ਬਰੈਂਪਟਨ/ਬਾਸੀ ਹਰਚੰਦ : ਪ੍ਰਸਿੱਧ ਨਾਵਲਿਸਟ ਬਲਦੇਵ ਸਿੰਘ ਸੜਕ ਨਾਮਾ ਨੇ ਲੇਟ ਕਾ: ਗੁਰਬਖਸ਼ ਧਾਲੀਵਾਲ ਦੀ ਜੀਵਨੀ ‘ਤੇ ਪੁਸਤਕ ਲਿਖੀ ਹੈ।ਇਸ ਪੁਸਤਕ ਨੂੰ ‘”ਕਾਲੇ ਪਾਣੀਆਂ ਦਾ ਸੁੱਚਾ ਮੋਤੀ'” ਨਾਂ ਦਿੱਤਾ ਹੈ। 26 ਅਗੱਸਤ ਦਿਨ ਐਤਵਾਰ ਨੂੰ ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਦੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਇਸ ਪੁਸਤਕ ‘ਤੇ …
Read More »ਕਰਤਾਰਪੁਰ ਚੈਰੀਟੇਬਲ ਫ਼ੰਡ ਦੀ ਪਿਕਨਿਕ ਮੌਕੇ ਸਤਪਾਲ ਸਿੰਘ ਜੌਹਲ ਦਾ ਸਨਮਾਨ
ਬਰੈਂਪਟਨ/ ਡਾ. ਝੰਡ : ਹਾਰਟਲੇਕ ਕੰਜ਼ਰਵੇਸ਼ਨ ਪਾਰਕ ਵਿੱਚ ਲੰਘੇ ਐਤਵਾਰ ਨੂੰ ਕਰਤਾਰਪੁਰ ਚੈਰੀਟੇਬਲ ਫ਼ੰਡ ਦੇ ਵਲੰਟੀਅਰਾਂ ਦੀਆਂ ਸਲਾਨਾ ਪਿਕਨਿਕ ਮੌਕੇ ਰੌਣਕਾਂ ਲੱਗੀਆਂ। ਇਸ ਮੌਕੇ ‘ਤੇ ਨਾਮਵਰ ਜਰਨਲਿਸਟ ਅਤੇ ਕਾਲਮਨਵੀਸ ਸਤਪਾਲ ਸਿੰਘ ਜੌਹਲ ਨੂੰ ਪੰਜਾਬੀ ਜਰਨਲਿਜ਼ਮ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਵਾਸਤੇ ਸਨਮਾਨਿਤ ਕਰਨ ਵਾਲ਼ਾ ਸਮਾਗਮ ਪ੍ਰਭਾਵਸ਼ਾਲੀ ਰਿਹਾ। ਫ਼ੰਡ ਦੇ …
Read More »ਸੁਧਾਰ ਕਾਲਜ ਦੇ ਵਿਦਿਆਰਥੀਆਂ ਵਲੋਂ ਜਰਨੈਲ ਸਿੰਘ ਗਿੱਲ ਦਾ ਸਨਮਾਨ
ਬਰੈਂਪਟਨ : ਪਿਛਲੇ ਦਿਨੀਂ ਸੁਧਾਰ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਲੋਂ ਆਪਣੇ ਕਾਲਜ ਦੇ ਸਾਬਕਾ ਵਿਦਿਆਰਥੀ ਸ. ਜਰਨੈਲ ਸਿੰਘ ਗਿੱਲ ਦਾ ਟੋਰਾਂਟੋ ਵਿਚ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸ ਜਰਨੈਲ ਸਿੰਘ ਦੇ ਮਾਣ ਵਿਚ ਬੁਖਾਰਾ ਰੈਸਟੋਰੈਂਟ ਵਿਚ ਖਾਸ ਡਿਨਰ ਦਾ ਆਯੋਜਿੱਨ ਕੀਤਾ ਗਿਆ। ਇਸ ਮੌਕੇ ‘ਤੇ ਪ੍ਰੋ ਹਰਦਿਆਲ ਸਿੰਘ, ਕੇਵਲ …
Read More »ਧਮੋਟ ਇਲਾਕੇ ਦੀ ਪਿਕਨਿਕ ‘ਚ ਸਤਪਾਲ ਸਿੰਘ ਜੌਹਲ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ
