Breaking News
Home / ਦੁਨੀਆ (page 246)

ਦੁਨੀਆ

ਦੁਨੀਆ

ਪਾਕਿ ਨੇ ਸਕੂਲਾਂ ਨੂੰ ਬਣਾਇਆ ਨਿਸ਼ਾਨਾ

ਮੋਗਾ ਦੇ ਜਵਾਨ ਸਮੇਤ ਦੋ ਸ਼ਹੀਦ, ਫੌਜ ਨੇ ਬੁਲਟ ਪਰੂਫ ਗੱਡੀਆਂ ਰਾਹੀਂ 217 ਬੱਚਿਆਂ ਨੂੰ ਸੁਰੱਖਿਅਤ ਕੱਢਿਆ ਰਾਜੌਰੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ‘ਚ ਭਾਰਤੀ ਫੌਜੀ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਰਾਜੌਰੀ ਦੇ ਸਰਹੱਦੀ ਇਲਾਕਿਆਂ ਵਿਚ ਸਥਿਤ ਸਕੂਲਾਂ ‘ਤੇ ਮੋਰਟਾਰ ਦਾਗੇ। ਤਿੰਨ …

Read More »

ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ‘ਚ ਭਾਰਤ ਦਾ ਨੰਬਰ ਦੂਜਾ

ਸੰਯੁਕਤ ਰਾਸ਼ਟਰ : ਵਿਦੇਸ਼ ਉਡਾਰੀ ਦੀ ਯੋਜਨਾ ਬਣਾਉਣ ਵਾਲੇ ਬਾਲਗਾਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ ਦੂਜੇ ਨੰਬਰ ਉਤੇ ਹੈ ਜਦੋਂ ਕਿ ਅਮਰੀਕਾ ਤੇ ਯੂਕੇ ਕ੍ਰਮਵਾਰ ਸਭ ਤੋਂ ਪਸੰਦੀਦਾ ਪਰਵਾਸ ਸਥਾਨ ਹਨ। ਇਹ ਖ਼ੁਲਾਸਾ ਯੂਐਨ ਪਰਵਾਸ ਏਜੰਸੀ ਦੀ ਰਿਪੋਰਟ ਤੋਂ ਹੋਇਆ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਆਪਣੀ ਰਿਪੋਰਟ …

Read More »

ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ‘ਚ ਸੁਰੱਖਿਆ ਦਾ ਫਿਕਰ

ਵੀਜ਼ਾ ਪ੍ਰਾਪਤ ਕਰਨਾ ਤੇ ਇਸ ਨੂੰ ਬਰਕਰਾਰ ਰੱਖਣਾ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਵਾਸ਼ਿੰਗਟਨ : ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਆਪਣੀ ਸੰਭਾਵੀ ਪੜ੍ਹਾਈ ਬਾਰੇ ‘ਵੱਡੀ ਚਿੰਤਾ ਹੈ’ ਪਰ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਪਾੜ੍ਹਿਆਂ ਨੂੰ ਆਪਣੀ ਸੁਰੱਖਿਆ ਤੇ ਉਨ੍ਹਾਂ ਨੂੰ ਸਹਿਜੇ ਸਵੀਕਾਰ ਕੀਤੇ ਜਾਣ ਦਾ ਫਿਕਰ ਵੀ ਖਾ ਰਿਹਾ ਹੈ। ਇਹ …

Read More »

ਬਰਤਾਨੀਆ ਦੀ ਪਹਿਲੀ ਮਹਿਲਾ ਸਿੱਖ ਐਮ ਪੀ ਪ੍ਰੀਤ ਕੌਰ ਗਿੱਲ ਅਹਿਮ ਸੰਸਦੀ ਕਮੇਟੀ ਲਈ ਚੁਣੀ ਗਈ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਐਮਪੀ ਪ੍ਰੀਤ ਕੌਰ ਗਿੱਲ ਇੰਗਲੈਂਡ ਦੀ ਸੰਸਦ ਵਿੱਚ ਪ੍ਰਭਾਵਸ਼ਾਲੀ ਸਰਬ-ਪਾਰਟੀ ਕਮੇਟੀ ਵਿੱਚ ਚੁਣੀ ਗਈ ਹੈ। ਇਹ ਕਮੇਟੀ ਗ੍ਰਹਿ ਦਫ਼ਤਰ ਦੇ ਕੰਮ-ਕਾਜ ਦੀ ਨਿਗਰਾਨੀ ਕਰਦੀ ਹੈ। ਜ਼ਿਕਰਯੋਗ ਹੈ ਕਿ 8 ਜੂਨ ਨੂੰ ਆਮ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਐਜਬਾਸਟਨ ਸੀਟ ਤੋਂ ਜਿੱਤੀ ਪ੍ਰੀਤ …

