ਲੰਦਨ : ਜ਼ਿੰਦਗੀ ਭਰ ਸਾਥ ਨਿਭਾਉਣ ਦੀਆਂ ਕਸਮਾਂ ਤਾਂ ਬਹੁਤ ਲੋਕ ਖਾਂਦੇ ਹਨ ਪਰ ਇਥੋਂ ਦੇ ਇਕ ਬਜ਼ੁਰਗ ਜੋੜੇ ਨੇ ਇਸ ਸਹੁੰ ਨੂੰ ਪੂਰੀ ਸ਼ਿਦਤ ਨਾਲ ਨਿਭਾਉਂਦਿਆਂ ਸਿਰਫ਼ ਚਾਰ ਮਿੰਟ ਦੇ ਫ਼ਰਕ ਵਿਚ ਦਮ ਤੋੜ ਦਿਤਾ। ਪਤੀ ਡਿਮੇਂਸ਼ੀਆ ਦੀ ਬਿਮਾਰੀ ਕਾਰਨ ਚਲ ਵਸਿਆ ਜਦਕਿ ਪਤਨੀ ਨੇ ਇਸ ਗ਼ਮ ਵਿਚ ਦਮ …
Read More »ਪ੍ਰਿਅੰਕਾ ਚੋਪੜਾ ਦੁਨੀਆਂ ਦੀ ਦੂਜੀ ਸਭ ਤੋਂ ਖੂਬਸੂਰਤ ਔਰਤ
ਲਾਸ ਏਂਜਲਸ/ਬਿਊਰੋ ਨਿਊਜ਼ : ਹਾਲੀਵੁੱਡ ਵਿਚ ਵੀ ਆਪਣੀ ਅਦਾਕਾਰੀ ਦਾ ਸਿੱਕਾ ਚਲਾ ਚੁੱਕੀ ਪ੍ਰਿਅੰਕਾ ਚੋਪੜਾ ਦੁਨੀਆਂ ਦੀ ਦੂਸਰੀ ਸਭ ਤੋਂ ਖੂਬਸੂਰਤ ਔਰਤ ਚੁਣੀ ਗਈ ਹੈ। ਉਨ੍ਹਾਂ ਨੇ ਹਾਲੀਵੁੱਡ ਦੀ ਚੋਟੀ ਦੀ ਅਦਾਕਾਰਾ ਏਂਜਲਿਨਾ ਜੋਲੀ ਤੇ ਐਨਾ ਵਾਟਸਨ ਅਤੇ ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਮਿਸ਼ੇਲ ਓਬਾਲਾ ਵਰਗੀਆਂ ਹਸਤੀਆਂ ਨੂੰ ਪਛਾੜ ਕੇ …
Read More »ਸੀ ਆਈ ਬੀ ਸੀ ਨੇ ਵਿਸਾਖੀ ਮੌਕੇ ਜਾਰੀ ਕੀਤੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ
ਟੋਰਾਂਟੋ : ਵਿਸਾਖੀ ਦੇ ਜਸ਼ਨਾਂ ਵਿੱਚ ਸ਼ਰੀਕ ਹੁੰਦਿਆਂ ਪ੍ਰਮੁੱਖ ਕੈਨੇਡੀਅਨ ਬੈਂਕ ਸੀ ਆਈ ਬੀ ਸੀ ઠਨੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ ਇਸ ਖਾਸ ਅਵਸਰ ਤੇ ਇੱਕ ਸੀਮਤ ਗਿਣਤੀ ਵਿੱਚ ਹੀ ਜਾਰੀ ਕੀਤੇ ਗਏ ਹਨ। ਸੀ ਆਈ ਬੀ ਸੀ ਕੈਨੇਡਾ ਦਾ ਇੱਕੋ ਇੱਕ ਬੈਂਕ ਹੈ, …
Read More »ਇੰਟਰਪ੍ਰੋਵੈਂਸ਼ੀਅਲਫਰੀਟਰੇਡਦੀਫਾਈਨਲਡੀਲਤਿਆਰ
