ਸੰਯੁਕਤਰਾਸ਼ਟਰ : ਪਾਕਿਸਤਾਨ ਨੇ ਆਪਣੇ ਮੁਲਕਵਿਚਭਾਰਤਦੀਕਥਿਤ’ਦਖ਼ਲਅੰਦਾਜ਼ੀ’ਨਾਲਜੁੜਿਆ ਇਕ ਦਸਤਾਵੇਜ਼ ਸੰਯੁਕਤਰਾਸ਼ਟਰ ਦੇ ਨਵੇਂ ਬਣੇ ਸਕੱਤਰਜਨਰਲਐਂਟੋਨੀਓ ਗੁਟੇਰੇਜ਼ ਨੂੰ ਸੌਂਪਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ઠਸਰਗਰਮੀਆਂ ਨੂੰ ਰੋਕਣਵਿਚਆਪਣੀਭੂਮਿਕਾਨਿਭਾਏ। ਪਾਕਿਸਤਾਨਦੀਸੰਯੁਕਤਰਾਸ਼ਟਰਵਿਚਸਥਾਈਪ੍ਰਤੀਨਿਧਮਲੀਹਾਲੋਧੀ ਨੇ ਸੰਯੁਕਤਰਾਸ਼ਟਰਮੁਖੀਨਾਲਮੁਲਾਕਾਤ ਦੌਰਾਨ ਇਹ ਦਸਤਾਵੇਜ਼ ਉਨ੍ਹਾਂ ਨੂੰ ਸੌਂਪੇ। ਇਸ ਦਸਤਾਵੇਜ਼ ਨਾਲਉਨ੍ਹਾਂ ਪਾਕਿਸਤਾਨੀਪ੍ਰਧਾਨਮੰਤਰੀ ਦੇ ਵਿਦੇਸ਼ਮਾਮਲਿਆਂ ਦੇ ਸਲਾਹਕਾਰਸਰਤਾਜ ਅਜ਼ੀਜ਼ ਵੱਲੋਂ ਲਿਖਿਆ ਗਿਆ ਪੱਤਰਵੀ ਸੌਂਪਿਆ। ਗੁਟੇਰੇਜ਼ …
Read More »ਹਿਲੇਰੀ ਕਲਿੰਟਨ ਹੁਣ ਨਹੀਂ ਲੜੇਗੀ ਕੋਈ ਚੋਣ
ਵਾਸ਼ਿੰਗਟਨ: ਡੋਨਲਡਟਰੰਪਹੱਥੋਂ ਅਮਰੀਕੀਰਾਸ਼ਟਰਪਤੀਦੀਚੋਣਵਿਚਹਾਰ ਤੋਂ ਬਾਅਦਹਿਲੇਰੀਕਲਿੰਟਨਮੁੜ ਕੋਈ ਚੋਣਨਹੀਂ ਲੜੇਗੀ। ਸਾਬਕਾਵਿਦੇਸ਼ਮੰਤਰੀ ਦੇ ਨਿਊਯਾਰਕਦੀਮੇਅਰਦੀਚੋਣਲੜਨਬਾਰੇ ਰਿਪੋਰਟਾਂ ਦੌਰਾਨ ਹਿਲੇਰੀਦੀਕਰੀਬੀਭਾਰਤੀ-ਅਮਰੀਕੀਨੀਰਾਟੰਡਨ ਨੇ ਇਹ ਖੁਲਾਸਾਕੀਤਾ ਹੈ। ਟੰਡਨ ਨੇ ਸੀਐਨਐਨ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਉਹ ਬੱਚਿਆਂ ਤੇ ਪਰਿਵਾਰਾਂ ਦੀਮਦਦਕਰਨ ਜਾ ਰਹੇ ਹਨ। ਇਹੀ ਕੰਮਉਨ੍ਹਾਂ ਨੇ ਸਾਰੀਉਮਰਕੀਤਾ ਹੈ। ਪਰਮੈਨੂੰਉਮੀਦਨਹੀਂ ਕਿ ਉਹ ਹੁਣ ਕੋਈ ਚੋਣਲੜਨਗੇ।’
Read More »ਮਿਸਯੂਨੀਵਰਸ ‘ਚ ਮਲੇਸ਼ੀਆਦੀਪ੍ਰਤੀਨਿਧਤਾਕਰੇਗੀ ਸਿੱਖ ਲੜਕੀ
ਕੁਆਲਾਲੰਪੁਰ/ਬਿਊਰੋ ਨਿਊਜ਼ :ਭਾਰਤਨਾਲਸਬੰਧਰੱਖਣਵਾਲੀ 20 ਸਾਲਾ ਸਿੱਖ ਲੜਕੀਕਿਰਨਮੀਤ ਕੌਰ ਜੱਸਲ ਪੁੱਤਰੀਬਲਜੀਤ ਸਿੰਘ ਜੱਸਲ ਇਸ ਸਾਲਮਿਸਯੂਨੀਵਰਸਮੁਕਾਬਲੇ ਵਿਚਮਲੇਸ਼ੀਆਦੀਪ੍ਰਤੀਨਿਧਤਾਕਰੇਗੀ। ਇਹ ਮੁਕਾਬਲਾ 30 ਜਨਵਰੀ ਨੂੰ ਫਿਲਪੀਨਦੀਰਾਜਧਾਨੀਮਨੀਲਾਵਿਚ ਹੋਏਗਾ। ਜੱਸਲ ਦੇ ਪਰਿਵਾਰਦਾ ਸੁੰਦਰਤਾਮੁਕਾਬਲੇ ਅਤੇ ਮਾਡਲਿੰਗ ਨਾਲ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦੀ ਮਾਂ ਰਣਜੀਤ ਕੌਰ ਅਤੇ ਭੈਣਵੀ ਸੁੰਦਰਤਾਮੁਕਾਬਲੇ ਜਿੱਤ ਚੁੱਕੀ ਹੈ। ਕਿਰਨਮੀਤ ਕੌਰ 2016 ਵਿਚਮਿਸਯੂਨੀਵਰਸਮਲੇਸ਼ੀਆਚੁਣੀ ਗਈ। ਉਨ੍ਹਾਂ ਨੂੰ …
