ਬਰੈਂਪਟਨ : ਗਲੋਬਲ ਪੰਜਾਬੀ ਕੰਪਿਊਟਰ ਕਲਾਸਾਂ ਇਸ ਸਾਲ ਆਪਣੀ ਸੇਵਾ ਦਾ ਪਹਿਲਾ ਦਹਾਕਾ ਪੂਰਾ ਕਰਨ ਜਾ ਰਹੀਆਂ ਹਨ। ਅੱਜ ਤੱਕ ਸਤਿਕਾਰ ਯੋਗ ਸੈਂਕੜੇ ਸੀਨੀਅਰ ਇਨ੍ਹਾਂ ਤੋਂ ਲਾਭ ਲੈ ਚੁੱਕੇ ਹਨ। ਉਨ੍ਹਾਂ ਲਈ ਹੁਣ ਕੰਪਿਊਟਰ ਉਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਬਣ ਚੁੱਕਿਆ ਹੈ। ਕੰਪਿਊਟਰ ਦੀ ਲੋੜੀਂਦੀ ਸਿੱਖਿਆ …
Read More »ਟੋਰਾਂਟੋ ਏਰੀਏ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਕਰਮਚਾਰੀਆਂ ਨੇ ਬਣਾਈ ਆਪਣੀ ਜੱਥੇਬੰਦੀ
ਬਰੈਂਪਟਨ/ਡਾ. ਝੰਡ : ਬਰੈਂਪਟਨ, ਮਿਸੀਸਾਗਾ, ਅਤੇ ਟੋਰਾਂਟੋ ਦੇ ਆਸ-ਪਾਸ ਸ਼ਹਿਰਾਂ ਵਿੱਚ ਰਹਿ ਰਹੇ ਪੰਜਾਬ ਐਂਡ ਸਿੰਧ ਬੈਂਕ ਦੇ 60 ਦੇ ਲੱਗਭੱਗ ਸਾਬਕਾ-ਕਰਮਚਾਰੀ ਬੀਤੇ ਹਫ਼ਤੇ ਬਰੈਮਲੀ ਤੇ ਡਿਊ-ਸਾਈਡ ਇੰਟਰਸੈੱਕਸ਼ਨ ਨੇੜੇ ਸਥਿਤ ‘ਨੈਸ਼ਨਲ ਸਵੀਟਸ ਰੈਸਟੋਰੈਂਟ’ ਵਿੱਚ ਇਕੱਠੇ ਹੋਏ ਅਤੇ ਰਲ-ਮਿਲ ਕੇ ਰਾਤ ਦੇ ਖਾਣੇ ਦਾ ਅਨੰਦ ਮਾਣਿਆ। ਮੀਟਿੰਗ ਵਿੱਚ ਇੱਥੇ ਟੋਰਾਂਟੋ ਏਰੀਏ …
Read More »ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਹੋਈ
ਕੈਲਗਰੀ/ਬਿਊਰੋ ਨਿਊਜ਼ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਮਈ 2017 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਉਰਦੂ ਸ਼ਾਇਰ ਅਸ਼ਰਫ਼ ਖ਼ਾਨ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਅੱਜ ਦਾ ਸਾਹਿਤਕ …
Read More »ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ 4 ਜੂਨ ਨੂੰ
ਬਰੈਂਪਟਨ/ਡਾ.ਝੰਡ : ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਨਗਰ-ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵੱਲੋਂ 4 ਜੂਨ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਦੇ ਦਰਮਿਆਨ ਸਜਾਇਆ ਜਾ ਰਿਹਾ ਹੈ। ਇਹ ਜ਼ਿਕਰਯੋਗ ਹੈ …
Read More »ਟੋਰਾਂਟੋ ਵਿਚ ਢਿੱਲੋਂ ਦੀ ਮੌਜੂਦਗੀ ਦੇ ਸਬੂਤਾਂ ਦੀ ਘਾਟ ਕਾਰਨ ਅਦਾਲਤ ਵੱਲੋਂ ਤਸ਼ੱਦਦ ਕੇਸ ਦੀ ਸੁਣਵਾਈ ਤੋਂ ਇਨਕਾਰ
ਟੋਰਾਂਟੋ : ਸਿੱਖਸ ਫਾਰ ਜਸਟਿਸ ਵਲੋਂ ਸੀ ਆਰ ਪੀ ਐਫ ਦੇ ਸੇਵਾ ਮੁਕਤ ਡੀਆਈਜੀ ਟੀਐਸ ਢਿੱਲੋਂ ਖਿਲਾਫ ਤਸ਼ੱਦਦ ਦੇ ਦੋਸ਼ਾਂ ਤਹਿਤ ਦਾਇਰ ਕੀਤੇ ਨਿੱਜੀ ਮੁਕੱਦਮੇ ਵਿਚ ਓਨਟਾਰੀਓ ਦੀ ਕੋਰਟ ਆਫ ਜਸਟਿਸ ਨੇ ਸੰਮਣ ਜਾਂ ਗ੍ਰਿਫਤਾਰੀ ਵਾਰੰਟ ਜਾਰੀ ਨਹੀਂ ਕੀਤੇ ਹਨ ਕਿਉਂਕਿ ਦੋਸ਼ੀ ਭਾਰਤੀ ਪੁਲਿਸ ਅਫਸਰ ਦੀ ਦੇਸ਼ ਵਿਚ ਮੌਜੂਦਗੀ ਨੂੰ …
Read More »ਪਿੰਡ ਬੱਡੋਂ ਨਿਵਾਸੀਆਂ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਪ੍ਰੋਗਰਾਮ ਆਯੋਜਿਤ
