ਬਰੈਂਪਟਨ : ਇਕਬਾਲ ਮਾਹਲ ਵਲੋਂ ਆਪਣੀ ਮੀਡੀਆਕਾਰ ਵਜੋਂ ਚਾਲੀਵੀ ਸ਼ਤਾਬਦੀ ਮਨਾਈ। ਮਿਸੀਸਾਗਾ ਦੇ ਸੁੰਂਦਰ ਕੇਟਰੀਨਾ ਪੇਲੇਸ ਵਿਚ ਅੱਠ ਵਜੇ ਪੂਰੀ ਗਹਿਮਾ ਗਹਿਮੀ ਹੋ ਗਈ। ਵੜਦਿਆ ਹੀ ਖੁਲੀ ਬਾਰ ਦੇ ਦਰਸ਼ਣ ਹੋਏ। ਗਲਾਸੀ ਸ਼ੌਕੀਨ ਲੋਕ ਹਾਲ ਵਿਚ ਵੜਨ ਤੋਂ ਪਹਿਲਾਂ ਹੀ ਮਦਰਾਪਾਨ ਕਰ ਰਹੇ ਸਨ। ਅੰਦਰ ਦੀ ਸਟੇਜ ਵੇਖ ਮਨ, ਸਤਰੰਗਾ …
Read More »ਰੇਸ ਅਗੇਂਸਟ ਰੇਸਿਜ਼ਮ ‘ਚ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ
ਮਿਸੀਸਾਗਾ : ਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਦੇ 72 ਮੈਬਰਾਂ ਨੇ 10 ਜੂਨ 2017 ਨੂੰ ਪੀਲ ਪੁਲਿਸ ਵਲੋਂ ਆਯੋਜਿਤ ਰੇਸ ਅਗੇਂਸਟ ਰੇਸਿਜ਼ਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਇਹ ਦੌੜ ਮਿਸੀਸਾਗਾ ਵੈਲੀ ਕਮਿਊਨਿਟੀ ਸੇੈਂਟਰ ਵਿੱਚ ਕੀਤੀ ਗਈ। ਇਸ ਪੰਜ ਕਿਲੋਮੀਟਰ ਦੀ ਦੌੋੜ/ਵਾਕ/ਸਟਰੌੋਲਰ ਰੋਲ ਵਿਚ ਵੱਖ-ਵੱਖ ਧਰਮਾਂ ਅਤੇ ਸਭਿਆਚਾਰ ਦੇ ਲੋਕਾਂ ਨੇ …
Read More »ਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਮਨਾਇਆ ਗਿਆ
ਬਰੈਂਪਟਨ : ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਦੱਸਿਆ ਕਿ ਕਲੱਬ ਵੱਲੋਂ 9 ਜੁਲਾਈ ਦਿਨ ਐਤਵਾਰ ਨੂੰ 12-00 ਵਜੇ ਤੋਂ 5-00 ਵਜੇ ਤੱਕ ਪੈਨਾਹਿਲ ਰੋਡ ‘ਤੇ ਸਥਿਤ ਲਾਅਸਨ ਪਾਰਕ ਵਿਖੇ ਆਲੇ ਦੁਆਲੇ ਦੀ ਮਲਟੀਕਲਚਰਲ ਕਮਿਊਨਿਟੀ ਦੇઠ ਸਹਿਯੋਗ ਨਾਲ ਰਲ ਮਿਲ ਕੇ ਕੈਨੇਡਾ ਦਾ 150 ਦਿਵਸ ਬੜੇ ਉਤਸ਼ਾਹ …
Read More »ਡੈਰੀ ਵੀਲੇਜ ਸੀਨੀਅਰ ਕਲੱਬ ਵਲੋਂ ‘ਮੇਲਾ ਮਾਪਿਆਂ ਦਾ’ ਆਯੋਜਿਤ
