Breaking News
Home / ਸੰਪਾਦਕੀ (page 21)

ਸੰਪਾਦਕੀ

ਸੰਪਾਦਕੀ

ਪੰਜਾਬ ਦੀ ਕਿਸਾਨੀ ਦੇ ਸੰਕਟ ਦਾ ਚਿੰਤਨ ਪੱਖ

ਪੰਜਾਬ ਵਿਚ ਕਿਸਾਨੀ ਸੰਕਟ ਦਿਨੋ-ਦਿਨ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਨਵੇਂ ਕਾਨੂੰਨ ਬਣਾਏ ਗਏ ਹਨ, ਪ੍ਰੰਤੂ ਕਿਸਾਨਾਂ ਲਈ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਸਚਿਤ ਕਰਨਾ ਸਭ ਤੋਂ ਮਹੱਤਵਪੂਰਨ ਮਸਲਾ ਬਣ ਗਿਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਐਮ. ਐਸ. ਪੀ. (ਸਮਰਥਨ …

Read More »

ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਦਾ ਸੁਆਲ

1972 ਵਿਚ ਮਥੁਰਾ ਨਾਂਅ ਦੀ ਇਕ ਜਨਜਾਤੀ ਕੁੜੀ ਨਾਲ ਬੜੀ ਦਰਿੰਦਗੀ ਭਰੇ ਜਬਰ-ਜਨਾਹ ਦੀ ਘਟਨਾ ਨੇ ਭਾਰਤ ਦੀ ਸਰਕਾਰ ਨੂੰ ਗੂੜ੍ਹੀ ਨੀਂਦ ਤੋਂ ਜਗਾਇਆ ਸੀ ਅਤੇ 1983 ਵਿਚ ਬਲਾਤਕਾਰ ਸਬੰਧੀ ਕਾਨੂੰਨਾਂ ਨੂੰ ਪ੍ਰਸੰਗਿਕ ਅਤੇ ਸਖ਼ਤ ਬਣਾਉਣ ਲਈ ਸਰਕਾਰ ਨੂੰ ਮਜ਼ਬੂਰ ਹੋਣਾ ਪਿਆ ਸੀ। ਇਸ ਤੋਂ 30 ਸਾਲ ਬਾਅਦ ਦਸੰਬਰ 2012 …

Read More »

ਅਕਾਲੀ-ਭਾਜਪਾ ਗਠਜੋੜ ਦਾ ਪਿਛੋਕੜ

23 ਸਾਲ ਪੁਰਾਣਾ ਅਕਾਲੀ-ਭਾਜਪਾ ਗਠਜੋੜ ਆਖ਼ਰਕਾਰ ਪਿਛਲੇ ਦਿਨੀਂ ਟੁੱਟ ਗਿਆ। ਉਂਜ ਇਹ ਗਠਜੋੜ ਦੋ ਵਿਰੋਧੀ ਵਿਚਾਰਧਾਰਕ ਪਾਰਟੀਆਂ ਦਾ ਗਠਜੋੜ ਸੀ। ਵਿਰੋਧੀ ਪਾਰਟੀਆਂ ਇਸ ਨੂੰ ਸ਼ੁਰੂ ਤੋਂ ਹੀ ਗੈਰ-ਸਿਧਾਂਤਕ ਅਤੇ ਸਿਆਸੀ ਮਜਬੂਰੀ ਵਾਲਾ ਗਠਜੋੜ ਵੀ ਆਖਦੀਆਂ ਰਹੀਆਂ ਕਿਉਂਕਿ ਅਕਾਲੀ ਦਲ ਮੁੱਖ ਤੌਰ ‘ਤੇ ਸਿੱਖਾਂ ਦੀ ਪਾਰਟੀ ਮੰਨੀ ਜਾਂਦੀ ਹੈ, ਜਿਸ ਦਾ …

Read More »

