ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਮੰਨਿਆ ਹੈ ਕਿ ਉਨ੍ਹਾਂ ਦੀ ਜਿੱਤ ‘ਚ ਭਾਰਤੀਵੰਸ਼ੀ-ਅਮਰੀਕੀ ਜਨਤਾ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਆਪਣੀ ਜਿੱਤ ਦੇ ਲਈ ਹਿੰਦੂਆਂ ਨੂੰ ਥੈਂਕਿਊ ਕਿਹਾ। ਡੋਨਾਲਡ ਟਰੰਪ ਨੇ ਕਿਹਾ ਅੱਜ ਇਥੇ ਭਾਰਤੀ ਭਾਈਚਾਰੇ ਦੇ ਬਹੁਤ ਲੋਕ ਰਹਿੰਦੇ ਹਨ। ਹਿੰਦੂਆਂ ਦੇ ਨਾਲ ਮਿਲ ਕੇ ਚੋਣਾਵੀ ਜਿੱਤ ਸ਼ਾਨਦਾਰ ਰਹੀ। ਚੋਣ ਦੇ ਲਿਹਾਜ ਨਾਲ ਮਹੱਤਵਪੂਰਨ ਰਹੇ ਫਲੋਰੀਡਾ ਦੇ ਓਰਲੈਂਡੋ ‘ਚ ਧੰਨਵਾਦ ਰੈਲੀ ਨੂੂੰ ਸੰਬੋਧਨ ਕਰ ਰਹੇ ਸਨ। ਫਲੋਰੀਡਾ ‘ਚ ਭਾਰਤੀ-ਅਮਰੀਕੀ ਭਾਈਚਾਰੇ ਦੀ ਚੰਗੀ ਆਬਾਦੀ ਹੈ। ਟਰੰਪ ਨੇ ਕਿਹਾ ‘ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ।’ ਤੁਸੀਂ ਮਹਾਨ ਹੋ, ਤੁਸੀਂ ਵਧੀਆ ਹੋ, ਤੁਸੀਂ ਮੈਨੂੰ ਅਤੇ ਤੁਸੀਂ ਸ਼ਾਨਦਾਰ ਹੋ।
Check Also
ਰੂਸ ਨੇ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਨੂੰ ਦਿੱਤੀ ਮਾਨਤਾ
ਤਾਲਿਬਾਨ ਨੇ ਇਸ ਨੂੰ ਬਹਾਦਰੀ ਵਾਲਾ ਫੈਸਲਾ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਅਫਗਾਨਿਸਤਾਨ ’ਚ ਤਾਲਿਬਾਨ …