ ਵਿਚ ਵੋਟਾਂ ਪਈਆਂ। ਦੂਜੇ ਗੇੜ ‘ਚ 18 ਅਪ੍ਰੈਲ ਨੂੰ …
Read More »ਗਰੀਬ ਭਾਰਤੀਆਂ ਦੀਆਂ ਅਮੀਰ ਸਰਕਾਰਾਂ
ਭਾਰਤਵਿਚ ਇਕ ਪਾਸੇ ਗਰੀਬਾਂ ਅਤੇ ਗਰੀਬੀਦੀਦਰਲਗਾਤਾਰ ਵੱਧਦੀ ਜਾ ਰਹੀ ਹੈ ਪਰਦੂਜੇ ਪਾਸੇ ਅਮੀਰਹੋਰਜ਼ਿਆਦਾਅਮੀਰ ਹੋ ਰਹੇ ਹਨ। ਇੱਥੋਂ ਤੱਕ ਕਿ ਗਰੀਬਲੋਕਾਂ ਦੀਆਂ ਵੋਟਾਂ ਲੈ ਕੇ ਗਰੀਬਲੋਕਾਂ ਦੀਤਕਦੀਰਸੰਵਾਰਨਦੀਨੈਤਿਕਅਤੇ ਸੰਵਿਧਾਨਿਕ ਜ਼ਿੰਮੇਵਾਰੀਹਾਸਲਕਰਨਵਾਲੇ ਸੱਤਾਧਾਰੀ ਸਿਆਸੀ ਆਗੂ ਤਾਂ ਲਗਾਤਾਰਅਮੀਰ ਹੋ ਰਹੇ ਹਨਪਰ ਉਨ੍ਹਾਂ ਨੂੰ ਚੁਣਨ ਵਾਲਾਭਾਰਤੀਵੋਟਰਲਗਾਤਾਰ ਗਰੀਬ ਹੋ ਰਿਹਾਹੈ। ਇਕ ਗਰੀਬਵਿਅਕਤੀਅਤੇ ਇਕ ਅਮੀਰਵਿਅਕਤੀਦੀ ਸੋਚ ਅਤੇ ਚੇਤੰਨਸ਼ਕਤੀਦਾ …
Read More »ਬੇਰੁਜ਼ਗਾਰੀ ਪੰਜਾਬ ਦੀ ਇਕ ਗੰਭੀਰ ਸਮੱਸਿਆ
ਬੇਰੁਜ਼ਗਾਰੀ ਪੰਜਾਬ ਦੀ ਇਕ ਗੰਭੀਰ ਸਮੱਸਿਆ ਹੈ ਅਤੇ ਰਾਜਨੀਤਕ ਪਾਰਟੀਆਂ ਦਾ ਸਭ ਤੋਂ ਮਨਪਸੰਦ ਚੋਣ ਵਾਅਦਾ। ਸਾਲ 2012 ਦੀਆਂ ਪੰਜਾਬ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ 10 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦੇ ਕਰਦੇ ਸਨ ਪਰ ਜਦੋਂਕਿ ਅਸਲੀਅਤ ਇਹ ਹੈ ਕਿ ਪੰਜਾਬ …
Read More »ਕਿਉਂ ਨਹੀਂ ਸੁਧਰ ਰਹੀ ਪੰਜਾਬ ਪੁਲਿਸ ਦੀ ਛਵੀ?
