ਇਹ ਕੋਈ ਕਰਤਾਰੀ ਕਰਾਮਾਤ ਤੋਂ ਘੱਟ ਨਹੀਂ ਹੈ ਕਿ ਪੰਦਰ੍ਹਵੀਂ ਸਦੀ ‘ਚ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰੀ ਜਾਮੇ ‘ਚ ‘ਜਗਤ ਜਲੰਦੇ’ ਨੂੰ ਠਾਰਨ ਲਈ ‘ਅਮਨ ਦੇ ਦੂਤ’ ਬਣ ਕੇ ਆਏ, ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ, ਲੰਬੇ ਸਮੇਂ ਤੋਂ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਬਣੀ ਬੈਠੇ ਭਾਰਤ ਅਤੇ ਪਾਕਿਸਤਾਨ ਵਿਚਾਲੇ …
Read More »ਸ਼੍ਰੋਮਣੀ ਕਮੇਟੀ ਦੀ ਸਾਲਾਨਾ ਪ੍ਰਧਾਨਗੀ ਚੋਣ ਲਈ ਸਰਗਰਮੀਆਂ ਤੇਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨੀ ਚੋਣ ਇਜਲਾਸ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨਗੀ ਚੋਣ ਇਜਲਾਸ ਹਰ ਸਾਲ ਨਵੰਬਰ ਮਹੀਨੇ ਹੁੰਦਾ ਹੈ। ਇਸ ਸਾਲ ਦਾ ਇਹ …
Read More »550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਤੇਬਾਬੇ ਨਾਨਕ ਦੀਆਂ ਸਿੱਖਿਆਵਾਂ
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੌਮਾਂਤਰੀ ਪੱਧਰ ਦੇ ਸਮਾਗਮ 1 ਨਵੰਬਰ ਤੋਂ ਆਰੰਭ ਹੋ ਚੁੱਕੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਜੋਤੀ-ਜੋਤਿ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੋਣ ਕਾਰਨ ਸਿੱਖ ਪੰਥ ਵਲੋਂ ਵੱਡੇ ਪੱਧਰ …
Read More »ਅਜੇ ਤੱਕ ਰਿਸਰਹੇ ਨੇ ਨਵੰਬਰ 1984 ਦੇਸਿੱਖ ਕਤਲੇਆਮ ਦੇ ਜ਼ਖ਼ਮ
31 ਅਕਤੂਬਰ 1984 ਨੂੰ ਭਾਰਤਦੀਪ੍ਰਧਾਨਮੰਤਰੀਇੰਦਰਾ ਗਾਂਧੀਦੀ ਹੱਤਿਆ ਤੋਂ ਬਾਅਦ ਸਿੱਖਾਂ ਦੇ ਖ਼ਿਲਾਫ਼ ਸੋਚਿਆ ਸਮਝਿਆਕਤਲੇਆਮ ਹੋਇਆ। ਰਾਜਧਾਨੀ ਦਿੱਲੀ ਸਮੇਤਭਾਰਤਭਰ ਦੇ 18 ਸੂਬਿਆਂ ਵਿਚਲੇ 110 ਮੁੱਖ ਸ਼ਹਿਰਾਂ ਵਿਚਗਿਣੀ-ਮਿਥੀਅਤੇ ਇਕੋ-ਜਿਹੀ ਯੋਜਨਾਤਹਿਤ ਸਿੱਖਾਂ ਦਾਭਿਆਨਕਕਤਲੇਆਮ ਹੋਇਆ। ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ 19 ਨਵੰਬਰ 1984 ਨੂੰ ਵੋਟ ਕਲੱਬ ਨਵੀਂ ਦਿੱਲੀ ਵਿਖੇ ਇੰਦਰਾ ਗਾਂਧੀ ਦੇ …
Read More »ਕੈਨੇਡਾ ਦੇ ਚੋਣ ਨਤੀਜੇ
ਪੰਜਾਬੀਆਂ ‘ਚ ਕਦੇ ਇੰਨੀ ਡੂੰਘੀ ਦਿਲਚਸਪੀ, ਚਰਚਾ ਅਤੇ ਉਤਸ਼ਾਹ ਪੰਜਾਬ ਦੀਆਂ ਚੋਣਾਂ ਲਈ ਵੇਖਣ ਨੂੰ ਨਹੀਂ ਮਿਲਿਆ ਜਿੰਨਾ ਇਸ ਵਾਰੀ ਕੈਨੇਡਾ ਦੀਆਂ ਸੰਸਦੀ ਚੋਣਾਂ ਨੂੰ ਲੈ ਕੇ ਵੇਖਣ ਵਿਚ ਆਇਆ ਹੈ। ਭਾਰਤ ਤੋਂ ਬਾਅਦ ਕੈਨੇਡਾ ਅਜਿਹਾ ਮੁਲਕ ਹੈ, ਜਿੱਥੇ ਪੰਜਾਬੀਆਂ ਦੀ ਵੱਡੀ ਵੱਸੋਂ ਹੈ ਅਤੇ ਵੱਡੀ ਗਿਣਤੀ ‘ਚ ਪੰਜਾਬੀ ਵਿਦਿਆਰਥੀ …