Read More »

ਪਰਦੇਸ ‘ਚ ਟੁੱਟਦੇ ਸੁਪਨਿਆਂ ਨੂੰ ਅਫੀਮ ਦਾ ਸਹਾਰਾ

ਇਟਲੀ ‘ਚ ਭਾਰਤੀ ਕਾਮਿਆਂ ਦਾ ਸ਼ੋਸ਼ਣ; 13-13 ਘੰਟੇ ਕੰਮ ਕਰਨ ਕਾਰਨ ਹੋਏ ਨਸ਼ਿਆਂ ਦੇ ਆਦੀ ਰੋਮ/ਬਿਊਰੋ ਨਿਊਜ਼ : ਤਿੰਨ ਵਰ੍ਹਿਆਂ ਤੱਕ ਅਮਨਦੀਪ (ਅਸਲ ਨਾਂ ਨਹੀਂ) ਆਪਣੇ ਦਿਨ ਦੀ ਸ਼ੁਰੂਆਤ ਅਫ਼ੀਮ ਨਾਲ ਕਰਦਾ ਅਤੇ ਰਾਤ ਪੈਣ ‘ਤੇ ਹੈਰੋਇਨ ਸੁੜ੍ਹਾਕਦਾ। ਉਹ ਰੋਜ਼ਾਨਾ 13 ਘੰਟੇ ਖੇਤਾਂ ਵਿੱਚ ਹੱਡ-ਭੰਨਵੀਂ ਮਿਹਨਤ ਕਰਦਾ ਸੀ। ਇਟਲੀ ਵਿੱਚ …

Read More »

ਪੰਜਾਬੀ ਜੋੜੇ ਨੇ ਆਪਣਾ ਬਣ ਕੇ ਕੀਤਾ ਇਤਾਲਵੀ ਬਜ਼ੁਰਗ ਔਰਤ ਨਾਲ ਧੋਖਾ

ਮਿਲਾਨ : ਵਿਦੇਸ਼ਾਂ ਵਿਚ ਵਸਦੇ ਕਈ ਪੰਜਾਬੀ ਅਜਿਹੇ ਕੰਮ ਕਰ ਜਾਂਦੇ ਹਨ, ਜਿਨ੍ਹਾਂ ਕਾਰਨ ਸਮੁੱਚੇ ਭਾਈਚਾਰੇ ਦਾ ਸਿਰ ਝੁਕਦਾ ਹੈ ਤੇ ਉਨ੍ਹਾਂ ਦੀ ਭਰੋਸੇਯੋਗਤਾ ਘੱਟਦੀ ਹੈ। ਇਟਲੀ ਵਿਚ ਇਕ ਪੰਜਾਬੀ ਜੋੜੇ ਨੇ ਅਜਿਹਾ ਹੀ ਕਾਰਾ ਕੀਤਾ ਹੈ। ਇਸ ਜੋੜੇ ਨੇ ਇਕ ਇਤਾਲਵੀ ਬਜ਼ੁਰਗ ਔਰਤ ਨੂੰ ਆਪਣੀ ਗਰੀਬੀ ਦਾ ਹਵਾਲਾ ਦੇ …

Read More »

ਕਸ਼ਮੀਰ ਸਮੇਤ ਕਈ ਮੁੱਦਿਆਂ ‘ਤੇ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਪਾਕਿ : ਸਰਤੀਜ਼ ਅਜ਼ੀਜ਼

ਪਾਕਿ ਨੇ 78 ਭਾਰਤੀ ਕੈਦੀ ਕੀਤੇ ਰਿਹਾਅ ਇਸਲਾਮਾਬਾਦ/ਬਿਊਰੋ ਨਿਊਜ਼ ઠ ਕੰਟਰੋਲ ਰੇਖਾ ਉੱਤੇ ਚੱਲ ਰਹੇ ਤਣਾਅ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਦਾ ਵੱਡਾ ਬਿਆਨ ਆਇਆ ਹੈ। ਅਜ਼ੀਜ਼ ਨੇ ਕਿਹਾ ਹੈ ਕਿ ਇਸ ਖੇਤਰ ਵਿਚ ਸ਼ਾਂਤੀ ਬਹਾਲ ਕਰਨ ਲਈ ਪਾਕਿਸਤਾਨ ਕਸ਼ਮੀਰ ਸਮੇਤ …

