Breaking News
Home / ਕੈਨੇਡਾ (page 675)

ਕੈਨੇਡਾ

ਕੈਨੇਡਾ

ਨੰਦਾ ਐਂਡ ਐਸੋਸੀਏਟ ਲਾਇਰਸ ਨੇ ਕੈਨੇਡਾ 150 ਕਰਵਾਇਆ

ਮਿਸੀਸਾਗਾ : ਨੰਦਾ ਐਂਡ ਐਸੋਸੀਏਟ ਲਾਇਰਸ ਨੇ ਜੀ.ਟੀ.ਏ. ਭਰ ਤੋਂ ਆਏ 1200 ਤੋਂ ਵਧੇਰੇ ਮਹਿਮਾਨਾਂ ਦੇ ਨਾਲ ਕੈਨੇਡਾ 150 ਵਰ੍ਹੇਗੰਢ ਮਨਾਈ ਅਤੇ ਪੰਜਵੀਂ ਸਾਲਾਨਾ ਨੰਦਾ ਐਂਡ ਐਸੋਸੀਏਟ ਲਾਇਰਸ ਕਲਾਇੰਟ ਏਪ੍ਰੀਸੀਏਸ਼ਨ ਗਾਲਾ ਬਰੈਂਪਟਨ ਸਥਿਤ ਅੰਬੈਸੀ ਗ੍ਰੈਂਡ ‘ਚ ਮਨਾਈ। ਮਹਿਮਾਨਾਂ ਨੇ ਕੈਨੇਡਾ ਦੇ ਵੱਖ-ਵੱਖ ਅਤੇ ਸੰਪੂਰਨ ਭਾਈਚਾਰੇ ਦੇ ਸਦਭਾਵਨਾ ਵਾਲੇ ਮਾਹੌਲ ਦਾ …

Read More »

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ਕੀਤਾ ਆਪਣਾ ਨਵੰਬਰ ਸਮਾਗ਼ਮ ਮਹਾਨ ਪੰਜਾਬੀ-ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੇ ਨਾਮ ਬਰੈਂਪਟਨ/ਡਾ. ਝੰਡ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਲੰਘੇ ਐਤਵਾਰ 19 ਨਵੰਬਰ ਨੂੰ 2250 ਬੋਵੇਰਡ ਡਰਾਈਵ ਸਥਿਤ ‘ਹੋਮ ਲਾਈਫ਼ ਰਿਅਲਟੀ’ ਦਫ਼ਤਰ ਦੇ ਬੇਸਮੈਂਟ ਹਾਲ ਵਿਚ ਕਰਵਾਇਆ ਗਿਆ ਮਾਸਿਕ-ਸਮਾਗ਼ਮ ਉੱਘੀ ਪੰਜਾਬੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਨੇ ਅੰਮ੍ਰਿਤਾ …

Read More »

‘ਬੀ ਏ ਹੀਰੋ ਸੁਆਵਿੰਗ ਇੰਵੈਟ’ ਵਿਖੇ ਸੈਂਕੜੇ ਲੋਕਾਂ ਨੇ ਲਿਆ ਹਿੱਸਾ

+-ਬਰੈਂਪਟਨ/ਹਰਜੀਤ ਬਾਜਵਾ : ਭਾਈਚਾਰਕ ਆਗੂ ਇੰਦਰਜੀਤ ਸਿੰਘ ਦਿਓਲ ਵੱਲੋਂ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਬੌਨਮੈਰੋ ਟੈਸਟ ਮੈਚ ਬਾਰੇ ਇੱਕ ਜਾਗਰੂਕਤਾ ਕੈਂਪ ਬਰੈਂਪਟਨ ਦੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਲਾਇਆ ਗਿਆ ਜਿੱਥੇ ਕਿ ਤਕਰੀਬਨ 700 ਦੇ ਕਰੀਬ ਲੋਕਾਂ ਨੇ ਆਪਣਾ ਥੁੱਕ ਬੌਨਮੈਰੋ ਮੈਚ ਟੈਸਟ ਲਈ ਭੇਜਿਆ ਜਿੱਥੇ ਕਿ ਭਾਈਚਾਰੇ ਦੇ ਲੋਕ …