Read More »ਨਸੀਹਤ :ਅਮਰੀਕਾਅਤੇ ਰੂਸਦੋਵੇਂ ਮਿਲ ਕੇ ਕੱਢਣਗੇ ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ
ਰੂਸਨਾਲਸਬੰਧਵਧੀਆ ਰੱਖਣਾ ਚੰਗਾ, ਵਿਰੋਧਕਰਨਵਾਲੇ ਮੂਰਖ : ਟਰੰਪ ਅਮਰੀਕਾ ਦੇ ਸਾਹਮਣੇ ਸਮੱਸਿਆਵਾਂ ਬਹੁਤ ਹਨ, ਹੋਰ ਕਿਉਂ ਵਧਾਉਣ ਵਾਸ਼ਿੰਗਟਨ : ਅਮਰੀਕਾ ਦੇ ਭਾਵੀਰਾਸ਼ਟਰਪਤੀਡੋਨਾਲਡਟਰੰਪ ਨੇ ਕਿਹਾ ਕਿ ਰੂਸ ਦੇ ਨਾਲਵਧੀਆਸਬੰਧ ਰੱਖਣਾ ਚੰਗੀ ਗੱਲ ਹੈ ਅਤੇ ਕੇਵਲ’ਬੇਵਕੂਫ ਜਾਂ ਮੂਰਖ’ ਹੀ ਇਸ ਨੂੰ ਗਲਤਵਿਚਾਰ ਕਹਿ ਸਕਦੇ ਹਨ।ਟਰੰਪ ਨੇ ਇਸ ਸਬੰਧ ‘ਚ ਕਈ ਟਵੀਟਕੀਤੇ। ਉਨ੍ਹਾਂ ਨੇ …
Read More »ਜਰਮਨੀ ‘ਚ ਭੀੜ ਵਾਲੇ ਕ੍ਰਿਸਮਸ ਬਜ਼ਾਰ ‘ਚ ਚਾੜ੍ਹਿਆ ਟਰੱਕ
12 ਮੌਤਾਂ, 48 ਜ਼ਖ਼ਮੀ ੲ ਜਰਮਨੀ ਦੀ ਚਾਂਸਲਰ ਨੇ ਇਸ ਨੂੰ ਦੱਸਿਆ ਦਹਿਸ਼ਤੀ ਹਮਲਾ ਬਰਲਿਨ/ਬਿਊਰੋ ਨਿਊਜ਼ ਜਰਮਨੀ ਵਿੱਚ ਇਕ ਨੌਜਵਾਨ ਨੇ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ ਅੰਨ੍ਹੇਵਾਹ ਟਰੱਕ ਚਾੜ੍ਹ ਕੇ ਘੱਟੋ-ਘੱਟ 12 ਵਿਅਕਤੀਆਂ ਨੂੰ ਮਾਰ ਸੁੱਟਿਆ ਅਤੇ 48 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਕਿਹਾ …
Read More »ਮੈਕਸੀਕੋ ਦੀ ਆਤਿਸ਼ਬਾਜ਼ੀ ਮਾਰਕੀਟ ‘ਚ ਧਮਾਕਾ, 31 ਵਿਅਕਤੀਆਂ ਦੀ ਮੌਤ
ਟੁਲਟੇਪੇਕ : ਮੈਕਸਿਕੋ ਦੀ ਸੱਭ ਤੋਂ ਵੱਡੀ ਆਤਿਸ਼ਬਾਜ਼ੀ ਮਾਰਕੀਟ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਉਥੇ ਭਿਆਨਕ ਅੱਗ ਲੱਗ ਗਈ ਜਿਸ ਵਿਚ 31 ਵਿਅਕਤੀ ਮਾਰੇ ਗਏ ਅਤੇ 72 ਹੋਰ ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੁਲਟੇਪੇਕ ਵਿਚ ਅੱਗ ਤੋਂ ਬਾਅਦ ਕਈ ਧਮਾਕੇ ਹੋਏ ਅਤੇ ਮੈਕਸਿਕੋ ਸਿਟੀ ਵਿਚ ਧੂੰਏਂ ਦਾ …
