Breaking News
Home / ਕੈਨੇਡਾ (page 736)

ਕੈਨੇਡਾ

ਕੈਨੇਡਾ

ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪਰਤੇ

ਡਾ. ਸੁਰਜੀਤ ਪਾਤਰ ਹੋਰਾਂ ਨੇ ਵੀ ਕੀਤਾ ਸਿੱਧਵਾਂ ਦਾ ਸਨਮਾਨ ਟੋਰਾਂਟੋ : ਸਤਿੰਦਰਪਾਲ ਸਿੰਘ ਸਿੱਧਵਾਂ ਆਪਣੀ ਕਾਮਯਾਬ ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪਹੁੰਚ ਗਏ ਹਨ। ਇਸ ਪੰਜਾਬ ਦੌਰੇ ਦੌਰਾਨ ਉਨ੍ਹਾਂ ਅਨੇਕਾਂ ਧਾਰਮਿਕ, ਸਭਿਆਚਾਰਕ ਅਤੇ ਐਜੂਕੇਸ਼ਨਲ ਸਮਾਗਮਾਂ ਵਿਚ ਹਿੱਸਾ ਲਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਹੋਰਾਂ ਨੇ ਉਨ੍ਹਾਂ …

Read More »

ਮੇਪਲ ਬਟਾਲਿਆ ਕਤਲ ਕਾਂਡ ‘ਤੇ ਬਣ ਰਹੀ ਅੰਗਰੇਜ਼ੀ ਫਿਲਮ ‘ਸੀਨੋ ਈਵਲ’

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਸਾਲ 2011 ਵਿੱਚ ਵੈਨਕੂਵਰ ਵਿਖੇ ਸਾਬਕਾ ਦੋਸਤ ਵੱਲੋਂ ਕਤਲ ਕੀਤੀ 19 ਸਾਲਾ ਭਾਰਤੀ ਮੁਟਿਆਰ ਮੇਪਲ ਬਟਾਲੀਆ ਦੇ ਕਤਲ ਕਾਂਡ ‘ਤੇ ਡਿਸਕਵਰੀ ਚੈਨਲ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਫੀਚਰ ਫਿਲਮ ”ਸੀਨੋ ਈਵਲ” ਬਣਾਈ ਜਾ ਰਹੀ ਹੈ ਜਿਸਦੀ ਸ਼ੂਟਿੰਗ ਅੱਜ ਕੱਲ੍ਹ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚਲ ਰਹੀ …

Read More »

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗਮ 25 ਮਾਰਚ ਦਿਨ ਐਤਵਾਰ ਨੂੰ

ਬਰੈਂਪਟਨ/ਡਾ. ਝੰਡ : ਹਰਿੰਦਰ ਹੁੰਦਲ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ‘ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ’ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗ਼ਮ ਇਸ ਸਾਲ 25 ਮਾਰਚ ਦਿਨ ਐਤਵਾਰ ਨੂੰ 2 ਵਜੇ ਬਰੈਂਪਟਨ ਦੇ ਪੀਅਰਸਨ ਹਾਲ ਵਿਚ ਮਨਾਇਆ ਜਾ ਰਿਹਾ ਹੈ। ਇਸ ਸਮਾਗ਼ਮ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੇ ਸੀਨੀਅਰ ਮੈਬਰ ਜਸਪਾਲ …

Read More »

