Breaking News
Home / ਪੰਜਾਬ (page 1422)

ਪੰਜਾਬ

ਪੰਜਾਬ

ਕੈਪਟਨ ਦੀ ਮਾਲਾ ਦਾ ਮੋਤੀ ਬਣਿਆ ਰਹੇਗਾ ਸੁਰੇਸ਼ ਕੁਮਾਰ

ਹਾਈਕੋਰਟ ਨੇ ਨਿਯੁਕਤੀ ਰੱਦ ਕਰਨ ਦੇ ਫੈਸਲੇ ‘ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਸੇਵਾਮੁਕਤ ਸੀਨੀਅਰ ਆਈਏਐਸ ਅਧਿਕਾਰੀ ਸੁਰੇਸ਼ ਕੁਮਾਰ ਦੀ ਮੁੱਖ ਪ੍ਰਮੁੱਖ ਸਕੱਤਰ ਵਜੋਂ ਨਿਯੁਕਤੀ ਨੂੰ ਰੱਦ ਕਰਨ ਦੇ ਇਸੇ ਅਦਾਲਤ ਦੇ ਇਕਹਿਰੇ ਬੈਂਚ ਦੇ ਫ਼ੈਸਲੇ ‘ਤੇ ਰੋਕ ਲਾ ਦਿੱਤੀ ਹੈ। ਜਸਟਿਸ …

Read More »

ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਭੇਜਣ ਦੀ ਤਿਆਰੀ

ਕੇਂਦਰ ਸਰਕਾਰ ਨੇ ਲਗਾਈ ਮੋਹਰ ਚੰਡੀਗੜ੍ਹ : ਪੰਜਾਬ ਵਿੱਚ ਟਾਰਗੇਟ ਕਿਲਿੰਗ ਦੇ ਮੁਲਜ਼ਮਾਂ ਨੂੰ ਤਿਹਾੜ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਹੈ। ਇਸ ਲਈ ਐਨਆਈਏ ਵੱਲੋਂ ਮੰਗੀ ਪ੍ਰਵਾਨਗੀ ‘ਤੇ ਕੇਂਦਰ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਹੁਣ ਮਾਮਲਾ ਅਦਾਲਤ ਵਿੱਚ ਹੈ ਜਿਸ ਦੇ ਫੈਸਲੇ ਦੀ ਐਨਆਈਏ ਨੂੰ ਉਡੀਕ ਹੈ। ਟਾਰਗੇਟ ਕਿਲਿੰਗ …

Read More »

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹਵਾ ਅਤੇ ਪਾਣੀ ਦੀ ਗੁਣਵਤਾ ਨੂੰ ਲੈ ਕੇ ਗੰਭੀਰ

ਦੂਸ਼ਿਤ ਪਾਣੀ ਨੂੰ ਜ਼ਮੀਨ ‘ਚ ਸੁੱਟਣ ਵਾਲੇ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਕ ਲੱਖ ਦਾ ਇਨਾਮ ਪਟਿਆਲਾ/ਬਿਊਰੋ ਨਿਊਜ਼: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਹਵਾ ਅਤੇ ਪਾਣੀ ਦੀ ਗੁਣਵਤਾ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਬੋਰਡ ਨੇ ਆਪਣੇ ਚੇਅਰਮੈਨ ਕਾਹਨ ਸਿੰਘ ਪੰਨੂੰ ਦੀ ਸਰਪ੍ਰਸਤੀ ਹੇਠ ਹੋਈ ਬੈਠਕ ਵਿਚ ਫ਼ੈਸਲਾ ਕੀਤਾ ਹੈ …

Read More »

ਭਗਵੰਤ ਮਾਨ ਨੇ ਸੰਸਦ ‘ਚ 18 ਮਿੰਟਾਂ ‘ਚ ਦੋ ਦਰਜਨ ਮੁੱਦੇ ਉਠਾਏ

ਕੇਂਦਰ ਸਰਕਾਰ ਨੂੰ ਚੁਫੇਰਿਓਂ ਘੇਰਨ ਦੀ ਕੀਤੀ ਕੋਸ਼ਿਸ਼ ਚੰਡੀਗੜ੍ਹ : ਸੰਸਦ ਦੇ ਬਜਟ ਸੈਸ਼ਨ ਵਿਚ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ 18 ਮਿੰਟਾਂ ਵਿੱਚ ਪੰਜਾਬ ਅਤੇ ਦੇਸ਼ ਨਾਲ ਜੁੜੇ ਕਰੀਬ 2 ਦਰਜਨ ਮੁੱਦੇ ਉਠਾ ਕੇ ਕੇਂਦਰ ਸਰਕਾਰ ਨੂੰ ਚੁਫੇਰਿਓਂ ਘੇਰਨ ਦਾ ਯਤਨ ਕੀਤਾ …

