ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਭੰਗੜਾ ਸਿਖਾਉਣਾ ਮਰਿਆਦਾ ਦੀ ਉਲੰਘਣਾ ਕਰਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਵਾਸ਼ਿੰਗਟਨ ਦੇ ਸ਼ਹਿਰ ਮੈਰੀਲੈਂਡ ਦੇ ਇਕ ਗੁਰਦੁਆਰੇ ਵਿੱਚ ਪ੍ਰਕਾਸ਼ ਅਸਥਾਨ ਕੋਲ ਭੰਗੜਾ ਸਿਖਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ਦੀ ਬਹੁਤ ਆਲੋਚਨਾ ਹੋ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ …
Read More »ਪੋਪ ਵੱਲੋਂ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਲਈ ਪ੍ਰਵਾਨਗੀ
ਵੈਟੀਕਨ ਸਿਟੀ/ਬਿਊਰੋ ਨਿਊਜ਼ ਪੋਪ ਫਰਾਂਸਿਸ ਨੇ ਰਸਮੀ ਤੌਰ ‘ਤੇ ਮਦਰ ਟਰੇਸਾ ਨੂੰ ਸੰਤ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪਰ ਇਸ ਉਪਾਧੀ ਨੂੰ ਅਧਿਕਾਰਤ ਰੂਪ ਦੇਣ ਲਈ 4 ਸਤੰਬਰ ਮਿਤੀ ਨਿਸ਼ਚਤ ਕੀਤੀ ਗਈ ਹੈ। ਆਪਣੇ ਜੀਵਨ ਦਾ ਵੱਡਾ ਹਿੱਸਾ ਕੋਲਕਾਤਾ ਵਿੱਚ ਗ਼ਰੀਬਾਂ ਦੀ ਸੇਵਾ ਲੇਖੇ ਲਾਉਣ ਵਾਲੀ ਮਦਰ …
Read More »ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ
ਸਿੰਘਾਪੁਰ : ਇਕ ਸਰਵੇਖਣ ਅਨੁਸਾਰ ਸਿੰਘਾਪੁਰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ ਜਦਕਿ ਸਵਿਟਜ਼ਰਲੈਂਡ ਦੇ ਜਿਊਰਿਖ ਸ਼ਹਿਰ ਦੇ ਨਾਲ ਹਾਂਗਕਾਂਗ ਦੂਸਰੇ ਸਥਾਨ ‘ਤੇ ਪਹੁੰਚ ਗਿਆ ਹੈ। ਈ. ਆਈ. ਯੂ. ਦੀ ਆਈ ਨਵੀਂ ਰਿਪੋਰਟ ਅਨੁਸਾਰ ਸਿੰਘਾਪੁਰ ਨੂੰ ਸਭ ਤੋਂ ਵੱਧ 116 ਅੰਕ ਮਿਲੇ ਹਨ ਜਦਕਿ ਜਿਊਰਿਖ ਤੇ ਹਾਂਗਕਾਂਗ …
Read More »ਇੰਗਲੈਂਡ ‘ਚ ਵੱਸਦੇ ਭਾਰਤੀਆਂ ‘ਤੇ ਸਰਕਾਰ ਦਾ ਫੈਸਲਾ ਪੈ ਸਕਦਾ ਹੈ ਭਾਰੀ