Read More »

ਸ਼ੂਗਰ ਰੋਗ ਸਬੰਧੀ ਜਾਗਰੂਕਤਾ ਕੈਂਪ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਲਗਾਇਆ ਗਿਆ

ਬਰੈਂਪਟਨ : ਮਿਤੀ 19 ਨਵੰਬਰ 2017 ਨੂੰ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਉਨਟਾਰੀਓ ਅਤੇ ਸੋਸ਼ਲ ਪਲਾਨਿੰਗ ਸੈਂਟਰ ਓਫ ਪੀਲ ਦੇ ਸਹਿਯੋਗ ਨਾਲ ਰਾਮਗੜ੍ਹੀਆ ਕਮਿਊਨਿਟੀ ਭਵਨ 7956 ਟੋਰਬ੍ਰਮ ਰੋਡ ਬਿਲਡਿੰਗ ਬੀ ਦੇ ઠਯੂਨਿਟ 9 ਵਿਖੇ ਲਗਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਬੱਚੇ ਸ਼ਾਮਲ ਹੋਏ। ਭਰਵੀਂ ਹਾਜ਼ਰੀ ਨੂੰ ਜੀ …

Read More »

ਸੋਨੀਆ ਸਿੱਧੂ ਨੇ ਬਰੈਂਪਟਨ ਦੇ ਨਵੀਨੀਕਰਨ ਲਈ ਫੈੱਡਰਲ-ਫੰਡਿੰਗ ਦਾ ਕੀਤਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਬੁੱਧਵਾਰ 15 ਨਵੰਬਰ ਨੂੰ ਯੂਨੀਅਨ ਸਟਰੀਟ ਨੇੜੇ ਸਥਿਤ ਵਾਈ.ਐੱਮ.ਸੀ.ਏ. ਦੇ ਨਵੀਨੀਕਰਨ ਸਬੰਧੀ ਹੋਏ ਇਕ ਸਮਾਗ਼ਮ ਵਿਚ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਮਾਣਯੋਗ ਖੋਜ, ਸਾਇੰਸ ਤੇ ਇਕਨਾਮਿਕ ਡਿਵੈੱਲਪਮੈਂਟ ਮੰਤਰੀ ਨਵਦੀਪ ਬੈਂਸ ਵੱਲੋਂ 6,22,000 ਡਾਲਰ ਦੀ ਫ਼ੈੱਡਰਲ ਫ਼ੰਡਿੰਗ ਦਾ ਐਲਾਨ ਕੀਤਾ। ਇਹ ਜ਼ਿਕਰਯੋਗ ਹੈ ਕਿ …

Read More »

ਜੋਗਾ ਸਿੰਘ ਜੋਗੀ ਨਮਿਤ ਸ਼ਰਧਾਂਜਲੀ ਸਮਾਗਮ 26 ਨੂੰ

ਟੋਰਾਂਟੋ/ਜਸਬੀਰ ਸਿੰਘ ਬੋਪਾਰਾਏ : ਸਮੂੰਹ ਪੰਜਾਬੀ ਭਾਈਚਾਰੇ ਅਤੇ ਸਿੱਖ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਅਤੇ ਸਿੱਖ ਜਗਤ ਦੀ ਮਹਾਨ ਸਖ਼ਸ਼ੀਅਤ, ਕਵੀਸ਼ਰੀ ਦੇ ਬਾਬਾ ਬੋਹੜ ਭਾਈ ਜੋਗਾ ਸਿੰਘ ਜੋਗੀ ਜੋ 9 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਯਾਦ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ ਸ੍ਰੀ ਗੁਰੂ ਸਿੰਘ ਸਭਾ …

Read More »

