ਬਰੈਂਪਟਨ : ਸੋਮਵਾਰ 28 ਮਾਰਚ ਨੂੰ ਬਰੈਂਪਟਨ ਟਰਾਂਜ਼ਿਟ ਦੇ ਬਾਲਗਾਂ ਅਤੇ ਬਜ਼ੁਰਗਾਂ ਲਈ ਪ੍ਰੈਸਟੋ ਕਿਰਾਏ ਅਤੇ ਗੋ ਏਕੀਕਰਣ ਕਿਰਾਏ ਵਧ ਜਾਣਗੇ। ਬਾਕੀ ਸਾਰੇ ਟਰਾਂਜਿਟ ਕਿਰਾਏ, ਜਿਹਨਾਂ ਵਿਚ ਬਰੈਂਪਟਨ ਦੇ ਨਿਵਾਸੀਆਂ ਲਈ ਨਕਦੀ, ਬਾਲ/ਸਟੂਡੈਂਟ ਅਤੇ ਸੀਨੀਅਰ $1 ਕਿਰਾਏ ਸ਼ਾਮਲ ਹਨ, ਉਹੀ ਰਹਿਣਗੇ। ਇਹ ਟਰਾਂਜਿਟ ਕਿਰਾਏ ਟਰਾਂਜਿਟ ਸੇਵਾਵਾਂ ਦੀ ਲਾਗਤ ਵਾਸਤੇ ਭੁਗਤਾਨ …
Read More »ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ 16 ਮਾਰਚ ਨੂੰ
ਸਰੀ : ਪੰਜਾਬੀ ਦੇ ਉਘੇ ਨਾਵਲਕਾਰ ਤੇ ਲੋਅਰ ਮੇਨਲੈਂਡ ਦੇ ਸਾਹਿਤਕ ਹਲਕਿਆਂ ਵਿਚ ਜਾਣੇ ਪਛਾਣੇ ਜਰਨੈਲ ਸਿੰਘ ਸੇਖਾ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾ ਜਾਵੇਗਾ। ਯੂ ਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅਠਵੇਂ ਸਾਲਾਨਾ …
Read More »ਫਲਾਵਰ ਸਿਟੀ ਪਰੇਡ ਲਈ ਐਂਟਰੀਆਂ ਵਾਸਤੇ ਸੱਦਾ
ਬਰੈਂਪਟਨ/ਬਿਊਰੋ ਨਿਊਜ਼ ਸਿਟੀ ਆਫ ਬਰੈਂਪਟਨ ਹੁਣ ਉਹਨਾਂ ਸੰਗਠਨਾਂ ਤੋਂ ਅਰਜ਼ੀਆਂ ਸਵੀਕਾਰ ਕਰ ਰਹੀ ਹੈ ਜੋ ਸਲਾਨਾ ਫਲਾਵਰ ਸਿਟੀ ਪਰੇਡ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਰੱਖਦੇ ਹਨ। ਇਸ ਸਾਲ ਦੀ ਪਰੇਡ ਸ਼ਨੀਵਾਰ 11 ਜੂਨ 2016 ਨੂੰ ਹੋਵੇਗੀ। ਇਹ ਸੈਲੀ ਬਰੈਂਪਟਨ ਦਾ ਆਖਰੀ ਦਿਨ ਹੈ, ਜੋ ਕਿ ਡਾਊਨ ਟਾਊਨ ਬਰੈਂਪਟਨ ਵਿਚ ਮੁਫਤ …
Read More »ਕੈਨੇਡਾ ਸਰਕਾਰ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਸਵਾਗਤ : ਰੂਬੀ ਸਹੋਤਾ
ਬਰੈਂਪਟਨ/ ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ 2016 ‘ਚ ਵੱਧ ਤੋਂ ਵੱਧ ਪਰਵਾਸੀਆਂ ਨੂੰ ਕੈਨੇਡਾ ਵਿਚ ਇਕ ਨਵੀਂ ਜ਼ਿੰਦਗੀ ਜੀਊਣ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਫ਼ੈਮਿਲੀ ਰੀਯੂਨੀਫ਼ਿਕੇਸ਼ਨ ਨੂੰ ਵੀ ਪ੍ਰਮੁੱਖਤਾ ਦਿੱਤੀ ਜਾਵੇਗੀ ਤਾਂ ਜੋ ਸਾਲਾਂ ਤੋਂ ਵਿਛੜੇ ਪਰਿਵਾਰਾਂ ਨੂੰ ਇਕ ਕੀਤਾ ਜਾ ਸਕੇ। ਬਰੈਂਪਟਨ …