Read More »ਪੰਜਾਬ ‘ਚ ਕੈਂਸਰ ਦਾ ਕਹਿਰ
ਪੰਜਾਬ ‘ਚ ਕੈਂਸਰ ਦਾ ਕਹਿਰ ਵਰ੍ਹ ਰਿਹਾ ਹੈ। ਦੁਨੀਆ ‘ਚ ਹਰ ਇਕ ਲੱਖ ਪਿੱਛੇ ਇਕ ਵਿਅਕਤੀ ਕੈਂਸਰ ਦਾ ਮਰੀਜ਼ ਹੈ ਪਰ ਪੰਜਾਬ ‘ਚ ਇਕ ਲੱਖ ਪਿੱਛੇ ਇਕ ਸੌ ਵਿਅਕਤੀ ਕੈਂਸਰ ਦੀ ਲਪੇਟ ‘ਚ ਹਨ। ਸਿੱਧਾ ਭਾਵ ਹੈ ਕਿ ਪੰਜਾਬ ‘ਚ ਕੈਂਸਰ ਦੇ ਮਰੀਜ਼ ਪੂਰੀ ਦੁਨੀਆ ਨਾਲੋਂ 100 ਗੁਣਾਂ ਵੱਧ ਹਨ। …
Read More »ਅਕਾਲੀ-ਭਾਜਪਾ ਗਠਜੋੜ ਦਾ ਆਧਾਰ
ਹਰਿਆਣਾ ‘ਚ ਹੋਣ ਜਾ ਰਹੀਆਂ ਸੂਬਾਈ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਗਠਜੋੜ ਤੋੜਨ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਭਾਵੇਂਕਿ ਕੇਂਦਰ ਦੀ ਸਰਕਾਰ ਵਿਚ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਵਲੋਂ ਆਪਣਾ ਗਠਜੋੜ ਫਿਲਹਾਲ ਬਰਕਰਾਰ ਰੱਖਣ ਦਾ ਦਾਅਵਾ ਕੀਤਾ ਗਿਆ …
Read More »ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਦੇ ਭਿਆਨਕ ਸਿੱਟਿਆਂ ਦੀ ਪੇਸ਼ੀਨਗੋਈ
ਹਾਲ ਹੀ ਦੌਰਾਨ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਛਿੜਦੀ ਹੈ ਤਾਂ ਇਸ ਨਾਲ 10 ਕਰੋੜ ਤੋਂ ਜ਼ਿਆਦਾ ਮੌਤਾਂ ਹੋਣ ਦਾ ਖ਼ਦਸ਼ਾ ਹੈ। ਅਮਰੀਕੀ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਮੁਤਾਬਕ, ‘ਜੇਕਰ ਪ੍ਰਮਾਣੂ ਜੰਗ ਹੋਈ ਤਾਂ ਇਹ ਕਿਸੇ ਖ਼ਾਸ ਥਾਂ ‘ਤੇ …
Read More »ਗੰਭੀਰ ਹੈ ਅਣਖ ਖ਼ਾਤਰ ਕਤਲਾਂ ਦਾ ਵੱਧ ਰਿਹਾ ਰੁਝਾਨ
ਆਏ ਦਿਨੀਂ ਪੰਜਾਬ ‘ਚ ਅਣਖ ਖਾਤਰ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ‘ਅਣਖ ਖ਼ਾਤਰ’ ਕਤਲ ਆਪਣੇ ਪਰਿਵਾਰ ਦੇ ਕਿਸੇ ਜੀਅ ਦਾ ਕਤਲ ਹੈ, ਜੋ ਇਸ ਵਿਸ਼ਵਾਸ ਕਾਰਨ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਕਿਸੇ ਜੀਅ ਦੇ ਕਾਰਨ ਸਮਾਜਿਕ ਤੌਰ ਪਰਿਵਾਰ ਦੀ ਅਣਖ ਨੂੰ ਸੱਟ ਵੱਜੀ ਹੈ। ਧਰਮ, ਕਬੀਲੇ ਜਾਂ …
Read More »ਭਾਰਤ ਦੇ ਮੱਥੇ ‘ਤੇ ਗ੍ਰਹਿਣ ਬਣਿਆ ਭੁੱਖਮਰੀ ਦਾ ਮੁੱਦਾ
ਸਵਾ ਅਰਬ ਆਬਾਦੀ ਵਾਲੇ ਖੇਤੀ ਪ੍ਰਧਾਨ ਦੇਸ਼ ਭਾਰਤ ਵਿਚ ਇਕ ਪਾਸੇ ਤਾਂ ਲੱਖਾਂ ਟਨ ਅਨਾਜ ਭੰਡਾਰ ਕਰਨ ਦੀ ਜਗ੍ਹਾ ਦੀ ਥੁੜ ਕਾਰਨ ਨੀਲੇ ਅਸਮਾਨ ਹੇਠਾਂ ਗਲ-ਸੜ ਰਿਹਾ ਹੈ ਤੇ ਦੂਜੇ ਪਾਸੇ ਕਰੋੜਾਂ ਲੋਕ ਦੋ ਵੇਲੇ ਦੀ ਰੋਟੀ ਲਈ ਵੀ ਤਰਸਦੇ ਭੁੱਖੇ ਢਿੱਡ ਸੌਣ ਲਈ ਮਜ਼ਬੂਰ ਹਨ। ਭਾਰਤ ਵਿਚ ਅਨਾਜ ਦੀ …
Read More »