ਕਿਹਾ, ਐਮ.ਐਸ.ਪੀ. ‘ਤੇ ਕਾਨੂੰਨ ਬਣਾਏ ਸਰਕਾਰ ਗਾਜ਼ੀਪੁਰ ਬਾਰਡਰ, ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ‘ਤੇ ਬੋਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਐਮ.ਐਸ.ਪੀ. ‘ਤੇ ਕਾਨੂੰਨ ਬਣੇ। ਦੇਸ਼ ਵਿਚ ਅਨਾਜਾਂ ਦੀ ਕੀਮਤ ਭੁੱਖ ਨਾਲ ਨਿਰਧਾਰਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਪੀਲ ਕਰਨੀ ਚਾਹੀਦੀ ਹੈ …
Read More »ਫੌਜ ਵਿਚੋਂ ਛੁੱਟੀ ਆਏ ਸਿੱਖ ਜਵਾਨ ਦਿੱਲੀ ਕਿਸਾਨ ਮੋਰਚੇ ‘ਚ ਪਹੁੰਚੇ
ਬਾਪੂ ਨੂੰ ਮਿਲ ਕੇ ਹੋ ਗਏ ਭਾਵੁਕ ਨਵੀਂ ਦਿੱਲੀ, ਬਿਊਰੋ ਨਿਊਜ਼ ਫੌਜ ਵਿੱਚੋਂ ਛੁੱਟੀ ਆਏ ਸਿੱਖ ਜਵਾਨ ਆਪਣੇ ਪਿਤਾ ਨੂੰ ਮਿਲਣ ਲਈ ਦਿੱਲੀ ਕਿਸਾਨ ਮੋਰਚੇ ਉੱਤੇ ਪਹੁੰਚ ਗਏ। ਪਿਤਾ ਨੂੰ ਮਿਲਣ ‘ਤੇ ਨੌਜਵਾਨ ਸਿਪਾਹੀ ਭਾਵੁਕ ਹੋ ਗਿਆ ਤੇ ਅੱਖਾਂ ਵਿੱਚੋਂ ਹੰਝੂ ਆ ਗਏ। ਉਸਦਾ ਪਿਤਾ ਪਿਛਲੇ ਕਰੀਬ 75 ਦਿਨਾਂ ਤੋਂ …
Read More »ਕਿਸਾਨ ਅੰਦੋਲਨ ਦੌਰਾਨ ਨਵਜੋਤ ਸਿੱਧੂ ਪਹੁੰਚੇ ਦਿੱਲੀ
ਖੇਤੀ ਕਾਨੂੰਨਾਂ ਸਬੰਧੀ ਸੋਨੀਆ ਗਾਂਧੀ ਨਾਲ ਹੋ ਸਕਦੀ ਹੈ ਗੱਲਬਾਤ ਨਵੀਂ ਦਿੱਲੀ, ਬਿਊਰੋ ਨਿਊਜ਼ ਕਿਸਾਨ ਅੰਦੋਲਨ ਦੇ ਚੱਲਦਿਆਂ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਪਹੁੰਚੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੱਧੂ ਕਿਸਾਨੀ ਮਾਮਲਿਆਂ ਨੂੰ ਲੈ ਕੇ ਸੋਨੀਆ ਗਾਂਧੀ ਨਾਲ ਚਰਚਾ …
Read More »ਕਿਸਾਨ ਅੰਦੋਲਨ ਬਾਰੇ ਲਤਾ, ਸਚਿਨ ਅਤੇ ਅਕਸ਼ੇ ਨੇ ਕੀਤੇ ਸਨ ਟਵੀਟ
ਇਨ੍ਹਾਂ ਟਵੀਟਾਂ ‘ਤੇ ਭਾਜਪਾ ਦਾ ਪ੍ਰਛਾਵਾਂ ਹੋਣ ਦਾ ਸ਼ੱਕ, ਮਹਾਰਾਸ਼ਟਰ ਸਰਕਾਰ ਕਰਵਾਏਗੀ ਜਾਂਚ ਨਵੀਂ ਦਿੱਲੀ, ਬਿਊਰੋ ਨਿਊਜ਼ ਕਿਸਾਨ ਅੰਦੋਲਨ ਦੇ ਹੱਕ ਵਿਚ ਅਮਰੀਕਾ ਦੀ ਫਿਲਮੀ ਹਸਤੀ ਰਿਹਾਨਾ ਨੇ ਆਵਾਜ਼ ਬੁਲੰਦ ਕੀਤੀ ਸੀ। ਜਿਸ ਦੇ ਜਵਾਬ ਵਿਚ ਲਤਾ ਮੰਗੇਸ਼ਕਰ, ਸਚਿਨ ਤੇਂਦੂਲਕਰ, ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਸਣੇ ਕਈ ਹਸਤੀਆਂ ਨੇ ਟਵੀਟ …
Read More »ਬੀਐੱਸਐੱਫ ਨੇ ਜੰਮੂ ਵਿੱਚ ਸਰਹੱਦ ‘ਤੇ ਘੁਸਪੈਠੀਆ ਮਾਰ ਮੁਕਾਇਆ
ਰਾਜਨਾਥ ਸਿੰਘ ਰਾਜ ਸਭਾ ‘ਚ ਬੋਲੇ, ਭਾਰਤੀ ਫੌਜ ਨੇ ਪਾਕਿ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਸਰਹੱਦ ਤੱਕ ਹੀ ਸੀਮਤ ਕੀਤਾ ਨਵੀਂ ਦਿੱਲੀ, ਬਿਊਰੋ ਨਿਊਜ਼ ਬੀਐੱਸਐੱਫ ਨੇ ਅੱਜ ਜੰਮੂ ਵਿੱਚ ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਇਕ ਘੁਸਪੈਠੀਏ ਨੂੰ ਮਾਰ ਮੁਕਾਇਆ। ਬੀਐਸਐਫ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਸਵੇਰੇ …
Read More »ਕਿਸਾਨੀ ਮੁੱਦਿਆਂ ‘ਤੇ ਰਾਜ ਸਭਾ ‘ਚ ਤਲਖੀ
