Breaking News
Home / ਕੈਨੇਡਾ (page 662)

ਕੈਨੇਡਾ

ਕੈਨੇਡਾ

ਬਰੈਂਪਟਨ ਸੜਕ ਹਾਦਸੇ ‘ਚ ਲੋਕਾਂ ਤੋਂ ਸਹਿਯੋਗ ਦੀ ਅਪੀਲ

ਬਰੈਂਪਟਨ/ ਬਿਊਰੋ ਨਿਊਜ਼ : ਮੇਜਰ ਕੋਲੀਏਜਨ ਬਿਊਰੋ ਨੇ 21 ਮਾਰਚ ਨੂੰ ਕਵੀਨ ਸਟਰੀਟ ਅਤੇ ਗੋਰਵੇ ਡਰਾਈਵ, ਬਰੈਂਪਟਨ ਵਿਚ ਕਰੀਬ 1.30 ਵਜੇ ਹੋਏ ਇਕ ਸੜਕ ਹਾਦਸੇ ਦੀ ਜਾਂਚ ਵਿਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਸਬੰਧ ਵਿਚ ਜਾਣਕਾਰੀ ਰੱਖਦਾ ਹੈ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਲਾਨਾ ਟੇਲੈਂਟ ਸ਼ੋਅ

ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਵਿਤਾਵਾਂ ਤੇ ਨਾਟਕ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਪੇਸ਼ ਮਾਲਟਨ/ਬਿਊਰੋ ਨਿਊਜ਼ ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 12 ਮਾਰਚ, ਦਿਨ ਸ਼ਨਿਚਰਵਾਰ ਨੂੰ ਚੌਦਵੇਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ …

Read More »

ਸੀਨੀਅਰਜ਼ ਵਲੋਂ ਵਿਧਾਇਕ ਬੀਬੀ ਅੰਮ੍ਰਿਤ ਮਾਂਗਟ ਨਾਲ ਮੁਲਾਕਾਤ

ਮਿਸੀਸਾਗਾ/ਬਿਊਰੋ ਨਿਊਜ਼ ਪਿਛਲੇ ਸ਼ੁਕਰਵਾਰ 11 ਮਾਰਚ, 2016 ਨੂੰ ਸਵੈਚਾਲਕ ਸੇਵਾਦਾਰਾਂ ਦਾ ਜਥਾ ਬਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਲਿਬਰਲ ਐਮਪੀਪੀ ਬੀਬੀ ਅਮ੍ਰਿਤ ਮਾਂਗਟ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲਿਆ। ਮਕਸਦ ਸੀ ਬੀਬੀ ਜੀ ਨੂੰ ਬਜ਼ੁਰਗਾਂ ਵਾਸਤੇ ਗਰੀਬੀ ਰੇਖਾ ਨੂੰ ਉਪਰ ਚੁਕਣ ਵਿਚ ਨਿਭਾਈ ਵਿਸ਼ੇਸ਼ ਭੂਮਿਕਾ ਲਈ ਮੁਬਾਰਕਾਂ ਅਤੇ …

Read More »

ਅਹਿਮਦੀਆ ਮੁਸਲਿਮ ਜਮਾਤ ਨੇ ਕੈਨੇਡਾ ਵਿੱਚ ਆਉਣ ਦੀ ‘ਗੋਲਡਨ ਜੁਬਲੀ’ ਦਾ ਜਸ਼ਨ ਮਨਾਇਆ

ਬਰੈਂਪਟਨ/ਡਾ.ਝੰਡ ਅਮਨ-ਪਸੰਦ ਕਮਿਊਨਿਟੀ ਵਜੋਂ ਜਾਣੀ ਜਾਂਦੀ ਅਹਿਮਦੀਆ ਮੁਸਲਿਮ ਜਮਾਤ ਜਿਸ ਨੇ ਆਪਣੇ ਇੱਥੇ ਆਉਣ ਦੇ 50 ਵਰ੍ਹੇ ਪੂਰੇ ਕਰਨ ‘ਤੇ ਇਸ ਦੀ ‘ਗੋਲਡਨ ਜੁਬਲੀ’ ਮਨਾਉਂਦਿਆਂ ਹੋਇਆਂ ਸਥਾਨਕ ‘ਚਾਂਦਨੀ ਗੇਟਵੇਅ ਬੈਂਕੁਇਟ ਹਾਲ’ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿੱਚ ਸ਼ਾਮਲ ਹੋਣ ਲਈ ਮੀਡੀਆ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ-ਪੱਤਰ ਭੇਜੇ …

Read More »

ਸੰਤ ਸਮਾਗਮ 27 ਮਾਰਚ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪਿੰਡ ਚੀਮਨਾ ਦੇ ਸਮੂੰਹ ਨਗਰ  ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਸੰਤ ਰਾਮ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 25 ਮਾਰਚ ਤੋਂ 27 ਮਾਰਚ 20146 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ , 99 ਗਲੀਡਨ ਰੋਡ, ਬਰੈਂਪਟਨ ਵਿਖੇ ਮਨਾਈ ਜਾ ਰਹੀ ਹੈ …

Read More »

ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਵਲੋਂ ਗੁਰਮਤਿ ਪ੍ਰਚਾਰ ਲਈ ਉਪਰਾਲੇ

ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ ਕਿ ਪੰਜਾਬ ਫੇਰੀ ਸਮੇਂ ਸਾਢੇ ਪੰਜ ਮਹੀਨਿਆਂ ਵਿੱਚ 161 ਸਕੂਲਾਂ, ਕਾਲਜਾਂ ਅਤੇ ਰਸੰਗ ਸੈਂਟਰਾਂ ਵਿੱਚ ਵਿਸੇਸ਼ ਸੈਮੀਨਾਰ ਆਯੋਜਿਤ ਕੀਤੇ ਗਏ। ਸੈਮੀਨਾਰ ਉਪਰੰਤ ਬੱਚਿਆਂ ਪਾਸੋਂ ਸਵਾਲ ਪੁੱਛੇ ਜਾਂਦੇ ਸਨ, ਸਹੀ ਉੱਤਰ ਦੇਣ ਵਾਲਿਆਂ ਅਤੇ ਪੜ੍ਹਾਈ  …

Read More »

ਤਰਕਸ਼ੀਲ ਸੁਸਾਇਟੀ ਵਲੋਂ ਬਰੈਂਪਟਨ ‘ਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਬਰੈਂਪਟਨ ਦੇ ਚਿੰਗੂਜੀ  ਵੈੱਲਨੈੱਸ ਸੈਂਟਰ ਵਿੱਚ  ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ । ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸੁਸਾਇਟੀ ਦੇ ਵਿੱਤ ਕੁਆਰਡੀਨੇਟਰ ਨਿਰਮਲ ਸੰਧੂ ਦੁਆਰਾ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਤੋ ਬਾਅਦ ਸੁਸਾਇਟੀ ਦੇ ਕਨਵੀਨਰ ਡਾ: ਬਲਜਿੰਦਰ ਸੇਖੋਂ ਨੇ ਔਰਤਾਂ ਦੁਆਰਾ ਆਪਣੇ ਜੀਵਨ …

Read More »

ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੀ ਸਮਾਗਮ 27 ਨੂੰ

ਬਰੈਂਪਟਨ/ਬਿਊਰੋ ਨਿਊਜ਼ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ,  ਰਾਜਗੁਰੂ ਤੇ ਸੁਖਦੇਵ ਦੇ 75ਵੇਂ ਸ਼ਹੀਦੀ ਦਿਵਸ ਨੂੰ  ਸਮੱਰਪਿਤ ਪ੍ਰੋਗਰਾਮ ਜੋ 27 ਮਾਰਚ 2016 ਦਿਨ ਐਤਵਾਰ ਨੂੰ ਦੁਪਿਹਰ 1:30 ਵਜੇ, ਬਰੈਂਪਟਨ ਦੇ ਪੀਅਰਸਨ ਥੀਏਟਰ, ਜੋ 150 ਸੈਂਟਰਲ ਪਾਰਕ ਡਰਾਇਵ ਤੇ ਸਥਿਤ ਹੈ, ਵਿਚ ਕਰਵਾਇਆ ਜਾ ਰਿਹਾ ਹੈ, ਦਾ ਮੁੱਖ ਆਕਰਸ਼ਣ …

