Breaking News
Home / ਕੈਨੇਡਾ (page 718)

ਕੈਨੇਡਾ

ਕੈਨੇਡਾ

ਟੋਰਾਂਟੋ ‘ਚ ਕੈਮਰੇ ‘ਚ ਕੈਦ ਹੋਇਆ ਸ਼ਾਨਦਾਰ ਕੁਦਰਤੀ ਨਜ਼ਾਰਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਟੋਰਾਂਟੋ ਵਿਚ ਆਸਮਾਨ ਵਿਚ ਕੜਕਦੀ ਹੋਈ ਬਿਜਲੀ ਦਾ ਸ਼ਾਨਦਾਰ ਨਜ਼ਾਰਾ ਕੈਮਰੇ ਵਿਚ ਕੈਦ ਹੋਇਆ ਹੈ। ਮੰਗਲਵਾਰ ਨੂੰ ਟੋਰਾਂਟੋ ਦੇ ਆਸਮਾਨ ਵਿਚ ਬਿਜਲੀ ਕੜਕੀ ਤਾਂ ਲੋਕ ਸਹਿਮ ਗਏ। ਦਿਨ ਭਰ ਦੇ ਖਰਾਬ ਮੌਸਮ ਤੋਂ ਬਾਅਦ ਰਾਤ ਨੂੰ ਆਸਮਾਨ ਵਿਚ ਚਮਕਦੀ ਇਸ ‘ਚਾਂਦੀ ਦੀ ਤਾਰ’ ਨੇ ਸਾਰਿਆਂ …

Read More »

ਰੂਬੀ ਸਹੋਤਾ ਵੱਲੋਂ ਡਫਰਿਨ-ਕੈਲੇਡਨ ਇਨਫਰਾਸਟਰੱਕਚਰ ਪ੍ਰਾਜੈਕਟਾਂ ਵਾਸਤੇ $434,000 ਦਾ ਐਲਾਨ

ਕੈਲੇਡਨ/ਬਿਊਰੋ ਨਿਊਜ਼ : ਕੈਨੇਡੀਅਨ ਫੈਡਰੇਸ਼ਨ ਦੀ 150ਵੀਂ ਵਰ੍ਹੇਗੰਢ ਮੌਕੇ ਕੈਨੇਡਾ ਭਰ ਵਿੱਚ ਅਨੇਕਾਂ ਅਜਿਹੇ ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਸਨ, ਜਿਹੜੇ ਵੱਖ ਵੱਖ ਹਿੱਸਿਆਂ ਵਿੱਚ ਮੁਲਕ ਅਤੇ ਸਮਾਜ ਦੀ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਖੋਜ, ਸਾਇੰਸ ਅਤੇ ਆਰਥਿਕ ਵਿਕਾਸ …

Read More »

ਰੈੱਡ ਵਿੱਲੋ ਕਲੱਬ ਵਲੋਂ ਟੂਰ ਤੇ ਪਿਕਨਿਕ ਦਾ ਆਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰ ਕਲੱਬ ਦੇ 100 ਤੋਂ ਵੱਧ ਮੈਂਬਰਾਂ ਨੇ 27 ਮਈ ਨੂੰ ਇਸ ਸਾਲ ਦਾ ਪਹਿਲਾ ਟੂਰ ਓਨਟਾਰੀਓ ਲੇਕ ਦੇ ਕਿਨਾਰੇ ਤੇ ਜੈੱਕ ਡਾਰਲਿੰਗ ਮੈਮੋਰੀਅਲ ਪਾਰਕ ਦਾ ਲਾਇਆ। ਇੱਥੇ ਪਹੁੰਚਣ ਤੇ ਸਾਰੇ ਮੈਂਬਰਾਂ ਨੇ ਬਹੁਤ ਹੀ ਰਮਣੀਕ ਪਾਰਕ ਵਿੱਚ ਲੇਕ ਦੇ ਨਾਲ ਬਣੀ …

