Breaking News
Home / ਕੈਨੇਡਾ (page 838)

ਕੈਨੇਡਾ

ਕੈਨੇਡਾ

ਪਿੰਡ ਸਰਾਭੇ ਦੇ ਮਰਦਾਨ ਸਿੰਘ ਗਰੇਵਾਲ ਨੇ ਬਹਿਜਾ-ਬਹਿਜਾ ਕਰਵਾ ਦਿੱਤੀ

ਮਿਲਟਨ : ਦੁਨੀਆਂ ਭਰ ਦੇ ਸਿੱਖ ਵੱਖ ਵੱਖ ਦੇਸ਼ਾਂ ਵਿੱਚ ਮਾਅਰਕੇ ਮਾਰ ਰਹੇ ਹਨ। ਇਸੇ ਹੀ ਕੜੀ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਸਰਾਭਾ ਨਾਲ ਸਬੰਧਤ ਸ੍ਰ. ਮਰਦਾਨ ਸਿੰਘ ਗਰੇਵਾਲ ਨੇ ਇੱਕ ਅਧਿਆਇ ਦਰਜ ਕਰਵਾਇਆ ਹੈ। 82 ਸਾਲ ਦੀ ਉਮਰ ਵਿੱਚ ਚੈਰਟੀ ਲਈ ਹੋ ਰਹੀ ਦੌੜ ਵਿੱਚ ਗਰੇਵਾਲ ਨੇ 5 ਕਿਲੋਮੀਟਰ …

Read More »

ਤਰਕਸ਼ੀਲ ਸੁਸਾਇਟੀ ਵਲੋਂ ਸੈਮੀਨਾਰ 23 ਨੂੰ

ਬਰੈਂਪਟਨ : ਲੰਘੇ ਐਤਵਾਰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਹਣ ਢੀਂਡਸਾ ਦੀ ਪ੍ਰਧਾਨਗੀ ਹੋਈ। ਮੀਟਿੰਗ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕੀਤਾ ਗਿਆ ਜੋ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਸਨ। ਸੁਸਾਇਟੀ ਵਲੋਂ ਕਰਤਾਰ ਸਿੰਘ ਸਰਾਭਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੈਮੀਨਾਰ 23 …

Read More »

‘ਕੰਧਾਂ ਰੇਤ ਦੀਆਂ’ ਦਾ ਤੀਸਰਾ ਸ਼ੋਅ ਪੀਅਰਸਨ ਥੀਏਟਰ ਬਰੈਂਪਟਨ ‘ਚ 9 ਅਕਤੂਬਰ ਨੂੰ ਹੋਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਵਲੋਂ ਪਿਛਲੇ ਦਿਨੀਂ ਬਰੈਂਪਟਨ ਦੇ ਰੋਜ਼ ਥੀਏਟਰ ਅਤੇ ਸਿਟੀ ਪਲੇਅ-ਹਾਊਸ ਵਾਅਨ  ਵਿੱਚ ਪੇਸ਼ ਕੀਤੇ ਨਾਟਕ ‘ਕੰਧਾਂ ਰੇਤ ਦੀਆਂ’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਹਰ ਸ਼ੋਅ ਵਿੱਚ ਦਰਸ਼ਕ ਖੜੇ ਹੋ ਕੇ ਤਾੜੀਆਂ ਮਾਰਦੇ ਰਹੇ। ਹੁਣ ਇਸ ਨਾਟਕ ਦਾ ਤੀਸਰਾ ਸ਼ੋਅ 9 …

Read More »

ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ‘ਤੇ ਕਟੌਤੀ ਵਾਲੇ ਪੱਤਰ ਦੇ ਅਮਲ ‘ਤੇ ਲੱਗੀ ਰੋਕ

