ਪਿਛਲੇ 20 ਸਾਲ ਤੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਚੱਲ ਰਹੀ ਹੈ ਜਿਸ ਵਿਚ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਸੰਭਾਲੀਆਂ ਅਤੇ ਬਹੁਤ ਸਾਰੀਆਂ ਨਵੀਆਂ ਬਣ ਰਹੀਆਂ ਹਨ। ਨਨਕਾਣਾ ਸਾਹਿਬ ਵਿਖੇ ਤੰਬੂ ਸਾਹਿਬ ਗੁਰਦੁਆਰਾ ਵਿਖੇ 6 ਸਾਲ ਤੋਂ ਹਰ ਆਖਰੀ ਸ਼ੁੱਕਰਵਾਰ ਮਹੀਨੇ ਦੇ ਫਰੀ ਅੱਖਾਂ ਦੇ ਕੈਂਪ ਲੱਗ ਰਹੇ ਹਨ। ਧਰਮ ਪ੍ਰਚਾਰ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਐਗਜੈਕਟਿਵ ਕਮੇਟੀ ਦੇ ਫੈਸਲੇ
ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ 20 ਮਈ ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕਾਰਜਕਾਰਨੀ ਦੇ ਨਵੇਂ ਮੈਂਬਰਾਂ ਦੇਵ ਸੂਦ ਅਤੇ ਪਰੀਤਮ ਸਿੰਘ ਸਰਾਂ ਨੁੰ ਮੀਟਿੰਗ ਵਿੱਚ ਐਗਜੈਕਟਿਵ ਮੈਂਬਰਾਂ ਦੇ ਤੌਰ ‘ਤੇ ਪਹਿਲੀ ਵਾਰ ਸ਼ਾਮਲ ਹੋਣ …
Read More »ਜੱਬੜ (ਆਦਮਪੁਰ) ਵਾਲੇ ਸੰਤਾਂ ਦੀ ਬਰਸੀ ਮਨਾਈ ਗਈ
ਬਰੈਂਪਟਨ : ਆਦਮਪੁਰ ਦੁਆਬਾ ਇਲਾਕਾ ਨਿਵਾਸੀ ਸੰਗਤਾਂ ਵਲੋਂ ਡੇਰਾ ਸੰਤਪੁਰਾ ਜੱਬੜ ਵਾਲੇ ਸੰਤ ਬਾਬਾ ਭਾਗ ਸਿੰਘ, ਸੰਤ ਹਰਦਿਆਲ ਸਿੰਘ ਮੁਸਾਫਰ ਤੇ ਸੰਤ ਮਲਕੀਅਤ ਸਿੰਘ ਦੀ ਸਲਾਨਾ ਬਰਸੀ ਡਿਕਸੀ ਗੁਰੂ ਘਰ ਦੇ ਹਾਲ ਨੰਬਰ ਪੰਜ ਵਿੱਚ 20 ਜੂਨ ਨੂੰ ਸ਼ਰਧਾਪੂਰਵਕ ਮਨਾਈ ਗਈ।ਅੰਖਡ ਪਾਠ ਦੇ ਭੋਗ ਉਪਰੰਤ ਸਤਿਨਾਮ ਸਿੰਘ ਤਰਨਤਾਰਨ ਵਾਲਿਆਂ ਦੇ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਜਨਰਲ ਬਾਡੀ ਮੀਟਿੰਗ ‘ਚ ਅਹਿਮ ਵਿਚਾਰ ਵਟਾਂਦਰਾ
ਬਰੈਂਪਟਨ/ਬਿਊਰੋ ਨਿਊਜ਼ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 10 ਮਈ ਦਿਨ ਵੀਰਵਾਰ ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਪੀ ਸੀ ਐਚ ਐਸ ਬਿਲਡਿੰਗ ਸੰਨੀ ਮੀਡੋ ਬਰੈਂਪਟਨ ਵਿਖੇ ਹੋਈ। ਚਾਹ ਪਾਣੀ ਤੋਂ ਬਾਦ ਬਲਵਿੰਦਰ ਬਰਾੜ ਨੇ ਕਾਰਵਾਈ ਸ਼ੁਰੂ ਕਰਦਿਆਂ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਇੰਡੀਆ …
Read More »‘ਸਕਾਈਡੋਮ ਗਰੁੱਪ ਆਫ਼ ਕੰਪਨੀਜ਼’ ਵੱਲੋਂ 23ਵਾਂ ਵਿਸਾਖੀ ਮੇਲਾ 20 ਮਈ ਦਿਨ ਐਤਵਾਰ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ‘ਸਕਾਈਡੋਮ ਗਰੁੱਪ ਆਫ਼ ਕੰਪਨੀਜ਼’ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨਾਂ ਦੇ ਇਸ ਗਰੁੱਪ ਵੱਲੋਂ 23ਵਾਂ ਵਿਸਾਖੀ ਮੇਲਾ ਕੰਪਨੀ ਦੀ ਲੋਕੇਸ਼ਨ 210 ਰੱਦਰਫ਼ੋਰਡ ਜਿੱਥੇ ਗੱਡੀਆਂ ਐਮਿੱਸ਼ਨ ਅਤੇ ਅਲਾਈਨਮੈਂਟ ਦਾ ਕੰਮ ਕੀਤਾ ਜਾਂਦਾ ਹੈ, ਵਿਖੇ 20 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ …
Read More »ਰੈੱਡ ਵਿੱਲੋ ਕਲੱਬ ਵਲੋਂ ਵਿਸਾਖੀ ਦਿਵਸ ਮਨਾ ਕੇ ਵਿਰਸੇ ਨੂੰ ਕੀਤਾ ਗਿਆ ਯਾਦ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਨੇ ਰੈੱਡ ਵਿੱਲੋ ਪਬਲਿਕ ਸਕੂਲ ਦੇ ਜਿੱਮ ਹਾਲ ਵਿੱਚ ਵਿਸਾਖੀ ਦਿਹਾੜਾ ਮਨਾ ਕੇ ਆਪਣੇ ਵਿਰਸੇ ਨੂੰ ਯਾਦ ਕੀਤਾ। ਚਾਹ ਪਾਣੀ ਤੋਂ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਬਲਦੇਵ ਰਹਿਪਾ ਨੇ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੂੰ ਸਟੇਜ …
Read More »ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਮਾਗ਼ਮ ‘ਚ ਡਾ. ਸੁਖਦੇਵ ਸਿੰਘ ਝੰਡ ਨੇ ਸਿੱਖ ਮਿਸਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ
ਮਿਸੀਸਾਗਾ/ਡਾ.ਝੰਡ : ਲੰਘੇ ਸ਼ਨੀਵਾਰ 12 ਮਈ ਨੂੰ ‘ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਆਫ਼ ਓਨਟਾਰੀਓ’ ਵੱਲੋਂ ਰਾਮਗੜ੍ਹੀਆ ਮਿਸਲ ਦੇ ਸੂਰਬੀਰ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ-ਦਿਨ ਵਿਰਦੀ ਬੈਂਕੁਇਟ ਹਾਲ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਫ਼ੈੱਡਰੇਸ਼ਨ ਦੇ ਸੱਦਾ-ਪੱਤਰ ‘ਤੇ ਭਾਰਤ ਤੋਂ ਉਚੇਚੇ ਤੌਰ ‘ਤੇ ਇੱਥੇ ਪਹੁੰਚੀਆਂ ਕਈ ਸਮਾਜਿਕ …
Read More »ਬਰੈਂਪਟਨ ਸਾਊਥ ਨੂੰ ਮਿਲ ਰਹੀ ਹੈ 1.4 ਮਿਲੀਅਨ ਡਾਲਰ ਦੇ ਕਰੀਬ ਫ਼ੈੱਡਰਲ ਫ਼ੰਡਿੰਗ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਰਾਈਡਿੰਗ ਬਰੈਂਪਟਨ ਸਾਊਥ ਲਈ 1.4 ਮਿਲੀਅਨ ਡਾਲਰ ਦੀ ਫ਼ੈੱਡਰਲ ਫ਼ੰਡਿੰਗ ਜਲਦੀ ਹੀ ਜਾਰੀ ਹੋ ਰਹੀ ਹੈ। ਇਹ ਫ਼ੰਡਿੰਗ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਕੰਮ ਦੇਣ ਲਈ, ਇਨਫ਼ਰਾ-ਸਟਰੱਕਚਰ …
Read More »ਪਿੰਡ ਅਜਨੌਦ ਦੀ ਸੰਗਤ ਵਲੋਂ ਸ਼ਹੀਦੀ ਜੋੜ ਮੇਲਾ 20 ਮਈ ਨੂੰ
ਬਰੈਂਪਟਨ : ਪਿੰਡ ਅਜਨੌਦ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੀ ਸੰਗਤ ਵਲੋਂ ਬਾਬੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਜੋੜ ਮੇਲਾ 20 ਮਈ ਨੂੰ ਇਥੋਂ ਦੇ ਗੁਰੂਘਰ ਸਿੱਖ ਸੰਗਤ ਰੀਗਨ ਰੋੜ ਬਰੈਂਪਟਨ ਵਿਖੇ ਮਨਾਇਆ ਜਾ ਰਿਹਾ ਹੈ। 18 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕਰਵਾਏ ਜਾਣਗੇ ਅਤੇ ਜਿਨ੍ਹਾਂ ਦਾ …
Read More »ਵਿੰਡਸਰ ਰੀਵਰਫਰੰਟ ਫੈਸਟੀਵਲ ਪਲਾਜ਼ਾ ਵਿੱਚ ਨਗਰ ਕੀਰਤਨ 20 ਮਈ ਨੂੰ
ਵਿੰਡਸਰ: ਸਿੱਖ ਕਮਿਊਨਿਟੀ ਵਿੰਡਸਰ ਜਿਸਦੀ ਅਗਵਾਈ ਸਿੱਖ ਕਲਚਰਲ ਸੋਸਾਇਟੀ ਵਲੋਂ ਕੀਤੀ ਜਾਂਦੀ ਹੈ, ਵਲੋਂ ਵਿਸਾਖੀ ਤਿਉਹਾਰ ਨਾਲ ਸੰਬੰਧਤ ਇੱਕ ਨਗਰ ਕੀਰਤਨ ਦਾ ਪ੍ਰਬੰਧ 20 ਮਈ ਨੂੰ ਕੀਤਾ ਜਾ ਰਿਹਾ ਹੈ। ਇਹ ਨਗਰ ਕੀਰਤਨ ਵਿੰਡਦਰ ਰੀਵਰਫਰੰਟ ਫੈਸਟੀਵਲ ਪਲਾਜ਼ਾ ਵਿੱਚ ਸਵੇਰੇ ਦਸ ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਤਿੰਨ ਵਜੇ ਤੱਕ ਕੀਤਾ ਜਾਵੇਗਾ। …
Read More »