ਕੈਨੇਡਾ ਦੇ ਸਾਰੇ ਪ੍ਰੀਮੀਅਰਪਹਿਲਾਂ ਹੀ ਇਸ ਡੀਲ’ਤੇ ਦੇ ਚੁੱਕੇ ਹਨਆਪਣੀਸਹਿਮਤੀ ਟੋਰਾਂਟੋ/ਬਿਊਰੋ ਨਿਊਜ਼ ਫੈਡਰਲ ਇਕਨੌਮਿਕ ਡਿਵੈਲਮੈਂਟਮਨਿਸਟਰਨਵਦੀਪਬੈਂਸਓਨਟਾਰੀਓ ਦੇ ਇਕਨੌਮਿਕ ਡਿਵੈਲਪਮੈਂਟਮੰਤਰੀਬ੍ਰੈਡਡਿਊਗਿਡਨਾਲ ਸ਼ੁੱਕਰਵਾਰ ਨੂੰ ਕੈਨੇਡਾਫਰੀਟਰੇਡਐਗਰੀਮੈਂਟਦਾਫਾਈਨਲਡਰਾਫਟਜਾਰੀਕਰਨਗੇ। ਇਹ ਇਕ ਇੰਟਰਪ੍ਰੋਵੈਂਸ਼ੀਅਲਕਾਰੋਬਾਰਕਰਾਰ ਹੈ ਜੋ ਕਿ ਕੈਨੇਡਾ ਦੇ ਸਾਰੇ ਸੂਬਿਆਾਂ ਨੂੰ ਕਾਰੋਬਾਰ ਦੇ ਨਵੇਂ ਮੁਕਾਮ ‘ਤੇ ਲੈਜਾਵੇਗਾ। ਕੈਨੇਡਾ ਦੇ ਸਾਰੇ ਪ੍ਰੀਮੀਅਰ 9 ਮਹੀਨੇ ਪਹਿਲਾਂ ਹੀ ਇਸ ਕਰਾਰ ਦੇ ਨਿਯਮਾਂ …
Read More »ਭਾਰਤ ਤੇ ਪਾਕਿ ਵਿਚਕਾਰ ਤਣਾਅ ਘੱਟ ਕਰਨ ਲਈ ਟਰੰਪ ਵਲੋਂ ਕੋਸ਼ਿਸ਼ਾਂ
ਸਾਡੀ ਮਿਹਨਤ ਜ਼ਰੂਰ ਰੰਗ ਲਿਆਏਗੀ : ਨਿੱਕੀ ਹੇਲੀ ਵਾਸ਼ਿੰਗਟਨ/ਬਿਊਰੋ ਨਿਊਜ਼ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਵਿੱਚ ਅਮਰੀਕਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਨਵੇਂ ਰਸਤੇ ਲੱਭਣੇ ਸ਼ੁਰੂ ਕਰ ਦਿੱਤੇ ਹਨ। ਇਹ ਕੋਸ਼ਿਸ਼ਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ …
Read More »ਪਾਕਿ ਦੀ ਇਕ ਦਰਗਾਹ ‘ਚ 20 ਵਿਅਕਤੀ ਤਸੀਹੇ ਦੇ ਕੇ ਮਾਰੇ
ਮਾਨਸਿਕ ਤੌਰ ਉੱਤੇ ਬਿਮਾਰ ਮੌਲਵੀ ਸਮੇਤ ਪੰਜ ਵਿਅਕਤੀ ਗ੍ਰਿਫਤਾਰ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ ਪੰਜਾਬ ਦੇ ਇਕ ਪਿੰਡ ਵਿੱਚ ਦਰਗਾਹ ਦੇ ‘ਮਾਨਸਿਕ ਤੌਰ ਉਤੇ ਬਿਮਾਰ’ ਮੌਲਵੀ ਤੇ ਉਸ ਦੇ ਸਾਥੀਆਂ ਨੇ ਘੱਟੋ-ਘੱਟ 20 ਵਿਅਕਤੀਆਂ ਦੀ ਤਸੀਹੇ ਦੇ ਕੇ ਹੱਤਿਆ ਕਰ ਦਿੱਤੀ ਹੈ। ਮਰਨ ਵਾਲਿਆਂ ਵਿਚ ਇਕ ਪਰਿਵਾਰ ਦੇ ਛੇ ਮੈਂਬਰ ਵੀ ਸ਼ਾਮਲ …
Read More »ਭਾਰਤ ਦਾ ਕਮਰਸ਼ੀਅਲ ਜਹਾਜ਼ ਸੋਮਾਲੀਆ ‘ਚ ਹਾਈਜੈਕ
11 ਕਰੂ ਮੈਂਬਰ ਵੀ ਬਣਾਏ ਬੰਧਕ ਮੋਗਾਦਿਸ਼ੂ/ਬਿਊਰੋ ਨਿਊਜ਼ ਸੋਮਾਲੀਆ ਦੇ ਡਾਕੂਆਂ ਵੱਲੋਂ ਭਾਰਤ ਦੇ ਇੱਕ ਕਮਰਸ਼ੀਅਲ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਸੋਮਾਲੀਆ ਕੋਸਟ ‘ਤੇ ਸ਼ਨੀਵਾਰ ਨੂੰ ਕਬਜ਼ੇ ਵਿੱਚ ਲਿਆ ਗਿਆ। ਸੋਮਾਲੀਆ ਵਿੱਚ ਐਂਟੀ ਪਾਇਰੇਸੀ ਏਜੰਸੀ ਦੇ ਸਾਬਕਾ ਡਾਇਰੈਕਟਰ ਐਬਦਰਿਜ਼ਾਕ ਮੁਹੰਮਦ ਦੀਰਿਰ ਨੇ …
