ਪੁਰਾਤਨ ਪੱਧਤੀਆਂ ਤੇ ਸਿਧਾਂਤ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਨਹੀਂ ਸੁਲਝਾ ਸਕਦੇ : ਪ੍ਰਣਬ ਮੁਖਰਜੀ ਅਕਰਾ/ਬਿਊਰੋ ਨਿਊਜ਼ : ਕੌਮਾਂਤਰੀ ਅੱਤਵਾਦ ਨੂੰ ਦੁਨੀਆ ਭਰ ਲਈ ਵੱਡਾ ਖ਼ਤਰਾ ਮੰਨਦਿਆਂ ਭਾਰਤ ਤੇ ਘਾਨਾ ਨੇ ਸੁਰੱਖਿਆ ਤੇ ਰੱਖਿਆ ਦੇ ਖੇਤਰ ਵਿਚ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਜਤਾਈ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਦੋ ਦਿਨਾ …
Read More »ਮਲੇਸ਼ੀਆ ‘ਵਰਸਿਟੀ ਮੁਤਾਬਕ ਭਾਰਤੀ ਹਿੰਦੂ ਰਹਿੰਦੇ ਹਨ ਲਿੱਬੜੇ
ਯੂਨੀਵਰਸਿਟੀ ਟੈਕਨਾਲੋਜੀ ਮਲੇਸ਼ੀਆ ਦੇ ਵਿਵਾਦਤ ਅਧਿਆਪਨ ਮੋਡਿਊਲ ਦੀ ਨਿੰਦਾ ਕੁਆਲਾਲੰਪੁਰ/ਬਿਊਰੋ ਨਿਊਜ਼ ਮਲੇਸ਼ੀਆ ਦੀ ਇਕ ਮੋਹਰੀ ਯੂਨੀਵਰਸਿਟੀ ਵੱਲੋਂ ਅਧਿਆਪਨ ਬਾਰੇ ਛਾਪੇ ਦਸਤਾਵੇਜ਼ ਵਿੱਚ ਭਾਰਤੀ ਹਿੰਦੂਆਂ ਨੂੰ ਲਿੱਬੜੇ-ਤਿੱਬੜੇ ਅਤੇ ਸਫ਼ਾਈ ਤੋਂ ਦੂਰ ਰਹਿਣ ਵਾਲੇ ਦਰਸਾ ਕੇ ਵਿਵਾਦ ਛੇੜ ਦਿੱਤਾ ਗਿਆ ਹੈ। ਮੁਸਲਿਮ ਬਹੁ-ਗਿਣਤੀ ਵਾਲੇ ਇਸ ਮੁਲਕ ਦੀ ਯੂਨੀਵਰਸਿਟੀ ਟੈਕਨਾਲੋਜੀ ਮਲੇਸ਼ੀਆ (ਯੂਟੀਐਮ) ਵੱਲੋਂ …
Read More »ਮਲੇਸ਼ੀਅਨ ਯੂਨੀਵਰਸਿਟੀ ਨੇ ਹਿੰਦੂਆਂ ਨੂੰ ਦੱਸਿਆ ‘ਗੰਦਾ’
ਕੁਆਲਾਲੰਪੁਰ/ਬਿਊਰੋ ਨਿਊਜ਼ ਮਲੇਸ਼ੀਆ ਦੀ ਇੱਕ ਨਾਮੀ ਯੂਨੀਵਰਸਿਟੀ ਨੇ ਭਾਰਤ ਵਿੱਚ ਰਹਿਣ ਵਾਲੇ ਹਿੰਦੂਆਂ ਨੂੰ ਗੰਦਾ ਦੱਸਿਆ ਹੈ। ਟੀਚਿੰਗ ਮੌਡਿਊਲ ਦੇ ਆਨਲਾਈਨ ਪਬਲਿਸ਼ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਵੱਧ ਗਿਣਤੀ ਮੁਸਲਮਾਨਾਂ ਵਾਲੇ ਮਲੇਸ਼ੀਆ ਦੀ ਯੂ.ਟੀ.ਐਮ. ਯੂਨੀਵਰਸਿਟੀ ਨੇ ਮੌਡਿਊਲ ਨੂੰ ਆਨਲਾਈਨ ਪਾਇਆ ਹੈ। ਉਨ੍ਹਾਂ ਦਾਅਵਾ …