Read More »

ਸੀਨੀਅਰਾਂ ਨੇ ਬਲੈਕ ਕ੍ਰੀਕ ਪਾਇਓਨੀਅਰ ਪਿੰਡ ਦਾ ਕੀਤਾ ਦੌਰਾ

ਬਰੈਂਪਟਨ/ ਬਿਊਰੋ ਨਿਊਜ਼ ਮਾਊਂਟੇਂਨਸ਼ ਸੀਨੀਅਰਸ ਕਲੱਬ, ਬਰੈਂਪਟਨ ਨੇ 2 ਜੁਲਾਈ ਨੂੰ ਬਲੈਕ ਕ੍ਰੀਕ ਪਾਇਓਨੀਅਰ ਪਿੰਡ ਲਈ ਇਕ ਟ੍ਰਿਪ ਕਰਵਾਇਆ, ਜੋ ਕਿ ਬੇਹੱਦ ਸਫ਼ਲ ਰਿਹਾ। ਇਸ ਵਿਚ ਕਲੱਬ ਦੇ ਸਾਰੇ 47 ਮੈਂਬਰਾਂ ਨੇ ਹਿੱਸਾ ਲਿਆ ਅਤੇ ਕਾਫ਼ੀ ਅਨੰਦ ਵੀ ਲਿਆ। ਇਹ ਥਾਂ ਬੇਹੱਦ ਖੂਬਸੂਰਤ ਅਤੇ ਦੇਖਣਯੋਗ ਹੈ। ਇਸ ਦੌਰਾਨ ਕਲੱਬ ਮੈਂਬਰਾਂ …

Read More »

ਸਰਹੱਦ ‘ਤੇ ਤਣਾਅ ਦਾ ਜੀ-20 ‘ਤੇ ਅਸਰ

ਭਾਰਤ ਅਤੇ ਚੀਨ ਦੀ ਵੱਖਰੇ ਤੌਰ ‘ਤੇ ਨਹੀਂ ਹੋਵੇਗੀ ਕੋਈ ਮੁਲਾਕਾਤ ਬੀਜਿੰਗ/ਬਿਊਰੋ ਨਿਊਜ਼ ਭਾਰਤ ਅਤੇ ਚੀਨ ਵਿਚਕਾਰ ਸਰਹੱਦ ‘ਤੇ ਤਣਾਅ ਅਜੇ ਵੀ ਬਰਕਰਾਰ ਹੈ। ਅਜਿਹੇ ਤਣਾਅਪੂਰਨ ਮਾਹੌਲ ਦੇ ਚੱਲਦੇ ਹੋਏ ਜਰਮਨੀ ਦੇ ਹੈਮਬਰਗ ਵਿਚ ਭਲਕੇ 7 ਜੁਲਾਈ ਨੂੰ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ …

Read More »

ਕੁਲਭੂਸ਼ਨ ਜਾਧਵ ਮਾਮਲੇ ਵਿਚ ਪਾਕਿ ਨੇ ਭਾਰਤ ਦੀ 18ਵੀਂ ਵਾਰ ਅਪੀਲ ਕੀਤੀ ਖਾਰਜ

ਕਿਹਾ, ਜਾਧਵ ਮਾਮਲੇ ਦੀ ਤੁਲਨਾ ਸਿਵਲ ਕੈਦੀਆਂ ਨਾਲ ਕਰਨਾ ਹਾਸੋਹੀਣੀ ਗੱਲ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਨੇ ਭਾਰਤ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਕੁਲਭੂਸ਼ਣ ਜਾਧਵ ਦੇ ਮਾਮਲੇ ਦੀ ਤੁਲਨਾ ਸਿਵਲ ਕੈਦੀਆਂ ਨਾਲ ਕਰਨਾ ਹਾਸੋਹੀਣਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਲੰਘੇ ਦਿਨ ਪਾਕਿਸਤਾਨ ਨੂੰ ਅਪੀਲ ਕੀਤੀ ਸੀ …

Read More »