ਲਿਬਰਲ ਸਰਕਾਰ ਦੀ ਥਰੋਨ ਸਪੀਚ

ਕੁਝ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ 23 ਸਤੰਬਰ ਨੂੰ ਪਾਰਲੀਮੈਂਟ ਦੇ ਨਵੇਂ ਸੈਸ਼ਨ ਦੇ ਆਗਾਜ਼ ਸਮੇਂ ਉਹ ਥਰੋਨ ਸਪੀਚ ਮੁੜ ਤੋਂ ਪੇਸ਼ ਕਰਨਗੇ। ਵਰਣਨਯੋਗ ਹੈ ਕਿ ਥਰੋਨ ਸਪੀਚ ਹਮੇਸ਼ਾ ਹੀ ਨਵੀਂ ਸਰਕਾਰ ਦੇ ਗਠਨ ਸਮੇਂ ਪੇਸ਼ ਕੀਤੀ ਜਾਂਦੀ …

Read More »

ਉਦਯੋਗਿਕ ਵਿਕਾਸ ਦੇ ਖੇਤਰ ‘ਚ ਪੱਛੜ ਰਿਹਾ ਪੰਜਾਬ

ਪਿਛਲੇ ਦਿਨੀਂ ਭਾਰਤ ਦੇ ਵਪਾਰਕ ਸੌਖ ਸਬੰਧੀ ਸਰਵੇਖਣ ‘ਚ ਪੰਜਾਬ ਨੂੰ 19ਵਾਂ ਸਥਾਨ ਹਾਸਲ ਹੋਇਆ ਹੈ। ਭਾਰਤ ਵਿਚ ਉਦਯੋਗਿਕ ਵਿਕਾਸ ਦੇ ਖੇਤਰ ਵਿਚ ਪੰਜਾਬ ਦਾ ਲਗਾਤਾਰ ਪਛੜਨਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਸ ਸੰਦਰਭ ਵਿਚ ਹੋਏ ਇਕ ਸਰਵੇਖਣ ਵਿਚ ਪੰਜਾਬ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ 19ਵੇਂ …

Read More »

ਗੰਭੀਰ ਹੈ ਦੁਨੀਆ ਭਰ ‘ਚ ਵਧ ਰਹੀਆਂ ਆਤਮ ਹੱਤਿਆਵਾਂ ਦਾ ਵਰਤਾਰਾ

ਕੁਦਰਤ ਨੇ ਮਨੁੱਖੀ ਜੀਵਨ ਰੂਪੀ ਅਨਮੋਲ ਦਾਤ ਬਖਸ਼ੀ ਹੈ ਅਤੇ ਇਸ ਨੂੰ ਆਪਣੇ ਹੱਥੀਂ ਆਤਮ ਹੱਤਿਆ ਕਰਕੇ ਨਾਸ਼ ਕਰਨਾ ਜ਼ਿੰਦਗੀ ਨਾਲ ਬੇਇਨਸਾਫ਼ੀ ਹੈ। ਸੰਸਾਰ ਭਰ ਵਿੱਚ ਹੁੰਦੀਆਂ ਮੌਤਾਂ ਵਿੱਚ ਆਤਮ ਹੱਤਿਆ ਪਹਿਲੇ ਮੁੱਖ ਵੀਹ ਕਾਰਨਾਂ ਵਿੱਚ ਇੱਕ ਹੈ। ਦੁਨੀਆਂ ਵਿੱਚ ਤਕਰੀਬਨ ਅੱਠ ਲੱਖ ਦੇ ਕਰੀਬ ਵਿਅਕਤੀ ਹਰ ਸਾਲ ਆਤਮ ਹੱਤਿਆ …

Read More »

‘ਪਰਵਾਸੀ ਰੇਡੀਓ’ ਦੇ 16 ਸਾਲ ਤੇ ‘ਪਰਵਾਸੀ ਟੀਵੀ’ ਦਾ ਜਨਮ

ਲੰਘੇ ਐਤਵਾਰ ਨੂੰ ਅਦਾਰਾ ਪਰਵਾਸੀ ਦੇ ਨਵੇਂ ਦਫ਼ਤਰ ਵਿੱਚ ਪਰਵਾਸੀ ਰੇਡਿਓ ਦੇ 16 ਸਾਲ ਦੇ ਸਫ਼ਰ ਦੇ ਮੁਕੰਮਲ ਹੋਣ ‘ਤੇ ਅਤੇ ਪਰਵਾਸੀ ਟੈਲੀਵੀਜ਼ਨ ਦੀ ਸ਼ੁਰੂਆਤ ਕਰਨ ਅਤੇ ਸ਼੍ਰੀ ਨਨਕਾਨਾ ਸਾਹਿਬ ਅਤੇ ਸ਼੍ਰੀ ਕਰਤਾਰਪੁਰ ਤੋਂ ਕੀਰਤਨ ਪ੍ਰਸਾਰਣ ਦੀ ਸ਼ੁਰੂਆਤ ਕਰਨ ਮੌਕੇ ਆਯੋਜਤ ਕੀਤੇ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਕਈ ਅਹਿਮ ਹਸਤੀਆਂ ਨੇ …