Read More »ਸਵਿਟਜ਼ਰਲੈਂਡਵੱਲੋਂ ਭਾਰਤਦੀਐਨਐਸਜੀਮੈਂਬਰੀਲਈਹਮਾਇਤ
ਜਨੇਵਾ : ਭਾਰਤਵੱਲੋਂ ਐਨਐਸਜੀ (ਨਿਊਕਲੀਅਰਸਪਲਾਇਰ ਗਰੁੱਪ) ਦਾਮੈਂਬਰਬਣਨਦੀਆਂ ਕੋਸ਼ਿਸ਼ਾਂ ਨੂੰ ਹੁਲਾਰਾਦਿੰਦਿਆਂ ਸਵਿਟਜ਼ਰਲੈਂਡ ਨੇ ਭਾਰਤਦੀਦਾਅਵੇਦਾਰੀਦੀਹਮਾਇਤਕੀਤੀ ਹੈ। ਭਾਰਤ ਨੂੰ ਇਹ ਅਹਿਮਹਮਾਇਤ 48 ਦੇਸ਼ਾਂ ਦੇ ਇਸ ਸਮੂਹਦੀ ਇੱਕ ਮਹੱਤਵਪੂਰਨਮੀਟਿੰਗ ਤੋਂ ਪਹਿਲਾਂ ਹਾਸਲ ਹੋਈ ਹੈ। ਦੋਵਾਂ ਮੁਲਕਾਂ ਨੇ ਸਵਿਸਬੈਂਕਾਂ ਵਿੱਚਭਾਰਤੀਆਂ ਵੱਲੋਂ ਜਮ੍ਹਾਂ ਕਾਲੇ ਧਨ ਨੂੰ ਸਾਹਮਣੇ ਲਿਆਉਣਵਿੱਚਸਹਿਯੋਗ ਵਧਾਉਣ’ਤੇ ਸਹਿਮਤੀਵੀਜਤਾਈ ਹੈ। ਸਵਿਸਰਾਸ਼ਟਰਪਤੀ ਜੌਹਾਨ ਸ਼ਨਾਈਡਰਅੰਮਾਨ ਨੇ ਇੱਥੇ …
Read More »ਮੋਦੀ ਤੇ ਓਬਾਮਾ ਵੱਲੋਂ ਆਪਸੀ ਸਾਂਝ ਵਧਾਉਣਬਾਰੇ ਵਿਚਾਰਾਂ
ਓਬਾਮਾ ਨੇ ਕੀਤਾਭਾਰਤਦੀਐਨਐਸਜੀਮੈਂਬਰੀਦਾਸਮਰਥਨ ਵਾਸ਼ਿੰਗਟਨ : ਪ੍ਰਧਾਨਮੰਤਰੀਨਰਿੰਦਰਮੋਦੀਅਤੇ ਅਮਰੀਕੀਸਦਰਬਰਾਕਓਬਾਮਾ ਨੇ ਇਥੇ ਦੋਵਾਂ ਮੁਲਕਾਂ ਦੇ ਦੁਵੱਲੇ ਸਹਿਯੋਗ ਨੂੰ ਨਵੀਆਂ ਬੁਲੰਦੀਆਂ ਉਤੇ ਲਿਜਾਣਦਾਆਪਣਾਅਹਿਦਦੁਹਰਾਉਂਦਿਆਂ ਵੱਖੋ-ਵੱਖਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ ਉਤੇ ਵਿਚਾਰ-ਵਟਾਂਦਰਾਕੀਤਾ। ਦੋਵਾਂ ਪਰਮਾਣੂ ਸਹਿਯੋਗ ਨੂੰ ਹੋਰ ਅੱਗੇ ਵਧਾਉਂਦਿਆਂ ਭਾਰਤਵਿੱਚਛੇਵੇਂ ਪਰਮਾਣੂ ਰੀਐਕਟਰਦੀਕਾਇਮੀਲਈਤਿਆਰੀਕੰਮਸ਼ੁਰੂ ਹੋ ਜਾਣਦਾਸਵਾਗਤਕੀਤਾ, ਜੋ ਭਾਰਤ-ਅਮਰੀਕਾ ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਨੂੰ ਸਿਰੇ ਚਾੜ੍ਹਨਪੱਖੋਂ ਅਹਿਮਕਦਮ ਹੈ। ਦੋਵੇਂ ਆਗੂਆਂ ਨੇ …