ਸਿਟੀ ਮੇਅਰ ਲਿੰਡਾ ਜੈਫ਼ਰੀ, ਸਿਟੀ ਕਾਊਂਸਲਰਾਂ ਤੇ ਕਮਿਊਨਿਟੀ ਮੈਬਰਾਂ ਦੀ ਭਰਪੂਰ ਹਾਜ਼ਰੀ ਵਿਚ

ਸਪਰਿੰਗਡੇਲ ਲਾਇਬ੍ਰੇਰੀ ਦਾ ਹੋਇਆ ਉਦਘਾਟਨ ਬਰੈਂਪਟਨ/ਡਾ. ਝੰਡ : ਬਰੈਮਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਮੇਨ-ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ਸਥਿਤ ਬਣੀ ਨਵੀਂ ਸਪਰਿੰਗਡੇਲ ਲਾਇਬ੍ਰੇਰੀ ਦਾ ਸ਼ੁਭ-ਉਦਘਾਟਨ 6 ਮਾਰਚ ਦਿਨ ਮੰਗਲਵਾਰ ਨੂੰ ਕੀਤਾ ਗਿਆ। ਇਸ ਮੌਕੇ ਬਰੈਂਪਟਨ ਸਿਟੀ ਦੀ ਮੇਅਰ ਲਿੰਡਾ ਜੈੱਫ਼ਰੀ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਰਿਜਨਲ ਕਾਊਂਸਲਰ ਜੌਹਨ ਸਪਰੌਵਰੀ …

Read More »

‘ਕੇ. ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ ਕੀਤੀ ਗਈ ਹੌਸਲਾ-ਅਫ਼ਜ਼ਾਈ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 3 ਮਾਰਚ ਨੂੰ ‘ਕੇ.ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦਾ ਉਨ੍ਹਾਂ ਦੀ ਲੋਕੇਸ਼ਨ 1565 ਬ੍ਰਿਟੇਨੀਆ ਰੋਡ (ਈਸਟ) ਪਹੁੰਚਣ ‘ਤੇ ਉਨ੍ਹਾਂ ਦਾ ਪੂਰਾ ਮਾਣ-ਸਨਮਾਨ ਕੀਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੇ ਚੇਅਰ-ਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ …

Read More »

ਲੇਬਰ ਮੰਤਰੀ ਨੇ ਨਵੇਂ ਮਾਪਿਆਂ ਲਈ ਵਾਧੂ ਇੰਪਲਾਇਮੈਂਟ ਇੰਸੋਰੈਂਸ ਦਾ ਐਲਾਨ ਕੀਤਾ

ਬਰੈਂਪਟਨ : ਲੇਬਰ ਮੰਤਰੀ ਪੈਟਰੀਸ਼ੀਆ ਹਾਜਡੂ ਵੱਲੋਂ ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ, ਬੀਬੀ ਸੋਨੀਆ ਸਿੱਧੂ, ਰਾਜ ਗਰੇਵਾਲ, ਬੀਬੀ ਰੂਬੀ ਸਹੋਤਾ ਨਾਲ ਮਿਲ ਕੇ ਸਰਕਾਰ ਵੱਲੋਂ 2018 ਦੇ ਬੱਜਟ ਵਿੱਚ ਸ਼ਾਮਲ ਕੀਤੇ ਗਏ ਫੈਡਰਲ ਸਰਕਾਰ ਦੇ ਘਰਾਂ ਅਤੇ ਕੰਮ ਦੇ ਸਥਾਨਾਂ ਉੱਤੇ ਲਿੰਗ ਬਰਾਬਰੀ ਦੇ ਨਵੇਂ ਉੱਦਮ ਦਾ ਐਲਾਨ …

Read More »

‘ਚਿੱਲੀ ਹਾਫ਼-ਮੈਰਾਥਨ ਬਰਲਿੰਗਟਨ’ ਵਿਚ ਇਕਲੌਤਾ ਦਸਤਾਰ-ਧਾਰੀ ਧਿਆਨ ਸਿੰਘ ਸੋਹਲ ਬਣਿਆ ਦਰਸ਼ਕਾਂ ਦੀ ਖਿੱਚ ਦਾ ਕਾਰਨ