Read More »

ਬਰੈਂਪਟਨ ਦੇ ਸਿਰ ਚੜ੍ਹ ਨੱਚਿਆ ਦਲਜੀਤ ਦੁਸਾਂਝ ਦਾ ਜਾਦੂ

ਟੀਮ ਫਾਰ ਐਂਟਰਟੇਨਮੈਂਟ ਵਲੋਂ ਆਯੋਜਿਤ ਦਲਜੀਤ ਸ਼ੋਅ ਯਾਦਗਾਰੀ ਬਣ ਨਿਬੜਿਆ ਬਰੈਂਪਟਨ/ਬਿਊਰੋ ਨਿਊਜ਼ ਟੀਮ ਫਾਰ ਐਂਟਰਟੇਨਮੈਂਟ ਵਲੋਂ ਆਯੋਜਿਤ ਦਿਲਜੀਤ ਦੁਸਾਂਝ ਦੇ ਡਰੀਮ ਟੂਰ ਦਾ ਆਖਰੀ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸ਼ੋਅ ਨੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਹੁਣ ਤੱਕ ਦੇ ਹੋਏ ਸਾਰੇ ਪੰਜਾਬੀ ਸ਼ੋਅਜ਼ ਨੂੰ ਮਾਤ ਦੇ ਕੇ ਬਰੈਂਪਟਨ ਦੇ ਪਾਵਰੇਡ ਸੈਂਟਰ …

Read More »

ਹੋਮ ਸਟਿਡ ਸੀਨੀਅਰਜ਼ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਹੋਈ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਵੀਕਐਂਡ ‘ਤੇ ਹੋਮ ਸਟਿਡ ਸੀਨੀਅਰਜ਼ ਕਲੱਬ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਫਲੈਚਰ ਕਰੀਕ ਬਾਲੀਵੁਡ ‘ਤੇ ਸਥਿਤ ਖੁੱਲ੍ਹੇ ਪਾਰਕ ਵਿਚ ਹੋਈ। ਦੋ ਦਿਨਾਂ ਦੀ ਲਗਾਤਾਰ ਬਾਰਿਸ਼ ਤੋਂ ਕੁਝ ਰਾਹਤ ਮਿਲੀ ਸੀ ਤੇ ਕਲੱਬ ਦੇ ਸਾਰੇ ਮੈਂਬਰ ਖੁਸ਼ੀ-ਖੁਸ਼ੀ ਇਸ ਵਿਚ ਸਾਮਲ ਹੋਏ। ਦਰਸ਼ਨ ਸਿੰਘ ਦਿਓਲ ਵਲੋਂ ਨਵੇਂ …

Read More »

ਸੇਵਾਦਲ ਦਾ ਵਫਦ ਸੋਨੀਆ ਸਿੱਧੂ ਨੂੰ ਮਿਲਿਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਵੀਰਵਾਰ 25 ਮਈ, 2017 ਨੂੰ ਸੇਵਾਦਲ ਦਾ ਇਕ ਵਫਦ ਐਮਪੀ ਸੋਨੀਆ ਸਿੱਧੂ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਮਕਸਦ ਸੀ ਸੀਨੀਅਰਜ਼ ਦੀ ਬੜੀ ਦੇਰ ਤੋਂ ਚਲਦੀ ਆ ਰਹੀ ਫਾਰਿਨ ਇਨਕਮ ਉਪਰ ਡੀਮਾਂਡ ਬਾਰੇ ਜਾਣਕਾਰੀ ਦੇਣਾ ਅਤੇ ਉਪਾਅ ਲੱਭਣਾ। ਮੈਡਮ ਨੇ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ …

Read More »