ਜਨਰਲ ਬਾਡੀ ਦੀ ਅਗਲੀ ਮੀਟਿੰਗ 9 ਅਕਤੂਬਰ ਨੂੰ ਗੁਰਦੁਆਰਾ ਗਲਿਡਨ ਰੋਡ ਵਿਖੇ ਹੋਵੇਗੀ ਬਰੈਂਪਟਨ/ਡਾ. ਝੰਡ : ਪੰਜਾਬ ਸਰਕਾਰ ਵੱਲੋਂ ਪੈੱਨਸ਼ਨਰਾਂ ਦੇ ਭੱਤਿਆਂ ਦੀ ਕਟੌਤੀ ਸਬੰਧੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਦਾ ਵਿਰੋਧ ਕਰਨ ਅਤੇ ਇਹ ਭੱਤੇ ਇੰਨ-ਬਿੰਨ ਹੀ ਜਾਰੀ ਰੱਖਣ ਸਬੰਧੀ ਸੰਘਰਸ਼ ਕਰਨ ਵਾਸਤੇ ਪੈੱਨਸ਼ਨਰਾਂ ਦੀ ਚੁਣੀ …

Read More »

‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰ ਫਰੰਟ ਮੈਰਾਥਨ’ 16 ਅਕਤੂਬਰ ਨੂੰ

ਟੋਰਾਂਟੋ/ਡਾ.ਝੰਡ : ਸਕੋਸ਼ੀਆ ਬੈਂਕ ਅਤੇ ਇਸ ਦੇ ਹੋਰ ਸਹਿਯੋਗੀਆਂ ਵੱਲੋਂ ਹਰ ਸਾਲ ਅਕਤੂਬਰ ਦੇ ਮਹੀਨੇ ਵਿੱਚ ਕਰਵਾਈ ਜਾਂਦੀ ‘ਟੋਰਾਂਟੋ ਵਾਟਰ ਫਰੰਟ ਚੈਰਿਟੀ ਮੈਰਾਥਨ’ ਇਸ ਵਾਰ 16 ਤਰੀਕ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਚੈਰਿਟੀ ਰੇਸ ਵਿੱਚ ‘ਫੁੱਲ ਮੈਰਾਥਨ’ (42 ਕਿਲੋ ਮੀਟਰ), ‘ਹਾਫ਼-ਮੈਰਾਥਨ’ (21 ਕਿਲੋ ਮੀਟਰ) ਅਤੇ ਪੰਜ ਕਿਲੋ …

Read More »

ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ ਦਾ ਆਯੋਜਨ

ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ, ਚੇਅਰਮੈਨ ਭਗਵਾਨ ਸਿੰਘ ਮੱਲ੍ਹੀ ਦਰਜਾ-ਬ-ਦਰਜਾ ਅਹੁਦੇਦਾਰਾਂ, ਸਮੂਹ ਮੈਂਬਰਾਂ ਅਤੇ ਇਕੱਤਰ ਹੋਏ ਮਹਿਮਾਨਾਂ ਵਲੋਂ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4.00 ਵਜੇ ਤੋਂ 5.00 ਵਜੇ ਤੱਕ ਬਲਿਓ ਓਕ ਪਾਰਕ ਬਰੈਂਪਟਨ ਦੇ ਖੁੱਲ੍ਹੇ ਡੁੱਲ੍ਹੇ ਪਾਕ ਵਿਖੇ ਹਰ ਸਾਲ ਦੀ ਤਰ੍ਹਾਂ ਇਸ …

Read More »

ਪੰਜਾਬ ਚੈਰਿਟੀ ਵਲੋਂ ਪੰਜਾਬੀ ਲੇਖ ਮੁਕਾਬਲੇ 6 ਨਵੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਦਸਵੇਂ ਪੰਜਾਬੀ ਲਿਖਣ ਦੇ ਮੁਕਾਬਲੇ 30 ਅਕਤੂਬਰ ਨੂੰ ਦਿਵਾਲੀ ਹੋਣ ਕਾਰਣ ਹੁਣ 6 …

Read More »

ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨਾਲੋਜੀ ਨੀਤੀ ਬਣਾਉਣ ਲਈ ਭਾਰਤੀ ਭਾਈਚਾਰੇ ਤੋਂ ਮੰਗੀ ਮਦਦ

ਟੋਰਾਂਟੋ : ਕੈਨੇਡਾ ਦੀ ਸਾਇੰਸ ਮੰਤਰੀ ਕਰਿਸਟੀ ਡੰਕਨ ਨੇ ਭਾਰਤੀ ਮੂਲ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨੌਲਜੀ ਭਾਈਚਾਰੇ ਨੂੰ ਕੈਨੇਡਾ ਦੀ ਨਵੀਂ ਸਾਇੰਸ ਤੇ ਤਕਨੌਲਜੀ ਨੀਤੀ ਬਨਾਊਣ ਵਿੱਚ ਮਦਦ ਕਰਨ ਦੀ ਮੰਗ ਕੀਤੀ ਹੈ। ਕਰਿਸਟੀ ਡੰਕਨ ਨੇ ਇਹ ਮੰਗ ਟੋਰਾਂਟੋ ਵਿਖੇ ਹੁਣੇ ਸਮਾਪਤ ਹੋਈ ਆਈ ਆਈ ਟੀ ਐਸੋਸੀਏਸ਼ਨ ਕੈਨੇਡਾ ਦੀ ਸਾਲਾਨਾ …

Read More »

ਮਰੀਜੁਆਨਾ ਦੇ ਨਸ਼ੇ ਵਾਲੇ ਡਰਾਈਵਰ ‘ਤੇ ਕਾਰਵਾਈ

ਟੋਰਾਂਟੋ/ਬਿਊਰੋ ਨਿਊਜ਼ : ਆਉਣ ਵਾਲੇ ਸਮੇਂ ‘ਚ ਪੁਲਿਸ ਮਰੀਜੁਆਨਾ ਦਾ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਉਥੇ ਹੀ ਜੁਰਮਾਨਾ ਅਤੇ ਸਜ਼ਾ ਦੇਵੇਗੀ ਜੋ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦੇ ਲਈ ਤਹਿ ਹੈ। ਪੁਲਿਸ ਬੀਤੇ ਐਤਵਾਰ ਤੋਂ ਇਸ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਚੁੱਕੀ ਹੈ। ਪੁਲਿਸ ਹੁਣ ਅਜਿਹੇ …

Read More »

ਪੰਜਾਬ ਸਰਕਾਰ ਵੱਲੋਂ ਪਰਵਾਸੀ ਪੈੱਨਸ਼ਨਰਾਂ ਦੇ ਭੱਤਿਆਂ ਵਿੱਚ ਕੀਤੀ ਕਟੌਤੀ ਵਿਰੁੱਧ ਰੋਸ ਮੁਜ਼ਾਹਰਾ

ਬਰੈਂਪਟਨ/ਡਾ. ਝੰਡ ਪੰਜਾਬ ਸਰਕਾਰ ਵੱਲੋਂ ਮਿਤੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਨੰ; 3/21/16-3ਵਿਪਪਤ/505 ਅਨੁਸਾਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬ ਸਰਕਾਰ ਦੇ ਪੈੱਨਸ਼ਨਰਾਂ ਨੂੰ ਉਨ੍ਹਾਂ ਦੀ ਪੈੱਨਸ਼ਨ ਦੇ ਨਾਲ ਮਿਲਣ ਵਾਲੇ ਮਹਿੰਗਾਈ ਭੱਤੇ, ਮੈਡੀਕਲ ਭੱਤੇ ਅਤੇ ਮੈਡੀਕਲ ਖ਼ਰਚੇ ਦੀ ਪ੍ਰਤੀ-ਪੂਰਤੀ ਦੀ ਪੂਰੀ ਦੀ ਪੂਰੀ ਕਟੌਤੀ ਕਰ ਦਿੱਤੀ ਗਈ ਹੈ …

Read More »