ਬੀਬੀ ਮੁਖ਼ਤਿਆਰ ਕੌਰ ਦਾ ਕੈਨੇਡਾ ਦੇ ਸ਼ਹਿਰ ਗੁਲਫ ‘ਚ ਦਿਹਾਂਤઠ

ਗੁਲਫઠ: ਬੀਬੀ ਮੁਖ਼ਤਿਆਰ ਕੌਰ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇਕੰਨਵੇ ਸਾਲ ਦੀ ਉਮਰ ਵਿੱਚ ઠਸਦੀਵੀ ਵਿਛੋੜੇ ਦੇ ਗਏ ਹਨ ।ਬੀਬੀ ਮੁਖ਼ਤਿਆਰ ਕੌਰ ਟੋਰਾਂਟੋ ਨੇੜਲੇ ઠਸ਼ਹਿਰ ਗੁਲਫ ਵਿੱਚ ਰਹਿਣ ਵਾਲੇ ਸਨ ।ਸਰਦਾਰ ਕਰਨੈਲ ਸਿੰਘ ਫ਼ਰਮਾਹ ਦੀ ਧਰਮ ਪਤਨੀ ਬੀਬੀ ਮੁਖਤਿਆਰ ਕੌਰ ਦਾ ਪਿਛਲਾ ਜੱਦੀ ਸ਼ਹਿਰ ਮੋਗਾ ਸੀ ਤੇ ਪੇਕਾ ਪਿੰਡ ਸੇਖਾ …

Read More »

ਹੰਬਰਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸ਼ਰਧਾ ਨਾਲ ਮਨਾਇਆ

ਬਰੈਂਪਟਨ : ਲੰਘੀ 9 ਨਵੰਬਰ ਨੂੰ ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮੂਹ ਬੁਲਾਰਿਆਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਅਵਤਾਰ ਸਿੰਘ ਬੈਂਸ, ਪ੍ਰਿਥੀਪਾਲ ਸਿੰਘ ਸਾਹਨੀ, ਗੁਰਮੇਲ ਸਿੰਘ ਢਿੱਲੋਂ, ਸੂਬੇਦਾਰ ਗੁਲਜ਼ਾਰ ਸਿੰਘ, …

Read More »

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ

ਕੈਲਗਰੀ: ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਨੇ ਹਾਜ਼ਰੀਨ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੱਤੀ।ઠਜਤਿੰਦਰ (ਸੱਨੀ) ਸਵੈਚ ਨੇ ਆਪਣੀਆਂ ਦੋ ਕਵਿਤਾਵਾਂ ਸੁਣਾ ਕੇ ਵਧੀਆ ਵਾਹ-ਵਾਹ ਲੈ ਲਈઠਰਫ਼ੀ ਅਹਮਦ ਹੋਰਾਂ ਆਪਣੇ ਖ਼ਾਸ ਅੰਦਾਜ਼ ਵਿਚ …

Read More »

ਅੰਕਲ ਦੁੱਗਲ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ

ਬਰੈਂਪਟਨ : ਰੇਡੀਓ ਮੀਡੀਆਕਾਰ ਜੈਕਾਰ ਦੁੱਗਲ ਨੂੰ ਵਿਹਾਇਆਂ ਪੂਰੇ 50 ਸਾਲ ਹੋ ਗਏ ਹਨ। ਉਨ੍ਹਾਂ ਦੇ ਬੱਚਿਆਂ (ਬੇਟੇ ਸੈਮ ਅਤੇ ਸਲੀਲ ਬੇਟੀਆਂ ਸੋਨੀਆ ਅਤੇ ਸੁਜ਼ਨ) ਨੇ ਰਲ ਮਿਲ ਕੇ ਬਹੁਤ ਹੀ ਚਾਵਾਂ ਨਾਲ ਬਰੈਂਪਟਨ ਦੇ ਸੁੰਦਰ ਸੁਪੇਰਾਜ਼ਾ ਬੈਂਕਿਟ ਹਾਲ ਵਿਚ ਇਕ ਵਧੀਆ ਪਾਰਟੀ ਕੀਤੀ ਜਿਥੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਤੋਂ …

Read More »