Breaking News
Home / ਦੁਨੀਆ (page 292)

ਦੁਨੀਆ

ਦੁਨੀਆ

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਹੋਈ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਦਿਨੀਂ ਹੋਈ ਇਕੱਤਰਤਾ ਵਿੱਚ ਆਉਂਦੇ ਦੋ ਸਾਲਾਂ 2016 ਤੋਂ 2018 ਲਈ ਕਲੱਬ ਦੇ ਨਵੇਂ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਦੀ ਅਗਵਾਈ ਵਿੱਚ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਹ ਚੋਣ ਸਰਵ-ਸੰਮਤੀ ਨਾਲ ਹੋਈ ਜਿਸ ਵਿੱਚ ਚਰਨਜੀਤ ਸਿੰਘ ਢਿੱਲੋਂ …

Read More »

ਕੰਪਿਊਟਰ ਕਲਾਸਾਂ ਦਾ ਪਹਿਲਾ ਬੈਚ ਸ਼ੁਰੂ

ਬਰੈਂਪਟਨ/ਹਰਜੀਤ ਬੇਦੀ ਪਿਛਲੇ ਸਾਲ ਸੀਨੀਅਰਜ ਲਈ ਕੰਪਿਊਟਰ ਸਿਖਲਾਈ ਦੇ ਦੋ ਗਰੁੱਪਾਂ ਨੂੰ ਸਫਲਤਾ ਨਾਲ ਚਲਾ ਚੁੱਕੇ ਬਜੁਰਗਾਂ ਦੀ ਸੇਵਾ ਦਾ ਜ਼ਜਬਾ ਸਮੇਟੀ ਨੌਜਵਾਨ ਕੰਪਿਊਟਰ ਇੰਜੀਨੀਅਰ ਬਲਜੀਤ ਬੜਿੰਗ ਵਲੋਂ ਵਾਲੰਟੀਅਰ ਤੌਰ ਤੇ ਇਸ ਸਾਲ ਦਾ ਪਹਿਲਾ ਬੈਚ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਇੰਟਰਸੈਕਸ਼ਨ ਤੇ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ …

Read More »

ਕਾਫ਼ਲੇ ਵੱਲੋਂ ਸਾਥੀ ਲੁਧਿਆਣਵੀ ਨਾਲ਼ ਬੈਠਕ ਅਤੇ ਬਲਕਾਰ ਸਿੱਧੂ ਦੀ ਕਿਤਾਬ ਰਲੀਜ਼

ਟਰਾਂਟੋ/ਕੁਲਵਿੰਦਰ ਖਹਿਰਾ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਪੱਤਰਕਾਰ ਅਤੇ ਲੇਖਕ ਸਾਥੀ ਲੁਧਿਆਣਵੀ ਨਾਲ਼ ਵਿਸ਼ੇਸ਼ ਬੈਠਕ ਰੱਖੀ ਗਈ ਓਥੇ ਕੈਨੇਡਾ ਫੇਰੀ ‘ਤੇ ਆਏ ਪੰਜਾਬ ਪੁਲੀਸ ਦੇ ਸੁਪਰਡੈਂਟ ਪੁਲੀਸ ਬਲਕਾਰ ਸਿੱਧੂ ਦੀ ਕਿਤਾਬ ਵੀ ਰਲੀਜ਼ ਕੀਤੀ ਗਈ ਅਤੇ ਇੰਗਲੈਂਡ ਵਿੱਚ ਹੋ ਰਹੀ ਸਿਆਸੀ ਉਥਲ-ਪੁਥਲ ਨੂੰ …

Read More »

ਵਿੱਕ ਢਿੱਲੋਂ ਵੱਲੋਂ ਸਾਲਾਨਾ ਕਮਿਊਨਿਟੀ ਬਾਰਬਿਕਿਊ 17 ਨੂੰ

ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, 17 ਜੁਲਾਈ, ਨੂੰ ਦੁਪਿਹਰ 1:00 ਵਜੇ ਤੋਂ ਲੈ ਕੇ 4:00 ਵਜੇ ਤੱਕ ਗਾਰਡਨ ਸਕਵੇਅਰ, (ਰੋਜ਼ ਥੀਏਟਰ ਦੇ ਬਾਹਰ) ਬਰੈਂਪਟਨ ‘ਚ ਕਮਊਨਿਟੀ ਬਾਰਬਿਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਇਕ ਫ੍ਰੀ ਇਵੇਂਟ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: …

Read More »

ਅਫਗਾਨਿਸਤਾਨ ‘ਚ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਲਈ ਧਮਕਾਉਣ ਲੱਗੇ ਤਾਲਿਬਾਨ

1992 ਵਿਚ 2.20 ਲੱਖ ਲੋਕਾਂ ਦੀ ਥਾਂ ਹੁਣ ਰਹਿ ਗਏ 220 ਪਰਿਵਾਰ ਕਾਬੁਲ : ਅਫਗਾਨਿਸਤਾਨ ਵਿਚ ਸਿੱਖ ਤੇ ਹੋਰ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਤਾਲਿਬਾਨ ਪੱਖੀ ਅੱਤਵਾਦੀਆਂ ਵੱਲੋਂ ਪ੍ਰੇਸ਼ਾਨ ਕਰਨ ਤੇ ਇਸਲਾਮ ਕਬੂਲ ਕਰਨ ਲਈ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਕਾਬੁਲ ਦੇ ਇਕ ਅੰਦਰੂਨੀ …

Read More »