Read More »ਕੈਨੇਡਾ ਸਰਕਾਰ ਨੇ 2016 ਵਿਚ ਇਮੀਗਰੇਸ਼ਨ ਦੇ ਨਵੇਂ ਟੀਚੇ ਉਤਸ਼ਾਹਜਨਕ : ਰਮੇਸ਼ ਸੰਘਾ
ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਤੋਂ ਐਮ.ਪੀ.ਪੀ. ਸੰਘਾ ਨੇ ਕੈਨੇਡਾ ਸਰਕਾਰ ਦੇ ਨਵੇਂ ਇਮੀਗਰੇਸ਼ਨ ਉਦੇਸ਼ਾਂ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਕੈਨੇਡਾ ਦੇ ਵਿਕਾਸ ਲਈ ਬਿਹਤਰੀਨ ਕਦਮ ਦੱਸਿਆ ਹੈ। ਐਮ.ਪੀ.ਪੀ. ਸੰਘਾ ਨੇ ਕਿਹਾ ਕਿ ਮੈਂ ਬੇਹੱਦ ਖੁਸ਼ਕਿਸਮਤ ਹਾਂ ਕਿ ਜਸਟਿਨ ਟਰੂਡੋ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ …
Read More »ਇਮੀਗ੍ਰੇਸ਼ਨ ਸੁਧਾਰਾਂ ਲਈ ਜੌਹਨ ਮਕੈਲਮ ਦੇ ਐਲਾਨ ਸ਼ਲਾਘਾਯੋਗ : ਸੋਨੀਆ ਸਿੱਧੂ
ਔਟਵਾ : ਬਰੈਂਪਟਨ ਸਾਊਥ ਤੋਂ ਲਿਬਰਲ ਐਮ.ਪੀ. ਸੋਨੀਆ ਸਿੱਧੂ ਨੇ ਇੰਮੀਗ੍ਰੇਸ਼ਨ ਮੰਤਰੀ ਜੌਹਨ ਮੈਕਾਲਮ ਵੱਲੋਂ 2016 ਦੀ ਇੰਮੀਗ੍ਰੇਸ਼ਨ ਨੀਤੀ ਦਾ ਐਲਾਨ ਕਰਨ ਮਗਰੋਂ ਕਿਹਾ, ”ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਲਿਬਰਲ ਸਰਕਾਰ ਅਤੇ ਮੰਤਰੀ ਜੌਹਨ ਮਕੈਲਮ ਵੱਲੋਂ ਇੰਮੀਗ੍ਰੇਸ਼ਨ ਸੁਧਾਰਾਂ ਲਈ ਵੱਡੇ ਕਦਮ ਚੁੱਕੇ ਗਏ ਹਨ। ਇਕ ਦਹਾਕੇ ਤੱਕ ਸੱਤਾ …
Read More »ਪ੍ਰੀਮੀਅਰ ਦੇ ਚੀਨ ਦੌਰੇ ਨਾਲ 212 ਮਿਲੀਅਨ ਡਾਲਰ ਦਾ ਆਵੇਗਾ ਨਿਵੇਸ਼
ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਨੇ ਹੁਆਵੇਈ ਕੈਨੇਡਾ ਦੇ ਨਾਲ ਭਾਈਵਾਲੀ ਵਿਚ ਇਕ ਵੱਡਾ ਰੀਸਰਚ ਐਂਡ ਡਿਵੈਲਪਮੈਂਟ ਵਿਸਥਾਰ ਪ੍ਰੋਜੈਕਟ 5ਜੀ ਓਨਟਾਰੀਓ ਸ਼ੁਰੂ ਕੀਤਾ ਹੈ। ਹੁਆਵੇਈ ਕੈਨੇਡਾ ਇਸ ਆਰ.ਐਂਡ.ਡੀ. ਸੈਂਟਰ ਨੂੰ ਤਿਆਰ ਕਰਨ ਵਿਚ 212 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਜਾ ਰਹੀ ਹੈ ਅਤੇ ਇਸ ਨਾਲ ਸੈਂਕੜੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ। …