ਪੰਜਾਬ ਚੈਰਿਟੀ ਵਲੋਂ 3 ਜੂਨ ਨੂੰ ਸੱਤਵੀਂ ਫੂਡ ਡਰਾਈਵ

ਬਰੈਂਪਟਨ/ਬਿਊਰੋ ਨਿਊਜ਼ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਦੁਆਰਾ 3 ਜੂਨ, 2017 ਦਿਨ ਸ਼ਨੀਵਾਰ ਨੂੰ ਸੱਤਵੀਂ ਫੂਡ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਸ ਦਿਨ ਸਮੁੱਚੇ ਗਰੇਟਰ ਟੋਰਾਂਟੋ ਏਰੀਏ ਵਿੱਚ ਪੰਜਾਬ ਚੈਰਿਟੀ ਅਤੇ ਸਹਿਯੋਗੀ ਸੰਸਥਾਵਾਂ ਦੇ ਵਾਲੰਟੀਅਰਜ਼ ਵਲੋਂ ਲੋੜਵੰਦਾਂ ਲਈ ਗਰੋਸਰੀ ਸਟੋਰਾਂ ਅੱਗੇ ਲੋਕਾਂ …

Read More »

ਦਿਸ਼ਾ ਵਲੋਂ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਰੈਂਪਟਨ ‘ਚ

ਡਾ. ਜੀਨ ਅਗਸਟੀਨ ਅਤੇ ਡਾ. ਅਰੁਣ ਮੁਖਰਜੀ ਕਾਨਫਰੰਸ ਦੇ ਉਦਾਘਟਨੀ ਸਮਾਰੋਹ ‘ਚ ਪੁੱਜਣਗੇ ਬਰੈਂਪਟਨ/ਬਿਊਰੋ ਨਿਊਜ਼ ਦਿਸ਼ਾ ਵਲੋਂ ਕਰਵਾਈ ਜਾ ਰਹੀ ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਦੀ ਤਿਆਰੀ ਦੀ ਮੀਟਿੰਗ ਬਰੈਂਪਟਨ ‘ਚ ਸਥਿਤ ਐਮ ਪੀ ਪੀ ਜਗਮੀਤ ਸਿੰਘ ਦੇ ਆਫਿਸ ‘ਚ 28 ਮਈ ਨੂੰ ਹੋਈ। ਇਸ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਕਲਾ …

Read More »

ਮਾਊਨਟੇਨਐਸ਼ ਸੀਨੀਅਰਜ਼ ਕਲੱਬ ਨੇ ਮਦਰਜ਼ ਡੇ ਮਨਾਇਆ

ਬਰੈਂਪਟਨ /ਬਿਊਰੋ ਨਿਊਜ਼ : ਇਥੋਂ ਦੇ ਸੀਨੀਅਰਜ਼ ਦੀ ਕੱਲਬ ਮਾਊਟੇਨਐਸ਼ ਵਲੋਂ ਮਦਰਜ਼ ਡੇ ਅਤੇ ਆਪਣੇ ਕੁਝ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ ਜਿਨ੍ਹਾਂ ਵਿੱਚ ਸੂਬੇਦਾਰ ਭਾਗ ਸਿੰਘ ਦੇ 95 ਜਨਮ ਦਿਨ ਉਪਰ ਉਨ੍ਹਾਂ ਨੂੰ ਕਲੱਬ ਦੇ ਮੈਂਬਰਾਂ ਵਲੋਂ ਵਧਾਈ ਪੇਸ਼ ਕੀਤੀ ਗਈ। ਇਸ ਬਦਲੇ ਸੂਬੇਦਾਰ ਹੁਰਾਂ ਵਲੋਂ ਸਾਰਿਆਂ ਦਾ ਧੰਨਵਾਦ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਸਮਾਗਮ

ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਰਿਹਾ ਬਰੈਂਪਟਨ/ਡਾ.ਝੰਡ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 20 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਦੇ ਪੰਜ ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਦਾ ਸਥਾਨ 180-ਬੀ ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਗੁਰੂ ਤੇਗ਼ ਬਹਾਦਰ …

Read More »