ਗ੍ਰੀਨ ਕਾਰਡ ਦੀ ਯੋਗਤਾ ਆਧਾਰਿਤ ਨਵੀਂ ਪ੍ਰਵਾਸ ਪ੍ਰਣਾਲੀ ਦਾ ਮਤਾ ਪੇਸ਼ ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਵਾਸ (ਇਮੀਗ੍ਰੇਸ਼ਨ) ਦੀਆਂ ਸ਼ਰਤਾਂ ਦੇ ਮੂਲ ਸੁਧਾਰਾਂ ਦੇ ਪ੍ਰਸਤਾਵ ਤਹਿਤ ਬਿਨੈਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਅਮਰੀਕੀ ਇਤਿਹਾਸ ਅਤੇ ਸਮਾਜ ਦੇ ਬਾਰੇ ਵਿਚ ਆਧਾਰਭੂਤ ਤੱਥਾਂ ਨੂੰ …
Read More »ਡੈਲਸ ਵਿਚ ਪੰਜਾਬੀ ਵਲੋਂ 2 ਬੱਚਿਆਂ ਨੂੰ ਕਾਰ ‘ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਸਿਆਟਲ/ਬਿਊਰੋ ਨਿਊਜ਼ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਪੈਂਦੇ ਡੈਲਸ ਸ਼ਹਿਰ ਦੇ ਫੋਰਟਵਰਥ ਵਿਚ ਰਹਿਣ ਵਾਲੇ ਇਕ ਪੰਜਾਬੀ ਮਨਦੀਪ ਸਿੰਘ (37) ਨੇ ਆਪਣੇ ਦੋ ਮਾਸਮੂ ਬੱਚਿਆਂ ਨੂੰ ਕਾਰ ਸਮੇਤ ਅੱਗ ਲਾ ਕੇ ਸਾੜ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਅਨੁਸਾਰ ਦੋ ਮਾਸਮੂ ਬੱਚੇ ਮੇਹਰ ਕੌਰ ਵੜਿੰਗ (3) ਤੇ …
Read More »ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਕਬੱਡੀ ਖੇਡ ਨੂੰ ਨਸ਼ਾ ਮੁਕਤ ਰੱਖਣ ਦਾ ਕੀਤਾ ਐਲਾਨ
ਆਕਲੈਂਡ : ‘ਨਿਊਜ਼ੀਲੈਂਡ ਕਬੱਡ ਫੈਡਰੇਸ਼ਨ’ ਨੇ ਇਕ ਅਹਿਮ ਫੈਸਲਾ ਲੈਂਦਿਆਂ ਕੱਬਡੀ ਖੇਡ ਦੇ ਖਿਡਾਰੀਆਂ ਅਤੇ ਨਸ਼ਿਆਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਹੈ। ਇਸਦ ਮਤਲਬ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਨਸ਼ਾ ਮੁਕਤ ਰਹਿ ਕੇ ਖੇਡਣ ਦਾ ਮੌਕਾ ਹੀ ਮਿਲਿਆ ਕਰੇਗਾ। ਜੇਕਰ ਕੋਈ ਵੀ ਖਿਡਾਰੀ ਨਸ਼ਾ ਕਰਨ ਦੇ ਟੈਸਟ (ਡੋਪ) ਵਿਚ ਪਾਜ਼ੇਟਿਵ …
Read More »ਇੰਡੀਆਨਾ ਪੋਲਿਸ ‘ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ
ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡਿਆਨਾਪੋਲਿਸ ਵਿੱਚ ਤੇਜ਼ ਰਫ਼ਤਾਰ ਐਸਯੂਵੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਭਾਰਤੀ ਮੂਲ ਦੇ ਦੋ ਅਮਰੀਕੀ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਦੋਵੇਂ ਮ੍ਰਿਤਕ ਮਾਮੇ-ਭੂਆ ਦੇ ਪੁੱਤਰ ਸਨ, ਜਿਨ੍ਹਾਂ ਵਿਚ ਦਵਨੀਤ ਚਾਹਲ (22) ਪੁੱਤਰ ਦਵਿੰਦਰ ਸਿੰਘ ਚਾਹਲ ਮੁਹੱਲਾ ਗੁਰੂਨਾਨਕਪੁਰਾ …
Read More »ਨਿਊਯਾਰਕ ‘ਚ ਸਿੱਖ ਨੌਜਵਾਨ ਨੂੰ ਦਸਤਾਰ ਕਾਰਨ ਰੇਸਤਰਾਂ ‘ਚ ਜਾਣ ਤੋਂ ਰੋਕਿਆ
ਨਿਊਯਾਰਕ : ਨਿਊਯਾਰਕ ਸਥਿਤ ਹਾਰਬਰ ਗ੍ਰਿਲ ਰੇਸਤਰਾਂ ਵਿਚ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਗਰੇਵਾਲ (23) ਨੂੰ ਦਸਤਾਰ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਸੁਰੱਖਿਆ ਗਾਰਡਾਂ ਨੇ ਡਰੈਸ ਕੋਡ ਦਾ ਹਵਾਲਾ ਦਿੰਦੇ ਹੋਏ ਦਸਤਾਰ ਕਾਰਨ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਨਿਯਮ ਤਹਿਤ ਵੀਕੈਂਡ ‘ਤੇ ਰਾਤ 10 ਵਜੇ ਤੋਂ …