Read More »ਹਿਲੇਰੀ ਦੀ ‘ਹਨੇਰੀ’ ਅੱਗੇ ਸੈਂਡਰਜ਼ ਗੋਡੇ ਟੇਕਣ ਤੋਂ ਇਨਕਾਰੀ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀਚੋਣਲਈਡੈਮੋਕ੍ਰੈਟਿਕਪਾਰਟੀਦੀਉਮੀਦਵਾਰਬਣਨਲਈਲੋੜੀਂਦੇ ਡੈਲੀਗੇਟਾਂ ਦਾਸਮਰਥਨਹਾਸਲਕਰਕੇ ਹਿਲੇਰੀਕਲਿੰਟਨ ਨੇ ਇਤਿਹਾਸਰਚਦਿੱਤਾ ਹੈ ਕਿਉਂਕਿ ਕਿਸੇ ਵੱਡੀਪਾਰਟੀਦੀ ਉਹ ਪਹਿਲੀਮਹਿਲਾਉਮੀਦਵਾਰਹੋਵੇਗੀ।ਸਾਬਕਾਵਿਦੇਸ਼ਮੰਤਰੀਹਿਲੇਰੀ ਨੇ ਨਿਊਜਰਸੀਅਤੇ ਨਿਊ ਮੈਕਸੀਕੋ ਪ੍ਰਾਇਮਰੀਵਿੱਚਫੈਸਲਾਕੁੰਨ ਜਿੱਤਬਾਅਦਰਾਸ਼ਟਰਪਤੀ ਦੇ ਅਹੁਦੇ ਲਈਡੈਮੋਕ੍ਰੈਟਿਕਪਾਰਟੀਦੀਉਮੀਦਵਾਰਬਣਨਲਈਦਾਅਵੇਦਾਰੀਕੀਤੀ ਹੈ। ਹਿਲੇਰੀ (68) ਨੇ ਬਰੁਕਲਿਨਵਿਚਆਪਣੇ ਪ੍ਰਚਾਰਮੁਹਿੰਮਹੈੱਡਕੁਆਰਟਰਵਿੱਚਸਮਰਥਕਾਂ ਨੂੰ ਕਿਹਾ, ‘ਤੁਹਾਡੇ ਸਾਰਿਆਂ ਦਾਧੰਨਵਾਦ। ਅਸੀਂ ਇਕ ਪੜਾਅਪਾਰਕਰਲਿਆ ਹੈ। ਸਾਡੇ ਦੇਸ਼ ਦੇ ਇਤਿਹਾਸਵਿੱਚ ਇਹ ਪਹਿਲੀਵਾਰ ਹੋਇਆ …
Read More »ਖਾਸ ਭਾਰਤੀਆਂ ਨੂੰ ਚੋਣਵੇਂ ਅਮਰੀਕੀ ਹਵਾਈ ਅੱਡਿਆਂ ‘ਤੇ ਮਿਲੇਗੀ ਸੁਖਾਲੀ ਕਲੀਅਰੈਂਸ
ਵਾਸ਼ਿੰਗਟਨ : ਭਾਰਤ ਤੇ ਅਮਰੀਕਾਦਰਮਿਆਨ ਇਕ ਸੰਧੀਸਹੀਬੰਦਕੀਤੀ ਗਈ ਹੈ ਜਿਸ ਤਹਿਤਅਮਰੀਕਾ ਦੇ ਕੁਝ ਚੋਣਵੇਂ ਹਵਾਈਅੱਡਿਆਂ ‘ਤੇ ਭਾਰਤੀਆਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਸੁਰੱਖਿਆਕਲੀਅਰੈਂਸਮਿਲਿਆਕਰੇਗੀ। ਭਾਰਤ ਅਜਿਹਾ ਨੌਵਾਂ ਮੁਲਕ ਹੈ ਜਿਸ ਨਾਲਅਮਰੀਕਾ ਨੇ ਐਕਸਪੀਡੀਏਟਿਡਟਰੈਵਲਰਇਨੀਸ਼ੀਏਟਿਵ ਜਿਸ ਨੂੰ ਗਲੋਬਲਐਂਟਰੀਪ੍ਰੋਗਰਾਮਵੀ ਕਿਹਾ ਜਾਂਦਾ ਹੈ, ਸਹੀਬੰਦਕੀਤਾ ਹੈ ਅਤੇ ਜਿਸ ਤੋਂ ਦੋਵੇਂ ਮੁਲਕਾਂ ਦਰਮਿਆਨਵਧਰਹੀਨੇੜਤਾਦੇਖੀ ਜਾ ਸਕਦੀ ਹੈ। ਇਸ …
