Breaking News
Home / ਕੈਨੇਡਾ (page 700)

ਕੈਨੇਡਾ

ਕੈਨੇਡਾ

ਰੋਪੜ- ਮੋਹਾਲੀ ਸਾਲਾਨਾ ਪਰਿਵਾਰਕ ਪਿਕਨਿਕ ਕੈਲਸੋ ਪਾਰਕ ਵਿਖੇ ਜੰਗਲ ਵਿਚ ਮੰਗਲ ਬਣੀ

ਬਰੈਂਪਟਨ/ਬਿਊਰੋ ਨਿਊਜ਼ : ਮੋਹਾਲੀ ਸ਼ੋਸਲ ਸਰਕਲ ਵਲੋਂ ਰਖੀ ਪਿਕਨਿਕ ਮਿਤੀ 22 ਜੁਲਾਈ 2017 ਨੂੰ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਵਰਖਾ ਦੇ ਬਣੇ ਆਸਾਰਾਂ ਦੇ ਬਾਵਜੂਦ ਰਿਕਾਰਡ ਤੋੜ ਇਕੱਠ ਹੋਇਆ। ਰੰਗ ਬਰੰਗੇ ਟੈਨਟ ਤੇ ਹੱਥੀਂ ਫੜੀਆਂ ਛੱਤਰੀਆਂ ਨੇ ਰਮਣੀਕ ਪਾਰਕ ਨੇ ਮੇਲੇ ਦਾ ਮੰਜ਼ਰ ਸਿਰਜਿਆ। ਸੁਆਦਲੇ ਪਕੌੜੇ ਤੇ ਕਰਾਰੀ ਚਾਟ ਅਤੇ …

Read More »

ਓ.ਕੇ.ਡੀ.ਐਫ.ਐੱਚ.ਸੀ.ਦਾ ਛੇਵਾਂ ਸਾਲਾਨਾ ਟੂਰਨਾਮੈਂਟ ਕਰਵਾਇਆ

ਬਰੈਂਪਟਨ/ ਬਿਊਰੋ ਨਿਊਜ਼ ਓ.ਕੇ.ਡੀ.ਫੀਲਡ ਹਾਕੀ ਕਲੱਬ ਨੇ ਆਪਣਾ ਛੇਵਾਂ ਸਾਲਾਨਾ ਓ.ਕੇ.ਡੀ. ਕੱਪ ਲੰਘੇ ਦਿਨੀਂ ਸਫਲਤਾ ਨਾਲ ਮਨਾਇਆ। ਇਸ ਦੌਰਾਨ ਹਾਕੀ ਦੇ ਸ਼ਾਨਦਾਰ ਮੁਕਾਬਲੇ ਕਰਵਾਏ ਗਏ। 5 ਅਤੇ 6 ਅਗਸਤ ਨੂੰ ਕਰਵਾਏ ਗਏ ਕੱਪ ਵਿਚ ਕੁੱਲ 25 ਟੀਮਾਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਹ ਟੀਮਾਂ ਪੂਰੇ ਓਨਟਾਰੀਓ …

Read More »

ਗੋਰ ਸੀਨੀਅਰਜ਼ ਕਲੱਬ ਨੇ ਨਿਆਗਰਾ ਫਾਲ ਦਾ ਟੂਰ ਲਗਾਇਆ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਹਮੇਸ਼ਾ ਹੀ ਸੀਨੀਅਰਜ਼ ਦੇ ਮਨੋਰੰਜਨ ਲਈ ਵੱਖ-ਵੱਖ ਸਮੇਂ ‘ਤੇ ਟੂਰ ਪ੍ਰੋਗਰਾਮ ਉਲੀਕਦੀ ਹੈ। ਇਸੇ ਲੜੀ ਵਿਚ ਐਤਵਾਰ 6 ਅਗਸਤ 2017 ਨੂੰ ਕਲੱਬ ਦੇ ਮੈਂਬਰਾਂ ਅਤੇ ਹੋਰ ਸੀਨੀਅਰਜ਼ ਨੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਅਤੇ ਮਾਸਟਰ ਅਮਰੀਕ ਸਿੰਘ ਕੁਮਰੀਆ ਦੇ ਉਦਮ ਨਾਲ ਨਿਆਗਰਾ ਫਾਲ ਜਾਣ ਦਾ ਪ੍ਰੋਗਰਾਮ …

