Breaking News
Home / ਦੁਨੀਆ (page 150)

ਦੁਨੀਆ

ਦੁਨੀਆ

ਵਿਜੇ ਮਾਲਿਆ ਨੇ ਅਦਾਲਤ ‘ਚ ਜੋੜੇ ਹੱਥ

ਭਾਰਤੀ ਬੈਂਕਾਂ ਨੂੰ ਕਿਹਾ – ਪੂਰੇ ਪੈਸੇ ਵਾਪਸ ਦੇ ਦਿਆਂਗਾ ਲੰਡਨ/ਬਿਊਰੋ ਨਿਊਜ਼ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਬ੍ਰਿਟਿਸ਼ ਹਾਈਕੋਰਟ ਵਿਚ ਪੇਸ਼ੀ ਦੌਰਾਨ ਹੱਥ ਜੋੜ ਕੇ ਕਿਹਾ ਕਿ ਭਾਰਤੀ ਬੈਂਕ ਤੁਰੰਤ ਆਪਣੇ ਪੂਰੇ ਵਾਪਸ ਲੈ ਲੈਣ। ਰਾਇਲ ਕੋਰਟ ਆਫ ਜਸਟਿਸ ਦੇ ਬਾਹਰ ਮਾਲਿਆ ਨੇ ਕਿਹਾ ਕਿ ਮੂਲਧਨ ਦਾ 100 ਫੀਸਦੀ …

Read More »

ਟਰੰਪ ਨੇ ਮਹਾਦੋਸ਼ ‘ਚ ਗਵਾਹੀ ਦੇਣ ਵਾਲੇ ਦੋ ਅਫਸਰ ਹਟਾਏ

ਅਮਰੀਕਾ ਦੇ ਰਾਜਦੂਤ ਗੋਰਡਨ ਅਤੇ ਐਨਐਸਸੀ ਦੇ ਮੈਂਬਰ ਵਿੰਡਮੈਨ ਹੋਏ ਬਰਖਾਸਤ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਦੋਸ਼ ਪ੍ਰਕਿਰਿਆ ਦੌਰਾਨ ਆਪਣੇ ਖ਼ਿਲਾਫ਼ ਗਵਾਹੀ ਦੇਣ ਵਾਲੇ ਦੋ ਅਫਸਰਾਂ ਨੂੰ ਹਟਾ ਦਿੱਤਾ ਹੈ। ਦੋਵਾਂ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਕਮੇਟੀ ਦੇ ਸਾਹਮਣੇ ਮਹਾਦੋਸ਼ ਮਾਮਲੇ ਵਿਚ ਟਰੰਪ ਖ਼ਿਲਾਫ਼ …

Read More »

ਪਾਕਿਸਤਾਨ ਦੀ ਅਦਾਲਤ ਵਲੋਂ ਹਾਫਿਜ਼ ਸਈਦ ਨੂੰ 11 ਸਾਲ ਕੈਦ ਦੀ ਸਜ਼ਾ

ਲਾਹੌਰ : ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਅੱਤਵਾਦ-ਵਿਰੋਧੀ ਅਦਾਲਤ (ਏਟੀਸੀ) ਨੇ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਾਉਣ ਦੇ ਦੋ ਕੇਸਾਂ ਵਿੱਚ 11 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਅੱਤਵਾਦੀ ਐਲਾਨੇ ਗਏ ਸਈਦ ‘ਤੇ ਅਮਰੀਕਾ ਨੇ …

Read More »

ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਫਿਰੋਜ਼ਪੁਰ : ਫਿਰੋਜ਼ਪੁਰ ‘ਚ ਪੈਂਦੇ ਕਸਬਾ ਮੁੱਦਕੀ ਦੇ ਪੰਜਾਬੀ ਨੌਜਵਾਨ ਦੀ ਫਿਲਪਾਈਨ ਦੀ ਰਾਜਧਾਨੀ ਮਨੀਲਾ ‘ਚ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ। ਨਛੱਤਰ ਸਿੰਘ ਫ਼ੌਜੀ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਸੁਖਜੀਤ ਸਿੰਘ ਦੋਧੀ ਜੋ 29 ਅਪ੍ਰੈਲ 2018 ਨੂੰ ਰੁਜ਼ਗਾਰ ਦੀ …

Read More »

ਹਾਫਿਜ਼ ਸਈਦ ਅੱਤਵਾਦ ਫੰਡਿੰਗ ਮਾਮਲਿਆਂ ‘ਚ ਦੋਸ਼ੀ ਕਰਾਰ

5 ਸਾਲ ਕੈਦ ਦੀ ਸੁਣਾਈ ਗਈ ਸਜ਼ਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਲਾਹੌਰ ਦੀ ਇਕ ਅਦਾਲਤ ਵਲੋਂ ਅੱਜ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਸਰਗਣਾ ਹਾਫਿਜ਼ ਸਈਦ ਨੂੰ ਅੱਤਵਾਦ ਫੰਡਿੰਗ ਦੇ ਦੋ ਮਾਮਲਿਆਂ ਵਿਚ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਸਦੇ ਨਾਲ ਹੀ ਅਦਾਲਤ ਨੇ ਉਸ ਨੂੰ 5 ਸਾਲ ਕੈਦ …

Read More »