ਸੰਜੇ ਰਾਉਤ ਨੇ ਪੁੱਛਿਆ ਦੇਸ਼ ਪ੍ਰੇਮੀ ਕੌਣ? ਅਰਨਬ, ਕੰਗਣਾ ਜਾਂ ਕਿਸਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਜਦੋਂ ਰਾਜ ਸਭਾ ‘ਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਤਾਂ ਲਗਭਗ ਤਿੰਨ ਘੰਟਿਆਂ ਤੱਕ ਸੰਸਦ ਦੇ ਅੰਦਰ ਤਲਖੀ ਨਜ਼ਰ ਆਈ। ਇਸ ਦੌਰਾਨ ਕਾਂਗਰਸੀ ਆਗੂ ਆਨੰਦ ਸ਼ਰਮਾ ਅਤੇ ਸ਼ਿਵ ਸੈਨਾ ਆਗੂ ਸੰਜੇ ਰਾਉਤ …
Read More »ਪ੍ਰਤਾਪ ਬਾਜਵਾ ਨੇ ਰਾਜ ਸਭਾ ‘ਚ ਕਿਹਾ
ਕਾਲੇ ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨ ਅੰਦੋਲਨ ਦੇ ਚਲਦਿਆਂ ਸੰਸਦ ‘ਚ ਅੱਜ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਜੰਮ ਕੇ ਘੇਰਿਆ ਹੈ। ਵਿਰੋਧੀ ਧਿਰਾਂ ਸਰਕਾਰ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਘੇਰਨ ‘ਚ ਜੁਟੀਆਂ ਹੋਈਆਂ ਹਨ। ਅੱਜ ਕਾਂਗਰਸ ਦੇ …
Read More »ਕਿਸਾਨੀ ਅੰਦੋਲਨ ਬਾਰੇ ਬੋਲੇ ਸਲਮਾਨ ਖਾਨ
ਕਿਹਾ : ਸਹੀ ਚੀਜ਼ ਹੋਣੀ ਚਾਹੀਦੀ ਹੈ ਹਰੇਕ ਦੇ ਨਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਕਿਸਾਨ ਅੰਦੋਲਨ ਲੈ ਕੇ ਜਿੱਥੇ ਵਿਦੇਸ਼ੀ ਹਸਤੀਆਂ ਆਪਣਾ ਪੱਖ ਰੱਖ ਰਹੀਆਂ ਹਨ, ਉੱਥੇ ਹੀ ਭਾਰਤੀ ਪ੍ਰਮੁੱਖ ਹਸਤੀਆਂ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਕੇ ਪ੍ਰਾਪੇਗੰਡਾ ਨਾ ਫੈਲਾਉਣ ਦੀ ਸਲਾਹ ਦਿੱਤੀ ਹੈ। ਪ੍ਰੰਤੂ ਬਾਲੀਵੁੱਡ ਸਟਾਰ ਸਲਮਾਨ …
Read More »ਸਿੱਖਾਂ ਦੇ ਹੱਕ ‘ਚ ਡਟੀ ਸ਼ਿਵ ਸੈਨਾ
ਕਿਹਾ : ਸਿੱਖ ਮੁਗ਼ਲਾਂ ਨਾਲ ਲੜੇ ਤਾਂ ਯੋਧੇ, ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ ਭਗਤ, ਆਪਣੇ ਹੱਕਾਂ ਲਈ ਲੜੇ ਤਾਂ ਖ਼ਾਲਿਸਤਾਨੀ? ਨਵੀਂ ਦਿੱਲੀ/ਬਿਊਰੋ ਨਿਊਜ਼ ਸ਼ਿਵ ਸੈਨਾ ਨੇ ਕਿਸਾਨੀ ਸ਼ੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਵੱਖੋ-ਵੱਖ ਸਰਹੱਦਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ …
Read More »ਪੰਜਾਬੀ ਗਾਇਕ ਜਸਬੀਰ ਜੱਸੀ ਨੇ ਮੰਗੀ ਕੰਗਣਾ ਦੀ ਗ੍ਰਿਫ਼ਤਾਰੀ
ਕਿਹਾ : ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਣਾ ‘ਤੇ ਕੇਸ ਕਿਉਂ ਨਹੀਂ ਹੋ ਸਕਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸਾਨ ਅੰਦੋਲਨ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਉਹ ਲਗਾਤਾਰ ਟਵੀਟਸ ਰਾਹੀਂ ਕਿਸਾਨ ਅੰਦੋਲਨ ਤੇ ਪੰਜਾਬ ਦੇ ਕਿਸਾਨਾਂ ਖਿਲਾਫ ਬਿਆਨਬਾਜੀ ਕਰ ਰਹੀ ਹੈ। ਆਪਣੇ ਕਈ ਟਵੀਟਸ ਵਿੱਚ ਉਹ ਕਿਸਾਨਾਂ …
Read More »