ਨਵੇਂ ਕਾਨੂੰਨ 2011 ਤੋਂ ਆਏ ਪਰਵਾਸੀਆਂ ‘ਤੇ ਹੋਣਗੇ ਲਾਗੂ ਲੰਡਨ/ਬਿਊਰੋ ਨਿਊਜ਼ ਇੰਗਲੈਂਡ ਵਿਚ ਰਹਿੰਦੇ ਹਜ਼ਾਰਾਂ ਭਾਰਤੀਆਂ ‘ਤੇ ਸਰਕਾਰ ਦਾ ਇੱਕ ਫੈਸਲਾ ਭਾਰੂ ਪੈ ਸਕਦਾ ਹੈ। ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਟਾਈਰ-2 ਵੀਜ਼ੇ ਵਾਲੇ ਉਹ ਲੋਕ ਵਾਪਸ ਭੇਜੇ ਜਾਣਗੇ ਜਿਨ੍ਹਾਂ ਦੀ ਤਨਖ਼ਾਹ 35,000 ਪੌਂਡ ਤੋਂ ਘੱਟ ਹੋਵੇਗੀ। ਇੰਗਲੈਂਡ ਸਰਕਾਰ ਨੇ 2012 …
Read More »ਸੁਸ਼ਮਾ ਸਵਰਾਜ ਨਾਲ ਮਿਲਣਗੇ ਸਰਤਾਜ ਅਜ਼ੀ
ਨੇਪਾਲ ਵਿਖੇ ਮੰਤਰੀ ਪੱਧਰ ਦੀ ਬੈਠਕ ਦੌਰਾਨ ਹੋਵੇਗੀ ਗੱਲਬਾਤ ਇਸਲਾਮਾਬਾਦ/ਬਿਊਰੋ ਨਿਊਜ਼ ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਇਸ ਹਫ਼ਤੇ ਨੇਪਾਲ ਵਿਚ ਹੋਣ ਵਾਲੀ ਦਕਸ਼ੇਸ ਦੀ ਮੰਤਰੀ ਪੱਧਰੀ ਬੈਠਕ ਦੇ ਦੌਰਾਨ ਗੱਲਬਾਤ ਕਰ ਸਕਦੇ ਹਨ। …
Read More »ਡਿਕਸੀ ਗੁਰੂ ਘਰ ਵਿਖੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵਾਂ ਸਾਲ 14 ਮਾਰਚ ਨੂੰ ਮਨਾਇਆ ਜਾਵੇਗਾ
ਮਿਸੀਸਾਗਾ/ਪਰਵਾਸੀ ਬਿਊਰੋ : ਡਿਕਸੀ ਗੁਰੂਘਰ ਦੀ ਮੈਨੇਜਮੈਂਟ ਕਮੇਟੀ ਵਲੋਂ ਭੇਜੇ ਇਕ ਸੁਨੇਹੇ ਮੁਤਾਬਕ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰੂਘਰ ਵਿਖੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵਾਂ ਸਾਲ 14 ਮਾਰਚ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਕਥਾ ਕੀਰਤਨ ਅਤੇ ਢਾਡੀ ਦਰਬਾਰ ਤੋਂ ਇਲਾਵਾ ਕਈ ਹੋਰ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ। ਗੁਰੂਘਰ ਕਮੇਟੀ …
Read More »ਮੈਲਬਰਨ ‘ਚ ਨਸਲੀ ਨਫ਼ਰਤ ਦਾ ਨਿਸ਼ਾਨਾ ਬਣੇ ਭਾਰਤੀ ਰੇਸਤਰਾਂ
ਲੋਕਾਂ ਨੇ ਪੀੜਤ ਮਾਲਕਾਂ ਨਾਲ ਇਕਜੁਟਤਾ ਦਿਖਾਈ, ਪੁਲਿਸ ਵਲੋਂ ਜਾਂਚ ਸ਼ੁਰੂ ਮੈਲਬਰਨ/ਬਿਊਰੋ ਨਿਊਜ਼ ਇਥੋਂ ਨੇੜਲੇ ਪੱਛਮੀ ਇਲਾਕੇ ਫੁੱਟਸਕੁਏਅਰ ਵਿਚ ਭਾਰਤੀ ਰੇਸਤਰਾਂ ਅਤੇ ਹੋਰ ਦੁਕਾਨਾਂ ‘ਤੇ ਅਣਪਛਾਤੇ ਅਨਸਰਾਂ ਵੱਲੋਂ ਨਸਲੀ ਟਿੱਪਣੀਆਂ ਲਿਖ ਦਿੱਤੀਆਂ ਗਈਆਂ, ਜਿਸ ਮਗਰੋਂ ਇਨ੍ਹਾਂ ਵਪਾਰਕ ਅਦਾਰਿਆਂ ਦੇ ਮਾਲਕਾਂ ਸਮੇਤ ਭਾਰਤੀ ਭਾਈਚਾਰੇ ਵਿਚ ਰੋਸ ਹੈ। ਸ਼ਹਿਰ ਦਾ ਇਹ ਇਲਾਕਾ …