ਪਠਾਨਕੋਟ ਹਮਲੇ ਸਬੰਧੀ ਭਾਰਤੀ ਜਾਂਚ ਟੀਮ ਜਾ ਸਕਦੀ ਹੈ ਪਾਕਿਸਤਾਨ

ਇਸਲਾਮਾਬਾਦ/ਬਿਊਰੋ ਨਿਊਜ਼ ਪਠਾਨਕੋਟ ਏਅਰ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਭਾਰਤੀ ਜਾਂਚ ਏਜੰਸੀ ਦੀ ਟੀਮ ਨੂੰ ਪਾਕਿਸਤਾਨ ਜਾਣ ਦਾ ਮੌਕੇ ਮਿਲੇਗਾ ਜਾਂ ਨਹੀਂ ਇਸ ਦਾ ਫ਼ੈਸਲਾ ਈਦ-ਓਲ-ਫਿਤਰ ਦੇ ਤਿਉਹਾਰ ਤੋਂ ਬਾਅਦ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਵੱਲੋਂ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ …

Read More »

ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਦੇ ਕੇਸਾਂ ਦੇ ਨਿਪਟਾਰੇ ਦਾ ਸਮਾਂ ਘਟਾਉਣ ‘ਤੇ ਕੰਮ ਕਰ ਰਹੀ ਐ : ਇਮੀਗਰੇਸ਼ਨ ਮੰਤਰੀ

ਐਮ ਪੀ ਸੋਨੀਆ ਸਿੱਧੂ ਦੀ ਰਾਈਡਿੰਗ ਲਈ ਫੰਡ ਰੇਜਿੰਗ ਨੂੰ ਮਿਲਿਆ ਭਰਵਾਂ ਹੁੰਗਾਰਾ ਬਰੈਂਪਟਨ : ਬਰੈਂਪਟਨ ਸਾਊਥ ਫੈਡਰਲ ਲਿਬਰਲ ਐਸੋਸੀਏਸ਼ਨ ਵੱਲੋਂ 17 ਜੂਨ ਨੂੰ ਚਾਂਦਨੀ ਗੇਟਵੇਅ ਬੈਂਕੁਟ ਹਾਲ ਬਰੈਂਪਟਨ  ਵਿਖੇ ‘ਸੋਨੀਆ ਸਿੱਧੂ ਪਾਰਲੀਮੈਂਟ ਮੈਂਬਰ ਨਾਲ ਇਕ ਸ਼ਾਮ’ ਨਾਂ ਦੇ ਪ੍ਰੌਗਰਾਮ ਦੌਰਾਨ ਫੰਡ ਰੇਜਿੰਗ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਐਮ …

Read More »

ਰਿਟਾਇਰਮੈਂਟ ਸੁਰੱਖਿਆ – ਸੀਪੀਪੀ ‘ਚ ਸੁਧਾਰ: ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੌਂ ਐਮ ਪੀ ਪੀ ਵਿਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀੳ ਦੀ ਪ੍ਰੀਮਿਅਰ ਕੈਥਲੀਨ ਵਿਨ੍ਹ ਦੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਰਿਟਾਇਰਮੈਂਟ ਸੁਰੱਖਿਆ ਪ੍ਰਤੀ ਸੁਧਾਰ ਦੀ ਆਖਰ ਕਾਰ ਉੱਚ ਪੱਧਰ ਤੇ ਸੁਣਵਾਈ ਹੋ ਗਈ। ਉਨਟੈਰੀੳ ਸਰਕਾਰ 2013 ਤੋਂ ਫੇਡਰਲ …

Read More »

ਖਿਦਮਤਗਾਰ ਬੱਚੇ ਜੋ ਈਵੈਂਟ ਨੂੰ ਸਰੇਅੰਜਾਮ ਦੇਣਗੇ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁਪ

ਇਹ ਬੱਚੇ ਜੋ 25 ਜੂਨ, 2016 ਸ਼ਚਿਰਵਾਰ ਵਾਲੇ ਦਿਨ ਮਲਟੀਕਲਚਰ ਡੇਅ ਦੇ ਉਤਸਵ ਸਮੇ ਬਰੈਂਪਟਨ ਸੌਕਰ ਸੈਂਟਰ ਵਿਚ ਦੁਪਿਹਰੇ 12 ਵਜੇ ਤੋਂ 4 ਵਜੇ ਤਕ ਆਪਣੇ ਬਜ਼ੁਰਗਾਂ ਰਾਹੀ ਕੀਤੇ ਜਾ ਰਹੇ ਪ੍ਰੋਗਰਾਮ ਵਿਚ ਸੇਵਾ ਦੇਣਗੇ। ਉਨ੍ਹਾਂ ਨੇ ਮਹਿਮਾਨਾਂ ਨੂੰ ਐਂਟਰੀ ਸਮੇ ਮਦਦ ਕਰਨੀ ਹੈ, ਚਾਹ ਪਾਣੀ  ਅਤੇ ਸਟੇਜ ਉਪਰ ਮਦਦ …

Read More »

ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ਲੱਭਣੇ ਲਾਲ ਗੁਆਚੇ” ਲੋਕ ਅਰਪਨ

ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਖਾਸ ਹੋ ਨਿਬੜੀ। ਇਹ ਮੀਟਿੰਗ 19 ਜੂਨ ਨੂੰ ਕੋਸੋ ਦੇ ਦਫ਼ਤਰ ਹੋਈ, ਜਿਸ ਵਿਚ ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ “ਨਹੀਓਂ ઠਲੱਭਣੇ ਲਾਲ ਗੁਆਚੇ” ਲੋਕ ਅਰਪਨ ਕੀਤਾ ਗਿਆ ਅਤੇ ਨਾਲ ਹੀ ਪੰਜਾਬ ਤੋਂ ਪਹੁੰਚੇ ਲੇਖਕ ਉਜਾਗਰ ਸਿੰਘ ਦੀ …

Read More »