Breaking News
Home / ਕੈਨੇਡਾ (page 808)

ਕੈਨੇਡਾ

ਕੈਨੇਡਾ

ਪੀਲ ਪੁਲਿਸ ਬੋਰਡ ਨੇ ਇਕੁਇਟੀ ਆਡਿਟ ਲਈ ਨਿਯੁਕਤੀ ਕੀਤੀ

ਬਰੈਂਪਟਨ : ਪੀਲ ਪੁਲਿਸ ਸਰਵਿਸਜ਼ ਬੋਰਡ ਨੇ ਕੈਨੇਡੀਅਨ ਸੈਂਟਰ ਫਾਰ ਡਾਇਵਰਸਿਟੀ ਐਂਡ ਇਨਕਲੂਜਨ ਨੂੰ ਸੁਤੰਤਰ ਇਕੁਇਟੀ ਅਤੇ ਡਾਇਵਰਸਿਟੀ ਪ੍ਰੋਫੈਸ਼ਨਲ ਆਡਿਟ ਲਈ ਨਿਯੁਕਤ ਕੀਤਾ ਹੈ। ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸੀਸੀਡੀਆਈ ਦੇ ਸਫਲ ਸਰਵਿਸ ਨਿਰਮਾਤਾ ਦੇ ਤੌਰ ‘ਤੇ ਚੁਣਿਆ ਜਾਣਾ ਇਕ ਮਹੱਤਵਪੂਰਨ ਕਦਮ ਹੈ ਅਤੇ …

Read More »

ਭਾਰਤੀ ਮੂਲ ਦੀ ਪ੍ਰਿੰਸੀਪਲ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਐਵਾਰਡ

ਲੰਡਨ: ਯੂਕੇ ‘ਚ ਭਾਰਤੀ ਮੂਲ ਦੀ ਪ੍ਰਿੰਸੀਪਲ ਤੇ ਸੀਈਓ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਪੁਰਸਕਾਰ ਦਿੱਤਾ ਗਿਆ ਹੈ। ਅੰਗਰੇਜ਼ੀ ਵਿਚ ਮੁਹਾਰਤ ਨਾ ਰੱਖਣ ਵਾਲੀ ਆਸ਼ਾ ਖੇਮਕਾ ਵਿਆਹ ਪਿੱਛੋਂ ਬ੍ਰਿਟੇਨ ਆਈ ਸੀ। ਉਸ ਨੂੰ ਬਰਮਿੰਘਮ ਵਿਚ ‘ਏਸ਼ੀਅਨ ਬਿਜ਼ਨਸ ਵੂਮੈਨ ਆਫ਼ ਦ ਯੀਅਰ’ ਐਵਾਰਡ ਦਿੱਤਾ ਗਿਆ। 65 ਸਾਲਾ ਡੇਮ ਆਸ਼ਾ ਖੇਮਕਾ ਵੈਸਟ …

Read More »

’84 ‘ਚ ਹੋਏ ਸਿੱਖ ਕਤਲੇਆਮ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਹੀਂ ਮੰਨਦੀ ਨਸਲਕੁਸ਼ੀ

ਕੈਨੇਡਾ ਦੇ ਓਨਟਾਰੀਓ ਸੂਬੇ ਨੇ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਬੀਬੀ ਹਰਿੰਦਰ ਮੱਲ੍ਹੀ ਵੱਲੋਂ ਪੇਸ਼ ਮਤੇ ਦੇ ਹੱਕ ‘ਚ 34 ਅਤੇ ਵਿਰੋਧ ‘ਚ ਸਿਰਫ਼ 5 ਵੋਟਾਂ ਪਈਆਂ ਟੋਰਾਂਟੋ/ਬਿਊਰੋ ਨਿਊਜ਼ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਨੇ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੰਦਾ ਮਤਾ ਪਾਸ …

Read More »