Read More »ਕਾਗਜ਼ ਦਾ ਜਹਾਜ਼ 56 ਮੀਟਰ ਤੱਕ ਉਡਾ ਕੇ ਅਮਰੀਕੀ ਵਿਦਿਆਰਥੀ ਨੇ ਜਿੱਤੀ ਪੇਪਰ ਪਲੇਨ ਵਰਲਡ ਚੈਂਪੀਅਨਸ਼ਿਪ
61 ਦੇਸ਼ਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ ਵਿਆਨਾ : ਕਾਗਜ਼ ਦੇ ਜਹਾਜ਼ ਦੀ ਵਰਲਡ ਚੈਂਪੀਅਨਸ਼ਿਪ ਸੁਣਨ ‘ਚ ਥੋੜ੍ਹਾ ਅਜੀਬ ਲਗਦਾ ਹੈ। ਇਹ ਮੁਕਾਬਲਾ ਆਸਟਰੇਲੀਆ ‘ਚ ਕਰਵਾਇਆ ਗਿਆ। ਇਸ ‘ਚ ਭਾਰਤ ਸਮੇਤ 61 ਦੇਸ਼ਾਂ ਦੀਆਂ 380 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਤਿੰਨ ਕੈਟਾਗਰੀ ‘ਚ ਹੋਏ ਮੁਕਾਬਲੇ ‘ਚ ਹਿੱਸਾ ਲੈਣ ਵਾਲੇ …
Read More »ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿ ਸਰਕਾਰ ਕੋਲੋਂ ਮੰਗੇ 21.5 ਡਾਲਰ
ਅੰਮ੍ਰਿਤਸਰ : ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫ. ਆਈ.ਏ.) ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿ ਸਰਕਾਰ ਪਾਸੋਂ ਨਵੰਬਰ 2019 ਤੋਂ ਪਹਿਲਾਂ-ਪਹਿਲਾਂ 21.5 ਕਰੋੜ ਡਾਲਰ ਦੇ ਫ਼ੰਡ ਜਾਰੀ ਕਰਨ ਲਈ ਅਪੀਲ ਕੀਤੀ ਹੈ। ਐਫ. ਆਈ.ਏ.ਇੰਮੀਗ੍ਰੇਸ਼ਨ ਦੇ ਡਾਇਰੈਕਟਰ ਨਾਸਿਰ ਮਹਿਮੂਦ ਸੱਤੀ ਪੀ.ਐਸ.ਪੀ. ਨੇ ਇਸ ਬਾਰੇ ਦੱਸਿਆ ਕਿ ਉਕਤ ਰਕਮ …
Read More »ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ਦੇ ਡਾਊਨੀ (ਕੈਲੀਫੋਰਨੀਆ) ਵਿਖੇ ਪੈਰਾਮਾਊਂਟ ਬੁਲੇਵਰਡ ਨੇੜੇ ਇਕ ਲੀਕਰ ਸਟੋਰ ‘ਤੇ ਕੰਮ ਕਰ ਰਹੇ ਪੰਜਾਬੀ ਮੂਲ ਦੇ ਅਮਰੀਕੀ ਪੰਜਾਬੀ ਗੁਰਪ੍ਰੀਤ ਸਿੰਘ (44) ਦੀ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਕਰਨ ਵਾਲੇ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਜਾਣਕਾਰੀ …
Read More »ਯੂਕੇ ਦੇ ਅਮੀਰਾਂ ਦੀ ਸੂਚੀ ਵਿੱਚ ਹਿੰਦੂਜਾ ਭਰਾ ਮੋਹਰੀ
ਲੰਡਨ : ਭਾਰਤੀ ਮੂਲ ਦੇ ਹਿੰਦੂਜਾ ਭਰਾਵਾਂ ਨੇ ਬਰਤਾਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸਿਖਰ ‘ਤੇ ਥਾਂ ਬਣਾਈ ਹੈ। ਉਨ੍ਹਾਂ ਦੀ ਜਾਇਦਾਦ 22 ਅਰਬ ਪੌਂਡ ਹੈ। ਦੂਜੇ ਨੰਬਰ ‘ਤੇ ਮੁੰਬਈ ਵਿੱਚ ਜਨਮੇ ਰਿਊਬਨ ਭਰਾ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 18.66 ਅਰਬ ਪੌਂਡ ਹੈ। ਸ੍ਰੀ ਅਤੇ ਗੋਪੀਚੰਦ ਹਿੰਦੂਜਾ ਜਿਨ੍ਹਾਂ ਦੀਆਂ ਯੂਕੇ …
Read More »ਸਰੀ ਤੋਂ ਭਾਰਤ ਪਹੁੰਚਿਆ ਮੋਟਰ ਸਾਈਕਲਾਂ ‘ਤੇ ਸਿੱਖ ਜਥਾ
22 ਦੇਸ਼ਾਂ ਵਿਚੋਂ ਲੰਘ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਤੈਅ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਈਕਲ ਯਾਤਰਾ 22 ਮੁਲਕਾਂ ਵਿਚੋਂ ਲੰਘਦੀ ਹੋਈ ਲਗਭਗ 12 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ। ਇਹ ਮੋਟਰਸਾਈਕਲ ਯਾਤਰਾ ਪਹਿਲਾਂ …
Read More »