Read More »

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਲੋਂਗ ਵੀਕ-ਐਂਡ ਤੇ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਮੀਡੋਵੇਲ ਕਨਜ਼ਰਵੇਸ਼ਨ ਪਾਰਕ ਮਿਸੀਸਾਗਾ ਵਿੱਚ ਬਹੁਤ ਹੀ ਸ਼ਾਨਦਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਭਾਗ ਲਿਆ। ਆਰਗੇਨਾਈਜੇਸ਼ਨ ਦੇ ਵਾਲੰਟੀਅਰਾਂ ਦੁਆਰਾ ਖਾਣ-ਪੀਣ ਦੇ ਸਟਾਲ ਬਹੁਤ ਹੀ ਸਲੀਕੇ ਨਾਲ ਲਗਾਏ ਗਏ ਸਨ। ਭਾਂਤ ਭਾਂਤ ਦੇ …

Read More »

ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਈ ਪਲੇਠੀ ਪਰਿਵਾਰਕ ਪਿਕਨਿਕ

ਬਰੈਂਪਟਨ/ਡਾ ਝੰਡ : ਲੰਘੇ ਹਫ਼ਤੇ 30 ਜੁਲਾਈ ਨੂੰ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਪਰਿਵਾਰਕ ਰੂਪ ਵਿਚ ਚਿੰਗੂਆਕੂਜ਼ੀ ਪਾਰਕ ਦੇ ਸ਼ੈੱਡ ਨੰਬਰ-2 ਵਿਚ ਇਕੱਤਰ ਹੋ ਕੇ ਆਪਣੀ ਪਹਿਲੀ ਪਿਕਨਿਕ ਮਨਾਈ। ਕਲੱਬ ਦੇ ਮੈਂਬਰ ਸਵੇਰੇ 11.00 ਵਜੇ ਚਿੰਗੂਆਕੂਜ਼ੀ ਪਾਰਕ ਵਿਚ ਨਿਸਚਿਤ ਜਗ੍ਹਾ ‘ਤੇ ਪਹੁੰਚਣੇ ਸ਼ੁਰੂ …

Read More »

ਰੈੱਡ ਵਿੱਲੋ ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫਾਲ ਦੇ ਮੇਲੇ ਦਾ ਆਨੰਦ ਮਾਣਿਆ

ਬਰੈਂਪਟਨ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਵੱਖ ਵੱਖ ਤਰ੍ਹਾਂ ਦੇ ਪਰੋਗਰਾਮ ਉਲੀਕਦੀ ਹੈ। ਪੰਜਾਬੀ ਲਾਈਵ ਗੀਤ ਸੁਣਨ ਦੇ ਚਾਹਵਾਨਾਂ ਲਈ 6 ਅਪਰੈਲ ਵਾਲੇ ਦਿਨ ਉਹਨਾਂ ਨੂੰ ਨਿਆਗਰਾ ਫਾਲ ਦੇ ਇਸ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ। ਪੰਜਾਹ ਦੇ ਕਰੀਬ ਮੈਂਬਰ ਦੁਪਹਿਰੇ 12 …

Read More »

ਘਵੱਦੀ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਦੀ ਯਾਦ ਵਿੱਚ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ : ਪਿੰਡ ਘਵੱਦੀ ਜ਼ਿਲਾ ਲੁਧਿਆਣਾ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਯਾਦ ਵਿੱਚ ਨਾਨਕਸਰ ਗੁਰੂਘਰ ਦੇ ਹਾਲ ਨੰਬਰ 3 ਵਿੱਚ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਗੁਰਦੁਆਰਾ ਨਾਨਕਸਰ ਕੈਸਲਮੋਰ ਅਤੇ ਗੋਰ ਰੋਡ ਦੇ ਇੰਟਰਸੈਕਸ਼ਨ ਤੇ ਸਥਿਤ ਹੈ। ਮਿਤੀ 25 ਅਗਸਤ 2017 ਨੂੰ ਸਵੇਰੇ 10:00 …