Read More »ਅਮਰੀਕਾ ਨੇ ਦਸ ਕਰੋੜ ਦੀਆਂ 200 ਪੁਰਾਣੀਆਂ ਮੂਰਤੀਆਂ ਭਾਰਤ ਨੂੰ ਵਾਪਸ ਦਿੱਤੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਨੇ ਅੱਜ ਭਾਰਤ ਨੂੰ 200 ਤੋਂ ਜ਼ਿਆਦਾ ਚੋਰੀ ਕੀਤੀਆਂ ਗਈਆਂ ਪੁਰਾਣੀਆਂ ਮੂਰਤੀਆਂ ਵਾਪਸ ਦੇ ਦਿੱਤੀਆਂ ਹਨ। ਇਨ੍ਹਾਂ ਵਿਚ ਕੁਝ ਕਲਾਕ੍ਰਿਤੀਆਂ ਦੋ ਹਜ਼ਾਰ ਸਾਲ ਪੁਰਾਣੀਆਂ ਹਨ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਕ੍ਰਿਤਕ ਵਿਰਾਸਤ ਨੂੰ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਕਾਇਮ ਰੱਖਣ ਵਿਚ ਸਹਾਈ ਹੋਣਾ ਦੱਸਿਆ …
Read More »ਅਮਰੀਕਾ ‘ਚ ਸਿੱਖ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਨਿਊਯਾਰਕ/ਬਿਊਰੋ ਨਿਊਜ਼ ਅਮਰੀਕਾ ਵਿੱਚ ਇੱਕ ਪੰਜਾਬੀ ਦੀ ਗੈਸ ਸਟੇਸ਼ਨ ਉੱਤੇ ਅਣਪਛਾਤੇ ਨੌਜਵਾਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਦਵਿੰਦਰ ਸਿੰਘ ਨੂੰ ਗੋਲੀਆਂ ਉਸ ਸਮੇਂ ਮਾਰੀ ਗਈਆਂ ਗਈਆਂ ਜਦੋਂ ਉਹ ਡਿਊਟੀ ਉੱਤੇ ਸੀ। ਉਸ ਨੂੂੰ ਜ਼ਖਮੀ ਹਾਲਤ ਵਿੱਚ ਤੁਰੰਤ ਹਸਪਤਾਲ ਲਿਜਾਇਆ …
Read More »ਟਰੰਪ ਸਮਰਥਕ ਤੇ ਵਿਖਾਵਾਕਾਰੀ ਭਿੜੇ, 35 ਗ੍ਰਿਫ਼ਤਾਰ
ਸਾਂਤਿਆਗੋ ਵਿੱਚ ਚੋਣ ਰੈਲੀ ਵਾਲੇ ਸਥਾਨ ਬਾਹਰ ਵਾਪਰੀ ਘਟਨਾ;ਟਰੰਪ ਵੱਲੋਂ ‘ਠੱਗਾਂ’ ਨੂੰ ਭਜਾਉਣ ਲਈ ਪੁਲਿਸ ਦੀ ਸ਼ਲਾਘਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਦੀ ਸਾਂਤਿਆਗੋ ਵਿੱਚ ਇਕ ਚੋਣ ਰੈਲੀ ਬਾਹਰ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਅਤੇ ਵਿਰੋਧੀ ਵਿਖਾਵਾਕਾਰੀਆਂ ਵਿੱਚ ਟਕਰਾਅ ਹੋ ਗਿਆ। …
Read More »