ਬਰੈਂਪਟਨ/ਬਿਊਰੋ ਨਿਊਜ਼ : ਧਮੋਟ (ਲੁਧਿਆਣਾ) ਇਲਾਕੇ ਦੇ ਟੋਰਾਂਟੋ ਅਤੇ ਨੇੜਲੇ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੇ ਪਿਛਲੇ ਐਤਵਾਰ ਕੈਲੇਡਨ ਵਿਖੇ ਗਲੈੱਨ ਹੇਫ਼ੀ ਕੰਜ਼ਰਵੇਸ਼ਨ ਏਰੀਆ ਵਿੱਚ ਮਨੋਰੰਜਨ ਭਰਪੂਰ ਪਿਕਨਿਕ ਮਨਾਈ ਜਿਸ ਵਿੱਚ ਹਰੇਕ ਵਾਰ ਵਾਂਗ ਬਰੈਂਪਟਨ ਵਾਸੀ ਵੀ ਪੁੱਜੇ ਹੋਏ ਸਨ। ਪਿਕਨਿਕ ਦੇ ਪ੍ਰਬੰਧਾਂ ਵਿੱਚ ਇੰਦਰਜੀਤ ਸਿੰਘ ਗਿੱਲ ਨੇ ਮੋਹਰੀ ਭੂਮਿਕਾ ਨਿਭਾਈ …
Read More »ਗਲੋਬਲ ਪੰਜਾਬ ਫਾਊਂਡੇਸ਼ਨ ਟੋਰਾਂਟੋ ਅਤੇ ਗੀਤ ਗ਼ਜ਼ਲ ਤੇ ਸ਼ਾਇਰੀ ਦਾ ਸਾਂਝਾ ਪ੍ਰੋਗਰਾਮ ਕਾਮਯਾਬ ਰਿਹਾ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ 26 ਅਗਸਤ ਵਾਲੇ ਦਿਨ ਗਲੋਬਲ ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ‘ਗੀਤ ਗ਼ਜ਼ਲ ਅਤੇ ਸ਼ਾਇਰੀ’ ਦਾ ਇਕ ਸਾਂਝਾ ਸਮਾਗਮ ਫਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿਖੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਸੰਪੰਨ ਹੋਇਆ ਜਿਸ ਵਿਚ ਦੇਸੋਂ ਆਏ ਦੋ ਕਵੀ; ਮਲਵਿੰਦਰ ਸਿੰਘ ਅਤੇ ਅਮਰ ਸਿੰਘ ਸੂਫ਼ੀ, …
Read More »ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਦੇ ਸਮਾਗਮ ‘ਚ ਪਹੁੰਚੇ ਐਮਪੀ ਕ੍ਰਿਸਟੀ ਡੰਕਨ
ਬਰੈਂਪਟਨ : ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ ਨੇ ਵੁਡਬਾਈਨ ਹੋਟਲ ਵਿਚ ਇਕ ਸਮਾਗਮ ਕਲੱਬ ਦੇ ਪ੍ਰਧਾਨ ਸੁਲੱਖਣ ਸਿੰਘ ਦੀ ਅਗਵਾਈ ‘ਚ ਕਰਵਾਇਆ। ਇਸ ਸਮਾਗਮ ਵਿਚ ਪ੍ਰਧਾਨ ਸੁਲੱਖਣ ਸਿੰਘ ਅਤੇ ਕੇਵਲ ਸਿੰਘ ਦੇ ਸੱਦੇ ‘ਤੇ ਈਟੋਬੀਕੋਕ ਨੌਰਥ ਤੋਂ ਮੰਤਰੀ ਐਮਪੀ ਕ੍ਰਿਸਟੀ ਡੰਕਨ ਵੀ ਪਹੁੰਚੇ। ਐਮਪੀ ਕ੍ਰਿਸਟੀ ਡੰਕਨ ਨੇ ਏਸ਼ੀਆ ਹੰਬਰਵੁੱਡ ਸੀਨੀਅਰ ਕਲੱਬ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਉਰਦੂ ਤੇ ਫ਼ਾਰਸੀ ਪਿਛੋਕੜ ਵਾਲੇ ਅੱਖਰਾਂ ਅਤੇ ਸ਼ਬਦਾਂ ਦੇ ਸ਼ੁੱਧ ਉਚਾਰਨ ਬਾਰੇ ਗੱਲਬਾਤ ਹੋਈ