Read More »

ਇਕਬਾਲ ਰਾਮੂਵਾਲੀਆ ਤੇ ਅਜਮੇਰ ਔਲਖ ਦੀ ਯਾਦ ‘ਚ ਸਾਂਝਾ ਸ਼ਰਧਾਂਜਲੀ ਸਮਾਗਮ

ਬਰੈਂਪਟਨ/ਡਾ.ਝੰਡ : ਜੂਨ ਮਹੀਨੇ ਵਿਚ ਸਦੀਵੀ-ਵਿਛੋੜਾ ਦੇ ਗਈਆਂ ਦੋ ਮਹਾਨ ਸਾਹਿਤਕ ਤੇ ਰੰਗਕਰਮੀ ਸ਼ਖ਼ਸੀਅਤਾਂ ਇਕਬਾਲ ਰਾਮੂਵਾਲੀਆ ਅਤੇ ਅਜਮੇਰ ਸਿੰਘ ਔਲਖ ਦੀ ਨਿੱਘੀ ਯਾਦ ਨੂੰ ਸਮੱਰਪਿਤ ਸਾਂਝਾ ਸ਼ਰਧਾਂਜਲੀ ਸਮਾਗਮ ਲੰਘੇ ਐਤਵਾਰ 30 ਜੁਲਾਈ ਨੂੰ ਤਰਕਸ਼ੀਲ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਸਾਹਿਤਕ ਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਰਾਇਲ ਬੈਂਕੁਇਟ ਹਾਲ ਵਿਚ ਕਰਵਾਇਆ …

Read More »

ਭਗਤ ਨਾਮਦੇਵ ਆਰਗੇਨਾਈਜ਼ੇਸ਼ਨ ਵਲੋਂ ਸੈਮੀਨਾਰ ਦਾ ਆਯੋਜਨ

ਬਰੈਂਪਟਨ : ਭਗਤ ਨਾਮਦੇਵ ਆਰਗੇਨਾਈਜੇਸ਼ਨ ਵਲੋਂ ਕਮਿਊਨਿਟੀ ਨੂੰ ਅਵੇਅਰ ਕਰਨ ਲਈ ਕੁਈਨ ਅਤੇ ਮੈਕਲਾਗਨ ਦੇ ਇੰਟਰਸੈਕਸ਼ਨ ਤੇ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਖੇ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਤੋਂ 7:30 ਵਜੇ ਤੱਕ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦੇ ਭਾਈ ਗੁਲਜ਼ਾਰ ਸਿੰਘ ਮੁੱਖ ਬੁਲਾਰੇ ਸਨ। ਉਹਨਾਂ ਦੇ …

Read More »

ਨਵੇਂ ਬਰੈਂਪਟਨ ਵਾਸੀਆਂ ਲਈ ਮੁਫਤ ਬੱਸ ਟੂਰ 22 ਤੋਂ

ਬਰੈਂਪਟਨ : ਬਰੈਂਪਟਨ ਸਿਟੀ ਵਿਚ ਬਾਹਰੋਂ ਆ ਕੇ ਨਵੇਂ ਵਸਣ ਵਾਲੇ ਨਾਗਰਿਕਾਂ ਨੂੰ ਸ਼ਹਿਰ ਬਾਰੇ, ਸ਼ਹਿਰ ਦੇ ਇਤਿਹਾਸ ਬਾਰੇ ਅਤੇ ਵਿਸ਼ੇਸ਼ ਥਾਵਾਂ ਬਾਰੇ ਖਾਸ ਜਾਣਕਾਰੀ ਦੇਣ ਦੇ ਉਦੇਸ਼ ਨਾਲ ਇਕ ਮੁਫਤ ਬੱਸ ਟੂਰ ਦਾ ਪ੍ਰਬੰਧ ਕੀਤਾ ਗਿਆ। ਇਹ ਫੈਮਿਲੀ ਫਰੈਂਡਰੀ ਬੱਸ ਟੂਰ 22 ਅਤੇ 24 ਅਗਸਤ ਨੂੰ ਹੋਵੇਗਾ। ਜ਼ਿਕਰਯੋਗ ਹੈ …

Read More »