Breaking News
Home / ਦੁਨੀਆ (page 287)

ਦੁਨੀਆ

ਦੁਨੀਆ

ਨਵਾਜ਼ ਸ਼ਰੀਫ ਨੇ ਫਿਰ ਕਸ਼ਮੀਰ ਦਾ ਰਾਗ ਅਲਾਪਿਆ

ਯੂਐਨ ਨੂੰ ਪੱਤਰ ਲਿਖ ਕੇ ਕੀਤੀ ਸ਼ਿਕਾਇਤ, ਭਾਰਤ ‘ਤੇ ਧੱਕੇਸ਼ਾਹੀ ਦਾ ਲਾਇਆ ਦੋਸ਼ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਭਾਰਿਆ ਹੈ। ਸ਼ਰੀਫ ਨੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਣਾ ਉਨ੍ਹਾਂ ਦਾ ਫਰਜ਼ ਹੈ। ਇੰਨਾ ਹੀ ਨਹੀਂ ਸ਼ਰੀਫ …

Read More »

ਪਾਕਿ ਦੇ ਕੋਇਟਾ ਸ਼ਹਿਰ ਦੇ ਹਸਪਤਾਲ ‘ਚ ਧਮਾਕਾ

63 ਵਿਅਕਤੀਆਂ ਦੀ ਮੌਤ, ਕਈ ਜ਼ਖ਼ਮੀ ਮ੍ਰਿਤਕਾਂ ਵਿਚ ਜ਼ਿਆਦਾਤਰ ਵਕੀਲ ਸ਼ਾਮਲ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਕੋਇਟਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਹੋਏ ਧਮਾਕੇ ਵਿੱਚ 63 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਦਕਿ 100 ਤੋਂ ਜ਼ਿਆਦਾ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਲੋਚਿਸਤਾਨ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ …

Read More »

ਹਿਲੇਰੀ ਨੇ ਡੋਨਾਲਡ ਟਰੰਪ ਨੂੰ ਲਿਆ ਲੰਮੇ ਹੱਥੀਂ

ਰਿਟਾਇਰ ਫੌਜੀ ਅਧਿਕਾਰੀਆਂ ਦੀ ਨਿਖੇਧੀ ਕਰਨ ‘ਤੇ ਟਰੰਪ ਖਿਲਾਫ ਹਿਲੇਰੀ ਨੇ ਕੱਢਿਆ ਗੁੱਸਾ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਸਿਰਫ ਤਿੰਨ ਮਹੀਨੇ ਦਾ ਸਮਾਂ ਰਹਿ ਗਿਆ ਹੈ। ਇਸ ਦੌਰਾਨ ਡੈਮੋਕਰੇਟ ਉਮੀਦਵਾਰ ਡੋਨਾਲਡ ਟਰੰਪ ਤੋਂ ਲਗਾਤਾਰ ਅੱਗੇ ਜਾ ਰਹੀ ਹੈ। ਦੋਵਾਂ ਪਾਰਟੀਆਂ ਦੀ ਕਨਵੈਨਸ਼ਨ ਤੋਂ ਬਾਅਦ ਕਰਵਾਏ ਗਏ ਸਰਵੇ ਵਿਚ …

Read More »

ਹਿਲੇਰੀ ਕਲਿੰਟਨ ਦੀ ਹਨੇਰੀ ‘ਚ ਗੁਆਚਣ ਲੱਗਾ ਡੋਨਾਲਡ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ : ਤਾਜ਼ਾ ਨੈਸ਼ਨਲ ਓਪੀਨੀਅਨ ਪੋਲ ਵਿੱਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ‘ਤੇ ਨੌਂ ਅੰਕਾਂ ਦੀ ਲੀਡ ਮਿਲੀ ਹੈ। ਸੀਐਨਐਨ/ਓਆਰਸੀ ਦੇ ਸਰਵੇਖਣ ਮੁਤਾਬਕ ਸਿੱਧੀ ਟੱਕਰ ਵਿਚ ਹਿਲੇਰੀ ਨੂੰ 52 ਫ਼ੀਸਦ ਜਦੋਂ ਕਿ ਟਰੰਪ ਨੂੰ 43 …

