Breaking News
Home / ਦੁਨੀਆ (page 245)

ਦੁਨੀਆ

ਦੁਨੀਆ

12 ਸਾਲਾ ਲੜਕਾ ਨੀਲ ਨਈਅਰ ਵਜਾ ਲੈਂਦਾ ਹੈ 44 ਤਰ੍ਹਾਂ ਦੇ ਸਾਜ

ਐਲਕ ਗਰੋਵ : ਕੈਲੀਫੋਰਨੀਆ ਦਾ ਇਕ 12 ਸਾਲਾ ਸੰਗੀਤ ਪ੍ਰੇਮੀ ਲੜਕਾ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੈਕਸੋਫੋਨ ਤੋਂ ਲੈ ਕੇ ਸਰਸਵਤੀ ਵੀਣਾ ਸਮੇਤ 44 ਤਰ੍ਹਾਂ ਦੇ ਸਾਜ ਵਜਾਉਣ ‘ਚ ਸਮਰਥ ਇਹ ਲੜਕਾ ਨੀਲ ਨਈਅਰ ਸੰਗੀਤ ਨੂੰ ਹੀ ਆਪਣੀ ਦੁਨੀਆ ਸਮਝਦਾ ਹੈ। ਕੈਲੀਫੋਰਨੀਆ ਦੇ ਸ਼ਹਿਰ ਐਲਕ ਗਰੋਵ ਦਾ …

Read More »

ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਸ਼ੇਰਗਿੱਲ ਬਣੀ ਸ਼ੈਡੋ ਮੰਤਰੀ

ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ (44) ਨੂੰ ਵਿਰੋਧੀ ਲੇਬਰ ਪਾਰਟੀ ਆਗੂ ਜੇਰਮੀ ਕੋਰਬਿਨ ਨੇ ਤਰੱਕੀ ਦੇ ਕੇ ਸ਼ੈਡੋ ਮੰਤਰੀ ਨਿਯੁਕਤ ਕੀਤਾ ਹੈ। ਸ਼ੈਡੋ ਕੈਬਨਿਟ ਸੀਨੀਅਰ ਸੰਸਦ ਮੈਂਬਰਾਂ ਦੀ ਟੀਮ ਹੁੰਦੀ ਹੈ ਜਿਸ ਦੀ ਚੋਣ ਸਮਾਨੰਤਰ ਸਰਕਾਰ ਬਣਾਉਣ ਲਈ ਵਿਰੋਧੀ ਧਿਰ ਦੇ ਆਗੂ ਵੱਲੋਂ …

Read More »

ਹਵਾਰਾ ਨੂੰ ਡਾਕਟਰੀ ਇਲਾਜ ਤੋਂ ਇਨਕਾਰ ਕਰਨ ਦਾ ਮਾਮਲਾ

ਸਿਖਸ ਫਾਰ ਜਸਟਿਸ ਵਲੋਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਖਿਲਾਫ ਸੰਯੁਕਤ ਰਾਸ਼ਟਰ ਕੋਲ ਸ਼ਿਕਾਇਤ ਨਿਊਯਾਰਕ : ਬੇਅੰਤ ਸਿੰਘ ਕਤਲ ਕਾਂਡ ਵਿਚ ਕੈਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਅਣਮਨੁੱਖੀ ਤੇ ਜਾਲਮਾਨਾ ਅਤੇ ਘਟੀਆ ਦਰਜੇ ਦੇ ਵਤੀਰੇ ਅਤੇ ਉਸ ਨੂੰ ਡਾਕਟਰੀ ਇਲਾਜ ਤੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਨੂੰ ਲੈਕੇ ਉਤਰੀ …

Read More »

