13.6 C
Toronto
Tuesday, September 22, 2026
spot_img
Homeਦੁਨੀਆਅੰਜਲੀ ਸਿੰਘ ਬਣੀ ਪਹਿਲੀ ਮਹਿਲਾ ਫੌਜੀ ਕੂਟਨੀਤਕ

ਅੰਜਲੀ ਸਿੰਘ ਬਣੀ ਪਹਿਲੀ ਮਹਿਲਾ ਫੌਜੀ ਕੂਟਨੀਤਕ

ਅੰਜਲੀ ਸਿੰਘ ਬਣੀ ਪਹਿਲੀ ਮਹਿਲਾ ਫੌਜੀ ਕੂਟਨੀਤਕਮਾਸਕੋ : ਭਾਰਤੀ ਹਵਾਈ ਫੌਜ ਵਿਚ ਵਿੰਗ ਕਮਾਂਡਰ ਅੰਜਲੀ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਉਹ ਵਿਦੇਸ਼ ਵਿਚ ਭਾਰਤੀ ਮਿਸ਼ਨ ਵਿਚ ਫੌਜੀ ਕੂਟਨੀਤਕ ਦੇ ਰੂਪ ਵਿਚ ਨਿਯੁਕਤ ਹੋਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਉਨ੍ਹਾਂ ਨੂੰ ਰੂਸ ‘ਚ ਭਾਰਤੀ ਦੂਤਘਰ ਵਿਚ ਡਿਪਟੀ ਏਅਰ ਅਟੈਚੀ ਨਿਯੁਕਤ ਕੀਤਾ ਗਿਆ ਹੈ। ਦੂਤਘਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਵਿੰਗ ਕਮਾਂਡਰ ਅੰਜਲੀ ਸਿੰਘ ਨੇ 10 ਸਤੰਬਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ।

RELATED ARTICLES
POPULAR POSTS