Read More »ਕੁਪੇਰਟਿਨੋ ਸਿਟੀ ਦੀ ਮੇਅਰ ਬਣੀ ਭਾਰਤੀ ਮੂਲ ਦੀ ਔਰਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਦੇ ਪ੍ਰਮੁੱਖ ਸ਼ਹਿਰ ਕੁਪੇਰਟਿਨੋ ਸਿਟੀ ਵਿਚ ਪਹਿਲੀ ਵਾਰੀ ਭਾਰਤੀ ਮੂਲ ਦੀ ਅਮਰੀਕੀ ਔਰਤ ਸ਼ਵਿਤਾ ਵੈਦਿਆਨਾਥਨ ਮੇਅਰ ਚੁਣੀ ਗਈ ਹੈ। ਐਪਲ ਦੇ ਹੈਡ ਕੁਆਰਟਰ ਵਜੋ ਇਹ ਸ਼ਹਿਰ ਦੁਨੀਆ ਭਰ ਵਿਚ ਮਸ਼ਹੂਰ ਹੈ। ਐਮਬੀਏ ਕਰ ਚੁੱਕੀ ਵੈਦਿਆਨਾਥਨ ਇਕ ਹਾਈ ਸਕੂਲ ਵਿਚ ਹਿਸਾਬ ਦੀ ਅਧਿਆਪਕਾ ਹੈ। ਇਸ ਤੋਂ ਇਲਾਵਾ …
Read More »ਡੋਨਾਲਡ ਟਰੰਪ ਨੇ ਚੋਣਾਂ ‘ਚ ਜਿੱਤ ਲਈ ਭਾਰਤੀਆਂ ਦਾ ਕੀਤਾ ਧੰਨਵਾਦ
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੀ ਜਿੱਤ ‘ਚ ਭਾਰਤੀਵੰਸ਼ੀ-ਅਮਰੀਕੀ ਜਨਤਾ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਆਪਣੀ ਜਿੱਤ ਦੇ ਲਈ ਹਿੰਦੂਆਂ ਨੂੰ ਥੈਂਕਿਊ ਕਿਹਾ। ਡੋਨਾਲਡ ਟਰੰਪ ਨੇ ਕਿਹਾ ਅੱਜ ਇਥੇ ਭਾਰਤੀ ਭਾਈਚਾਰੇ ਦੇ ਬਹੁਤ ਲੋਕ ਰਹਿੰਦੇ ਹਨ। ਹਿੰਦੂਆਂ …
Read More »ਡੋਨਾਲਡ ਟਰੰਪ ਨੇ ਚੁਣੀ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ
ਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ ਟਰੰਪ ਦੇ 15 ਮੰਤਰੀ 83 ਦੇਸ਼ਾਂ ਦੀ ਜੀਡੀਪੀ ਤੋਂ ਜ਼ਿਆਦਾ ਨਿਊਯਾਰਕ : ਅਮਰੀਕੀ ਰਾਜਨੀਤੀ ‘ਚੋਂ ਪੈਸਿਆਂ ਦਾ ਬੋਲਬਾਲਾ ਖਤਮ ਕਰਨ ਦਾ ਦਾਅਵਾ ਕਰਕੇ ਸੱਤਾ ‘ਚ ਆਏ ਡੋਨਾਲਡ ਟਰੰਪ ਨੇ ਦੁਨੀਆ ਦੀ ਸਭ ਤੋਂ ਅਮੀਰ ਕੈਬਨਿਟ ਚੁਣੀ ਹੈ। ਟਰੰਪ ਨੇ ਉਦਯੋਗਪਤੀਆਂ, ਸੀਈਓ, …
Read More »ਲਾਸਾਨੀ ਸ਼ਹਾਦਤ ਦੀ ਯਾਦ ਵਿਚ ਸਹਿਜ ਪਾਠ ਸਾਹਿਬ ਦੇ ਭੋਗ 25 ਦਸੰਬਰ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰਾਂ ਵਲੋਂ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 25 ਦਸੰਬਰ ਨੂੰ ਪਾਏ ਜਾਣਗੇ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਮੱਟੂ, ਮੱਲ ਸਿੰਘ ਬਾਸੀ ਅਤੇ ਪਰਮਜੀਤ ਸਿੰਘ ਸੈਣੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ …
Read More »