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਲੰਘੇ ਐਤਵਾਰ 19 ਅਗਸਤ ਨੂੰ 21 ਕੋਵੈਂਟਰੀ ਰੋਡ ਸਥਿਤ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਵਿਖੇ ਹੋਏ ਸਮਾਗ਼ਮ ਵਿਚ ਸਭਾ ਦੇ ਸਰਗ਼ਰਮ ਮੈਂਬਰ ਉੱਘੇ ਗਾਇਕ ਇਕਬਾਲ ਬਰਾੜ ਵੱਲੋਂ ਉਰਦੂ ਅਤੇ ਫ਼ਾਰਸੀ ਪਿਛੋਕੜ ਵਾਲੇ ਪੰਜਾਬੀ ਵਿਚ ਆਮ ਵਰਤੇ ਜਾ ਰਹੇ ਕਈ ਅੱਖਰਾਂ ਦੀਆਂ ਧੁਨੀਆਂ ਅਤੇ …
Read More »ਇੰਡੋ-ਕੈਨੇਡੀਅਨ ਸਭਿਆਚਾਰਕ ਸਮਾਗਮ ਕਰਵਾਇਆ
ਬਰੈਂਪਟਨ/ਬਿਊਰੋ ਨਿਊਜ਼ : ਟਰਿਪਲ ਕਰਾਊਨ ਸੀਨੀਅਰ ਸਿਟੀਜਨ ਕਲੱਬ ਵੱਲੋਂ 5 ਅਗਸਤ 2018 ਦਿਨ ਐਤਵਾਰ ਨੂੰ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਕਲੱਬ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਕੱਤਰ ਇੰਜਨੀਅਰ ਸਤਿਆਨੰਦ ਸ਼ਰਮਾ ਜੀ ਨੇ ਆਏ ਮਹਿਮਾਨਾਂ ਤੇ ਦਰਸ਼ਕਾਂ ਦਾ ਸਵਾਗਤ ਕੀਤਾ ਤੇ ਸਟੇਜ ਦਾ ਸੰਚਾਲਨ ਕੀਤਾ । ਦੋਵਾਂ ਦੇਸ਼ਾਂ …
Read More »ਬਰੇਅਡਨ ਸੀਨੀਅਰ ਕਲੱਬ ਨੇ ਚੌਥਾ ਟੂਰ ਲਾਇਆ
ਬਰੈਂਪਟਨ/ਬਿਊਰੋ ਨਿਊਜ਼ : 19 ਅਗਸਤ 2018 ਨੂੰ ਬਰੇਅਡਨ ਸੀਨੀਅਰ ਕਲੱਬ ਵੱਲੋਂ ਸਨਟੈਨੀਅਲ ਪਾਰਕ ਬੈਰੀ ਦਾ ਚੌਥਾ ਸਫਲ ਟੂਰ ਲਾਇਆ ਗਿਆ। ਸਵੇਰੇ 9.30 ਵਜੇ ਟ੍ਰੀਲਾਈਨ ਪਾਰਕ ਸਕੂਲ ਤੋਂ ਸਾਰੇ ਮੈਂਬਰ ਬਸ ‘ਚ ਸਵਾਰ ਹੋ ਕੇ ਇਸ ਰਮਣੀਕ ਸਥਾਨ ਵੱਲ ਚਲ ਪਏ। ਲਗਭਗ ਦੋ ਘੰਟੇ ਆਸਪਾਸ ਦੇ ਕੁਦਰਤੀ ਨਜਾਰਿਆਂ ਦਾ ਅਨੰਦ ਮਾਣਦੇ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਸਲਾਨਾ ਪਿਕਨਿਕ 26 ਅਗਸਤ ਦਿਨ ਐਤਵਾਰ ਨੂੰ
ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਦੀ ਮੀਟਿੰਗ ਲੰਘੇ ਦਿਨੀਂ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਸਲਾਨਾ ਪਿਕਨਿਕ 26 ਅਗਸਤ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਸਵੇਰੇ 11.30 ਵਜੇ ਤੋਂ ਸ਼ਾਮ 5.00 ਵਜੇ ਤੱਕ ਮਨਾਈ …
Read More »