ਮਿਸੀਸਾਗਾ/ਬਿਊਰੋ ਨਿਊਜ਼ ਡੈਰੀ ਵੀਲੇਜ ਸੀਨੀਅਰ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 9 ਜੁਲਾਈ ਨੂੰ ਨੀਬਨ ਪਾਰਕ 635 ਕੈਸਰ ਡਰਾਈਵ, ਮਿਸੀਸਾਗਾ ਵਿਖੇ ‘ਮੇਲਾ ਮਾਪਿਆਂ ਦਾ’ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੇ ਅਤੇ ਜੀ ਟੀ ਏ ਲੋਕਾਂ ਨੇਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਸਾਲ ਮੇਲੇ ਦੀ ਇਹ ਖਾਸੀਅਤ …
Read More »ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ 16 ਜੁਲਾਈ ਨੂੰ ਮਨਾਇਆ ਜਾਏਗਾ
ਬਰੈਂਪਟਨ/ਡਾ. ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਉਨ੍ਹਾਂ ਦੀ ਕਲੱਬ ਵੱਲੋਂ ‘ਕੈਨੇਡਾ ਡੇਅ’ ਦੀ 150ਵੀਂ ਵਰ੍ਹੇ-ਗੰਢ 16 ਜੁਲਾਈ ਦਿਨ ਐਤਵਾਰ ਨੂੰ ਮੇਲੇ ਦੇ ਰੂਪ ਵਿਚ ਮਨਾਈ ਜਾਏਗੀ। ਇਸ ਸਬੰਧੀ ਜਸ਼ਨ ‘ਡੱਮਟਾ ਪਾਰਕ’ ਵਿਖੇ ਮਨਾਏ ਜਾ …
Read More »ਪੰਜਾਬੀ ਸੀਨੀਅਰਜ਼ ਐਸੋਸੀਏਸਨ ਦੇ ਬਿਕਰ ਸਿੰਘ ਸੰਧੂ ਪ੍ਰਧਾਨ ਬਣੇ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਸੀਨੀਅਰਜ਼ ਐਸੋਸੀਏਸਨ ਦੀ ਮੀਟਿੰਗ ਰਿਵਲਡੇਲ ਕਮਿਊਨਟੀ ਸੈਂਟਰ ਦੇ ਹਾਲ ਨੰ:4 ਵਿੱਚ ਹੋਈ । ਇਹ ਮੀਟਿੰਗ ਸ. ਗੁਰਚਰਨ ਸਿੰਘ ਮੰਡੇਰ ਫਾਊਡਰ ਪ੍ਰਧਾਨ ਦੀ ਪ੍ਰਧਾਨਗੀ ਹੋਈ। ਇਹ ਮੀਟਿੰਗ ਦੀ ਛੁਰੂਆਤ ਸਾਬਕਾ ਪ੍ਰਧਾਨ ਸ. ਗੁਰਚਰਨ ਸਿੰਘ ਮੰਡੇਰ ઠਨੂੰ ਸਨਮਾਨਤ ਕਰਨ ਨਾਲ ਹੋਈ । ਇਸ ਵਾਰ ઠਸ:ਬਿਕਰ ਸਿੰਘ ਸੰਧੂ ઠਅਗਲੇ …
Read More »ਕੈਰਾਬਰੈਮ ‘ਚ ਪਹਿਲੀ ਵਾਰ ਲੱਗੇਗਾ ਪੰਜਾਬ ਪੈਵੀਲੀਅਨ
ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵਿੱਚ 1982 ਤੋਂ ਚੱਲ ਰਹੇ ਸਭ ਤੋਂ ਵੱਡੇ ਮਲਟੀਕਲਚਰਲ ਫੈਸਟੀਵਲ ਕੈਰਾਬਰੈਮ ਵਿੱਚ ਇਸ ਵਾਰ ਪਹਿਲੀ ਵਾਰ ਪੰਜਾਬ ਪੈਵੀਲੀਅਨ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਜੀਵਨ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਰਾਹੀਂ ਪੰਜਾਬੀ ਕਲਚਰ ਦੀ ਪੇਸ਼ਕਾਰੀ ਕੀਤੀ ਜਾਵੇਗੀ। ਪੰਜਾਬ ਪੈਵੀਲੀਅਨ ਦੇ ਪ੍ਰਬੰਧਕਾਂ ਪ੍ਰਿਤਪਾਲ ਚੱਗਰ ਅਤੇ …