ਪੁਲਿਸ ਏਜੰਸੀ ਦੇਸ਼ ਅਤੇ ਸਮਾਜ ਦੇ ਨਾਗਰਿਕਾਂ ਦੀ ਰਾਖੀ ਲਈ ਹੁੰਦੀ ਹੈ ਪਰ ਜਦੋਂ ਲੋਕਾਂ ਦੀ ਰਾਖੀ ਕਰਨ ਵਾਲੀ ਇਹ ਏਜੰਸੀ ਹੀ ਲੋਕ ਵਿਰੋਧੀ ਹੋ ਜਾਵੇ ਤਾਂ ਫ਼ਿਰ ਹਾਲਤ ‘ਉਲਟਾ ਵਾੜ ਖੇਤ ਨੂੰ ਖਾਵੇ’ ਵਾਲੀ ਹੋ ਜਾਂਦੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਪੁਲਿਸ ਨਾਲ ਜੁੜੀਆਂ ਘਟਨਾਵਾਂ ਨੇ ਪੁਲਿਸ ਦਾ ਅਜਿਹਾ …
Read More »ਸਮਾਜਿਕ ਪੱਖ ਤੋਂ ਨਿਘਰ ਰਹੇ ਨੇ ਪੰਜਾਬ ਦੇ ਲੋਕ
ਕੁਦਰਤ ਦੀ ਰਚਨਾ 84 ਲੱਖ ਜੂਨਾਂ ਵਿਚੋਂ ਮਨੁੱਖ ਜਾਤੀ ਨੂੰ ਸਭ ਤੋਂ ਉਤਮ ਰਚਨਾ ਮੰਨਿਆ ਜਾਂਦਾ ਹੈ। ਮਨੁੱਖ ਨੂੰ ਕੁਦਰਤ ਵਲੋਂ ਬਖ਼ਸ਼ੀ ਬੁੱਧੀ ਅਤੇ ਚੇਤਨਾ ਹੀ ਪਸ਼ੂਆਂ ਨਾਲੋਂ ਵੱਖ ਕਰਦੀ ਹੈ। ਇਸੇ ਕਾਰਨ ਹੀ ਮਨੁੱਖ ਸਮਾਜਿਕ ਪ੍ਰਾਣੀ ਕਹਾਉਂਦਾ ਹੈ। ਚੇਤਨਾ ਅਤੇ ਬੁੱਧੀ ਹੀ ਹੈ ਜੋ ਮਨੁੱਖ ਨੂੰ ਮੰਦੇ-ਚੰਗੇ ਵਿਚਲਾ ਫ਼ਰਕ …
Read More »ਜ਼ਿੰਦਗੀ ਤੋਂ ਕਿਉਂ ਭੱਜ ਰਹੇ ਪੰਜਾਬੀ?
ਪੰਜਾਬ ‘ਚ ਕੋਈ ਦਿਨ ਅਜਿਹਾ ਨਹੀਂ ਹੁੰਦਾ, ਜਦੋਂ ਅਖ਼ਬਾਰਾਂ ‘ਚ ਇਕ-ਦੋ ਕਿਸਾਨਾਂ ਦੇ ਆਤਮ-ਹੱਤਿਆ ਕਰਨਦੀਖ਼ਬਰਨਹੀਂ ਛਪਦੀ।ਪਰਿਵਾਰਕਕਲੇਸ਼ਾਂ ਤੋਂ ਦੁਖੀ ਹੋ ਕੇ ਪਰਿਵਾਰਾਂ ਦੇ ਪਰਿਵਾਰ ਆਤਮ-ਹੱਤਿਆਵਾਂ ਕਰਰਹੇ ਹਨ।ਆਪਣੇ ਬੱਚਿਆਂ ਨੂੰ ਲੈ ਕੇ ਮਾਵਾਂ ਨਹਿਰਾਂ ਵਿਚਛਾਲਮਾਰ ਕੇ ਖ਼ੁਦਕੁਸ਼ੀਆਂ ਕਰਰਹੀਆਂ ਹਨ।ਨਿਰਸੰਦੇਹ ਇਹ ਦੁਖਦ ਘਟਨਾਵਾਂ ਸਾਡੇ ਸਮਿਆਂ ਦੇ ਆਰਥਿਕ, ਰਾਜਨੀਤਕ ਤੇ ਸਮਾਜਿਕਸੰਕਟਦੀਸਭ ਤੋਂ ਸਿਖਰਲੀ ਦੁਖਦਾਇਕ …