Read More »

ਮਾਓਵਾਦੀ ਆਗੂ ਪ੍ਰਚੰਡ ਬਣੇ ਨੇਪਾਲ ਦੇ ਪ੍ਰਧਾਨ ਮੰਤਰੀ

ਕਾਠਮੰਡੂ/ਬਿਊਰੋ ਨਿਊਜ਼ ਮਾਓਵਾਦੀ ਮੁਖੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੂੰ ਕਾਨੂੰਨਸਾਜ਼ਾਂ ਨੇ ਨੇਪਾਲ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਦੇਸ਼ ਦੇ 39ਵੇਂ ਪ੍ਰਧਾਨ ਮੰਤਰੀ ਬਣੇ ਪ੍ਰਚੰਡ ਨੇ ਨਵੇਂ ਸੰਵਿਧਾਨ ਖ਼ਿਲਾਫ਼ ਹੋਏ ਭਿਆਨਕ ਸੰਘਰਸ਼ਾਂ ਬਾਅਦ ਪਾਟੋ-ਧਾੜ ਹੋਏ ਭਾਈਚਾਰਿਆਂ ਵਿੱਚ ਪੁਲ ਦਾ ਕੰਮ ਕਰਨ ਅਤੇ ਮੁਲਕ ਨੂੰ ਆਰਥਿਕ ਵਿਕਾਸ ਵੱਲ ਲਿਜਾਣ …

Read More »

ਦੁਨੀਆ ਦੀ ਅਜਿਹੀ ਜੇਲ੍ਹ, ਜਿੱਥੇ ਠੂਸ-ਠੂਸ ਕੇ ਭਰੇ ਜਾਂਦੇ ਹਨ ਕੈਦੀ

ਮਨੀਲਾ : ਫਿਲਪੀਨਸ ਦੇ ਕਿਊਜੋਨ ਸ਼ਹਿਰ ਸਥਿਤ ਦੁਨੀਆ ਦੀ ਸਭ ਤੋਂ ਖਤਰਨਾਕ ਜੇਲ੍ਹ ਦੀ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਜਿੱਥੇ ਨਿਰਧਾਰਤ ਸੀਮਾ ਤੋਂ ਕਈ ਗੁਣਾ ਜ਼ਿਆਦਾ ਗਿਣਤੀ ‘ਚ ਕੈਦੀਆਂ ਨੂੰ ਠੂਸ-ਠੂਸ ਕੇ ਭਰਿਆ ਜਾਂਦਾ ਹੈ। ਇਸ ਜੇਲ੍ਹ ‘ਚ ਜ਼ਿਆਦਾਤਰ ਅੱਠ ਸੌ ਕੈਦੀਆਂ ਦੇ ਰਹਿਣ ਦੀ …

Read More »

25 ਹਜ਼ਾਰ ਫੁੱਟ ਉਚਾਈ ਤੋਂ ਮਾਰੀ ਛਾਲ

ਲਾਸ ਏਂਜਲਸ : ਜਾਂਬਾਜ਼ ਸਕਾਈ ਡਾਈਵਰ ਲਯੂਕ ਨੇ ਏਕਿੰਸ ਨੇ ਪੈਰਾਸੂਟ ਤੋਂ ਬਿਨਾ 25 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਇਸ ਤਰ੍ਹਾਂ ਕਰਨ ਵਾਲੇ ਉਹ ਪਹਿਲੇ ਸਕਾਈ ਡਾਈਵਰ ਬਣ ਗਏ ਹਨ। ਦੱਖਣੀ ਕੈਲੇਫੋਰਨੀਆ ਵਿਚ ਪੱਛਮੀ ਲਾਸ ਏਂਜਲਸ ਦੇ ਸਿਮੀ ਵੈਲੀ ਵਿਚ 42 ਸਾਲਾ …