ਟੋਰਾਂਟੋ/ਬੱਡੋ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬੱਡੋਂ ਅਤੇ ਆਸ ਪਾਸ ਦੇ ਇਲਾਕੇ ਦੀ ਟੋਰਾਂਟੋ ਏਰੀਆ ਵਿੱਚ ਵਸਦੀ ਸਾਧ ਸੰਗਤ ਵਲੋਂ ਸ਼ਹੀਦ ਬਾਬਾ ਕਰਮ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ 16 ਜੂਨ ਦਿਨ ਸ਼ੁੱਕਰਵਾਰ ਸਿੱਖ ਸਪਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ …
Read More »ਕੌਣ ਹੈ ਐਂਡਰਿਊ ਸ਼ਹੀਰ? ਹਾਊਸ ਸਪੀਕਰ ਤੋਂ ਕੰਸਰਵੇਟਿਵ ਨੇਤਾ ਤੱਕ
ਟੋਰਾਂਟੋ : ਜਦ ਪਹਿਲੀ ਵਾਰ ਐਂਡਰਿਊ ਸ਼ਹੀਰ ਦਾ ਨਾਮ 2004 ਵਿਚ ਫੈਡਰਲ ਪਾਲੀਕੀਟਲ ਆਫਿਸ ਲਈ ਸੁਣਿਆ ਗਿਆ ਤਾਂ ਘੱਟ ਹੀ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਹਾਊਸ ਆਫ ਕਾਮਨਜ਼ ਵਿਚ ਲੰਬੇ ਸਮੇਂ ਤੋਂ ਬਣਦੇ ਆ ਰਹੇ ਐਮਪੀ ਨੂੰ ਹਰਾ ਦਿੱਤਾ ਜੋ ਕਿ ਐਨਡੀਪੀ ਨਾਲ ਸਬੰਧਤ ਸੀ। ਸੱਤ …
Read More »ਬਜ਼ੁਰਗ ਸੇਵਾ ਦਲ ਵਲੋਂ ਗਰਾਂਟਾਂ ਅਤੇ ਟਰਿਪਾਂ ਲਈ ਸਹਿਯੋਗ
ਬਰੈਂਪਟਨ/ਬਿਊਰੋ ਨਿਊਜ਼ : ਬਜ਼ੁਰਗ ਸੇਵਾ ਦਲ ਉਨ੍ਹਾਂ ਸੀਨੀਅਰ ਕਲੱਬਾਂ ਅਤੇ ਗਰੁਪਾਂ ਦੀ ਗਰਾਂਟਾਂ ਲੈਣ ਵਿਚ ਮੱਦਦ ਕਰੇਗਾ, ਜੋ ਖੁਦ ਇਹ ਕੰਮ ਨਹੀਂ ਕਰ ਸਕਦੀਆਂ। ਸਾਨੂੰ ਪਤਾ ਹੈ ਕਿ 36 ਤੋਂ ਵੱਧ ਪੰਜਾਬੀ ਕਲੱਬਾਂ ਬਰੈਂਪਟਨ ਵਿਚ ਹਨ ਪਰ ਮਸਾਂ 4, 5 ਕਲੱਬਾਂ ਇਹ ਕੰਮ ਕਰ ਰਹੀਆਂ ਹਨ। ਜਦ ਕਿ ਸਭ ਦੀਆਂ …
Read More »2019 ਤੱਕ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤ ਹੋਵੇਗੀ 15 ਡਾਲਰ ਪ੍ਰਤੀ ਘੰਟਾ : ਕੈਥਲੀਨ ਵਿੰਨ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਮਿਲੀਅਨ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਪ੍ਰੀਮੀਅਰ ਕੈਥਲੀਨ ਵਿੰਨ ਦਾ ਕਹਿਣਾ ਹੈ ਕਿ ਅਗਲੇ ਸਾਲ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤ ਘੰਟੇ ਦੇ 11.40 ਡਾਲਰ ਦੀ ਥਾਂ 14 ਡਾਲਰ ਹੋਣਗੇ ਤੇ 2019 ਵਿੱਚ ਇਹ 15 ਡਾਲਰ ਹੋ ਜਾਵੇਗੀ। ਵਿੰਨ ਨੇ ਮੰਗਲਵਾਰ …
Read More »ਈਸਟ ਬਰੈਂਪਟਨ ‘ਚ ਇਕ ਵੱਡੇ ਹਾਦਸੇ ‘ਚ ਇਕ ਮੌਤ, 2 ਜ਼ਖ਼ਮੀ
ਬਰੈਂਪਟਨ/ ਬਿਊਰੋ ਨਿਊਜ਼ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਕੁਚਲੇ ਜਾਣ ਨਾਲ ਮੌਤ ਹੋ ਗਈ। ਬੁੱਧਵਾਰ ਦੀ ਸਵੇਰ ਗੋਰਵੇ ਡਰਾਈਵ ਅਤੇ ਕਵੀਨ ਸਟਰੀਟ ਈਸਟ ‘ਤੇ ਇੰਟਰਸੈਕਸ਼ਨ ‘ਤੇ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਪੀਲ ਪੁਲਿਸ ਅਨੁਸਾਰ ਮਾਰੀ ਗਈ ਔਰਤ ਮਿਸੀਸਾਗਾ ਵਾਸੀ 54 ਸਾਲਾਂ ਦੀ ਸੀ। ਦੋ …
Read More »