ਪੰਜਾਬ ‘ਚ ਸਰਕਾਰ ਬਦਲੀ ਹਾਲਾਤ ਨਹੀਂ ਬਰੈਂਪਟਨ/ਡਾ ਝੰਡ : ਲੰਘੇ ਸੋਮਵਾਰ ਪੰਜਾਬੀ ਮੀਡੀਆ ਦੇ ਮੈਂਬਰਾਂ ਵੱਲੋਂ ਪ੍ਰਸਿੱਧ ਮੀਡੀਆਕਾਰ ‘ਆਪ’ ਦੇ ਨੇਤਾ ਅਤੇ ਪੰਜਾਬ ਨਾਲ ਸਬੰਧਿਤ ਐੱਨ.ਆਰ.ਆਈ. ਮਾਮਲਿਆਂ ਦੇ ਇੰਚਾਰਜ ਕੰਵਰ ਸੰਧੂ ਨਾਲ ਸਥਾਨਕ ‘ਬੁਖ਼ਾਰਾ ਰੈਸਟੋਰੈਂਟ’ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ‘ਆਪ’ ਦੇ …
Read More »ਖਾਲਸਾ ਕਮਿਊਨਿਟੀ ਸਕੂਲ ਵਿਖੇ ਸਮਰ ਯੂਥ ਅਵੇਅਰਨੈਸ ਕੈਂਪ ਲਗਾਇਆ ਗਿਆ
ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ 3 ਜੁਲਾਈ, 2017 ਤੋਂ 4 ਅਗਸਤ, 2017 ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਮਜਬੂਤ ਕੀਤਾ। ਇਸ ਕੈਂਪ ਦੌਰਾਨ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, ਕੁਕਿੰਗ, …
Read More »ਗੜ੍ਹਸ਼ੰਕਰ ਕਮੇਟੀ ਵਲੋਂ ਭਾਈ ਤਿਲਕੂ ਜੀ ਦੀ ਯਾਦ ਵਿੱਚ ਆਖੰਡ ਪਾਠ
ਮਾਲਟਨ/ਬਿਊਰੋ ਨਿਊਜ਼ : ਗੜ੍ਹਸ਼ੰਕਰ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ 7280 ਏਅਰਪੋਰਟ ਰੋਡ ਵਿਖੇ ਭਾਈ ਤਿਲਕੂ ਜੀ ਦੀ ਯਾਦ ਵਿੱਚ ਆਖੰਡ ਪਾਠ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ 25 ਅਗਸਤ 2017 ਨੂੰ ਸਵੇਰੇ 10:00 ਵਜੇ ਆਖੰਡ ਪਾਠ ਆਰੰਭ ਹੋਵੇਗਾ ਅਤੇ 27 …
Read More »ਕਾਲਡਰਸਟੋਨ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦਾ ਕੀਤਾ ਕਾਮਯਾਬ ਦੌਰਾ
ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਦੀਆਂ ਤਕਰੀਬਨ ਸਾਰੀਆਂ ਹੀ ਸੀਨੀਅਰ ਕਲੱਬਾਂ ਆਪਣੇ ਮੈਂਬਰਾਂ ਨੂੰ ਕਿਤੇ ਨਾ ਕਿਤੇ ਟੂਰ ਤੇ ਲੈ ਕੇ ਜਾਂਦੀਆਂ ਹਨ। ਕਾਲਡਰਸਟੋਨ ਸੀਨੀਅਰ ਕਲੱਬ ਦਾ ਵੀ ਇਸ ਗਰਮੀ ਰੁੱਤ ਦਾ ਇਹ ਤੀਸਰਾ ਟਰਿਪ ਸੀ ਜੋ ਕਿ ਕਾਫੀ ਦਿਲਚਸਪ ਰਿਹਾ। ਕਲੱਬ ਦੀ ਐਗਜ਼ੈਕਟਿਵ ਕਮੇਟੀ ਦਾ ਫੈਸਲਾ ਸੀ ਕਿ ਇਸ ਵਾਰੀ ਟਰਿਪ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਫੋਰਟ ਜੌਰਜ ਅਤੇ ਨਿਆਗਰਾ ਫ਼ਾਲਜ਼ ਦਾ ਟੂਰ ਲਗਾਇਆ
ਬਰੈਂਪਟਨ/ਡਾ ਝੰਡ : ਸੰਪੂਰਨ ਸਿੰਘ ਚਾਨੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਐਤਵਾਰ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ ਰਣਜੀਤ ਸਿੰਘ ਪ੍ਰਧਾਨ, ਬੰਤ ਸਿੰਘ ਰਾਓ ਸਕੱਤਰ, ਗੁਰਮੀਤ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਗਿੱਲ, ਪਿਸ਼ੌਰਾ ਸਿੰਘ ਅਤੇ ਬਲਬੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਿਆਗਰਾ ਆਨ ਲੇਕ, ਵਰਲਪੂਲ ਅਤੇ ਫੋਰਟ ਜੌਰਜ ਦਾ ਦਿਲਚਸਪ …
Read More »ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਨੇ ਨਿਆਗਰਾ ਫਾਲਸ ਵਿਖੇ ਆਈ ਮੇਲੇ ਦੀਆਂ ਰੌਣਕਾਂ ਦਾ ਅਨੰਦ ਮਾਣਿਆ
ਨਿਆਗਰਾ ਫਾਲ/ਬਿਊਰੋ ਨਿਊਜ਼ : ਪ੍ਰਿਂਸੀਪਲ ਜਗਜੀਤ ਸਿੰਘ ਗਰੇਵਾਲ, ਲਹਿਂਬਰ ਸਿੰਘ ਸ਼ੌਕਰ, ਹਰਪਾਲ ਸਿੰਘ ਛੀਨਾ ਅਤੇ ਲਛਮਣ ਸਿੰਘ ਦੀ ਸੁਚੱਜੀ ਅਗਵਾਈ ਵਿਚ 6 ਅਗਸਤ 2017 ਨੂੰ ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਦੇ ਮੈਂਬਰਾਂ ਟ੍ਰੀਲਾਈਨ ਪਾਰਕ ਤੋਂ ਬਸ ਭਰ ਕੇ ਸਾਢੇ ਨੌਂ ਵਜੇ ਨਿਆਗਰਾ ਫਾਲਸ ਮੇਲੇ ਦਾ ਅਨੰਦ ਮਾਨਣ ਲਈ ਚਾਲੇ ਪਾਏ। ਰਸਤੇ …
Read More »ਢਾਡੀ ਪਰਮਿੰਦਰ ਸਿੰਘ ਪਾਰਸ ਦੇ ਦੋ ਸਾਥੀ ਨੂਰਪੁਰੀ ਤੇ ਸੰਘਾ ਹੋਏ ਭਗੌੜੇ
ਮਾਲਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੀ ਸਪੌਸਰਸ਼ਿਪ ਤੇ ਪੰਜਾਬ ਤੋਂ ਆਏ ਪੰਥ ਪ੍ਰਸਿੱਧ ਢਾਡੀ ਜਥੇ ਗਿ: ਪਰਮਿੰਦਰ ਸਿੰਘ ਪਾਰਸ ਦੇ ਦੋ ਸਾਥੀ ਅੰਮ੍ਰਿਤਪਾਲ ਸਿੰਘ ਨੂਰਪੁਰੀ ਅਤੇ ਸੁੱਖਵਿੰਦਰ ਸਿੰਘ ਸੰਘਾ ਵੀਜਾ ਮਿਆਦ ਖਤਮ ਤੋਂ ਬਾਅਦ ਵੀ ਵਾਪਸ ਭਾਰਤ ਨਹੀ ਪਰਤੇ ਹਨ। ਜਦਕਿ ਜਥੇਦਾਰ ਪਰਮਿੰਦਰ ਸਿੰਘ ਪਾਰਸ ਅਤੇ ਸਰੰਗੀ …
Read More »ਨਵਾਂ ਕਲੱਬ ਬਣਵਾ ਲਓ ਬਈ -ਇੱਕ
ਜਦ ਦੀ ਮੈਂ ਸੁਰਤ ਸੰਭਾਲੀ ਹੈ ਵੱਖ ਵੱਖ ਤਰਾ੍ਹਂ ਦੇ ਹੋਕੇ ਸੁਣਦਾ ਆ ਰਿਹਾ ਹਾਂ। ਜਿਹੜੇ ਹੋਕੇ ਮੈੰਨੂੰ ਯਾਦ ਨੇ ਉਹਨਾ ਵਿੱਚ ”ਭਾਂਡੇ ਕਲੀ ਕਰਾ ਲੋ ਬਈ” ਤਾਂ ਆਮ ਹੀ ਸੁਣੀਦਾ ਸੀ। ਇੱਕ ਹੋਰ ਹੋਕਾ ਮੇਰੇ ਜਿਹਨ ਵਿੱਚ ਡੂੰਘੀ ਤਰ੍ਹਾਂ ਉੱਕਰਿਆ ਹੈ ਉਹ ਹੈ ਜਦੋਂ ਪਿੰਡ ਦੀ ਟਿੱਬੀ ਤੇ ਗੱਡੀਆਂ …
Read More »ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ ਟ੍ਰੀਲਾਈਨ ਪਾਰਕ ਵਿਖੇ ਮੇਲਾ 19 ਨੂੂੰ
ਟੋਰਾਂਟੋ : ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ 19 ਅਗਸਤ 2017 ਨੂੰ ਟ੍ਰੀਲਾਈਨ ਪਾਰਕ ਵਿਖੇ ਸਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ ਕਿ ਕਲੱਬ ਸਾਡੇ ਵਿਰਸੇ ਅਤੇ ਸੋਸ਼ਲ ਅਵੇਅਰਨੈਸ ਦਾ ਖਾਸ ਖਿਆਲ ਰੱਖਦੀ ਹੈ। ਇਹ ਮੇਲਾ ਸਵੇਰੇ 11.00 ਵਜੇ ਸਾਡੇ ਭਾਰਤ ਦੇਸ਼ …
Read More »ਪੰਜਾਬੀ ਹਾਸ-ਰਸ ਨਾਟਕ ‘ਰਾਂਝੇ ਦਾ ਪੀ.ਆਰ. ਕਾਰਡ’ (ਇਸ਼ਕ ਰੀਮਿਕਸ) 27 ਅਗਸਤ ਨੂੰ
ਬਰੈਂਪਟਨ : ਟੋਰਾਂਟੋ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਅਤੇ ਕੈਨੇਡਾ ਭਰ ਵਿੱਚ ਨਾਟਕ ਖੇਡ ਚੁੱਕੇ ਨਿਰਦੇਸ਼ਕ ਅਤੇ ਅਦਾਕਾਰ ਜਸਪਾਲ ਢਿੱਲੋਂ ਵੱਲੋਂ ਇੱਕ ਵਾਰ ਫਿਰ ਬਰੈਂਪਟਨ ਵਿੱਚ ਪੰਜਾਬੀ ਹਾਸ-ਰਸ ਨਾਟਕ ਖੇਡਿਆ ਜਾ ਰਿਹਾ ਹੈ। ਦਵਿੰਦਰ ਗਿੱਲ ਵੱਲੋਂ ਲਿਖੇ ਗਏ ਇਸ ਨਾਟਕ ਵਿੱਚ ਬਹੁਤ ਹੀ ਮਨੋਰੰਜ਼ਕ ਤਰੀਕੇ ਨਾਲ਼ ਹੀਰ-ਰਾਂਝੇ ਦੀ …
Read More »