ਕੁਲਭੂਸ਼ਣ ਜਾਧਵ ਨੂੰ ਪਾਕਿ ਨੇ ਬਣਾਇਆ ਮੋਹਰਾ

ਜਾਧਵ ਹੁਣ ਪਾਕਿਸਤਾਨ ਦੀਆਂ ਕਰਨ ਲੱਗਾ ਸਿਫਤਾਂ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿ ਦੀ ਜੇਲ੍ਹ ਵਿੱਚ ਬੰਦ ਭਾਰਤ ਦੇ ਸਾਬਕਾ ਨੇਵੀ ਅਫਸਰ ਕੁਲਭੂਸ਼ਣ ਜਾਧਵ ਨੂੰ ਮੋਹਰਾ ਬਣਾ ਕੇ ਪਾਕਿਸਤਾਨ ਨਵੇਂ-ਨਵੇਂ ਨਾਟਕ ਪੇਸ਼ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਕੁਲਭੂਸ਼ਣ ਦਾ ਆਪਣਾ ਵੀਡੀਓ ਜਾਰੀ ਕਰਕੇ ਉਸ ਕੋਲੋਂ ਪਾਕਿਸਤਾਨ ਦੀਆਂ ਸਿਫ਼ਤਾਂ ਕਰਵਾਈਆਂ ਹਨ। ਪਾਕਿਸਤਾਨ ਵਲੋਂ …

Read More »

33 ਅਰਬਡਾਲਰ ਹੜੱਪ ਕੇ ਵੀਪਾਕਿ ਨੇ ਅੱਤਵਾਦ ਵਿਰੁੱਧ ਕੁਝ ਨਹੀਂ ਕੀਤਾ

ਪਾਕਿਸਤਾਨ ਨੂੰ ਨਹੀਂ ਦਿਆਂਗੇ ਹੋਰ ਮੱਦਦ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀਡੋਨਾਲਡਟਰੰਪ ਨੇ ਪਾਕਿਸਤਾਨ ਨੂੰ ਬੇਹੱਦਸਖ਼ਤਸੰਦੇਸ਼ਦਿੰਦਿਆਂ ਕਿਹਾ ਹੈ ਕਿ ਲੰਘੇ 15 ਸਾਲਾਂ ਤੋਂ ਪਾਕਿਸਤਾਨਦੀਮਦਦਕਰਨਾਬੇਵਕੂਫ਼ੀਭਰਿਆਫ਼ੈਸਲਾਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨਅਮਰੀਕਾ ਦੇ ਆਗੂਆਂ ਨੂੰ ਮੂਰਖਸਮਝਦਾ ਹੈ। ਉਹ ਅੱਤਵਾਦੀਆਂ ਨੂੰ ਪਨਾਹਦਿੰਦਾ ਹੈ। ਟਰੰਪ ਨੇ ਟਵਿਟਰ’ਤੇ ਕਿਹਾ ਕਿ 33 ਅਰਬਡਾਲਰਦੀਮਦਦਅਮਰੀਕਾਦੀਬੇਵਕੂਫ਼ੀ ਹੈ ਕਿਉਂਕਿ ਪਾਕਿਸਤਾਨ ਨੇ …

Read More »

ਭਾਰਤੀ ਦਸਤਾਰਧਾਰੀ ਮੁਟਿਆਰ ਬਣੀ ਪਾਇਲਟ, ਸਿੱਖਾਂ ਦਾ ਸਿਰ ਮਾਣ ਨਾਲ ਉੱਚਾ

ਵਾਸ਼ਿੰਗਟਨ/ਬਿਊਰੋ ਨਿਊਜ਼ ਅਰਪਿੰਦਰ ਕੌਰ 28 ਸਾਲਾਫਲਾਈਟਇੰਸਟੈਕਟਰਸੈਨਐਨਟੋਨੀਉ ਅਮਰੀਕਾਦੀਭਾਰਤੀਦਸਤਾਰਧਾਰੀਮੁਟਿਆਰਪਾਇਲਟਬਣੀ ਹੈ। ਅਮਰੀਕਾਦੀਕਮਰਸ਼ਲਕੰਪਨੀਵੱਲੋਂ ਇਸ ਦਸਤਾਰਧਾਰੀਮੁਟਿਆਰ ਨੂੰ ਪਾਇਲਟਨਿਯੁਕਤਕਰਕੇ ਅਜਿਹਾ ਇਤਿਹਾਸਸਿਰਜਿਆ ਹੈ, ਜਿਸ ਬਾਰੇ ਪੂਰੇ ਸੰਸਾਰ ਦੇ ਸਿੱਖਾਂ ਦਾਸਿਰਮਾਣਨਾਲ ਉੱਚਾ ਹੋ ਗਿਆ ਹੈ। ਜਿੱਥੇ ਇਸ ਨਿਯੁਕਤੀਨਾਲ ਸਿੱਖੀ ਪਹਿਚਾਣ ਨੂੰ ਬਲਮਿਲਿਆ ਹੈ, ਉੱਥੇ ਦੂਸਰੀਆਂ ਭਾਰਤੀਮੁਟਿਆਰਾਂ ਨੂੰ ਵੀਸੇਧਮਿਲੀ ਹੈ। ਮਾਰਚ 2008 ਵਿਚ ਸਿੱਖ ਕੁਲੀਸ਼ਨਵੱਲੋਂ ਅਰਪਿੰਦਰ ਕੌਰ ਨੂੰ ਦਸਤਾਰਨਾਲ …