Read More »ਤੀਆਂ ਦਾ ਮੇਲਾ 15 ਜੁਲਾਈ ਨੂੰ
ਬਰੈਂਪਟਨ : ਬਰੈਂਪਟਨ ਵਿਚ ਮੈਕਵੀਨ ਰੋਡ ‘ਤੇ ਕੈਸਲਮੋਰ ਰੋਡ ‘ਤੇ ਬਣੀ ਨਵੀਂ ਸਬ ਡਵੀਜ਼ਨ ਟਿਮ ਹੋਰਟਨ ਦੇ ਸਾਹਮਣੇ ਹਵਾਨਾ ਵੈਲੀ ਪਾਰਕ ਵਿਖੇ ਦੂਸਰਾ ਤੀਆਂ ਦਾ ਮੇਲਾ 15 ਜੁਲਾਈ ਬਾਅਦ ਦੁਪਹਿਰ 3.00 ਤੋਂ 7.00 ਵਜੇ ਤੱਕ ਹੋਵੇਗਾ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੈ ਤੇ ਗਿੱਧਾ, ਬੋਲੀਆਂ ਤੇ ਗੀਤ ਹੋਣਗੇ। ਮੇਲਾ ਬੀਬੀ ਕਰਮਜੀਤ …
Read More »ਬਰੈਂਪਟਨ ‘ਚ 23 ਜੁਲਾਈ ਨੂੰ ਤੀਆਂ ਲੱਗਣਗੀਆਂ
ਬਰੈਂਪਟਨ : ਬਰੈਂਪਟਨ ਵਿਚ ਮਾਊਨਟੇਨਐਸ ਰੋਡ ‘ਤੇ ਗਰੇਵੇਲ ਵਿਖੇ 8ਵਾਂ ਤੀਆਂ ਦਾ ਮੇਲਾ 23 ਜੁਲਾਈ ਨੂੰ ਲੱਗ ਰਿਹਾ ਹੈ। ਇਹ ਮੇਲਾ ਬਾਅਦ ਦੁਪਹਿਰ 3.00 ਵਜੇ ਤੋਂ 7.00 ਵਜੇ ਤੱਕ ਹੋਵੇਗਾ। ਗਿੱਧਾ, ਬੋਲੀਆਂ ਅਤੇ ਗੀਤ ਹੋਣਗੇ। ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਹੋਰ ਜਾਣਕਾਰੀ ਲਈ ਬੀਬੀ ਸੁਰਜੀਤ ਕੌਰ ਗਰੇਵਾਲ 289-752-8102, ਬੀਬੀ ਬਲਵਿੰਦਰ …
Read More »ਬਰੈਂਪਟਨ ‘ਚ ਕੈਸਲਮੋਰ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ
ਬਰੈਂਪਟਨ : ਲੰਘੇ ਦਿਨੀਂ 9 ਜੁਲਾਈ ਨੂੰ ਬਰੈਂਪਟਨ ਵਿਖੇ ਕੈਸਲਮੋਰ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ। ਟਰੀਲਾਈਨ ਪਾਰਕ ਵਿਖੇ ਭਾਰੀ ਗਿਣਤੀ ਜੋ 2000 ਤੋਂ ਵੀ ਵਧੇਰੇ ਲੋਕ ਭਰਵੇਂ ਇਕੱਠ ਵਿਚ ਸ਼ਾਮਲ ਹੋਏ। ਸ਼ੁਰੂਆਤ ਕੈਨੇਡਾ ਦੇ ਕੌਮੀ ਤਰਾਨੇ ਓ ਕੈਨੇਡਾ ਨਾਲ ਹੋਈ। ਕੈਨੇਡਾ ਦਾ ਝੰਡਾ ਲਹਿਰਾਇਆ ਗਿਆ। ਬਾਅਦ …
Read More »