Read More »ਇਰਾਕ ‘ਚ ਬੰਦੀ ਸਾਰੇ ਭਾਰਤੀ ਜ਼ਿੰਦਾ: ਸੁਸ਼ਮਾ ਸਵਰਾਜ
ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਨਵੀਂ ਦਿੱਲੀ/ਬਿਊਰੋ ਨਿਊਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਇਰਾਕ ਵਿੱਚ ਅੱਤਵਾਦੀਆਂ ਵੱਲੋਂ ਬੰਦੀ ਬਣਾਏ ਗਏ ਸਾਰੇ ਭਾਰਤੀ ਜ਼ਿੰਦਾ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ …
Read More »ਭਾਰਤ ਨੂੰ ਦਹਿਸ਼ਤੀ ਹਮਲੇ ਬਾਰੇ ਖ਼ੁਫ਼ੀਆ ਸੂਚਨਾ ਦੇਣ ਦੀ ਪਾਕਿ ਵੱਲੋਂ ਪੁਸ਼ਟੀ
ਅਕਸਰ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਅਜਿਹੀਆਂ ਜਾਣਕਾਰੀਆਂ, ਪਰ ਇਸ ਵਾਰ ਇਹ ਮੀਡੀਆ ਨੂੰ ਲੀਕ ਕਰ ਦਿੱਤੀ ਗਈ: ਅਜ਼ੀਜ਼ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਪੁਸ਼ਟੀ ਕੀਤੀ ਕਿ ਇਸ ਨੇ ਸ਼ਿਵਰਾਤਰੀ ਤੋਂ ਪਹਿਲਾਂ ਭਾਰਤ ਵਿੱਚ ਗੁਜਰਾਤ ਵਿਖੇ ਸੰਭਵ ਦਹਿਸ਼ਤੀ ਹਮਲਿਆਂ ਸਬੰਧੀ ਖ਼ੁਫ਼ੀਆ ਜਾਣਕਾਰੀ ਭਾਰਤ ਸਰਕਾਰ ਨਾਲ ਸਾਂਝੀ ਕੀਤੀ ਸੀ। ਇਹ ਗੱਲ ਇਥੇ ਪਾਕਿਸਤਾਨੀ …
Read More »ਸੈਣੀ ਹੋਣਗੇ ਕੈਨਬਰਾ ਯੂਨੀਵਰਸਿਟੀ ਦੇ ਅਗਲੇ ਉਪ ਕੁਲਪਤੀ
ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਯੂਨੀਵਰਸਟੀ ਆਫ ਕੈਨਬਰਾ ਨੇ ਪੰਜਾਬੀ ਮੂਲ ਦੇ ਪ੍ਰੋਫੈਸਰ ਹਰਗੁਰਦੀਪ ਸਿੰਘ ਸੈਣੀ ਨੂੰ ਅਗਲਾ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਪਹਿਲੀ ਸਤੰਬਰ ਨੂੰ ਅਹੁਦਾ ਸੰਭਾਲਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਸੈਣੀ ਐਡੀਲੇਡ ਯੂਨੀਵਰਸਿਟੀ ਤੋਂ ਪਲਾਂਟ ਫਿਜ਼ੀਓਲੋਜੀ ਵਿਚ ਡਾਕਟਰੇਟ ਦੀ …
Read More »