ਅਮਰੀਕਾ ਮੁੜ ਵਧੇਰੇ ਸਨਮਾਨਿਤ ਢੰਗ ਨਾਲ ਅੱਗੇ ਵਧ ਰਿਹੈ

ਹੁਣ ਅਸੀਂ ਪਿੱਛੇ ਪਰਤਣ ਵਾਲੇ ਨਹੀਂ ਹਾਂ : ਡੋਨਾਲਡ ਟਰੰਪ ਵਾਸ਼ਿੰਗਟਨ : ਮਹਾਦੋਸ਼ ਦੇ ਮਾਮਲੇ ਵਿਚ ਘਿਰੇ ਹੋਣ ਦੇ ਬਾਵਜੂਦ ਮੁੜ ਰਾਸ਼ਟਰਪਤੀ ਚੁਣੇ ਜਾਣ ਦੀ ਸੰਭਾਵਨਾ ਕਾਰਨ ਆਤਮਵਿਸ਼ਵਾਸ਼ ਨਾਲ ਭਰੇ ਡੋਨਲਡ ਟਰੰਪ ਨੇ ਕਾਂਗਰਸ ਦੇ ਦੋਵੇਂ ਸਦਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਇਕ ਵਾਰ ਫਿਰ ਵਧੇਰੇ ਸਨਮਾਨਿਤ ਢੰਗ ਨਾਲ …

Read More »

ਹੁਣ ਲੱਖਾਂ ਪ੍ਰਵਾਸੀਆਂ ਨੂੰ ਨਹੀਂ ਮਿਲਣਗੇ ਇੰਮੀਗ੍ਰੇਸ਼ਨ ਲਾਭ

ਭਾਰਤੀ ਬਜ਼ੁਰਗ ਆਪਣੇ ਬੱਚਿਆਂ ਕੋਲ ਰਹਿਣ ਲਈ ਨਹੀਂ ਆ ਸਕਣਗੇ ਅਮਰੀਕਾ ਸੈਕਰਾਮੈਂਟੋ/ ਹੁਸਨ ਲੜੋਆ ਬੰਗਾ : ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਆਪਣੇ ‘ਪਬਲਿਕ ਚਾਰਜ’ ਨਿਯਮ ਨੂੰ ਫ਼ੌਰਨ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤਹਿਤ ਘੱਟ ਆਮਦਨ ਵਾਲੇ ਲੋਕਾਂ ਨੂੰ ਇੰਮੀਗ੍ਰੇਸ਼ਨ ਲਾਭ ਨਹੀਂ ਮਿਲਣਗੇ। ਸੁਪਰੀਮ ਕੋਰਟ ਦੇ …

Read More »

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਪੁਰਬ 2 ਫਰਵਰੀ ਨੂੰ ਮਨਾਇਆ ਜਾਵੇਗਾ

ਬਰੈਂਪਟਨ : ਜ਼ਿਲ੍ਹਾ ਨਵਾਂ ਸ਼ਹਿਰ ਨਿਵਾਸੀਆਂ ਵਲੋਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਗੁਰਦੁਆਰਾ ਗੁਰੁ ਨਾਨਕ ਸਿੱਖ ਸੈਂਟਰ, 99 ਗਲਿਡਨ ਰੋਡ, ਬਰੈਂਪਟਨ ਵਿਖੇ 31 ਜਨਵਰੀ ਦਿਨ ਸ਼ੁਕਰਵਾਰ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 2 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ …

Read More »

ਡੋਨਾਲਡ ਟਰੰਪ ਨੂੰ ਅਹੁਦੇ ਤੋਂ ਹਟਾਇਆ ਜਾਵੇ

ਮਹਾਦੋਸ਼ ‘ਤੇ ਚਰਚਾ ਵਿਚ ਵਿਰੋਧੀ ਧਿਰ ਦੀ ਮੰਗ ੲ ਰਾਸ਼ਟਰਪਤੀ ਨੇ ਕਿਹਾ – ਪ੍ਰਕਿਰਿਆ ਝੂਠੀ ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਉਚ ਸਦਨ ਸੈਨੇਟ ਵਿਚ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਟਾਉਣ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਰੱਖੀ। ਪ੍ਰਤੀਨਿਧ ਸਭਾ ਤੋਂ ਮਹਾਦੋਸ਼ ਮਤੇ ਨੂੰ ਲੈ ਕੇ ਆਏ ਡੈਮੋਕਰੇਟ …

Read More »

ਬਾਸਕਟਬਾਲ ਖਿਡਾਰੀ ਕੋਬੇ ਦੀ ਹੈਲੀਕਾਪਟਰ ਹਾਦਸੇ ਦੌਰਾਨ ਮੌਤ

ਲਾਸ ਏਂਜਲਸ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਦੇ ਉੱਘੇ ਖਿਡਾਰੀ ਕੋਬੇ ਬਰਾਇੰਟ ਦੀ ਐਤਵਾਰ ਨੂੰ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ, ਜਿਸ ਨਾਲ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ, ਪੂਰਾ ਖੇਡ ਜਗਤ, ਮੀਡੀਆ ਅਤੇ ਹਾਲੀਵੁੱਡ ਸਦਮੇ ਵਿੱਚ ਹਨ। ਇਸ ਹਾਦਸੇ ਵਿੱਚ ਉਸ ਦੀ 13 ਸਾਲ ਦੀ ਧੀ ਅਤੇ ਹੈਲੀਕਾਪਟਰ ‘ਚ …

Read More »