ਪਾਰਲੀਮੈਂਟ ‘ਚ ਮਨਾਈ ਵਿਸਾਖੀ ਨੂੰ ਚੜ੍ਹਿਆ ਪੰਜਾਬੀ ਰੰਗ

ਔਟਵਾ : ਪਾਰਲੀਮੈਂਟ ਹਿੱਲ ‘ਤੇ ਦੂਜਾ ਸਲਾਨਾ ਵਿਸਾਖੀ ਸਮਾਗਮ 10 ਅਪਰੈਲ ਵਾਲੇ ਦਿਨ ਹੋਇਆ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕਿਹਾ ਹੈ ਕਿ ਇਹ ਈਵੈਂਟ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਰੂਬੀ ਸਹੋਤਾ ਇਸ ਸਮਾਗਮ ਦੇ ਕੋ-ਹੋਸਟ ਸਨ। ਇਸ ਮੌਕੇ ਪੰਜ ਸੌ ਦੇ ਕਰੀਬ ਮਹਿਮਾਨ ਸ਼ਾਮਲ ਸਨ …

Read More »

ਸੋਨੀਆ ਸਿੱਧੂ ਸਮੇਤ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਹਿੱਲ ‘ਤੇ ਮਨਾਈ ਵਿਸਾਖੀ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਪਾਰਲੀਮੈਂਟ ਹਿੱਲ ‘ਤੇ ਵੱਖ-ਵੱਖ ਦਲਾਂ ਦੇ ਸੰਸਦ ਮੈਂਬਰਾਂ ਨੇ ਵਿਸਾਖੀ ਮਨਾਈ ਅਤੇ ਇਸ ਮੌਕੇ ‘ਤੇ ਸੈਂਕੜੇ ਲੋਕਾਂ ਨੇ ਵਿਸਾਖੀ ਉਤਸਵ ‘ਚ ਹਿੱਸਾ ਲਿਆ। ਇਹ ਆਯੋਜਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਵਰਤਮਾਨ ਸੰਸਦ ‘ਚ 17 ਸਿੱਖ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੂਰੇ ਦੇਸ਼ ‘ਚੋਂ …

Read More »

ਸਾਂਝਾ ਪੰਜਾਬ ਰੇਡੀਓ ਟੀਵੀ ਨੇ ਆਪਣੀ ਦਸਵੀਂ ਵਰ੍ਹੇਗੰਢ ਮਨਾਈ

ਬਰੈਂਪਟਨ/ਬਿਊਰੋ ਨਿਊਜ਼ ਸਾਂਝਾ ਪੰਜਾਬ ਦੀ ਦਸਵੀਂ ਐਨਵਰਸਰੀ ਦੌਰਾਨ ਮਨਾਏ ਗਏ ਜਸ਼ਨਾਂ ਦੀ ਸ਼ੂਰੁਆਤ ਵਿੱਚ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਅਤੇ ਪੰਜਾਬੀ ਸ਼ਬਦ ‘ਦੇਹ ਸ਼ਿਵਾ ਵਰ ਮੋਹਿ ਇਹੈ, ਸ਼ੁੱਭ ਕਰਮਨ ਤੇ ਕਬਹੂੰ ਨਾ ਟਰੂੰ’ ਅਤੇ ਭਾਰਤੀ ਰਾਸ਼ਟਰੀ ਗੀਤ ‘ਜਨ ਗਨ ਮਨ’, ਗਾਏ ਗਏ। ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦਾ ਸੇਵਨ …

Read More »

ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੇ ਖਾਲਸੇ ਦਾ 318ਵਾਂ ਸਾਜਨਾ ਦਿਵਸ ਮਨਾਇਆ

ਬਰੈਂਪਟਨ : 13 ਅਪ੍ਰੈਲ ਦਿਨ ਵੀਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਨਵੀਂ ਅਣਖ ਤੇ ਜਾਨ ਭਰਨ ਲਈ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਸਿੰਘ ਸਜਾ …

Read More »