Read More »ਹਾਈਵੇ 427 ਦੇ ਵਿਸਥਾਰ ਵੱਲ ਵੱਧ ਰਿਹੈ ਓਨਟਾਰੀਓ
ਟੋਰਾਂਟੋ/ ਬਿਊਰੋ ਨਿਊਜ਼ ਸੂਬੇ ਵਿਚ ਲੋਕਾਂ ਨੂੰ ਬਿਹਤਰ ਰੁਜ਼ਗਾਰ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਓਨਟਾਰੀਓ ਸਰਕਾਰ ਨੇ ਹਾਈਵੇ 427 ਦੇ ਵਿਸਥਾਰ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਓਨਟਾਰੀਓ ਹਾਈਵੇ 427 ਦਾ ਵਿਸਥਾਰ ਕਰਕੇ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ ਨਵੇਂ ਆਰਥਿਕ ਉਦੇਸ਼ ਹਾਸਲ …
Read More »ਫਲਾਵਰ ਸਿਟੀ ਪਰੇਡ ਲਈ ਐਂਟਰੀਆਂ ਵਾਸਤੇ ਸੱਦਾ
ਬਰੈਂਪਟਨ/ਬਿਊਰੋ ਨਿਊਜ਼ : ਸਿਟੀ ਆਫ ਬਰੈਂਪਟਨ ਹੁਣ ਉਹਨਾਂ ਸੰਗਠਨਾਂ ਤੋਂ ਅਰਜ਼ੀਆਂ ਸਵੀਕਾਰ ਕਰ ਰਹੀ ਹੈ ਜੋ ਸਲਾਨਾ ਫਲਾਵਰ ਸਿਟੀ ਪਰੇਡ ਵਿਚ ਹਿੱਸਾ ਲੈਣ ਵਿਚ ਦਿਲਚਸਪੀ ਰੱਖਦੇ ਹਨ। ਇਸ ਸਾਲ ਦੀ ਪਰੇਡ ਸ਼ਨੀਵਾਰ 11 ਜੂਨ 2016 ਨੂੰ ਹੋਵੇਗੀ। ਇਹ ਸੈਲੀ ਬਰੈਂਪਟਨ ਦਾ ਆਖਰੀ ਦਿਨ ਹੈ, ਜੋ ਕਿ ਡਾਊਨ ਟਾਊਨ ਬਰੈਂਪਟਨ ਵਿਚ …
Read More »‘ਪਾਣੀ ਬਚਾਓ’ ਵਿਸ਼ੇ ‘ਤੇ ਕਰਵਾਏ ਗਏ ਭਾਸ਼ਨ-ਮੁਕਾਬਲੇ
‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਐੱਮ. ਸਕੂਲ ਦਾ ਸਾਂਝਾ ਉਪਰਾਲਾ ਮਾਲਟਨ/ਡਾ. ਝੰਡ ਬੀਤੇ ਐਤਵਾਰ 28 ਫ਼ਰਵਰੀ ਨੂੰ ‘ਪੰਜਾਬ ਚੈਰਿਟੀ’ ਅਤੇ ਲਿੰਕਨ ਐੱਮ. ਅਲੈੱਗਜ਼ੈਂਡਰ ਸਕੂਲ ਦੇ ਸਟਾਫ਼ ਦੇ ਸਾਂਝੇ ਉੱਦਮ ਨਾਲ ਬੱਚਿਆਂ ਅਤੇ ਬਾਲਗਾਂ ਦੇ ਭਾਸ਼ਨ-ਮੁਕਾਬਲੇ ਕਰਵਾਏ ਗਏ ਅਤੇ ਤਿੰਨ ਘੰਟੇ ਤੋਂ ਵੀ ਵਧੀਕ ਚੱਲੇ ਇਸ ਵਿੱਚ ਬੋਲਣ ਦਾ ਵਿਸ਼ਾ …
Read More »