Read More »ਟਰੰਪ ਨੂੰ ਵੱਡਾ ਝਟਕਾ, ਬਣਿਆ ਰਹੇਗਾ ‘ਓਬਾਮਾਕੇਅਰ’
ਸਮਰਥਨ ਨਾ ਮਿਲਣ ਕਾਰਨ ਪ੍ਰਤੀਨਿਧੀ ਸਭਾ ਤੋਂ ਬਿਲ ਵਾਪਸ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਉਨ੍ਹਾਂ ਦਾ ਪ੍ਰਸ਼ਾਸਨ ਨਵਾਂ ਸਿਹਤ ਬਿੱਲ ‘ਹੈਲਥਕੇਅਰ’ ਪ੍ਰਤੀਨਿਧੀ ਸਭਾ ਕੋਲ ਪਾਸ ਕਰਾਉਣ ਵਿਚ ਨਾਕਾਮ ਰਿਹਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ …
Read More »ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਭਾਰਤੀ ਮੂਲ ਦੀ ਮੰਤਰੀ ਪ੍ਰੀਤੀ ਪਟੇਲ ਨੂੰ ਪਰਵਾਸੀ ਭਾਰਤੀ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤੀ ਪਰਵਾਸੀਆਂ ਦੇ ਹਿੱਤਾਂ ਦਾ ਸਮੱਰਥਨ ਕਰਨ ਅਤੇ ਭਾਰਤ-ਬ੍ਰਿਟੇਨ ਸਬੰਧਾਂ ਨੂੰ ਹੋਰ ਸੁਧਾਰਨ ਦੀ ਦਿਸ਼ਾ ਵਿਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਅੰਤਰਰਾਸ਼ਟਰੀ ਵਿਕਾਸ ਮੰਤਰੀ ਪਟੇਲ ਨੇ ਕਿਹਾ ਕਿ …
Read More »ਆਸਟਰੇਲੀਆ ਦੇ ਇਤਿਹਾਸਕ ਸਥਾਨ ‘ਤੇ ਇਕੱਤਰ ਹੋਏ ਸਿੱਖ
ਮੈਲਬਰਨ : ਆਸਟਰੇਲੀਆ ਦੇ ਸਿੱਖਾਂ ਨੇ ਉਸ ਇਤਿਹਾਸਕ ਸਥਾਨ ਦਾ ਦੌਰਾ ਕੀਤਾ, ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਅਖੰਡ ਪਾਠ ਦੇ ਭੋਗ ਪਾਉਣ ਪਿੱਛੋਂ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਸਰੋਤਾਂ ਮੁਤਾਬਿਕ ਇਹ ਆਸਟਰੇਲੀਆ ਵਿੱਚ ਹੋਇਆ ਪਹਿਲਾ ਅਖੰਡ ਪਾਠ ਸੀ। ਵਿਕਟੋਰੀਆ ਦੇ ਖੇਤਰ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ ਸਥਾਨਾਂ ਵਿੱਚੋਂ …
Read More »