ਮੱਧ ਪੂਰਬ ਵਿਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਸੰਬੰਧੀ ਸਮਝੌਤਾ ਸਿਰੇ ਚੜ੍ਹ ਗਿਆ ਹੈ, ਜੋ ਕਿ ਕੌਮਾਂਤਰੀ ਪੱਧਰ ‘ਤੇ ਇਕ ਸੁਖਾਵੀਂ ਖ਼ਬਰ ਹੈ। ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਵੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਾਜ਼ਾ ਪੱਟੀ ਵਿਚ 15 ਮਹੀਨਿਆਂ ਤੋਂ ਛਿੜੀ ਇਸ ਜੰਗ ਵਿਚ ਬੇਹੱਦ ਤਬਾਹੀ ਹੋਈ …
Read More »ਡੋਨਾਲਡ ਟਰੰਪ ਦੀ ਅਮਰੀਕਾ ‘ਚ ਮੁੜ ਆਮਦ
20 ਜਨਵਰੀ 2025 ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਮੁੜ ਕੁਰਸੀ ਸੰਭਾਲ ਰਹੇ ਹਨ। ਕੁਰਸੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਹੀ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹਿਣ ਦੀਆਂ ਗੈਰ-ਸੰਜੀਦਾ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕੈਨੇਡੀਅਨ ਵਪਾਰ ਉੱਤੇ 25% …
Read More »ਜ਼ਹਿਰੀਲਾ ਹੋ ਰਿਹਾ ਪੰਜਾਬ ਦਾ ਪਾਣੀ
ਪਾਣੀ ਜੀਵਨ ਹੈ। ਸਵੱਛ ਪਾਣੀ ਜੀਵਨ ਦੀ ਧੜਕਣ ਹੈ। ਪਹਿਲੇ ਸਮਿਆਂ ਬਾਰੇ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਲੋਕ ਉਦੋਂ ਸਿਹਤਮੰਦ ਜੀਵਨ ਬਿਤਾਉਂਦੇ ਸਨ। ਇਸਦਾ ਇਕ ਕਾਰਨ ਉਨ੍ਹਾਂ ਦੀ ਸਰਲ ਜੀਵਨ ਸ਼ੈਲੀ ਹੋ ਸਕਦੀ ਹੈ ਅਤੇ ਇਕ ਹੋਰ ਵੱਡਾ ਕਾਰਨ ਉਨ੍ਹਾਂ ਸਮਿਆਂ ਦੇ ਪਾਣੀ ਦੀ ਗੁਣਵੱਤਾ ਨੂੰ ਮੰਨਿਆ ਜਾ ਸਕਦਾ …
Read More »ਸਿੱਖਿਆ ਖੇਤਰ ਲਈ ਭਾਰਤ ਸਰਕਾਰ ਦਾ ਅਹਿਮ ਫੈਸਲਾ
ਭਾਰਤ ਸਰਕਾਰ ਵਲੋਂ ਉਸ ਦੇ ਅਧੀਨ ਆਉਂਦੇ ਸਕੂਲਾਂ ‘ਚ ਬੀਤੇ ਕੁਝ ਸਾਲਾਂ ਤੋਂ ਜਾਰੀ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਖ਼ਤਮ ਕਰਨ ਦਾ ਫ਼ੈਸਲਾ, ਦੇਸ਼ ਦੀ ਭਵਿੱਖੀ ਸਿੱਖਿਆ-ਵਿਵਸਥਾ ਦੀ ਸਿਹਤ ਲਈ ਬੇਹੱਦ ਉਪਯੋਗੀ ਤੇ ਸਾਰਥਕ ਸਾਬਿਤ ਹੋ ਸਕਦਾ ਹੈ। ਇਸ ਨੀਤੀ ਤਹਿਤ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ …
Read More »ਭਾਰਤ ਵਿਚ ਇਕ ਦੇਸ਼-ਇਕ ਚੋਣ ਦਾ ਮੁੱਦਾ
ਭਾਰਤ ਦੀ ਮੋਦੀ ਸਰਕਾਰ ਦੇ ਪਿਛਲੇ ਦੋ ਕਾਰਜਕਾਲਾਂ ਅਤੇ ਇਸ ਕਾਰਜਕਾਲ ਵਿਚ ਵੀ, ਇਕ ਰਾਸ਼ਟਰ-ਇਕ ਚੋਣ ਦੀ ਚਰਚਾ ਚੱਲਦੀ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਇਸ ਦੇ ਹੱਕ ਵਿਚ ਰਹੀਆਂ ਹਨ ਪਰ ਹੋਰ ਬਹੁਤੇ ਵਿਰੋਧੀ ਦਲ ਇਸ ਦੇ ਖਿਲਾਫ ਰਹੇ ਹਨ। ਦੋਹਾਂ ਧਿਰਾਂ ਵਲੋਂ ਇਸ ਦੇ …
Read More »ਭਾਰਤ ਵਿਚ ਇਕ ਦੇਸ਼-ਇਕ ਚੋਣ ਦਾ ਮੁੱਦਾ