Read More »

ਸਿੰਗਾਪੁਰ ਦੇ ਵਿਕਾਸ ‘ਚ ਸਿੱਖਾਂ ਦਾਅਹਿਮ ਯੋਗਦਾਨ :ਥਰਮਨ

ਕਿਹਾ, ਸਿੱਖ ਭਾਈਚਾਰੇ ਨੇ ਸਮਾਜ ਨੂੰ ਕਾਫੀ ਕੁੱਝ ਦਿੱਤਾ ਸਿੰਗਾਪੁਰ : ਸਿੰਗਾਪੁਰ ਦੇ ਉਪਪ੍ਰਧਾਨਮੰਤਰੀਥਰਮਨਸ਼ਨਮੁਗਰਤਨਮ ਨੇ ਸਿੰਗਾਪੁਰ ਦੇ ਵਿਕਾਸਵਿਚ ਸਿੱਖਾਂ ਦੇ ਯੋਗਦਾਨਦੀਸ਼ਲਾਘਾਕੀਤੀ ਹੈ। ਸ਼ਨਮਗਰਤਨਮ 57.28 ਕਰੋੜਰੁਪਏ ਦੀਲਾਗਤਨਾਲਪੁਨਰਸੁਰਜੀਤ ਸਿੰਗਾਪੁਰਖ਼ਾਲਸਾਐਸੋਸੀਏਸ਼ਨ (ਐੱਸਕੇਏ) ਕਲੱਬਦੀਇਮਾਰਤ ਦੇ ਉਦਘਾਟਨਸਮਾਰੋਹ ਨੂੰ ਸੰਬੋਧਨਕਰਰਹੇ ਸਨ। ਥਰਮਨ ਨੇ ਕਿਹਾ ਕਿ ਸਾਨੂੰ ਸਿੱਖਾਂ ਦੇ ਸਿੰਗਾਪੁਰਨਿਵਾਸੀਹੋਣ’ਤੇ ਮਾਣ ਹੈ। ਸਿੱਖਾਂ ਨੇ ਇਸ ਬਹੁਜਾਤੀਦੇਸ਼ ਦੇ ਵਿਕਾਸਵਿਚਅਹਿਮਭੂਮਿਕਾਨਿਭਾਈ …

Read More »