Read More »

ਪੰਜਾਬ ‘ਚ ਵੱਧ ਰਿਹਾ ਕਰੋਨਾ ਵਾਇਰਸ

ਪੰਜਾਬ ਵਿਚ ਕੋਰੋਨਾ ਦਾ ਲਗਾਤਾਰ ਵਧਣਾ ਵੱਡੀ ਫ਼ਿਕਰਮੰਦੀ ਵਾਲੀ ਗੱਲ ਹੈ। ਹੁਣ ਤੱਕ ਸੂਬੇ ਵਿਚ 40,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੌਤਾਂ ਦੀ ਗਿਣਤੀ ਵੀ 1000 ਤੋਂ ਉੱਪਰ ਹੋ ਗਈ ਹੈ ਪਰ ਇਸ ਫ਼ਿਕਰਮੰਦੀ ਦੇ ਨਾਲ-ਨਾਲ ਇਕ ਸੰਤੁਸ਼ਟੀ ਵਾਲੀ ਗੱਲ ਇਹ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡਿੱਕ ਡੋਲੇ

ਖਾਂਦੀ ਭਾਰਤ ਦੀ ਅਰਥ ਵਿਵਸਥਾ ਪਿਛਲੇ ਦੋ ਕੁ ਦਹਾਕਿਆਂ ਤੋਂ ਨਰਿੰਦਰ ਮੋਦੀ ਦੇਸ਼ ਅਤੇ ਵਿਦੇਸ਼ ਵਿਚ ਚਰਚਾ ਦਾ ਕੇਂਦਰ ਰਹੇ ਹਨ। ਪਹਿਲਾਂ ਲੰਮੇ ਸਮੇਂ ਤੱਕ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਅਤੇ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ‘ਤੇ ਉਨ੍ਹਾਂ ਦੀ ਚਰਚਾ ਅਸਮਾਨ ਛੂੰਹਦੀ ਰਹੀ ਹੈ। ਮੁੱਖ ਮੰਤਰੀ ਬਣਨ ‘ਤੇ ਵੀ …

Read More »

ਭਾਰਤ ‘ਚ ਪੱਤਰਕਾਰਾਂ ‘ਤੇ ਵਧ ਰਹੇ ਹਮਲੇ

ਲੰਘੇ ਫਰਵਰੀ ਮਹੀਨੇ ਵਿਚ ਦਿੱਲੀ ਵਿਚ ਹੋਈ ਹਿੰਸਾ ਦੌਰਾਨ ਇਹ ਖ਼ਬਰਾਂ ਛਪੀਆਂ ਸਨ ਕਿ ਭੜਕੀਆਂ ਹੋਈਆਂ ਭੀੜਾਂ ਨੇ ਕਈ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਵਿਚ ‘ਨਿਊਜ਼ ਐਕਸ’ ਦੀ ਸ਼ਿਰਿਆ ਚੈਟਰਜੀ, ‘ਟਾਈਮਜ਼ ਨਾਓ’ ਦੀ ਪ੍ਰਵੀਨਾ ਪੁਰਕਾਇਸਥਾ, ‘ਟਾਈਮਜ਼ ਆਫ਼ ਇੰਡੀਆ’ ਦੀ ਅਨਿਨਦਿਆ ਚਟੋਪਾਧਿਆ, ‘ਰਾਇਟਰਜ਼’ ਦਾ ਦਾਨਿਸ਼ ਸਿੱਦੀਕੀ ਅਤੇ ਕਈ ਹੋਰ ਪੱਤਰਕਾਰ ਸ਼ਾਮਿਲ …

Read More »