ਟਰਾਂਸਪੋਰਟ ਮੰਤਰੀ ਨੇ ਏਅਰਪੋਰਟ ਸੁਰੱਖਿਆ ਵਧਾਈ ਪਰ ਲੈਪਟਾਪ ‘ਤੇ ਪਾਬੰਦੀ ਨਹੀਂ

ਓਟਵਾ/ਬਿਊਰੋ ਨਿਊਜ਼  : ਟਰਾਂਸਪੋਰਟ ਮੰਤਰੀ ਮਾਰਕ ਗ੍ਰੇਨਯੂ ਨੇ ਕੁਝ ਦੇਸ਼ਾਂ ਦੇ ਯਾਤਰੀਆਂ ਲਈ ਏਅਰਲਾਈਨ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਹੈ, ਪਰ ਇਸ ਪਾਬੰਦੀ ਵਿਚ ਲੈਪਆਪ ਸਮੇਤ ਵੱਡੇ ਇਲੈਕਟ੍ਰਾਨਿਕ ਡਿਵਾਈਸਿਜ਼ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਗ੍ਰੇਨਯੂ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਕੁਝ ਨਹੀਂ ਦੱਸ ਸਕਦੇ ਕਿ ਸਰਕਾਰ …

Read More »

ਕਾਰਾਬਰਾਮ ਨੇ ਨਵੇਂ ਪੈਵੇਲੀਅਨ ਦਾ ਕੀਤਾ ਐਲਾਨ

ਪੰਜਾਬ ਕਰੇਗਾ ਪੈਵੇਲੀਅਨ ਦੀ ਮੇਜ਼ਬਾਨੀ ਬਰੈਂਪਟਨ/ ਬਿਊਰੋ ਨਿਊਜ਼ : ਕਾਰਾਬਰਾਮ ਦੇ ਇਤਿਹਾਸ ‘ਚ ਪਹਿਲੀ ਵਾਰ ਪੰਜਾਬ ਪੈਵੇਲੀਅਨ ਦੀ ਮੇਜ਼ਬਾਨੀ ਕਰੇਗਾ। ਬਰੈਂਪਟਨ ਮਲਟੀਕਲਚਰਿਜ਼ਮ ਫ਼ੈਸਟੀਵਲ 14 ਜੁਲਾਈ ਤੋਂ 16 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ। ਸਾਲ 2017, ਸਾਰੇ ਕੈਨੇਡੀਅਨਾਂ ਲਈ ਮਹੱਤਵਪੂਰਨ ਹੈ ਅਤੇ ਇਹ ਕੈਨੇਡਾ ਕਨਫ਼ੈਡਰੇਸ਼ਨ ਦੀ 150ਵੀਂ ਵਰ੍ਹੇਗੰਢ ਦਾ ਵਰ੍ਹਾ ਵੀ …

Read More »

ਕੈਨੇਡਾ-ਇੰਡੀਆ ਫ਼ਾਊਂਡੇਸ਼ਨ ਨੇ ਕੀਤਾ ਪ੍ਰਾਈਵੇਟ ਮੈਂਬਰ ਬਿੱਲ ਦਾ ਵਿਰੋਧ

ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ, ਕੈਨੇਡਾ ਦੀ ਅਸੈਂਬਲੀ ‘ਚ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਲੈ ਕੇ ਓਨੀ ਰਾਜਨੀਤੀ ਭਾਰਤ ‘ਚ ਨਹੀਂ ਹੋ ਰਹੀ, ਜਿੰਨੀ ਕੈਨੇਡਾ ਵਿਚ ਹੋ ਰਹੀ ਹੈ। ਕੈਨੇਡੀਅਨ ਪਾਰਲੀਮੈਂਟ ਵਿਚ ਸਾਬਕਾ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ ਦੀ ਧੀ ਹਰਿੰਦਰ ਕੌਰ ਮੱਲ੍ਹੀ ਪਹਿਲੀ ਵਾਰ ਲਿਬਰਲ ਪਾਰਟੀ ਵਲੋਂ …

Read More »