Read More »

ਰਾਜ ਮਿਊਜ਼ਿਕ ਅਕੈਡਮੀ ਵਲੋਂ ਸੱਭਿਆਚਾਰਕ ਪ੍ਰੋਗਰਾਮ ‘ਰੰਗ ਪੰਜਾਬੀ’ 2 ਅਪ੍ਰੈਲ ਨੂੰ

ਬਰੈਂਪਟਨ/ਡਾ.ਝੰਡ  : ਟੋਰਾਂਟੋ ਵਿੱਚ ਵੱਸਦੇ ਪੰਜਾਬ ਦੇ ਸੰਗੀਤਕ ਉਸਤਾਦ ਰਜਿੰਦਰ ਰਾਜ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ‘ਰਾਜ ਮਿਊਜ਼ਿਕ ਅਕੈਡਮੀ’ ਅਤੇ ‘ਇੰਡੋ-ਕੈਨੇਡੀਅਨ ਮਿਊਜ਼ਿਕ ਐਂਡ ਕਲਚਰਲ ਸੁਸਾਇਟੀ’ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰਕ ਨੂੰ ਸਮੱਰਪਿਤ ਪ੍ਰੋਗਰਾਮ ‘ਰੰਗ ਪੰਜਾਬੀ’ 2 ਅਪ੍ਰੈਲ ਦਿਨ ਸ਼ਨੀਵਾਰ ਨੂੰ 6.30 ਵਜੇ ‘ਲੈੱਸਟਰ ਬੀ.ਪੀਅਰਸਨ ਥੀਏਟਰ’ ਵਿਖੇ ਕਰਵਾਇਆ ਜਾ ਰਿਹਾ …

Read More »

ਕੈਨੇਡੀਅਨ ਸਰਕਾਰ ਪਾਕਿਸਤਾਨੀ ਈਸਾਈ ਕਮਿਊਨਿਟੀ ਨਾਲ ਖੜ੍ਹੀ ਹੈ : ਰਾਜ ਗਰੇਵਾਲ

ਬਰੈਂਪਟਨ/ਬਿਉਰੋ ਨਿਉਜ਼ ਬਰੈਂਪਟਨ ਈਸਟ ਤੋਂ ਚੁਣੇਂ ਗਏ ਕਨੇਡੀਅਨ ਐਮ ਪੀ ਰਾਜ ਗਰੇਵਾਲ ਨੇਂ ਈਸਾਈ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਕਨੇਡੀਅਨ ਸਰਕਾਰ ਧਾਰਮਿਕ ਬਰਾਬਰਤਾ ਦੇ ਮੁੱਦੇ ਤੇ ਉਹਨਾਂ ਦੇ ਨਾਲ ਖੜ੍ਹੀ ਹੈ।ਇਹ ਵਿਚਾਰ ਉਹਨਾਂ ਕਨੇਡੀਅਨ ਕਾਪਟਿਕ ਸੈਂਟਰ ਮਿਸੀਸਾਗਾ ਵਿੱਚ,ਇੰਟਰਨੈਸ਼ਨਲ ਕ੍ਰਿਸ਼ਚੀਅਨ ਵਾਇਸ ਵਲੋਂ ਸ਼ਹੀਦ ਸ਼ਾਹਬਾਜ ਭੱਟੀ ਦੀ ਪੰਜਵੀਂ ਬਰਸੀ ਤੇ, ਆਯਜਿਤ ਇਕ …

Read More »