Read More »

ਸਿਸੋਦੀਆ ਨੇ ‘ਆਪ’ ਦੀ ਪੰਜਾਬ ਲੀਡਰਸ਼ਿਪ ਨੂੰ ਦਿੱਤੀਆਂ ਨਸੀਹਤਾਂ

ਸਿਸੋਦੀਆ ਪੰਜਾਬ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੋਂ ਹਨ ਨਰਾਜ਼ ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਪਿੱਛਲੇ ਸਮੇਂ ਚੁੱਪ ਚੁਪੀਤੇ ਪੰਜਾਬ ਆ ਕੇ ਪਾਰਟੀ ਦੀ ਲੀਡਰਸ਼ਿਪ ਅਤੇ ਵਿਧਾਇਕਾਂ ਨੂੰ ਨਸੀਹਤਾਂ ਦੇ ਗਏ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਇਕਾਈ ਲਈ ਕੋਈ …

Read More »

ਪੁਲਿਸ ਨੇ ਨਕਲੀ ਆਈ ਪੀ ਐਸ ਅਧਿਕਾਰੀ ਫੜਿਆ

ਅਫ਼ਸਰ ਬਣਕੇ ਸੁਖਬੀਰ ਬਾਦਲ ਸਣੇ ਕਈਆਂ ਨਾਲ ਕੀਤੀ ਚਤੁਰਾਈ ਲੁਧਿਆਣਾ : ਸੁਖਬੀਰ ਬਾਦਲ ਸਮੇਤ ਕਈ ਆਗੂਆਂ ਨਾਲ ਹੇਰਾਫੇਰੀ ਕਰਨ ਵਾਲੇ ਨਕਲੀ ਆਈ.ਪੀ.ਐਸ. ਅਧਿਕਾਰੀ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ। ਲੁਧਿਆਣਾ ਪੁਲਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਜ਼ਮ ਦੇ ਸ਼ੌਕ ਤੇ ਕਾਰਨਾਮੇ ਸਾਂਝੇ ਕੀਤੇ। ਇਸ ਨਕਲੀ ਆਈ.ਪੀ.ਐਸ.ਅਧਿਕਾਰੀ ਵਿਰੁੱਧ ਚਾਰ …

Read More »

ਮੌੜ ਧਮਾਕੇ ‘ਚ ਵਰਤੀ ਗਈ ਮਾਰੂਤੀ ਕਾਰ ਡੇਰਾ ਸਿਰਸਾ ‘ਚੋਂ ਰਾਤੋ-ਰਾਤ ਹੋਈ ਸੀ ਗਾਇਬ

ਮਾਰੂਤੀ ਕਾਰ ਨੂੰ ਰੰਗ ਰੋਗਨ ਕਰਕੇ ਇਕ ਹਫਤੇ ‘ਚ ਕੀਤਾ ਗਿਆ ਸੀ ਤਿਆਰ ਬਠਿੰਡਾ/ਬਿਊਰੋ ਨਿਊਜ਼ : ਮੌੜ ਬੰਬ ਧਮਾਕੇ ਵਿਚ ਵਰਤੀ ਗਈ ‘ਮਾਰੂਤੀ ਕਾਰ’ ਡੇਰਾ ਸਿਰਸਾ ਵਿਚੋਂ ਰਾਤੋ-ਰਾਤ ਗਾਇਬ ਹੋਈ ਸੀ ਜਿਸ ਕਰਕੇ ਪੁਲਿਸ ਜਾਂਚ ਉਲਝੀ ਹੋਈ ਹੈ। ਡੇਰਾ ਮੁਖੀ ਦੀ ਵੀਆਈਪੀ ਵਰਕਸ਼ਾਪ ਦੇ ਗਰੀਨ ਗੇਟ ਅੰਦਰ ਇਹ ਕਾਰ ਖੜ੍ਹੀ …