ਬਰੈਂਪਟਨ/ਡਾ. ਝੰਡ ਟੀ.ਪੀ.ਏ.ਆਰ. ਕਲੱਬ ਦੇ ਸੰਚਾਲਕ ਸੰਧੂਰਾ ਸਿੰਘ ਬਰਾੜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਰੱਨਰਜ਼ ਕਲੱਬ ਦੇ ਸਰਗ਼ਰਮ ਮੈਂਬਰ 64 ਸਾਲਾ ਧਿਆਨ ਸਿੰਘ ਸੋਹਲ ਸਿੰਘ ਨੇ ਲੰਘੇ ਐਤਵਾਰ 4 ਮਾਰਚ ਨੂੰ ਬਰਲਿੰਗਟਨ ਵਿਚ ਹੋਈ ‘ਚਿੱਲੀ ਹਾਫ਼-ਮੈਰਾਥਨ’ ਵਿਚ ਭਾਗ ਲਿਆ। ਉਨ੍ਹਾਂ ਨੇ ਇਹ 21 ਕਿਲੋ ਮੀਟਰ ਦੌੜ ਇਕ ਘੰਟਾ 46 …

Read More »

ਟਰੂਡੋ ਦੀ ਭਾਰਤ ਫੇਰੀ 85% ਕਾਮਯਾਬ ਰਹੀ : ਰਮੇਸ਼ ਸੰਘਾ

ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ਸਬੰਧੀ ਆਪਣੇਂ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ ਬਹੁਤ ਕਾਮਯਾਬ ਰਿਹਾ। ਬਰੈਂਪਟਨ ਸੈਂਟਰ ਤੋਂ ਐਮ ਪੀ ਨੇਂ ਪ੍ਰਧਾਨ ਮੰਤਰੀ ਜੀ ਦੀ ਭਾਰਤੀ ਫੇਰੀ ਨੂੰ 85% ਕਾਮਯਾਬ ਕਿਹਾ ਅਤੇ 15% ਛੁੱਟ-ਪੁੱਟ ਅਣਸੁਖਾਵੀ ਘਟਨਾ …

Read More »

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਵਿਚ ਸ਼ਮੂਲੀਅਤ ਬਾਰੇ ਭਰਪੂਰ ਹੁੰਗਾਰਾ

ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਅਤੇ ਇਸੇ ਹੀ ਮੈਨੇਜਮੈਂਟ ਦੇ ਦੂਸਰੇ ਨਵੇਂ ਸਕੂਲ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ 21, ਕੋਵੈਂਟਰੀ ਰੋਡ ਦੇ ਵਿਦਿਆਰਥੀ 20 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਅਗਵਾਈ ਅਤੇ ਪ੍ਰਬੰਧ ਹੇਠ ਹੋਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਡੀ ਗਿਣਤੀ ਵਿਚ …

Read More »

ਜੀਟੀਏ ਵਿਚ ਆਵਾਜਾਈ ਵਾਸਤੇ ਹਾਈਵੇਅ 401 ਨੂੰ ਚੌੜਾ ਕੀਤਾ ਗਿਆ

ਮਿਸੀਸਾਗਾ : ਹਾਈਵੇ 401, ਜੋ ਕਿ ਕਰੈਡਿਟ ਰਿਵਰ ਮਿਸੀਸਾਗਾ ਤੋਂ ਲੈ ਕੇ ਰੀਜ਼ਨਲ ਰੋਡ 25 ਤੱਕ ਹੈ, ਇਸ ਨੂੰ 18 ਕਿਲੋਮੀਟਰ ਤੱਕ ਚੌੜਾ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਟਰਾਂਸਪੋਰਟ ਮੰਤਰੀ ਕੈਥੀ ਮੈਕਗੈਰੀ ਨੇ ਮਿਸੀਸਾਗਾ ‘ਚ ਕੀਤਾ। ਇਸ ਸੜਕ ਦੇ ਚੌੜਾ ਹੋਣ ਤੋਂ ਬਾਅਦ ਟਰੈਫਿਕ ਦੀ ਸੰਭਾਵਨਾ ਬਹੁਤ ਘੱਟ ਹੈ। …

Read More »