ਭਾਰਤ ਦੀ ਮੋਦੀ ਸਰਕਾਰ ਦੇ ਪਿਛਲੇ ਦੋ ਕਾਰਜਕਾਲਾਂ ਅਤੇ ਇਸ ਕਾਰਜਕਾਲ ਵਿਚ ਵੀ, ਇਕ ਰਾਸ਼ਟਰ-ਇਕ ਚੋਣ ਦੀ ਚਰਚਾ ਚੱਲਦੀ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਇਸ ਦੇ ਹੱਕ ਵਿਚ ਰਹੀਆਂ ਹਨ ਪਰ ਹੋਰ ਬਹੁਤੇ ਵਿਰੋਧੀ ਦਲ ਇਸ ਦੇ ਖਿਲਾਫ ਰਹੇ ਹਨ। ਦੋਹਾਂ ਧਿਰਾਂ ਵਲੋਂ ਇਸ ਦੇ …
Read More »ਚਿੰਤਾਜਨਕ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਪੰਜਾਬ
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਸੂਬੇ ਵਿਚ ਆਇਆਂ ਕੁਝ ਮਹੀਨੇ ਹੀ ਹੋਏ ਹਨ ਪਰ ਇਸ ਸਮੇਂ ਵਿਚ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਨਾਲ ਇਹ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ ਕਿ ਉਨ੍ਹਾਂ ਅੰਦਰ ਸੂਬੇ ਲਈ ਫਿਕਰਮੰਦੀ ਹੈ। ਉਹ ਗੁਆਂਢੀ ਰਾਜ ਰਾਜਸਥਾਨ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਨੇ ਇਕ ਸਫ਼ਲ ਸਿਆਸਤਦਾਨ …
Read More »ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ
ਭਾਰਤ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਹਿਲਾਂ ਪਹਿਲ ਲੋਕ ਸਿਰਫ਼ ਤੰਬਾਕੂ, ਅਫ਼ੀਮ, ਭੰਗ ਤੇ ਸ਼ਰਾਬ ਆਦਿ ਦਾ ਹੀ ਨਸ਼ਾ ਕਰਦੇ ਸਨ, ਪਰ ਹੁਣ ਹੈਰੋਇਨ, ਕੋਕੀਨ, ਮੇਥਾਮਫੇਟਾਮਾਈਨ ਅਤੇ ਮਾਰਫ਼ੀਨ ਵਰਗੇ ਖ਼ਤਰਨਾਕ ਨਸ਼ੇ ਕਰਨ ਲੱਗ ਪਏ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਉਂਜ ਨਸ਼ਾ …
Read More »ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ ਗੜਬੜ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਹ ਗੜਬੜ ਮਈ, 2023 ‘ਚ ਸ਼ੁਰੂ ਹੋਈ ਸੀ, ਜਦੋਂ ਉੱਥੋਂ ਦੀ ਹਾਈ ਕੋਰਟ ਨੇ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦਾ ਫ਼ੈਸਲਾ ਸੁਣਾਇਆ ਸੀ, …
Read More »ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ
ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਦੁਨੀਆ ਭਰ ਵਿਚ ਚਰਚਾ ਹੈ। ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਮੰਨਿਆ ਜਾਂਦਾ ਹੈ। ਸਵਾ ਕੁ ਦੋ ਸੌ ਸਾਲ ਪਹਿਲਾਂ 1789 ਵਿਚ ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣੇ ਸਨ। ਟਰੰਪ ਇਸ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ …
Read More »