Read More »

ਸ਼ਾਮ ਸਿੰਘ ਅਟਾਰੀਵਾਲਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ‘ਚ ਹੋਵੇਗੀ ਸ਼ਾਮਲ

172ਵੇਂ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਅਟਾਰੀ ‘ਚ ਹੋਇਆ ਸਰਕਾਰੀ ਪੱਧਰ ਦਾ ਮੁੱਖ ਸਮਾਗਮ ਅਟਾਰੀ/ਬਿਊਰੋ ਨਿਊਜ਼ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ 172ਵੇਂ ਸ਼ਹੀਦੀ ਦਿਹਾੜੇ ਸਬੰਧੀ ਪਿੰਡ ਅਟਾਰੀ ਸਥਿਤ ਸਮਾਧ ‘ਤੇ ਪੰਜਾਬ ਸਰਕਾਰ ਵੱਲੋਂ ਮੁੱਖ ਸਮਾਗਮ ਰੱਖਿਆ ਗਿਆ ਸੀ ਪਰ ਲੋਕਾਂ ਦੇ ਘੱਟ ਗਿਣਤੀ ਵਿੱਚ ਪਹੁੰਚਣ ਕਾਰਨ ਸਮਾਗਮ ਵਿੱਚ ਕੁਰਸੀਆਂ ਖਾਲੀ ਪਈਆਂ …

Read More »

ਲਾਹੌਰ ਦੀ ਤਰਜ਼ ‘ਤੇ ਅੰਮ੍ਰਿਤਸਰ ‘ਚ ਬਣੇਗੀ ਫੂਡ ਸਟਰੀਟ

ਅੰਮ੍ਰਿਤਸਰ/ਬਿਊਰੋ ਨਿਊਜ਼ ਅੰਮ੍ਰਿਤਸਰ ਵਿਚ ਲਾਹੌਰ ਦੀ ਤਰਜ ‘ਤੇ ਜਲਦੀ ਫੂਡ ਸਟਰੀਟ ਬਣਾਈ ਜਾਵੇਗੀ, ਜਿੱਥੇ ਸਥਾਨਕ ਰਵਾਇਤੀ ਤੇ ਸਵਾਦਿਸ਼ਟ ਭੋਜਨ ਦਾ ਆਨੰਦ ਵਿਸ਼ਵ ਭਰ ਤੋਂ ਆਉਂਦੇ ਸੈਲਾਨੀ ਲੈ ਸਕਣਗੇ। ਇਹ ਐਲਾਨ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਮੁੱਖ ਮੰਤਰੀ ਵਲੋਂ ਇਹ ਐਲਾਨ …

Read More »

ਹੁਸ਼ਿਆਰਪੁਰ ‘ਚ ‘ਸੈਲੀਬ੍ਰੇਸ਼ਨ ਫਾਇਰਿੰਗ’ ਵਿਚ ਐਮਬੀਏ ਦੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਨਵਾਂ ਸੰਦੇਸ਼

ਵਿਆਹ ਦੇ ਕਾਰਡ ‘ਤੇ ਛਪਵਾਇਆ, ‘ਕ੍ਰਿਪਾ ਕਰਕੇ ਆਪਣਾ ਅਸਲਾ ਘਰ ਰੱਖ ਕੇ ਹੀ ਆਉਣਾ ਜੀ’ ਇਕ ਸਮਝਦਾਰ ਪਰਿਵਾਰ ਦਾ ਇਕ ਛੋਟਾ ਜਿਹਾ ਇਹ ਯਤਨ ਇਸ ਦਿਸ਼ਾ ‘ਚ ਵੱਡਾ ਕਦਮ ਕਪੂਰਥਲਾ : ਹੁਸ਼ਿਆਰਪੁਰ ਵਿਚ ਐਤਵਾਰ ਰਾਤ ਵਿਆਹ ਦੇ ਪ੍ਰੋਗਰਾਮ ਵਿਚ ਡੀਜੇ ਦੀ ਧੁਨ ‘ਤੇ ਨੱਚ ਰਹੇ ਵਿਅਕਤੀਆਂ ਦੀ ‘ਸੈਲੀਬ੍ਰੇਸ਼ਨ ਫਾਇਰਿੰਗ’ ਵਿਚ …

Read More »