ਸ਼ਿਕਾਗੋ ‘ਚ ਲੁਟੇਰਿਆਂ ਵੱਲੋਂ ਭਾਰਤੀਨੌਜਵਾਨ ਦਾਕਤਲ

ਵਾਸ਼ਿੰਗਟਨ/ਬਿਊਰੋ ਨਿਊਜ਼ : ਹਥਿਆਰਬੰਦਲੁਟੇਰਿਆਂ ਨੇ ਸ਼ਿਕਾਗੋ ‘ਚ ਭਾਰਤੀਵਿਦਿਆਰਥੀਦੀ ਗੋਲੀਆਂ ਮਾਰ ਕੇ ਹੱਤਿਆਕਰਦਿੱਤੀ ਹੈ। ਇਸ ਵਾਰਦਾਤਵਿੱਚ ਇਕ ਹੋਰਭਾਰਤੀਫੱਟੜ ਹੋਇਆ ਹੈ, ਜਿਸ ਦਾ ਨਾਂ ਬਕਰਸਈਦਦੱਸਿਆ ਗਿਆ ਹੈ। ਉਸ ਦੀਹਾਲਤ ਗੰਭੀਰ ਹੈ। ਸ਼ਿਕਾਗੋ ਦੇ ਡੌਲਟਨ ਵਿਚ142ਵੇਂ ਤੇ ਲੈਂਗਲੀਵਿਖੇ ਕਲਾਰਕ ਗੈਸ ਸਟੇਸ਼ਨਉਤੇ ਲੁਟੇਰਿਆਂ ਨੇ ਅਰਸ਼ਦਵੋਹਰਾ (19) ਦੀ ਗੋਲੀਆਂ ਮਾਰ ਕੇ ਹੱਤਿਆਕਰਦਿੱਤੀ। ਸਟੋਰਅੰਦਰ ਲੁੱਟ ਦੀਨੀਅਤਨਾਲਵੜੇ …

Read More »

ਆਸਟਰੇਲੀਆਵਿੱਚਵੀ ਹੈ ਪੰਜਦਰਿਆਵਾਂ ਦੀਧਰਤੀ’ਪੰਜਾਬ’

ਨਵੀਂ ਦਿੱਲੀ : ਤੁਸੀਂ ਕਦੇ ਸੁਣਿਆ ਹੈ ਕਿ ਭਾਰਤ ਤੋਂ ਬਾਹਰਵੀਕਿਤੇ ਪੰਜਾਬਦੀ ਹੋਂਦ ਹੋ ਸਕਦੀਹੈ।ਤੁਸੀਂ ਯਕੀਨਨ ਇਹ ਨਹੀਂ ਸੁਣਿਆਹੋਵੇਗਾ ਕਿ ਦੁਨੀਆਂ ਵਿੱਚਭਾਰਤ ਤੋਂ ਬਾਹਰਵੀ ਕਿਸੇ ਥਾਂ ਪੰਜਦਰਿਆਵਾਂ ਦੀਧਰਤੀ ਹੈ ਅਤੇ ਜਿਸ ਦਾਨਾਮਪੰਜਾਬ ਹੈ। ਹਾਲ ਹੀ ਵਿੱਚਪਤਾਲੱਗਿਆ ਹੈ ਕਿ ਆਸਟ੍ਰੇਲੀਆ ਦੇ ਉੱਤਰਵਿੱਚਕੁਈਨਜ਼ਲੈਂਡਦੀਸਰਹੱਦਨਾਲਪੰਜਾਬਨਾਮਦਾ ਇੱਕ ਖੇਤਰ ਹੈ ਜਿੱਥੇ ਪੰਜਦਰਿਆਵਹਿੰਦੇ ਹਨ।ਇਸਦਾਖੇਤਰਫਲ 446 ਸਕੇਅਰਮੀਲ ਦੇ …

Read More »

ਅੱਤਵਾਦ ‘ਤੇ ਪਾਕਿਸਤਾਨ ਨੂੰ ਅਮਰੀਕਾ ਦਾ ਅਲਟੀਮੇਟਮ

ਅਮਰੀਕੀ ਰਾਸ਼ਟਰਪਤੀ ਮਾਈਕਪੈਂਸ ਨੇ ਅਫ਼ਗਾਨਿਸਤਾਨ ਦੇ ਬਰਗਾਮਏਅਰਬੇਸ ਤੋਂ ਪਾਕਿ ਨੂੰ ਚਿਤਾਵਨੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਉਪ ਰਾਸ਼ਟਰਪਤੀਮਾਈਕਪੈਂਸ ਨੇ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਤਾਲਿਬਾਨਅਤੇ ਦੂਜੇ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਉਂਦਾ ਰਿਹਾ ਹੈ ਪ੍ਰੰਤੂ ਹੁਣ ਉਹ ਦਿਨ ਲੰਘ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕੀਰਾਸ਼ਟਰਪਤੀਡੋਨਾਲਡਟਰੰਪ ਇਸ ਬਾਰੇ ‘ਚ ਪਾਕਿਸਤਾਨ …

Read More »