Read More »

ਵਿਲਸਨ ਅਤੇ ਕ੍ਰਿਸ਼ਨਾ ਮੈਗਸੇਸੇ ਐਵਾਰਡ ਲਈ ਚੁਣੇ ਗਏ

ਬੇਜ਼ਵਾੜਾ ਵਿਲਸਨ ਨੇ ਹੱਥੀਂ ਮੈਲਾ ਢੋਣ ਦੇ ਵਿਰੋਧ ‘ਚ ਮੁਹਿੰਮ ਚਲਾਈ ੲ ਕ੍ਰਿਸ਼ਨਾ ਨੇ ਸੰਗੀਤ ਰਾਹੀਂ ਸਮਾਜ ਨੂੰ ਦਿਖਾਇਆ ਹੈ ਰਾਹ ਮਨੀਲਾ : ਦੋ ਭਾਰਤੀਆਂ ਕਰਨਾਟਕ ਦੇ ਗਾਇਕ ਟੀ ਐਮ ਕ੍ਰਿਸ਼ਨਾ ਅਤੇ ਹੱਥੀਂ ਮੈਲਾ ਢੋਣ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣ ਵਾਲੇ ਬੇਜ਼ਵਾੜਾ ਵਿਲਸਨ ਨੂੰ ਚਾਰ ਹੋਰਨਾਂ ਨਾਲ …

Read More »

ਬਰੈਂਪਟਨ ਸਾਊਥ ਤੋਂ ਲਿਬਰਲ ਐਮ ਪੀ ਸੋਨੀਆ ਸਿੱਧੂ ਹਲਕੇ ਦੇ ਲੋਕਾਂ ਨੂੰ ਮਿਲੇ

ਬਰੈਂਪਟਨ : ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਦੇ ਮੈਂਬਰ ਬੀਬੀ ਸੋਨੀਆ ਸਿੱਧੂ ਵਰਗੇ ਮਿਹਨਤੀ ਵਿਅਕਤੀਆਂ ਲਈ ਗਰਮੀ ਦਾ ਮੌਸਮ ਆਪਣੇ ਹਲਕੇ ਦੇ ਲੋਕਾਂ ਨਾਲ ਬਹੁਤ ਨੇੜਲੇ ਸੰਪਰਕ ਬਣਾਉਣ ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਇਹੀ ਕਾਰਨ ਹੈ ਕਿ ਉਹ ਇਸ ਮੌਕੇ ਪੂਰਾ ਲਾਭ ਉਠਾ ਰਹੇ ਹਨ। ਪਿਛਲੇ ਵੀਕਐਂਡ ‘ਤੇ ਵੀ …

Read More »

ਪਾਕਿ ਵਿੱਚ ਨਹੀਂ ਪੜ੍ਹਨਗੇ ਭਾਰਤੀ ਡਿਪਲੋਮੈਟਾਂ ਦੇ ਬੱਚੇ

ਨਵੀਂ ਦਿੱਲੀ : ਭਾਰਤ ਤੇ ਪਾਕਿ ਦੇ ਰਿਸ਼ਤਿਆਂ ਵਿਚ ਉਸ ਸਮੇਂ ਨਿਘਾਰ ਆ ਗਿਆ ਜਦੋਂ ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਹਾਈ ਕਮਿਸ਼ਨ ਵਿੱਚ ਤਾਇਨਾਤ ਡਿਪਲੋਮੈਟਾਂ ਅਤੇ ਅਧਿਕਾਰੀਆਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਪਾਕਿਸਤਾਨ ਤੋਂ ਬਾਹਰ ਕਰਨ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਭਾਰਤ ਨੇ ਪਾਕਿਸਤਾਨ …

Read More »