ਮਾਲਟਨ : ਭਾਰਤ ਦੇ ਸਾਬਕਾ ਫੌਜੀਆਂ ਦੀ ਸੰਸਥਾ ਦੀ ਇਕੱਤਰਤਾ ਰਿਟਾਇਰ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ 9 ਜੁਲਾਈ, 2016 ਦਿਨ ਸ਼ਨਿਚਰਵਾਰ ਨੂੰ ਸਵੇਰੇ 11:00 ਵਜੇ ਬੁਖਾਰਾ ਰੈਸਟੋਰੈਂਟ ਵਿਚ ਹੋਵੇਗੀ ਜੋ ਕਿ ਏਅਰਪੋਰਟ ਰੋਡ ‘ਤੇ ਮਾਲਟਨ ਵਿਚ ਸਥਿਤ ਹੈ ਕੈਪਟਨ ਇਲਬਾਲ ਸਿੰਘ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਬੱਸ ਨੰਬਰ …
Read More »10 ਜੁਲਾਈ ਨੂੰ ਹੋਵੇਗੀ ਜਸਪਾਲ ਢਿੱਲੋਂ ਦੀ ‘ਬਹਿ ਜਾ ਬਹਿ ਜਾ’
ਬਰੈਂਪਟਨ : ਕੋਈ ਦੋ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਿਰਦੇਸ਼ਕ ਜਸਪਾਲ ਢਿੱਲੋਂ ਆਪਣਾ ਨਵਾਂ ਨਾਟਕ ‘ਬਹਿ ਜਾ ਬਹਿ ਜਾ ਹੋ ਗਈ’ ਦ੍ਰਸ਼ਕਾਂ ਦੇ ਸਨਮੁਖ ਕਰਨ ਜਾ ਰਹੇ ਨੇ। ‘ਉਨਟਾਰੀਓ ਪੰਜਾਬੀ ਥੀਏਟਰ’ ਅਤੇ ‘ਫੁਲਕਾਰੀ ਮੀਡੀਆ’ ਦੀ ਸਾਂਝੀ ਪੇਸ਼ਕਸ਼ ਇਹ ਨਾਟਕ 10 ਜੁਲਾਈ ਨੂੰ ਲੈਸਟਰ ਬੀ. ਪੀਅਰਸਨ ਥੀਏਟਰ (150 ਸੈਂਟਰਲ ਪਾਰਕ …
Read More »ਜੇਮਜ਼ਪੌਟਰ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇ ਅਤੇ ਮਲਟੀਕਲਚਰ ਫਨਫੇਅਰ
ਬਰੈਂਪਟਨ : ਜੇਮਜ਼ ਪੌਟਰ ਕਲੱਬ ਦੇ ਪ੍ਰਧਾਨ ਪਰੀਤਮ ਸਿੰਘ ਨੇ ਦੱਸਿਆ ਕਿ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਧੁਮ ਧੜੱਕੇ ਨਾਲ ਕਨੇਡਾ ਡੇ ਅਤੇ ਮਲਟੀਕਲਚਰ ਫਨਫੇਅਰ ਡਮਾਟਾ ਪਾਰਕ( ਕਰੈਡਿਟਵਿਊ ਰੋਡ) ਵਿੱਚ ਮਨਾਇੇਆ ਜਾ ਰਿਹਾ ਹੈ। ਇਸ ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੀਨੀਅਰਜ਼ ਦੀਆਂ ਕਲੱਬਾਂ ਅਤੇ ਆਮ ਲੋਕਾਂ ਨੂੰ ਖੁੱਲਾ …
Read More »ਵਿਗਿਆਨਕ ਸਭਿਆਚਾਰ ਬਾਰੇ ਚਰਚਾ 13 ਜੁਲਾਈ ਨੂੰ ਹੋਵੇਗੀ
ਸਰੀ : ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਅੰਧਵਿਸਵਾਸ਼ਾਂ ਤੇ ਗ਼ੈਰਵਿਗਿਆਨਿਕ ਸੋਚ ਖ਼ਿਲਾਫ਼ ਆਪਣੀ ਬੇਕਿਰਕ ਲੜਾਈ ਦੀ ਅਗਲੀ ਕੜੀ ਵਜੋਂ 13 ਜੁਲਾਈ ਨੂੰ ਵਿਗਿਆਨ ਦੇ ਸਭਿਆਚਾਰ (Culture of Science) ਦੇ ਵਿਸ਼ੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ #126 7536 130 ਸਟਰੀਟ ਸਰੀ ਵਿੱਖੇ ਲੈਕਚਰ ਕਰਵਾਇਆ ਜਾ ਰਿਹਾ ਹੈ । ਇਸ ਭਾਸ਼ਣ ਦੇ ਮੁੱਖ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇ ਐਤਵਾਰ 10 ਜੁਲਾਈ ਨੂੰ ਮਨਾਇਆ ਜਾਵੇਗਾ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਦਿਵਸ ਐਤਵਾਰ 10 ਜੁਲਾਈ ਨੂੰ ਸ਼ਾਮੀਂ 4.00 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚਾਹ, ਮਿਠਾਈ, ਪਕੌੜਿਆਂ ਦਾ ਖੁੱਲ੍ਹਾ ਲੰਗਰ ਹੋਵੇਗਾ। ਸਾਰੇ ਮੈਂਬਰਾਂ ਅਤੇ ਸਾਥੀ ਕਲੱਬਾਂ ਦੇ ਅਹੁਦੇਦਾਰਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ …
Read More »ਕੈਨ ਸਿੱਖ ਕਲਚਰਲ ਸੈਂਟਰ ਦਾ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਛਨਿਛਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ …
Read More »ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ ਪਿਕਨਿਕ 24 ਜੁਲਾਈ ਨੂੰ
ਬਰੈਂਪਟਨ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਸੰਬਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 24 ਜੁਲਾਈ, ਦਿਨ ਐਤਵਾਰ, ਨੂੰ ਚਿੰਗਕੂਜ਼ੀ ਪਾਰਕ, 9050 ਬਰੈਮਲੀ ਰੋਡ, ਬਰੈਂਪਟਨ ਦੇ ਪਿਕਨਿਕ ਸ਼ੈਲਟਰ ਨੰਬਰ 2 ਵਿਚ ਮਨਾਈ ਜਾ ਰਹੀ ਹੈ ਜਿਸ ਵਿਚ ਪਿਛਲੇ ਸਾਲ ਦੀ ਤਰਾਂ ਖਾਣ ਪੀਣ ਦਾ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਨੂੰ ਭਾਈ ਤਾਰੂ ਸਿੰਘ ਐਵਾਰਡ ਦਿੱਤੇ ਗਏ
ਬਰੈਂਪਟਨ/ਬਿਊਰੋ ਨਿਊਜ਼ 24, 27 ਅਤੇ 28 ਜੂਨ ਨੂੰ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਹੋਏ ਜਿਨਾਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਹੋਏ। ਖਾਲਸਾ ਕਮਿਉਨਿਟੀ ਸਕੂਲ ਵਿਖੇ ਸਿੱਖ ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ …
Read More »ਪਾਰਟੀ ਕਰਨ ਲਈ ਸਰਕਾਰੀ ਜਗ੍ਹਾ ਖਾਲੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਪਟਨ ਦੇ ਸੈਂਟਰ ਵਿਚ, ਸਾਡੇ ਕੋਲ ਇਕ ਸਰਕਾਰੀ ਜਗਾਹ ਉਪਰ ਪਾਰਟੀ ਕਰਨ ਲਈ ਬੁਕਿੰਗ ਕੀਤੀ ਹੋਈ ਹੈ। ਕੁਝ ਮਜ਼ਬੂਰੀ ਕਾਰਨ ਉਹ ਪਾਰਟੀ ਨਹੀਂ ਹੋ ਰਹੀ। 31 ਜੂਲਾਈ, 2016 ਨੂੰ ਕਿਸੇ ਨੇ ਆਪਣੀ ਕੋਈ ਪਾਰਟੀ ਜਾਂ ਮੀਟਿੰਗ ਕਰਨੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਇਸ ਵਿਚ …
Read More »ਬਰੈਂਪਟਨ ਵੈਸਟ ਦੇ ਕਮਜ਼ੋਰ ਪਰਿਵਾਰਾਂ ਨੂੰ ਹੁਣ ਚਾਈਲਡ ਸਪੋਰਟ ਦੀ ਵਧੇਰੇ ਮਦਦ:ਵਿੱਕ ਢਿੱਲੋਂ
ਸੂਬੇ ਵੱਲੋਂ ਸੋਸ਼ਲ ਅਸਿਸਟੈਂਸ ਵਾਲਿਆਂ ਨੂੰ ਚਾਈਲਡ ਸਪੋਰਟ ਵਾਪਿਸ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀੳ ਸਰਕਾਰ ਨੇ ਸੂਬੇ ਦੇ ਬੱਚਿਆਂ ਵਿਚ ਗਰੀਬੀ ਖ਼ਤਮ ਕਰਨ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਮਿਨਿਮਮ ਇਨਕਮ ਪ੍ਰਧਾਨ ਕਰਨ ਦੇ ਮੁਹਿਮ ਦੇ …
Read More »