Read More »ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ ਵਧ ਰਹੀ ਮੌਤਾਂ ਦੀ ਗਿਣਤੀ
ਹਾਲ ਹੀ ‘ਚ ਸਾਹਮਣੇ ਆਈ ਇਕ ਵਿਸ਼ਵ ਵਿਆਪੀ ਰਿਪੋਰਟ ਵਾਤਾਵਰਨ ਨੂੰ ਲੈ ਕੇ ਭਾਰਤ ਦੀ ਚਿੰਤਾਜਨਕ ਸਥਿਤੀ ਨੂੰ ਸਾਹਮਣੇ ਲਿਆਉਂਦੀ ਹੈ। ‘ਸਟੇਟ ਆਫ਼ ਗਲੋਬਲ ਏਅਰ 2019’ ਅਨੁਸਾਰ ਸਾਲ 2017 ਦੌਰਾਨ ਭਾਰਤ ‘ਚ ਹਵਾ ਪ੍ਰਦੂਸ਼ਣ ਨਾਲ 12 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ …
Read More »17ਵੀਆਂ ਲੋਕ ਸਭਾ ਚੋਣਾਂ ਦਾ ਮਾਹੌਲ
ਭਾਰਤੀ ਲੋਕਤੰਤਰ ਦੀ ਆਭਾ ਬਚਾਉਣ ਦੀ ਲੋੜ ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦੀ ਚੁਣੀ ਗਈ ਸਰਕਾਰ ਨੂੰ ‘ਲੋਕਤੰਤਰ’ ਕਿਹਾ ਜਾਂਦਾ ਹੈ। ਲੋਕਤੰਤਰ ਵਿਚ ‘ਰਾਜ ਸੱਤਾ’ ਬੰਦੂਕ ਦੀ ਗੋਲੀ ਜਾਂ ਰਾਣੀਆਂ ਦੀ ਕੁੱਖੋਂ ਨਹੀਂ, ਸਗੋਂ ਜਨਮਤ ਨਾਲ ਬਣਦੀ ਹੈ। ਵੋਟ ਪਾ ਕੇ ਲੋਕਤੰਤਰੀ ਦੇਸ਼ ਦੇ ਜਾਗਰੂਕ ਨਾਗਰਿਕ ਆਪਣੇ ਭਰੋਸੇਯੋਗ ਜਨ-ਪ੍ਰਤੀਨਿੱਧਾਂ …
Read More »ਕਾਰਪੋਰੇਟ ਯੁੱਗ ਦੇ ਮੀਡੀਆ ਨੂੰ ਦਰਪੇਸ਼ ਚੁਣੌਤੀਆਂ
ਜਿੰਨੇ ਜੋਖ਼ਮ, ਜਜ਼ਬੇ ਅਤੇ ਕੁਰਬਾਨੀ ਦੀ ਭਾਵਨਾ ਨਾਲ ਸਾਡੇ ਫ਼ੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ‘ਤੇ ਰਾਖ਼ੀ ਕਰਦੇ ਹਨ, ਓਨੇ ਹੀ ਜਜ਼ਬੇ ਦੇ ਨਾਲ ‘ਇਕ ਪੱਤਰਕਾਰ’ ਸਮਾਜਿਕ ਬੁਰਾਈਆਂ, ਹਕੂਮਤਾਂ ਦੀਆਂ ਵਧੀਕੀਆਂ/ ਮਾਰੂ ਨੀਤੀਆਂ ਅਤੇ ਗੈਰ-ਸਮਾਜੀ ਅਨਸਰਾਂ ਦੇ ਖਿਲਾਫ਼ ਕਲਮ ਚਲਾਉਂਦਾ ਹੈ। ਪਰ ਵਿਡੰਬਣਾ ਇਹ ਹੈ ਕਿ ਬੁਰਾਈਆਂ ਦੇ ਖਿਲਾਫ਼ ਜਾਗਰੂਕਤਾ ਜ਼ਰੀਏ …
Read More »